cyclone gulab Archives - Daily Post Punjabi

ਚੱਕਰਵਾਤੀ ਤੂਫ਼ਾਨ ਗੁਲਾਬ ਨੇ ਵਧਾਈ ਚਿੰਤਾ, IMD ਵੱਲੋਂ ਰੈੱਡ ਅਲਰਟ ਜਾਰੀ, NDRF ਦੀਆਂ ਟੀਮਾਂ ਤੈਨਾਤ
ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਕੰਮ ਦਬਾਅ ਦਾ ਖੇਤਰ ਸ਼ਨੀਵਾਰ ਨੂੰ ਚੱਕਰਵਾਤੀ ਤੂਫ਼ਾਨ ਗੁਲਾਬ ਵਿੱਚ ਤਬਦੀਲ ਹੋ ਗਿਆ ਹੈ। ਇਸ ਤੂਫ਼ਾਨ ਦਾ ਨਾਮ ਪਾਕਿਸਤਾਨ ਨੇ ਗੁਲਾਬ ਰੱਖਿਆ ਹੈ। ਮੌਸਮ ਵਿਭਾਗ ਅਨੁਸਾਰ ਇਹ ਤੂਫ਼ਾਨ ਅੱਜ ਸ਼ਾਮ ਤੱਟ ਨਾਲ ਟਕਰਾਏਗਾ।

Cyclone Gulab to make landfall

ਇਸ ਦੌਰਾਨ ਹਵਾ ਦੀ ਰਫ਼ਤਾਰ 85 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਜਿਸਦੇ ਮੱਦੇਨਜ਼ਰ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉਸ ਨਾਲ ਲੱਗਦੇ ਦੱਖਣੀ ਉੜੀਸਾ ਦੇ ਤੱਟੀ ਇਲਾਕਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਬਠਿੰਡਾ ‘ਚ ਭੜਕੇ ਕਿਸਾਨਾਂ ਨੇ ਅਫਸਰਾਂ ਨੂੰ ਦੱਸਿਆ ‘ਮੁਆਵਜ਼ਾ ਖਾਣ ਵਾਲੇ ਚੋਰ’, CM ਚੰਨੀ ਨੇ ਖੇਤੀ ਵਿਭਾਗ ਨੂੰ ਦਿੱਤੇ ਇਹ ਹੁਕਮ

ਦਰਅਸਲ, ਇਨ੍ਹਾਂ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਭਾਰੀ ਤੂਫ਼ਾਨ ਦੇ ਚੱਲਦਿਆਂ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੂ ਉੜੀਸਾ ਦੇ ਨਿਚਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ ਹੈ।

Cyclone Gulab to make landfall

ਮੌਸਮ ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਦੌਰਾਨ ਦੱਖਣੀ ਉੜੀਸਾ ਤੇ ਉੱਤਰੀ ਆਂਧਰਾ ਪ੍ਰਦੇਸ਼ ਵਿੱਚ ਅਲੱਗ-ਅਲੱਗ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਉੜੀਸਾ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਕੇਂਦਰਪਾੜਾ, ਜਗਤਸਿੰਘਪੁਰ, ਕਟਕ, ਭੁਵਨੇਸ਼ਵਰ, ਖੋਰਧਾ, ਪੁਰੀ ਆਦਿ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ: ਲੋਕਾਂ ਦਾ ਮੁੱਖ ਮੰਤਰੀ ਲੋਕਾਂ ‘ਚ : ਬਠਿੰਡਾ ਦੌਰੇ ‘ਤੇ ਆਏ ਚੰਨੀ ਦਾ ਇੱਕ ਵਾਰ ਫਿਰ ਦਿੱਸਿਆ ਅਨੋਖਾ ਅੰਦਾਜ਼, ਵੇਖੋ ਤਸਵੀਰਾਂ ‘ਚ

ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਤੋਂ ਬਾਅਦ ਉੜੀਸਾ ਸਰਕਾਰ ਨੇ 7 ਜ਼ਿਲ੍ਹਿਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਪ੍ਰਸ਼ਾਸਨ ਵੱਲੋਂ ਬਚਾਅ ਟੀਮਾਂ ਵੀ ਤੈਨਾਤ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਜਾ ਰਿਹਾ ਹੈ।

ਇਹ ਵੀ ਦੇਖੋ: ਆਹ ਹੁੰਦਾ ਆਮ ਲੋਕਾਂ ਦਾ CM, ਖੇਤਾਂ ‘ਚ ਪਹੁੰਚੇ CM ਚੰਨੀ ਨੇ ਰੋਂਦੇ ਕਿਸਾਨਾਂ ਨੂੰ ਪਾਈ ਜੱਫੀ.. | Punjab CM Channi

The post ਚੱਕਰਵਾਤੀ ਤੂਫ਼ਾਨ ਗੁਲਾਬ ਨੇ ਵਧਾਈ ਚਿੰਤਾ, IMD ਵੱਲੋਂ ਰੈੱਡ ਅਲਰਟ ਜਾਰੀ, NDRF ਦੀਆਂ ਟੀਮਾਂ ਤੈਨਾਤ appeared first on Daily Post Punjabi.