cyber robbery Archives - Daily Post Punjabi

ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਗੁਰਦਾਸਪੁਰ ਦਾ ਸ਼ਖਸ, ਖਾਤੇ ਵਿਚੋਂ ਨਿਕਲੇ 99999 ਰੁਪਏ
ਗੁਰਦਾਸਪੁਰ ਦੇ ਵਿਅਕਤੀ ਤੋਂ ਸਾਈਬਰ ਠੱਗਾਂ ਨੇ 99999 ਰੁਪਏ ਟਰਾਂਸਫਰ ਕਰਵਾ ਦਿੱਤੇ। ਇਸ ਮਾਮਲੇ ਵਿਚ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ ਵਿਚ ਤਰਸੇਮ ਲਾਲ ਪੁੱਤਰ ਸੈਲੋ ਰਾਮ ਵਾਸੀ ਇੰਪਰੂਵਮੈਂਟ ਟਰੱਸਟ ਕਾਲੋਨੀ, ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਉਣਾ ਸੀ ਜਿਸ ਲਈ ਉਸ ਨੇ ਗੂਗਲ ਤੋਂ ਪੀਜੀਆਈ ਦਾ ਨੰਬਰ ਸਰਚ ਕੀਤਾ।

ਕਾਲ ਦੌਰਾਨ ਇਕ ਵਿਅਕਤੀ ਨੇ ਖੁਦ ਨੂੰ ਪੀਜੀਆਈ ਦਾ ਮੁਲਾਜ਼ਮ ਦੱਸ ਕੇ ਤਰਸੇਮ ਲਾਲ ਨੂੰ ਅਪਾਇੰਟਮੈਂਟ ਲੈਣ ਲਈ 10 ਰੁਪਏ ਆਨਲਾਈਨ ਭੇਜਣ ਨੂੰ ਕਿਹਾ ਤੇ ਇਕ ਲਿੰਕ ਭੇਜਿਆ। ਪੀੜਤ ਨੇ ਉਕਤ ਲਿੰਕ ‘ਤੇ ਕਲਿੱਕ ਕੀਤਾ ਦਾਂ ਉਸ ਦੇ ਖਾਤੇ ਵਿਚੋਂ ਲਗਭਗ 99 ਹਜ਼ਾਰ 999 ਰੁਪਏ ਕੱਢੇ ਗਏ। ਜਾਂਚ ਵਿਚ ਪਤਾ ਲੱਗਾ ਕਿ ਉਕਤ ਪੈਸੇਕਿਸੇ ਸਮਨ ਟੁਡੂ ਨਾਂ ਦੇ ਵਿਅਕਤੀ ਦੇ ਖਾਤੇ ਵਿਚ ਟਰਾਂਸਫਰ ਹੋਏ ਹਨ। ਮਾਮਲੇ ਦੀ ਸ਼ਿਕਾਇਤ ਗੁਰਦਾਸਪੁਰ ਦੇ ਸਾਈਬਰ ਸੈੱਲ ਨੂੰ ਦਿੱਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਗੁਰਦਾਸਪੁਰ ਦਾ ਸ਼ਖਸ,  ਖਾਤੇ ਵਿਚੋਂ ਨਿਕਲੇ 99999 ਰੁਪਏ appeared first on Daily Post Punjabi.