Cyclone Amphan Archives - Daily Post Punjabi

ਕਰੀਨਾ ਕਪੂਰ ਨੇ ਸ਼ੇਅਰ ਕੀਤੀ Cyclone Amphan ਨਾਲ ਹੋਈ ਤਬਾਹੀ ਦੀ ਤਸਵੀਰ
kareena devastation cyclone amphan:ਕੋਰੋਨਾ ਵਾਇਰਸ ਵਰਗੀ ਮੁਸ਼ਕਿਲ ਦੇ ਵਿੱਚ ਬੇ ਆਫ ਬੰਗਾਲ ਵਿੱਚ ਉੱਠੇ ਸੁਪਰ ਸਾਈਕਲੋਨ ਅਫਾਨ ਕਈ ਰਾਜਾਂ ਦੇ ਲਈ ਇੱਕ ਨਵੀਂ ਮੁਸ਼ਕਿਲ ਲੈ ਕੇ ਆਇਆ ਹੈ। ਵੀਰਵਾਰ ਨੂੰ ਉੜੀਸਾ ਪੱਛਮ ਬੰਗਾਲ ਸਹਿਤ ਕਈ ਰਾਜਾਂ ਨਾਲ ਇਸ ਤੂਫਾਨ ਨਾਲ ਭਾਰੀ ਤਬਾਹੀ ਹੋਈ। ਪ੍ਰਧਾਨ ਮੰਤਰੀ ਨੇ ਮੋਦੀ ਨੇ ਇਨ੍ਹਾਂ ਰਾਜਾਂ ਦਾ ਦੌਰਾ ਵੀ ਕੀਤਾ। ਪੱਛਮ ਬੰਗਾਲ ਵਿੱਚ ਇਸ ਚੱਕਰਵਾਤੀ ਤੂਫਾਨ ਨਾਲ 80 ਲੋਕਾਂ ਦੀ ਮੌਤ ਹੋ ਗਈ। ਤੂਫਾਨ ਦੇ ਕੁੱਝ ਕਮਜ਼ੋਰ ਹੋਣ ਤੋਂ ਬਾਅਦ ਹੁਣ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਇਸੇ ਵਿੱਚ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਇਸ ਤੂਫਾਨ ਨਾਲ ਹੋਈ ਤਬਾਹੀ ਅਤੇ ਬਰਬਾਦੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਕਰੀਨਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਤੋਂ ਪਤਾ ਚੱਲ ਰਿਹਾ ਹੈ ਕਿ ਇਸ ਤੂਫਾਨ ਨੇ ਜਨਤਾ ਦੇ ਲਈ ਇਕ ਹੋਰ ਵੱਡੀ ਮੁਸ਼ਕਿਲ ਪੈਦਾ ਕਰ ਦਿੱਤੀ ਹੈ। ਡਿੱਗੇ ਦਰੱਖਤ ਸੜਕਾਂ ਦੇ ਚਾਰੋ ਪਾਸੇ ਭਰਿਆ ਪਾਣੀ ਤੂਫਾਨ ਨਾਲ ਤਬਾਹ ਹੋਏ ਘਰਾਂ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਕਰੀਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।

ਬਾਲੀਵੁੱਡ ਇੰਡਸਟਰੀ ਨਾਲ ਜੁੜੇ ਲਗਭਗ ਸਾਰੇ ਸਟਾਰਸ ਆਪਣੇ ਆਪਣੇ ਘਰਾਂ ਵਿੱਚ ਸਮਾਂ ਬਿਤਾ ਰਹੇ ਹਨ। ਇਨ੍ਹਾਂ ਸਭ ਦੇ ਵਿੱਚ ਸਾਰੇ ਸਿਤਾਰੇ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਐਕਟਿਵ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹਨ ਬਾਲੀਵੁਡ ਦੇ ਸਭ ਤੋਂ ਫੇਮਸ ਸਟਾਰ ਕਿਡਜ਼ ‘ਚ ਸ਼ਾਮਿਲ ਇੱਕ ਇਬਰਾਹਿਮ ਅਲੀ ਖਾਨ। ਜੋ ਆਮ ਤੌਰ ‘ਤੇ ਲਾਈਮ ਲਾਈਟ ਤੋਂ ਦੂਰ ਰਹਿੰਦੇ ਹਨ ਪਰ ਇਹ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਤਸਵੀਰ ਅਤੇ ਵੀਡੀਓ ਦੀ ਵਜਾ ਨਾਲ ਸੁਰਖੀਆ ‘ਚ ਬਣੇ ਰਹਿੰਦੇ  ਹਨ। ਹਾਲ ਹੀ ਵਿੱਚ ਉਹਨਾਂ ਦਾ ਇੱਕ ਟਿਕ ਟਾਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੇ ਬੇਟੇ ਇਬਰਾਹਿਮ ਅਲੀ ਖਾਨ ਕੋਰੋਨਾ ਵਾਇਰਸ ਅਤੇ ਉਸ ਦੇ ਕਾਰਨ ਹੋਏ ਲਾਕਡਾਊਨ ਦੌਰਾਨ ਕਾਫ਼ੀ ਪ੍ਰੇਸ਼ਾਨ ਹਨ। ਇਬਰਾਹਿਮ ਦੀ ਗ੍ਰੈਜੂਏਸ਼ਨ ਤੋਂ ਲੈ ਕੇ ਟ੍ਰਿਪ ਅਤੇ ਦੋਸਤਾਂ ਨਾਲ ਹੋਣ ਵਾਲੀ ਮਸਤੀ ‘ਤੇ ਪਾਣੀ ਫਿਰ ਗਿਆ ਹੈ ਅਤੇ ਇਸ ਦੀ ਵਜ੍ਹਾ ਨਾਲ ਉਹ ਕਾਫੀ ਦੁਖੀ ਹਨ। ਆਪਣਾ ਇਹ ਦੁੱਖ ਉਨ੍ਹਾਂ ਨੇ ਟਿਕ ਟਾਕ ਵੀਡੀਓ ਦੇ ਜ਼ਰੀਏ ਜ਼ਾਹਿਰ ਕੀਤਾ ਹੈ।

The post ਕਰੀਨਾ ਕਪੂਰ ਨੇ ਸ਼ੇਅਰ ਕੀਤੀ Cyclone Amphan ਨਾਲ ਹੋਈ ਤਬਾਹੀ ਦੀ ਤਸਵੀਰ appeared first on Daily Post Punjabi.

ਉੜੀਸਾ-ਬੰਗਾਲ ‘ਚ ‘ਅਮਫਾਨ’ ਨੇ ਮਚਾਈ ਤਬਾਈ, 12 ਲੋਕਾਂ ਦੀ ਮੌਤ
Cyclone Amphan: ਕੋਲਕਾਤਾ: ਚੱਕਰਵਾਤੀ ਤੂਫਾਨ ਅਮਫਾਨ ਨੇ ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਤੂਫ਼ਾਨ ਕਾਰਨ ਦੋਨੋ ਰਾਜਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ  ਹੈ। ਤੂਫਾਨ ਨਾਲ ਉੱਤਰ ਅਤੇ ਦੱਖਣੀ 24 ਪਰਗਨਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ । ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ। ਮੁੱਢਲੀ ਰਿਪੋਰਟ ਦੇ ਅਨੁਸਾਰ ਕਈ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਪੂਰੀ ਰਿਪੋਰਟ ਆਉਣ ਵਿੱਚ 3-4 ਦਿਨ ਦਾ ਸਮਾਂ ਲੱਗੇਗਾ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਅਮਫਾਨ ਚੱਕਰਵਾਤ ਕਾਰਨ 5500 ਘਰਾਂ ਨੂੰ ਨੁਕਸਾਨ ਹੋਇਆ ਹੈ ।

Cyclone Amphan

ਅਮਫਾਨ ਤੂਫਾਨ ਨੇ ਕੁਝ ਹੀ ਘੰਟਿਆਂ ਵਿੱਚ ਉੜੀਸਾ ਅਤੇ ਬੰਗਾਲ ਦੇ ਲੋਕਾਂ ਨੂੰ ਕਿਆਮਤ ਦੀ ਝਲਕ ਦਿਖਾ ਦਿੱਤੀ। ਜਦੋਂ ਤੂਫਾਨ ਦੀ ਰਫਤਾਰ ਘੱਟ ਗਈ ਤਾਂ ਉਦੋਂ ਤੱਕ ਕੋਲਕਾਤਾ ਵਿੱਚ ਸਭ ਕੁਝ ਉਲਟਾ ਹੋ ਗਿਆ ਸੀ। ਸ਼ਹਿਰ ਵਿੱਚ ਚਾਰੋਂ ਪਾਸੇ ਹੜ੍ਹ ਆ ਗਿਆ ਸੀ । ਵਾਹਨ ਕਿਸ਼ਤੀਆਂ ਵਾਂਗ ਤੈਰ ਰਹੇ ਸਨ । ਰੁੱਖ ਸੜਕਾਂ ‘ਤੇ ਉਖੜੇ ਪਏ ਸਨ । ਤਬਾਹੀ ਦੇ ਲੰਘਣ ਤੋਂ ਬਾਅਦ ਬੰਗਾਲ ਵਿੱਚ ਬਹੁਤ ਸਾਰੇ ਸਥਾਨਾਂ ‘ਤੇ ਤਬਾਹੀ ਦੇ ਦ੍ਰਿਸ਼ ਹਨ। ਰਾਹਤ ਟੀਮਾਂ ਸੜਕਾਂ ਤੋਂ ਟੁੱਟੇ ਰੁੱਖਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਕੰਮ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ।

ਉਥੇ ਹੀ ਦੂਜੇ ਪਾਸੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਜ਼ਿਆਦਾ ਨੁਕਸਾਨ ਇਸ ਤੂਫਾਨ ਨੇ ਪਹੁੰਚਾਇਆ ਹੈ । ਉਨ੍ਹਾਂ ਕਿਹਾ ਕਿ ਇਸ ਤੂਫ਼ਾਨ ਵਿੱਚ ਕਾਫ਼ੀ ਕੁੱਝ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ।ਸੈਂਕੜੇ-ਕਰੋੜਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ । ਕੋਲਕਾਤਾ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ । ਅਜਿਹਾ ਤੂਫਾਨ 280 ਸਾਲ ਪਹਿਲਾਂ ਆਇਆ ਸੀ । ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਨੂੰ ਸਿਆਸਤ ਦੀ ਨਜ਼ਰ ਨਾਲ ਨਾ ਦੇਖਣ । ਸਾਨੂੰ ਮਦਦ ਦੀ ਜ਼ਰੂਰਤ ਹੈ।

The post ਉੜੀਸਾ-ਬੰਗਾਲ ‘ਚ ‘ਅਮਫਾਨ’ ਨੇ ਮਚਾਈ ਤਬਾਈ, 12 ਲੋਕਾਂ ਦੀ ਮੌਤ appeared first on Daily Post Punjabi.

ਚੱਕਰਵਾਤੀ ਤੂਫਾਨ ਅਮਫਾਨ ਅਗਲੇ ਕੁੱਝ ਘੰਟਿਆਂ ‘ਚ ਲੈ ਸਕਦੈ ਖਤਰਨਾਕ ਰੂਪ, ਨੇਵੀ ਫੌਜ ਅਲਰਟ
Cyclone Amphan: ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਵਿੱਚ ਲਗਭਗ 1000 ਕਿਲੋਮੀਟਰ ਦੀ ਦੂਰੀ ‘ਤੇ ਅਗਲੇ 12 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ ਵਿੱਚ ਤੇਜੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ । ਉੱਥੇ ਹੀ, ਅਗਲੇ 24 ਘੰਟਿਆਂ ਵਿੱਚ ਇਹ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ । ਇਸ ਵਿੱਚ ਪੂਰਬੀ ਨੇਵੀ ਫੌਜ ਕਮਾਨ (ANC) ਵੀ ਅਲਰਟ ਹੋ ਗਈ ਹੈ । ਵਿਸ਼ਾਖਾਪਟਨਮ ਵਿੱਚ ਭਾਰਤੀ ਨੇਵੀ ਫੌਜ ਦੇ ਜਹਾਜ਼ ਅਲਰਟ ਮੋਡ ਵਿੱਚ ਹਨ । ਉਹ ਮੈਡੀਕਲ ਸਰਵਿਸ ਅਤੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਲਈ ਤਾਇਨਾਤ ਹਨ।

Cyclone Amphan

ਇਨ੍ਹਾਂ ਜਹਾਜ਼ਾਂ ਵਿੱਚ ਵਾਧੂ ਗੋਤਾਖੋਰ, ਡਾਕਟਰ ਅਤੇ ਰਾਹਤ ਸਾਮੱਗਰੀ ਤਿਆਰ ਹੈ । ਇਸ ਵਿੱਚ ਖਾਣ ਦੇ ਸਾਮਾਨ, ਤੰਬੂ, ਕੱਪੜੇ, ਦਵਾਈਆਂ, ਕੰਬਲ ਆਦਿ ਸਮਰੱਥ ਮਾਤਰਾ ਵਿੱਚ ਸ਼ਾਮਿਲ ਹਨ । ਇਸ ਤੋਂ ਇਲਾਵਾ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਬਚਾਅ ਅਤੇ ਰਾਹਤ ਕੋਸ਼ਿਸ਼ਾਂ ਨੂੰ ਵਧਾਉਣ ਲਈ ਜੇਮਿਨੀ ਬੋਟਸ ਅਤੇ ਮੈਡੀਕਲ ਟੀਮਾਂ ਦੇ ਨਾਲ ਬਚਾਅ ਦਲ ਵੀ ਤਿਆਰ ਹਨ ।

Cyclone Amphan

ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ (IMD) ਨੇ ਚੱਕਰਵਾਤੀ ਤੂਫਾਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ । ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਦਾਜੇ ਅਨੁਸਾਰ ਬੰਗਾਲ ਦੀ ਖਾੜੀ ਦੇ ਉੱਪਰ ਅਤੇ ਦੱਖਣੀ ਅੰਡੇਮਾਨ ਸਾਗਰ ਕੋਲ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ, ਇਸ ਨਾਲ ਓਡੀਸ਼ਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੱਕਰਵਾਤੀ ਤੂਫਾਨ ਅਮਫਾਨ (Amphan) ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਜੇ ਇਹ ਚੱਕਰਵਾਤੀ ਤੂਫਾਨ ਵਜੋਂ ਵਿਕਸਤ ਹੁੰਦਾ ਹੈ, ਤਾਂ ਇਹ 17 ਮਈ ਤੱਕ ਉੱਤਰ-ਪੂਰਬ ਵੱਲ ਵਧੇਗਾ ਅਤੇ ਫਿਰ ਉੱਤਰ-ਪੱਛਮ ਵੱਲ ਵਧਣ ਦੀ ਉਮੀਦ ਹੈ । ਇਸ ਸਮੇਂ ਹਵਾ ਦੀ ਗਤੀ 55-65 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ, ਜੋ ਕਿ ਪ੍ਰਤੀ ਘੰਟਾ 75 ਕਿਲੋਮੀਟਰ ਤੱਕ ਪਹੁੰਚ ਸਕਦੀ ਹੈ । ਤੱਟਵਰਤੀ ਰਾਜਾਂ ਵਿੱਚ ਤੂਫਾਨ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰੀ ਕੰਢੇ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ । ਇਸਦੇ ਨਾਲ ਹੀ ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਸਣੇ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ।

The post ਚੱਕਰਵਾਤੀ ਤੂਫਾਨ ਅਮਫਾਨ ਅਗਲੇ ਕੁੱਝ ਘੰਟਿਆਂ ‘ਚ ਲੈ ਸਕਦੈ ਖਤਰਨਾਕ ਰੂਪ, ਨੇਵੀ ਫੌਜ ਅਲਰਟ appeared first on Daily Post Punjabi.