Cyclone yaas alert Archives - Daily Post Punjabi

Cyclone Yaas ਨੂੰ ਲੈ ਕੇ ਰੇਲਵੇ ਵੀ ਹੋਇਆ ਅਲਰਟ, ਜ਼ੰਜੀਰਾਂ ਨਾਲ ਬੰਨ੍ਹੇ ਟ੍ਰੇਨਾਂ ਦੇ ਪਹੀਏ
ਚੱਕਰਵਾਤੀ ਤੂਫਾਨ ਯਾਸ ਤੇਜ਼ੀ ਨਾਲ ਉੜੀਸਾ ਦੇ ਦੱਖਣ ਵਿੱਚ ਬਾਲਾਸੋਰ ਨੇੜੇ ਵੱਧ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ 26 ਮਈ ਦੀ ਸਵੇਰ 11 ਵਜੇ ਦੇ ਨੇੜੇ ਇਸਦੇ ਸਮੁੰਦਰੀ ਕੰਢੇ ਨਾਲ ਟਕਰਾਉਣ ਦੀ ਸੰਭਾਵਨਾ ਹੈ ।

Cyclone yaas alert

ਤੂਫਾਨ ਦੇ ਖਤਰੇ ਦੀ ਚੇਤਾਵਨੀ ਦੇ ਮੱਦੇਨਜ਼ਰ ਭਾਰਤੀ ਰੇਲਵੇ ਪੂਰੀ ਤਰ੍ਹਾਂ ਚੌਕਸ ਹੈ । ਰੇਲਵੇ ਨੇ ਤੂਫਾਨ ਪ੍ਰਭਾਵਿਤ ਰਾਜਾਂ ਦੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਉੱਥੇ ਹੀ ਰੇਲਵੇ ਟ੍ਰੈਕ ਦੀਆਂ ਪਟੜੀਆਂ ‘ਤੇ ਟ੍ਰੇਨਾਂ ਦੇ ਪਹੀਏ ਜ਼ੰਜੀਰਾਂ ਨਾਲ ਬੰਨ੍ਹ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਕੱਲ੍ਹ ਚੱਕਰਵਾਤ ਯਾਸ ਓਡੀਸ਼ਾ ਦੇ ਧਮਰਾ ਬੰਦਰਗਾਹ ਨਾਲ ਟਕਰਾਏਗਾ, ਬੰਗਾਲ, ਬਿਹਾਰ ਤੇ ਝਾਰਖੰਡ ‘ਚ ਅਲਰਟ ਜਾਰੀ

ਬੰਗਾਲ ਦੀ ਖਾੜੀ ਵਿੱਚ ਤੂਫਾਨ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਹਜ਼ਾਰਾਂ ਟਨ ਦੀ ਟ੍ਰੇਨ ਦੇ ਪਹੀਏ ਨੂੰ ਸੁਰੱਖਿਅਤ ਕਰਨ ਲਈ ਜੰਜ਼ੀਰਾਂ ਨਾਲ ਬੰਨ੍ਹਣਾ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੱਕਰਵਾਤੀ ਤੂਫਾਨ ਯਾਸ ਬਹੁਤ ਖਤਰਨਾਕ ਹੋ ਸਕਦਾ ਹੈ। ਚੱਕਰਵਾਤੀ ਤੂਫਾਨ ਯਾਸ ਦੀ ਸੰਭਾਵਨਾ ਦੇ ਮੱਦੇਨਜ਼ਰ ਰੇਲਵੇ ਪੂਰੀ ਅਲਰਟ ‘ਤੇ ਹੈ।

Cyclone yaas alert

ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਯਾਸ ਤੂਫਾਨ 130 ਤੋਂ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਦੀ ਗਤੀ ਨਾਲ ਧਾਮਰਾ ਅਤੇ ਬਾਲਾਸੌਰ ਦੇ ਵਿਚਕਾਰ ਉੜੀਸਾ ਤੱਟ ਨੂੰ ਪਾਰ ਕਰੇਗਾ ।

ਇਹ ਵੀ ਪੜ੍ਹੋ: ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਡਾਇਰੈਕਟਰ ਬਣੇ, ਮਹਾਰਾਸ਼ਟਰ ATS ਦੇ ਰਹਿ ਚੁੱਕੇ ਹਨ ਮੁਖੀ

ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ ਅਤੇ ਬਿਹਾਰ ਸਮੇਤ 8 ਰਾਜਾਂ ਵਿਚ ਵੀ ਇਸ ਦਾ ਪ੍ਰਭਾਵ ਹੋ ਸਕਦਾ ਹੈ। ਚੱਕਰਵਾਤੀ ਯਾਸ ਦੇ ਸਬੰਧ ਵਿੱਚ ਕਈ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । ਭੁਵਨੇਸ਼ਵਰ ਹਵਾਈ ਅੱਡਾ ਬੀਤੀ ਰਾਤ ਤੋਂ ਬੰਦ ਹੈ । ਇਸ ਦੇ ਨਾਲ ਹੀ ਕੋਲਕਾਤਾ ਹਵਾਈ ਅੱਡੇ ਤੋਂ ਸਵੇਰੇ 8:30 ਵਜੇ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਸ਼ਾਮ 7: 45 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਦੇਖੋ: ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ

The post Cyclone Yaas ਨੂੰ ਲੈ ਕੇ ਰੇਲਵੇ ਵੀ ਹੋਇਆ ਅਲਰਟ, ਜ਼ੰਜੀਰਾਂ ਨਾਲ ਬੰਨ੍ਹੇ ਟ੍ਰੇਨਾਂ ਦੇ ਪਹੀਏ appeared first on Daily Post Punjabi.