Cyclone review meet Archives - Daily Post Punjabi

PM ਮੋਦੀ ਨਾਲ ਬੈਠਕ ‘ਚ ਲੇਟ ਪਹੁੰਚਣ ‘ਤੇ ਮਮਤਾ ਬੈਨਰਜੀ ਨੇ ਦਿੱਤੀ ਸਫ਼ਾਈ, ਕਿਹਾ- ਉਹ ਖੁਦ….
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਵਿਚਾਲੇ ਇੱਕ ਵਾਰ ਫਿਰ ਤੋਂ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ । ਯਾਸ ਤੂਫਾਨੀ ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਸਮੀਖਿਆ ਬੈਠਕ ਵਿੱਚ ਮਮਤਾ ਬੈਨਰਜੀ ਦੇ 30 ਮਿੰਟ ਦੇਰੀ ਨਾਲ ਪਹੁੰਚਣ ‘ਤੇ ਰਾਜਨੀਤਿਕ ਪਾਰਾ ਗਰਮ ਹੋ ਗਿਆ ਹੈ ।

Cyclone review meet

ਸੂਤਰਾਂ ਅਨੁਸਾਰ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਦਿੱਤੀ ਅਤੇ ਉਹ ਇਹ ਕਹਿ ਕੇ ਉੱਥੋਂ ਚਲੀ ਗਈ ਕਿ ਉਨ੍ਹਾਂ ਨੇ ਦੂਜੀ ਨਿਟਿੰਗ ਵਿੱਚ ਹਿੱਸਾ ਲੈਣਾ ਹੈ। ਇਸ ਪੂਰੇ ਮਾਮਲੇ ‘ਤੇ ਮਮਤਾ ਬੈਨਰਜੀ ਦਾ ਜਵਾਬ ਆਇਆ ਹੈ।

ਇਹ ਵੀ ਪੜ੍ਹੋ: ਦੇਸ਼ ‘ਚ ਲਗਾਤਾਰ ਘੱਟ ਰਹੀ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ 1.73 ਲੱਖ ਨਵੇਂ ਮਾਮਲੇ, 3617 ਮਰੀਜ਼ਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਦਫਤਰ ਤੋਂ ਕਥਿਤ ਤੌਰ ‘ਤੇ ਸਾਗਰ ਦੀਪ ਤੋਂ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਦੀ ਦੇਰੀ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਮਮਤਾ ਬੈਨਰਜੀ ਦਾ ਹੈਲੀਕਾਪਟਰ 15 ਮਿੰਟ ਤਕ ਏਅਰਬੇਸ ‘ਤੇ 15 ਮਿੰਟ ਲਈ ਹਵਾ ਵਿੱਚ ਰਿਹਾ।

Cyclone review meet

ਇਸ ਤੋਂ ਬਾਅਦ ਜਦੋਂ ਸੀ.ਐੱਮ ਏਅਰਬੇਸ ‘ਤੇ ਪਹੁੰਚੀ, ਤਦ ਤੱਕ ਸਮੀਖਿਆ ਬੈਠਕ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ  ਇੱਕ ਛੋਟੀ ਜਿਹੀ ਬੈਠਕ ਹੋਈ, ਜਿੱਥੇ ਉਨ੍ਹਾਂ ਨੇ ਚੱਕਰਵਾਤ ਯਾਸ ਨਾਲ ਹੋਏ ਨੁਕਸਾਨ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪੀ ਅਤੇ ਫਿਰ ਉਹ ਦੀਘਾ ਲਈ ਰਵਾਨਾ ਹੋ ਗਈ।

ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ

ਦੱਸ ਦੇਈਏ ਕਿ ਟੀਐਮਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਤੋਂ ਵੀ ਵਧੇਰੇ ਸਮਾਂ ਲੱਗਣ ਵਾਲਾ ਹੈ । ਇਹੀ ਕਾਰਨ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਆਉਣ ਵਿੱਚ ਦੇਰੀ ਹੋ ਗਈ । ਮਮਤਾ ਬੈਨਰਜੀ ਦੇ ਇਸ ਵਤੀਰੇ ‘ਤੇ ਹੁਣ ਭਾਜਪਾ ਹਮਲਾਵਰ ਹੋ ਗਈ ਹੈ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਚੱਕਰਵਾਤ ਯਾਸ ਦੇ ਇਸ ਸੰਕਟ ਵਿੱਚ ਪੱਛਮੀ ਬੰਗਾਲ ਦੇ ਲੋਕਾਂ ਦੇ ਨਾਲ ਖੜੇ ਹਨ, ਤਾਂ ਮਮਤਾ ਜੀ ਨੂੰ ਬੰਗਾਲ ਦੇ ਲੋਕਾਂ ਦੇ ਭਲੇ ਲਈ ਆਪਣਾ ਹੰਕਾਰ ਅਲੱਗ ਰੱਖਣਾ ਚਾਹੀਦਾ ਹੈ।

ਇਹ ਵੀ ਦੇਖੋ: ‘‘ਯਾਰ ਮੈਂ Kanwar Grewal ਵਰਗਾ ਨਹੀਂ, ਕਨਵਰ ਗਰੇਵਾਲ ਮੇਰਾ ਵਰਗਾ ਹੋਊ’’ ਸੁਣੋ ਇਸ ਕਲਾਕਾਰ ਦੀਆਂ ਹੈਰਾਨਕੁੰਨ ਗੱਲਾਂ

The post PM ਮੋਦੀ ਨਾਲ ਬੈਠਕ ‘ਚ ਲੇਟ ਪਹੁੰਚਣ ‘ਤੇ ਮਮਤਾ ਬੈਨਰਜੀ ਨੇ ਦਿੱਤੀ ਸਫ਼ਾਈ, ਕਿਹਾ- ਉਹ ਖੁਦ…. appeared first on Daily Post Punjabi.