cyber criem Archives - Daily Post Punjabi

ਯੂ ਟਿਊਬ ‘ਲਾਈਕ’ ਕਰਨ ਦੇ ਬਾਅਦ ਵਿਅਕਤੀ ਨੂੰ ਲੱਗਾ 77 ਲੱਖ ਰੁਪਏ ਦਾ ਚੂਨਾ, ਜਾਣੋ ਸਾਈਬਰ ਠੱਗੀ ਦਾ ਨਵਾਂ ਤਰੀਕਾ
ਸਾਈਬਰ ਠੱਗੀ ਤੇ ਆਨਲਾਈਨ ਤੇ ਜੌਬ ਸਕੈਮ ਦੇ ਮਾਮਲੇ ਹੁਣ ਵੱਧਦੇ ਜਾ ਰਹੇ ਹਨ। ਆਮ ਲੋਕ ਸਕੈਮਰਸ ਦੇ ਜਾਲ ਵਿਚ ਫਸ ਰਹੇ ਹਨ ਤੇ ਲੱਖਾਂ ਰੁਪਏ ਗੁਆ ਰਹੇ ਹਨ। ਸਾਈਬਰ ਠੱਗੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨਾਗਪੁਰ ਦੇ 56 ਸਾਲਾ ਵਿਅਕਤੀ ਨੂੰ ਜਾਲਸਾਜੀ ਦਾ ਸ਼ਿਕਾਰ ਬਣਾਇਆ ਗਿਆ ਹੈ। ਪੀੜਤ ਤੋਂ ਲਗਭਗ 77 ਲੱਖ ਰੁਪਏ ਦੀ ਸਾਈਬਰ ਠੱਗੀ ਨੂੰ ਅੰਜਾਮ ਦਿੱਤਾ ਗਿਆ ਹੈ।

ਮਾਮਲਾ ਨਾਗਪੁਰ ਤੋਂ ਸਾਹਮਣੇ ਆਇਆ ਹੈ ਜਿਥੇ 56 ਸਾਲਾ ਸਾਰਿਕੋਂਡਾ ਰਾਜੂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਠੱਗੀ ਵਿਚ ਰਾਜੂ ਨੂੰ ਲਗਭਗ 77 ਲੱਖ ਰੁਪਏ ਤੋਂ ਹੱਥ ਧੋਣਾ ਪਿਆ। ਸਾਈਬਰ ਅਪਰਾਧੀ ਨੇ ਪਹਿਲੀ ਵਾਰ ਰਾਜੂ ਤੋਂ ਉਸ ਦੇ ਟੈਲੀਗ੍ਰਾਮ ਅਕਾਊਂਟ ਨਾਲ ਸੰਪਰਕ ਕੀਤਾ। ਵੀਡੀਓ ਲਾਈਕ ਕਰਕੇ ਮੋਟੀ ਕਮਾਈ ਦਾ ਲਾਲਚ ਦੇ ਕੇ ਰਾਜੂ ਨੂੰ ਰਾਜੀ ਕੀਤਾ ਗਿਆ। ਰਾਜੂ ਨੂੰ ਯੂਟਿਊਬ ਵੀਡੀਓ ਲਾਈਕ ਕਰਕੇ ਉਸ ਦਾ ਸਕ੍ਰੀਨ ਸ਼ਾਟ ਸ਼ੇਅਰ ਕਰਨ ਲਈ ਕਿਹਾ ਗਿਆ।

ਸ਼ੁਰੂਆਤ ਵਿਚ ਰਾਜੂ ਨੂੰ ਕੁਝ ਪੈਸੇ ਵੀ ਮਿਲੇ। ਇਨ੍ਹਾਂ ਤੋਂ ਉਤਸ਼ਾਹਿਤ ਹੋ ਕੇ ਉਹ ਇਕ ਕਦਮ ਅੱਗੇ ਵਧ ਗਿਆ ਤੇ ਆਪਣੇ ਬੈਂਕ ਖਾਤੇ ਦਾ ਵੇਰਵਾ ਦਿੱਤਾ। ਉਸ ਨੂੰ ਲੱਗਾ ਕਿ ਉਸ ਨੂੰ ਹੋਰ ਕਮਾਈ ਹੋਵੇਗੀ। ਹਾਲਾਂਕਿ ਹੋਇਆ ਉਸਦੇ ਉਲਟ। ਜਾਲਸਾਜ ਨੇ ਰਾਜੂ ਦੇ ਬੈਂਕ ਖਾਤੇ ਦੀ ਜਾਣਕਾਰੀ ਮਿਲਦੇ ਹੀ ਲੈਣ-ਦੇਣ ਸ਼ੁਰੂ ਕਰ ਦਿੱਤਾ ਤੇ ਉਸ ਦੇ ਖਾਤੇ ਤੋਂ ਵੱਡੀ ਰਕਮ ਕੱਢ ਲਈ ਗਈ।

ਇਹ  ਵੀ ਪੜ੍ਹੋ : ਪਾਕਿਸਤਾਨ ਤੋਂ ਵਾਪਸ ਪਰਤ ਰਹੀ ਹੈ ਅੰਜੂ, ਬੋਲੀ-‘ਸਾਰੇ ਸਵਾਲਾਂ ਦੇ ਜਵਾਬ ਹਨ ਤਿਆਰ’

ਜ਼ਿਕਰਯੋਗ ਹੈ ਕਿ ਯੂਟਿਊਬ ‘ਤੇ ਵੀਡੀਓ ‘ਲਾਈਕ’ ਕਰਨਾ ਇਕ ਸਿੱਧਾ-ਸਾਦਾ ਕੰਮ ਲੱਗ ਸਕਦਾ ਹੈ ਪਰ ਇਹ ਘਟਨਾ ਆਨਲਾਈਨ ਵਿਵਹਾਰ, ਅਣਚਾਹੇ ਆਫਰ ਪ੍ਰਤੀ ਸੰਦੇਹ ਤੇ ਵਿਅਕਤੀਗਤ ਵਿੱਤੀ ਜਾਣਕਾਰੀ ਦੀ ਸੁਰੱਖਿਆ ਦੀ ਰੇਖਾਂਕਿਤ ਕਰਦੀ ਹੈ। ਅਜਿਹੀ ਕਿਸੇ ਵੀ ਠੱਗੀ ਤੋਂ ਬਚਣ ਦਾ ਆਸਾਨ ਤਰੀਕਾ ਹੈ ਕਿ ਤੁਸੀਂ ਕਿਸੇ ਦੇ ਨਾਲ ਵੀ ਆਪਣੀ ਬੈਂਕਿੰਗ ਜਾਣਕਾਰੀ ਸ਼ੇਅਰ ਨਾ ਕਰੋ ਤੇ ਨਾ ਹੀ ਓਟੀਪੀ ਸ਼ੇਅਰ ਕਰੋ। ਤੁਹਾਨੂੰ ਕਿਸੇ ਵੀ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ ਵੀ ਉਸਦੀ ਜਾਂਚ ਕਰਨੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਯੂ ਟਿਊਬ ‘ਲਾਈਕ’ ਕਰਨ ਦੇ ਬਾਅਦ ਵਿਅਕਤੀ ਨੂੰ ਲੱਗਾ 77 ਲੱਖ ਰੁਪਏ ਦਾ ਚੂਨਾ, ਜਾਣੋ ਸਾਈਬਰ ਠੱਗੀ ਦਾ ਨਵਾਂ ਤਰੀਕਾ appeared first on Daily Post Punjabi.