cyber crime cases Archives - Daily Post Punjabi

ਲਾਕਡਾਊਨ ਦੌਰਾਨ ਵਧੇ ਸਾਈਬਰ ਕ੍ਰਾਈਮ ਦੇ ਮਾਮਲੇ
lockdown cyber crime cases increase: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਮਹਾਮਾਰੀ ਦੌਰਾਨ ਲਗਾਤਾਰ ਸਾਈਬਰ ਕਰਾਈਮ ਵਧਦਾ ਵਿਖਾਈ ਦੇ ਰਿਹਾ ਹੈ, ਕਿਉਕਿ ਨੌਜਵਾਨਾਂ ਵੱਲੋਂ ਜ਼ਿਆਦਾਤਰ ਮੋਬਾਈਲ ਦੀ ਵਰਤੋਂ ਕੀਤੀ ਗਈ ਹੈ। ਸਾਈਬਰ ਸੈੱਲ ‘ਚ ਰੋਜ਼ਾਨਾ 8-9 ਫਰਾਡ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਸਬੰਧੀ ਜ਼ਿਲ੍ਹੇ ਦੇ ਏ.ਡੀ.ਸੀ.ਪੀ ਦੀਪਕ ਪਾਰਿਕ ਨੇ ਦੱਸਿਆ ਕਿ ਕਿਵੇਂ ਸਾਈਬਰ ਕਰਾਈਮ ਦਾ ਪੂਰਾ ਜਾਲ ਹੈ, ਜੋ ਲੋਕਾਂ ਨੂੰ ਟਾਰਗੇਟ ਕਰਦਾ ਹੈ ਅਤੇ ਉਹਨਾਂ ਦੇ ਆਨਲਾਈਨ ਟਰਾਜੈਕਸ਼ਨ ਕਰਵਾ ਕੇ ਠੱਗੀਆਂ ਮਾਰਦਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਘੱਟ ਜਾਣਕਾਰੀ, ਘੱਟ ਉਮਰ ਵਾਲੇ ਅਤੇ ਗਲਤ ਸਾਈਟਾਂ ਦੇ ਲਿੰਕ ਖੋਲਣ ਵਾਲੇ ਇਹਨਾਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ। ਦੂਜੇ ਪਾਸੇ ਜਦੋਂ ਅਸੀਂ ਲੁਧਿਆਣਾ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਅਕਸਰ ਆਪਣਾ ਸਮਾਂ ਮੋਬਾਇਲ ਤੇ ਗੇਮ ਖੇਡ ਕੇ ਜਾਂ ਫਿਰ ਸੋਸ਼ਲ ਮੀਡੀਆ ‘ਤੇ ਬਿਤਾਉਂਦੇ ਸਨ। ਦੱਸ ਦੇਈਏ ਕਿ ਇਸ ਦੀ ਤਾਜ਼ਾ ਮਿਸਾਲ ਬੀਤੇ ਦਿਨੀ ਮੋਹਾਲੀ ਤੋਂ ਵੀ ਸਾਹਮਣੇ ਆਈ ਸੀ, ਜਿਥੇ ਇੱਕ ਨੌਜਵਾਨ ਨਾਲ ਗੇਮ ਖੇਡਣ ਤੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਗਈ ਸੀ

lockdown cyber crime cases increase

ਏ.ਡੀ.ਸੀ.ਪੀ ਦੀਪਕ ਪਾਰਿਕ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਸਾਈਬਰ ਕਰਾਇਮ ਕਿਵੇਂ ਹੁੰਦਾ ਹੈ। ਇਸ ਸਬੰਧੀ ਉਹਨਾਂ ਦਾ ਚਾਟ ਬਣਾਇਆ ਅਤੇ ਦੱਸਿਆ ਕਿ ਕਿਵੇਂ ਇਹ ਪੂਰਾ ਕਰਾਈਮ ਸਾਡੇ ਸਮਾਜਿਕ ਤਾਣੇ-ਬਾਣੇ ਦੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਡੇਟਿੰਗ ਸਾਈਟ, ਆਨਲਾਈਨ ਗੇਮਸ ਆਦਿ ‘ਤੇ ਆਪਣੇ ਪੈਸੇ ਉਡਾਉਂਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕਰਾਈਮ ਇੰਨਾ ਗੰਭੀਰ ਹੋ ਜਾਂਦਾ ਹੈ ਕਿ ਕਤਲ ਦੇ ਮਾਮਲੇ ਉਨ੍ਹਾਂ ਦੇ ਸਾਹਮਣੇ ਆਉਂਦੇ ਹਨ। ਦੀਪਕ ਪਾਰਿਕ ਨੇ ਨਾ ਸਿਰਫ ਸਾਈਬਰ ਕਰਾਈਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਸਗੋਂ ਉਸ ਤੋਂ ਬਚਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਆਨਲਾਈਨ ਮਿਲਣ ਵਾਲੇ ਕਿਸੇ ਵੀ ਲਿੰਕ ਨੂੰ ਬਿਨਾਂ ਜਾਂਚ ਤੋਂ ਨਾ ਖੋਲ੍ਹਿਆ ਜਾਵੇ। ਏ.ਟੀ.ਐਮ ਕ੍ਰੇਡਿਟ ਕਾਰਡ ਆਦਿ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਬੈਂਕ ਅਕਾਊਂਟ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਇਕ ਵੱਖਰਾ ਅਕਾਊਂਟ ਖੋਲਿਆ ਜਾਵੇ, ਜਿਸ ਰਾਹੀਂ ਆਨਲਾਈਨ ਲੈਣ-ਦੇਣ ਕਰਨਾ ਹੈ। ਉਸ ‘ਚ ਬਹੁਤ ਕੈਸ਼ ਨਾ ਰੱਖਣ, ਆਪਣੇ ਮੋਬਾਈਲ ਐਪ ਨੂੰ ਅਪਡੇਟ ਰੱਖਣ, ਉਨ੍ਹਾਂ ਦੱਸਿਆ ਕਿ ਸਾਈਬਰ ਕਰਾਈਮ ਜ਼ਿਆਦਾ ਬਿਹਾਰ ਤੇ ਝਾਰਖੰਡ ਤੋਂ ਆਪਣੇ ਹੁੰਦਾ ਸੀ ਪਰ ਕੋਰੋਨਾ ਕਾਲ ਦੌਰਾਨ ਵੀ ਇਸ ‘ਚ ਵਾਧਾ ਹੋ ਗਿਆ ਅਤੇ ਹਰ ਕੋਈ ਕਰਾਇਮ ਕਰਨਾ ਸਿੱਖ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਈਬਰ ਸੈੱਲ ਬਕਾਇਦਾ ਕੰਮ ਕਰਦਾ ਹੈ ਅਤੇ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਗਿਆ।

lockdown cyber crime cases increaselockdown cyber crime cases increase

ਇਸ ਸਬੰਧੀ ਜਦੋਂ ਕੁਝ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਕਰਫਿਊ ਦੌਰਾਨ ਉਹ ਮੋਬਾਈਲ ਦੀ ਵਧੇਰੇ ਵਰਤੋਂ ਕਰਦੇ ਸਨ। ਸੋਸ਼ਲ ਮੀਡੀਆ ਗੇਮਾਂ ਖੇਡਦੇ ਸਨ, ਏਥੋਂ ਤੱਕ ਕਿ ਕੁਝ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਨਲਾਈਨ ਟਰਾਂਜ਼ੈਕਸ਼ਨ ਦੇ ਅਕਸਰ ਲਿੰਕ ਵੀ ਆਉਂਦੇ ਰਹਿੰਦੇ ਸਨ, ਜਿਨ੍ਹਾਂ ਰਾਹੀਂ ਉਨ੍ਹਾਂ ਦੇ ਕੁਝ ਦੋਸਤਾਂ ਨਾਲ ਠੱਗੀ ਵੀ ਹੋਈ ਹੈ।

The post ਲਾਕਡਾਊਨ ਦੌਰਾਨ ਵਧੇ ਸਾਈਬਰ ਕ੍ਰਾਈਮ ਦੇ ਮਾਮਲੇ appeared first on Daily Post Punjabi.