cyclone yaas Archives - Daily Post Punjabi

PM ਮੋਦੀ ਨਾਲ ਬੈਠਕ ‘ਚ ਲੇਟ ਪਹੁੰਚਣ ‘ਤੇ ਮਮਤਾ ਬੈਨਰਜੀ ਨੇ ਦਿੱਤੀ ਸਫ਼ਾਈ, ਕਿਹਾ- ਉਹ ਖੁਦ….
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਵਿਚਾਲੇ ਇੱਕ ਵਾਰ ਫਿਰ ਤੋਂ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ । ਯਾਸ ਤੂਫਾਨੀ ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਸਮੀਖਿਆ ਬੈਠਕ ਵਿੱਚ ਮਮਤਾ ਬੈਨਰਜੀ ਦੇ 30 ਮਿੰਟ ਦੇਰੀ ਨਾਲ ਪਹੁੰਚਣ ‘ਤੇ ਰਾਜਨੀਤਿਕ ਪਾਰਾ ਗਰਮ ਹੋ ਗਿਆ ਹੈ ।

Cyclone review meet

ਸੂਤਰਾਂ ਅਨੁਸਾਰ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੱਕਰਵਾਤ ਦੇ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਦਿੱਤੀ ਅਤੇ ਉਹ ਇਹ ਕਹਿ ਕੇ ਉੱਥੋਂ ਚਲੀ ਗਈ ਕਿ ਉਨ੍ਹਾਂ ਨੇ ਦੂਜੀ ਨਿਟਿੰਗ ਵਿੱਚ ਹਿੱਸਾ ਲੈਣਾ ਹੈ। ਇਸ ਪੂਰੇ ਮਾਮਲੇ ‘ਤੇ ਮਮਤਾ ਬੈਨਰਜੀ ਦਾ ਜਵਾਬ ਆਇਆ ਹੈ।

ਇਹ ਵੀ ਪੜ੍ਹੋ: ਦੇਸ਼ ‘ਚ ਲਗਾਤਾਰ ਘੱਟ ਰਹੀ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ 1.73 ਲੱਖ ਨਵੇਂ ਮਾਮਲੇ, 3617 ਮਰੀਜ਼ਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਦਫਤਰ ਤੋਂ ਕਥਿਤ ਤੌਰ ‘ਤੇ ਸਾਗਰ ਦੀਪ ਤੋਂ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਦੀ ਦੇਰੀ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਮਮਤਾ ਬੈਨਰਜੀ ਦਾ ਹੈਲੀਕਾਪਟਰ 15 ਮਿੰਟ ਤਕ ਏਅਰਬੇਸ ‘ਤੇ 15 ਮਿੰਟ ਲਈ ਹਵਾ ਵਿੱਚ ਰਿਹਾ।

Cyclone review meet

ਇਸ ਤੋਂ ਬਾਅਦ ਜਦੋਂ ਸੀ.ਐੱਮ ਏਅਰਬੇਸ ‘ਤੇ ਪਹੁੰਚੀ, ਤਦ ਤੱਕ ਸਮੀਖਿਆ ਬੈਠਕ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ  ਇੱਕ ਛੋਟੀ ਜਿਹੀ ਬੈਠਕ ਹੋਈ, ਜਿੱਥੇ ਉਨ੍ਹਾਂ ਨੇ ਚੱਕਰਵਾਤ ਯਾਸ ਨਾਲ ਹੋਏ ਨੁਕਸਾਨ ਦੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪੀ ਅਤੇ ਫਿਰ ਉਹ ਦੀਘਾ ਲਈ ਰਵਾਨਾ ਹੋ ਗਈ।

ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ

ਦੱਸ ਦੇਈਏ ਕਿ ਟੀਐਮਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲਾਂ ਵੀ ਕਿਹਾ ਜਾ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲਾਈਕੌਂਡਾ ਪਹੁੰਚਣ ਵਿੱਚ 20 ਮਿੰਟ ਤੋਂ ਵੀ ਵਧੇਰੇ ਸਮਾਂ ਲੱਗਣ ਵਾਲਾ ਹੈ । ਇਹੀ ਕਾਰਨ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਆਉਣ ਵਿੱਚ ਦੇਰੀ ਹੋ ਗਈ । ਮਮਤਾ ਬੈਨਰਜੀ ਦੇ ਇਸ ਵਤੀਰੇ ‘ਤੇ ਹੁਣ ਭਾਜਪਾ ਹਮਲਾਵਰ ਹੋ ਗਈ ਹੈ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਚੱਕਰਵਾਤ ਯਾਸ ਦੇ ਇਸ ਸੰਕਟ ਵਿੱਚ ਪੱਛਮੀ ਬੰਗਾਲ ਦੇ ਲੋਕਾਂ ਦੇ ਨਾਲ ਖੜੇ ਹਨ, ਤਾਂ ਮਮਤਾ ਜੀ ਨੂੰ ਬੰਗਾਲ ਦੇ ਲੋਕਾਂ ਦੇ ਭਲੇ ਲਈ ਆਪਣਾ ਹੰਕਾਰ ਅਲੱਗ ਰੱਖਣਾ ਚਾਹੀਦਾ ਹੈ।

ਇਹ ਵੀ ਦੇਖੋ: ‘‘ਯਾਰ ਮੈਂ Kanwar Grewal ਵਰਗਾ ਨਹੀਂ, ਕਨਵਰ ਗਰੇਵਾਲ ਮੇਰਾ ਵਰਗਾ ਹੋਊ’’ ਸੁਣੋ ਇਸ ਕਲਾਕਾਰ ਦੀਆਂ ਹੈਰਾਨਕੁੰਨ ਗੱਲਾਂ

The post PM ਮੋਦੀ ਨਾਲ ਬੈਠਕ ‘ਚ ਲੇਟ ਪਹੁੰਚਣ ‘ਤੇ ਮਮਤਾ ਬੈਨਰਜੀ ਨੇ ਦਿੱਤੀ ਸਫ਼ਾਈ, ਕਿਹਾ- ਉਹ ਖੁਦ…. appeared first on Daily Post Punjabi.

Cyclone Yaas ਨੂੰ ਲੈ ਕੇ ਰੇਲਵੇ ਵੀ ਹੋਇਆ ਅਲਰਟ, ਜ਼ੰਜੀਰਾਂ ਨਾਲ ਬੰਨ੍ਹੇ ਟ੍ਰੇਨਾਂ ਦੇ ਪਹੀਏ
ਚੱਕਰਵਾਤੀ ਤੂਫਾਨ ਯਾਸ ਤੇਜ਼ੀ ਨਾਲ ਉੜੀਸਾ ਦੇ ਦੱਖਣ ਵਿੱਚ ਬਾਲਾਸੋਰ ਨੇੜੇ ਵੱਧ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ 26 ਮਈ ਦੀ ਸਵੇਰ 11 ਵਜੇ ਦੇ ਨੇੜੇ ਇਸਦੇ ਸਮੁੰਦਰੀ ਕੰਢੇ ਨਾਲ ਟਕਰਾਉਣ ਦੀ ਸੰਭਾਵਨਾ ਹੈ ।

Cyclone yaas alert

ਤੂਫਾਨ ਦੇ ਖਤਰੇ ਦੀ ਚੇਤਾਵਨੀ ਦੇ ਮੱਦੇਨਜ਼ਰ ਭਾਰਤੀ ਰੇਲਵੇ ਪੂਰੀ ਤਰ੍ਹਾਂ ਚੌਕਸ ਹੈ । ਰੇਲਵੇ ਨੇ ਤੂਫਾਨ ਪ੍ਰਭਾਵਿਤ ਰਾਜਾਂ ਦੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਉੱਥੇ ਹੀ ਰੇਲਵੇ ਟ੍ਰੈਕ ਦੀਆਂ ਪਟੜੀਆਂ ‘ਤੇ ਟ੍ਰੇਨਾਂ ਦੇ ਪਹੀਏ ਜ਼ੰਜੀਰਾਂ ਨਾਲ ਬੰਨ੍ਹ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਕੱਲ੍ਹ ਚੱਕਰਵਾਤ ਯਾਸ ਓਡੀਸ਼ਾ ਦੇ ਧਮਰਾ ਬੰਦਰਗਾਹ ਨਾਲ ਟਕਰਾਏਗਾ, ਬੰਗਾਲ, ਬਿਹਾਰ ਤੇ ਝਾਰਖੰਡ ‘ਚ ਅਲਰਟ ਜਾਰੀ

ਬੰਗਾਲ ਦੀ ਖਾੜੀ ਵਿੱਚ ਤੂਫਾਨ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਹਜ਼ਾਰਾਂ ਟਨ ਦੀ ਟ੍ਰੇਨ ਦੇ ਪਹੀਏ ਨੂੰ ਸੁਰੱਖਿਅਤ ਕਰਨ ਲਈ ਜੰਜ਼ੀਰਾਂ ਨਾਲ ਬੰਨ੍ਹਣਾ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੱਕਰਵਾਤੀ ਤੂਫਾਨ ਯਾਸ ਬਹੁਤ ਖਤਰਨਾਕ ਹੋ ਸਕਦਾ ਹੈ। ਚੱਕਰਵਾਤੀ ਤੂਫਾਨ ਯਾਸ ਦੀ ਸੰਭਾਵਨਾ ਦੇ ਮੱਦੇਨਜ਼ਰ ਰੇਲਵੇ ਪੂਰੀ ਅਲਰਟ ‘ਤੇ ਹੈ।

Cyclone yaas alert

ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਯਾਸ ਤੂਫਾਨ 130 ਤੋਂ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਦੀ ਗਤੀ ਨਾਲ ਧਾਮਰਾ ਅਤੇ ਬਾਲਾਸੌਰ ਦੇ ਵਿਚਕਾਰ ਉੜੀਸਾ ਤੱਟ ਨੂੰ ਪਾਰ ਕਰੇਗਾ ।

ਇਹ ਵੀ ਪੜ੍ਹੋ: ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਡਾਇਰੈਕਟਰ ਬਣੇ, ਮਹਾਰਾਸ਼ਟਰ ATS ਦੇ ਰਹਿ ਚੁੱਕੇ ਹਨ ਮੁਖੀ

ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ ਅਤੇ ਬਿਹਾਰ ਸਮੇਤ 8 ਰਾਜਾਂ ਵਿਚ ਵੀ ਇਸ ਦਾ ਪ੍ਰਭਾਵ ਹੋ ਸਕਦਾ ਹੈ। ਚੱਕਰਵਾਤੀ ਯਾਸ ਦੇ ਸਬੰਧ ਵਿੱਚ ਕਈ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । ਭੁਵਨੇਸ਼ਵਰ ਹਵਾਈ ਅੱਡਾ ਬੀਤੀ ਰਾਤ ਤੋਂ ਬੰਦ ਹੈ । ਇਸ ਦੇ ਨਾਲ ਹੀ ਕੋਲਕਾਤਾ ਹਵਾਈ ਅੱਡੇ ਤੋਂ ਸਵੇਰੇ 8:30 ਵਜੇ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਸ਼ਾਮ 7: 45 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਦੇਖੋ: ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ

The post Cyclone Yaas ਨੂੰ ਲੈ ਕੇ ਰੇਲਵੇ ਵੀ ਹੋਇਆ ਅਲਰਟ, ਜ਼ੰਜੀਰਾਂ ਨਾਲ ਬੰਨ੍ਹੇ ਟ੍ਰੇਨਾਂ ਦੇ ਪਹੀਏ appeared first on Daily Post Punjabi.

ਚੱਕਰਵਾਤੀ ਤੂਫਾਨ ਯਾਸ ਅਗਲੇ 12 ਘੰਟਿਆਂ ‘ਚ ਹੋ ਸਕਦਾ ਹੈ ਖਤਰਨਾਕ…
cyclone yaas live tracking updates: ਮੌਸਮ ਵਿਭਾਗ ਨੇ ਕਿਹਾ, ‘ਇਹ ਉੱਤਰ-ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਇਹ ਅਗਲੇ 12 ਘੰਟਿਆਂ ਵਿੱਚ ਇੱਕ ਖ਼ਤਰਨਾਕ ਚੱਕਰਵਾਤੀ ਤੂਫਾਨ ਵਿੱਚ ਬਦਲ ਸਕਦਾ ਹੈ। ਇਹ 26 ਮਈ ਦੀ ਸਵੇਰ ਨੂੰ ਉੱਤਰ-ਉੱਤਰ-ਪੱਛਮ ਵੱਲ ਵਧਣਾ ਜਾਰੀ ਰੱਖੇਗਾ, ਤੇਜ਼ ਅਤੇ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ ਤੱਕ ਪਹੁੰਚੇਗਾ।

cyclone yaas live tracking updates

ਇਹ ਵੀ ਦੱਸਿਆ ਗਿਆ ਹੈ ਕਿ ਚੱਕਰਵਾਤੀ ਯਾਸ, 26 ਮਈ ਦੀ ਦੁਪਹਿਰ ਵੇਲੇ, ਇੱਕ “ਬਹੁਤ ਖਤਰਨਾਕ ਚੱਕਰਵਾਤੀ ਤੂਫਾਨ” ਵਜੋਂ ਬਾਲਾਸੌਰ ਦੇ ਆਸਪਾਸ ਪਾਰਾਦੀਪ ਅਤੇ ਸਾਗਰ ਆਈਲੈਂਡ ਦੇ ਵਿਚਕਾਰ ਉੱਤਰੀ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟ ਤੋਂ ਪਾਰ ਹੋਣ ਦੀ ਬਹੁਤ ਸੰਭਾਵਨਾ ਹੈ।

ਇਹ ਵੀ ਪੜੋ:ਦਾਲਾਂ ਦੀਆਂ ਕੀਮਤਾਂ ‘ਤੇ ਲੱਗੇਗੀ ਲਗਾਮ,ਮੋਦੀ ਸਰਕਾਰ ਨੇ ਚੁੱਕੇ ਇਹ ਅਹਿਮ ਕਦਮ…

ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਸੀ ਕਿ ਚੱਕਰਵਾਤੀ ਤੂਫਾਨ ਉੱਤਰੀ ਓਡੀਸ਼ਾ ਦੇ ਬਾਲਾਸੌਰ ਨੇੜੇ 155 ਕਿਲੋਮੀਟਰ ਪ੍ਰਤੀ ਘੰਟਾ ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਕਰਾ ਸਕਦਾ ਹੈ। ਇਹ ਗਤੀ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੀ ਹੈ।

ਇਹ ਵੀ ਪੜੋ:Singhu Border ਪਹੁੰਚੀ ਅਮਰੀਕਾ ਦੀ ਫੈਮਿਲੀ, ਕਿਸਾਨਾਂ ਦਾ ਹਾਲ ਦੇਖ ਲੱਗੇ ਰੋਣ, ਕਹਿੰਦੇ “ਕਿਹੜੀ ਸਰਕਾਰ ਏਦਾਂ ਕਰਦੀ”

The post ਚੱਕਰਵਾਤੀ ਤੂਫਾਨ ਯਾਸ ਅਗਲੇ 12 ਘੰਟਿਆਂ ‘ਚ ਹੋ ਸਕਦਾ ਹੈ ਖਤਰਨਾਕ… appeared first on Daily Post Punjabi.

ਗ੍ਰਹਿ ਮੰਤਰਾਲੇ ਨੇ ਬੰਗਾਲ ਨੂੰ ਸਿਰਫ 400 ਕਰੋੜ ਰੁਪਏ ਦੇਣ ਦੀ ਕਹੀ ਗੱਲ, CM ਮਮਤਾ ਨੇ ਕਿਹਾ ਇਹ ਭੇਦਭਾਵਪੂਰਨ ਹੈ…
cyclone yaas west bengal cm mamata banerjee: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੱਕਰਵਾਤ ਯਾਸ ਦੇ ਸਬੰਧ ਵਿੱਚ ਅੱਜ ਇੱਕ ਸਮੀਖਿਆ ਮੀਟਿੰਗ ਕੀਤੀ। ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਦੇ ਉਪ ਰਾਜਪਾਲ, ਅਮਿਤ ਸ਼ਾਹ ਨੇ ਇੱਕ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਗ੍ਰਹਿ ਮੰਤਰਾਲੇ ਕੋਲ 24 ਘੰਟੇ ਸੱਤ ਦਿਨਾਂ ਦਾ ਕੰਟਰੋਲ ਰੂਮ ਹੈ ਜਿਸ ਵਿੱਚ ਇਸ ਨਾਲ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

cyclone yaas west bengal cm mamata banerjee

ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਦੇ ਸੰਭਾਵਿਤ ਪ੍ਰਭਾਵ ਦੇ ਮੱਦੇਨਜ਼ਰ ਸ਼ਾਹ ਨੇ ਕੋਵਿਡ -19 ਵਿੱਚ ਸਾਰੇ ਹਸਪਤਾਲਾਂ, ਟੀਕੇ ਕੇਂਦਰਾਂ ਅਤੇ ਹੋਰ ਥਾਵਾਂ ’ਤੇ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ਨੂੰ ਕਿਹਾ ਹੈ।

ਇਸ ਮੁਲਾਕਾਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਉੜੀਸਾ ਅਤੇ ਆਂਧਰਾ ਪ੍ਰਦੇਸ਼ ਨੂੰ 600 ਕਰੋੜ ਰੁਪਏ ਦੀ ਅਗਾਂਊ ਰਾਹਤ ਦਿੱਤੀ ਹੈ, ਪਰ ਪੱਛਮੀ ਬੰਗਾਲ ਨੂੰ ਸਿਰਫ 400 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ।

ਇਹ ਵੀ ਪੜੋ:ਸਿਵਿਸ ਕੰਪਨੀ ਨੇ ਭਾਰਤ ‘ਚ ਲਾਂਚ ਕੀਤੀ ਕੋਰੋਨਾ ਦੀ ਦਵਾਈ, ਕੀਮਤ ਜਾਣ ਉੱਡ ਜਾਣਗੇ ਹੋਸ਼…

ਉਨ੍ਹਾਂ ਕਿਹਾ ਕਿ ਰਾਜ ਵਿਚ 4000 ਕੈਂਪ ਸਥਾਪਿਤ ਕੀਤੇ ਗਏ ਹਨ, 10 ਲੱਖ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਭੇਜਿਆ ਜਾ ਰਿਹਾ ਹੈ। 51 ਟੀਮਾਂ ਦਾ ਗਠਨ ਕੀਤਾ ਗਿਆ ਹੈ. 1000 ਪਾਵਰ ਅਤੇ 400 ਮੋਬਾਈਲ ਨੈਟਵਰਕ ਰੀਸਟੋਰੇਜ ਟੀਮਾਂ ਦਾ ਗਠਨ ਕੀਤਾ ਗਿਆ ਹੈ। ਯਾਸ ਦੇ ਚੱਕਰਵਾਤ ਕਾਰਨ 20 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ।

ਗ੍ਰਹਿ ਮੰਤਰੀ ਨੇ ਕਿਹਾ ਕਿ ਪੱਛਮੀ ਤੱਟਵਰਤੀ ਇਲਾਕਿਆਂ ‘ਤੇ ਇਸ ਸਬੰਧ ਵਿਚ ਪਹਿਲਾਂ ਤੋਂ ਚੁੱਕੇ ਗਏ ਕਦਮਾਂ ਦੇ ਕਾਰਨ, ਹਾਲ ਦੇ ਚੱਕਰਵਾਤ ਵਿਚ ਮੈਡੀਕਲ ਕੇਂਦਰਾਂ’ ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਖੇਤਰ ਵਿੱਚ ਮੱਛੀ ਫੜਨ ਵਾਲੀਆਂ ਕਿਸ਼ਤੀਆਂ, ਹੋਰ ਕਿਸ਼ਤੀਆਂ, ਸਾਰੀਆਂ ਬੰਦਰਗਾਹਾਂ ਅਤੇ ਤੇਲ ਦੀਆਂ ਸਥਾਪਨਾਵਾਂ ਦੀ ਸੁਰੱਖਿਆ ਦਾ ਵੀ ਜਾਇਜ਼ਾ ਲਿਆ ਗਿਆ।

ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !

The post ਗ੍ਰਹਿ ਮੰਤਰਾਲੇ ਨੇ ਬੰਗਾਲ ਨੂੰ ਸਿਰਫ 400 ਕਰੋੜ ਰੁਪਏ ਦੇਣ ਦੀ ਕਹੀ ਗੱਲ, CM ਮਮਤਾ ਨੇ ਕਿਹਾ ਇਹ ਭੇਦਭਾਵਪੂਰਨ ਹੈ… appeared first on Daily Post Punjabi.

ਬੰਗਾਲ ਦੀ ਖਾੜੀ ‘ਚ ਹੋਰ ਮਜ਼ਬੂਤ ਹੋਇਆ ਚੱਕਰਵਾਤੀ ਤੂਫ਼ਾਨ ਯਾਸ, IMD ਵੱਲੋਂ ਇਨ੍ਹਾਂ ਰਾਜਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ
ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਦੇ ਕੇਂਦਰ ਨੇ ਹੁਣ ਭਿਆਨਕ ਚੱਕਰਵਾਤ ‘ਯਾਸ’ ਦਾ ਰੂਪ ਲੈ ਲਿਆ ਹੈ । ਇਸ ਤੋਂ ਬਾਅਦ ਇਹ ਉੱਤਰ-ਪੱਛਮ ਵੱਲ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੀ ਗਤੀ ਤੇਜ਼ ਹੋ ਕੇ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਧਾਰਨ ਕਰ ਲਵੇਗੀ।

Cyclone Yaas over Bay of Bengal

ਇਸ ਬਾਰੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਗੰਭਰੇ ਚੱਕਰਵਾਤੀ ਤੂਫਾਨ ਉੱਤਰ-ਪੱਛਮ ਵੱਲ ਵਧਦਾ ਰਹੇਗਾ ਅਤੇ 26 ਮਈ ਦੀ ਸਵੇਰ ਤੱਕ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ ‘ਤੇ ਨਾਲ ਟਕਰਾ ਜਾਵੇਗਾ । ਇਸ ਦੌਰਾਨ ਤੂਫਾਨੀ ਹਵਾਵਾਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ।

ਇਹ ਵੀ ਪੜ੍ਹੋ: ਅੱਜ ਹਿਸਾਰ ‘ਚ ਵੱਡਾ ਪ੍ਰਦਰਸ਼ਨ ਕਰਨਗੇ ਕਿਸਾਨ, ਪ੍ਰਸ਼ਾਸਨ ਨੇ RAF ਨੂੰ ਕੀਤਾ ਤੈਨਾਤ, ਜਾਣੋ ਕੀ ਹੈ ਪੂਰਾ ਮਾਮਲਾ

IMD ਅਨੁਸਾਰ ਇਸਦੇ ਪਰਾਦੀਪ ਅਤੇ ਸਾਗਰ ਦੀਪ ਦੇ ਵਿਚਕਾਰ 26 ਮਈ ਦੀ ਦੁਪਹਿਰ ਦੇ ਆਸ-ਪਾਸ ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਝਾਰਖੰਡ, ਬਿਹਾਰ, ਅਸਾਮ, ਮੇਘਾਲਿਆ, ਸਿੱਕਮ ਸਮੇਤ ਦਰਜਨ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅਲਰਟ ਭੇਜਿਆ ਹੈ । ਮੌਸਮ ਵਿਭਾਗ ਅਨੁਸਾਰ ਤੂਫਾਨ ਦਾ ਪ੍ਰਭਾਵ 27 ਮਈ ਤੱਕ ਰਹਿ ਸਕਦਾ ਹੈ ।

Cyclone Yaas over Bay of Bengal

ਇੱਥੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉੜੀਸਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਉਪ ਰਾਜਪਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਕਰਨਗੇ ਅਤੇ ਚੱਕਰਵਾਤੀ ਤੂਫ਼ਾਨ ਯਾਸ ਦੇ ਮੱਦੇਨਜ਼ਰ ਤਿਆਰੀਆਂ ਦੀ ਸਮੀਖਿਆ ਕਰਨਗੇ ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮੌਤਾਂ ਦਾ ਨਵਾਂ ਰਿਕਾਰਡ, 3 ਲੱਖ ਦੇ ਪਾਰ ਪਹੁੰਚਿਆ ਅੰਕੜਾ, US-ਬ੍ਰਾਜ਼ੀਲ ਤੋਂ ਬਾਅਦ ਹੁਣ ਭਾਰਤ ਦਾ ਨੰਬਰ

ਮੌਸਮ ਵਿਭਾਗ ਨੇ ਕਿਹਾ ਹੈ ਕਿ ਯਾਸ ਤੂਫਾਨ ਕਾਰਨ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ 24 ਮਈ ਨੂੰ ਬਾਰਿਸ਼ ਹੋਵੇਗੀ, ਜਦੋਂਕਿ 25 ਅਤੇ 26 ਮਈ ਨੂੰ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਉੜੀਸਾ ਵਿੱਚ 25 ਅਤੇ 26 ਮਈ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਦੇ ਅਨੁਸਾਰ 24 ਮਈ ਨੂੰ ਤੱਟਵਰਤੀ ਓਡੀਸ਼ਾ, 25 ਨੂੰ ਉੱਤਰੀ ਤੱਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਬਾਲਾਸੌਰ, ਭਦਰਕ, ਕੇਂਦਰਪਾੜਾ, ਮਯੁਰਭੰਜ ਅਤੇ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।

ਇਹ ਵੀ ਦੇਖੋ: Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ

The post ਬੰਗਾਲ ਦੀ ਖਾੜੀ ‘ਚ ਹੋਰ ਮਜ਼ਬੂਤ ਹੋਇਆ ਚੱਕਰਵਾਤੀ ਤੂਫ਼ਾਨ ਯਾਸ, IMD ਵੱਲੋਂ ਇਨ੍ਹਾਂ ਰਾਜਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ appeared first on Daily Post Punjabi.

ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਸਕਦਾ ਹੈ ‘ਯਾਸ’, ਬੰਗਾਲ-ਉੜੀਸਾ ‘ਚ ਮਚਾ ਸਕਦੈ ਤਬਾਹੀ: IMD
ਪੂਰਬੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਸ਼ਨੀਵਾਰ ਨੂੰ ਘੱਟ ਦਬਾਅ ਵਾਲਾ ਖੇਤਰ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਸਕਦਾ ਹੈ ਅਤੇ 26 ਮਈ ਨੂੰ ਇਹ ਪੱਛਮੀ ਬੰਗਾਲ, ਉੜੀਸਾ ਦੇ ਉੱਤਰੀ ਖੇਤਰ ਅਤੇ ਬੰਗਲਾਦੇਸ਼ ਦੇ ਤੱਟ ਵੱਲ ਸਕਦਾ ਹੈ। ਇਹ ਜਾਣਕਾਰੀ ਖੇਤਰੀ ਮੌਸਮ ਵਿਭਾਗ ਨੇ ਦਿੱਤੀ ਹੈ ।

Cyclone Yaas likely to intensify

ਖੇਤਰੀ ਮੌਸਮ ਵਿਭਾਗ ਦੇ ਡਾਇਰੈਕਟਰ ਜੀ. ਕੇ. ਦਾਸ ਨੇ ਕਿਹਾ ਕਿ 26 ਮਈ ਦੀ ਸ਼ਾਮ ਤੱਕ ਇਹ ਤੂਫਾਨ ਦੋਵਾਂ ਰਾਜਾਂ ਅਤੇ ਗੁਆਂਢੀ ਦੇਸ਼ਾਂ ਦੇ ਤੱਟਾਂ ਨੂੰ ਪਾਰ ਕਰ ਸਕਦਾ ਹੈ ।

ਇਹ ਵੀ ਪੜ੍ਹੋ: ਇਸ ਸੂਬੇ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ ! 341 ਬੱਚੇ ਪਾਏ ਗਏ ਕੋਰੋਨਾ ਪਾਜ਼ੀਟਿਵ

ਉਨ੍ਹਾਂ ਕਿਹਾ ਕਿ ਇਸ ਦੌਰਾਨ ਪੱਛਮੀ ਬੰਗਾਲ, ਉੜੀਸਾ ਦੇ ਉੱਤਰੀ ਹਿੱਸਿਆਂ ਅਤੇ ਬੰਗਲਾਦੇਸ਼ ਦੇ ਤੱਟ ‘ਤੇ 26 ਮਈ ਦੀ ਦੁਪਹਿਰ ਹਵਾ ਦੀ ਗਤੀ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿ ਸਕਦੀ ਹੈ।

Cyclone Yaas likely to intensify

ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਆਪਣੇ ਸਮੁੰਦਰੀ ਜਹਾਜ਼ਾਂ ਅਤੇ ਜਹਾਜ਼ਾਂ ਨੂੰ ਤਿਆਰ ਰੱਖਿਆ ਹੋਇਆ ਹੈ ਤਾਂ ਜੋ ਪ੍ਰਭਾਵਿਤ ਇਲਾਕਿਆਂ ਨੂੰ ਸਹਾਇਤਾ ਦਿੱਤੀ ਜਾ ਸਕੇ ।

ਇਹ ਵੀ ਪੜ੍ਹੋ: PM ਮੋਦੀ ਅੱਜ ਤੂਫ਼ਾਨ ਯਾਸ ਨੂੰ ਲੈ ਕੇ ਕਰਨਗੇ ਬੈਠਕ, ਤਿਆਰੀਆਂ ‘ਤੇ NDMA ਦੇ ਅਧਿਕਾਰੀਆਂ ਨਾਲ ਕਰਨਗੇ ਵਿਚਾਰ-ਵਟਾਂਦਰਾ

ਦਾਸ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਗੰਗਾ ਦੇ ਕੰਢੇ ਜ਼ਿਆਦਾਤਰ ਥਾਵਾਂ ਤੇ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ 27 ਮਈ ਨੂੰ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਅਤੇ ਓਡੀਸ਼ਾ, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢੇ ‘ਤੇ ਸਮੁੰਦਰ ਵਿੱਚ ਬਹੁਤ ਤੇਜ਼ ਲਹਿਰਾਂ ਉੱਠ ਸਕਦੀਆਂ ਹਨ। ਮਛੇਰਿਆਂ ਨੂੰ 23 ਮਈ ਤੋਂ ਅਗਲੀ ਸੂਚਨਾ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਬੰਗਾਲ ਦੀ ਖਾੜੀ ਵਿੱਚ ਬਣ ਰਹੇ ਚੱਕਰਵਾਤੀ ਤੂਫ਼ਾਨ ਯਾਸ ਦੇ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਨੇ ਆਪਣੇ ਚਾਰ ਜੰਗੀ ਜਹਾਜ਼ਾਂ ਤੋਂ ਇਲਾਵਾ ਕਈ ਜਹਾਜ਼ਾਂ ਨੂੰ ਵੀ ਤਾਇਨਾਤ ਕੀਤਾ ਹੈ ।

ਇਹ ਵੀ ਦੇਖੋ: ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ ਕੁਰਲਾਇਆ, ਕਹਿੰਦਾ ਸਿੱਧੂ ਮੂਸੇਵਾਲੇ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ!

The post ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਸਕਦਾ ਹੈ ‘ਯਾਸ’, ਬੰਗਾਲ-ਉੜੀਸਾ ‘ਚ ਮਚਾ ਸਕਦੈ ਤਬਾਹੀ: IMD appeared first on Daily Post Punjabi.

PM ਮੋਦੀ ਅੱਜ ਤੂਫ਼ਾਨ ਯਾਸ ਨੂੰ ਲੈ ਕੇ ਕਰਨਗੇ ਬੈਠਕ, ਤਿਆਰੀਆਂ ‘ਤੇ NDMA ਦੇ ਅਧਿਕਾਰੀਆਂ ਨਾਲ ਕਰਨਗੇ ਵਿਚਾਰ-ਵਟਾਂਦਰਾ
ਤਾਉਤੇ ਤੂਫਾਨ ਦੇ ਬਾਅਦ ਹੁਣ ਤੂਫਾਨ ਯਾਸ ਦੇ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਅਤੇ 26 ਮਈ ਨੂੰ ਉੜੀਸਾ ਅਤੇ ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

PM Modi to hold meeting

ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਤੂਫਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰੇ ਕਰਨਗੇ।

ਇਹ ਵੀ ਪੜ੍ਹੋ: ਸਾਗਰ ਪਹਿਲਵਾਨ ਕਤਲਕਾਂਡ ਮਾਮਲਾ: ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਗ੍ਰਿਫ਼ਤਾਰ

ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਚੱਕਰਵਾਤੀ ਯਾਸ ਦੇ ਉੱਤਰ, ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ, ਜੋ 24 ਮਈ ਤੱਕ ਇੱਕ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਸਕਦਾ ਹੈ ਅਤੇ ਅਗਲੇ 24 ਘੰਟਿਆਂ ਵਿੱਚ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ।”

PM Modi to hold meeting

ਮੌਸਮ ਵਿਭਾਗ ਨੇ ਕਿਹਾ ਕਿ 26 ਮਈ ਦੀ ਸਵੇਰ ਤੱਕ ਪੱਛਮੀ ਬੰਗਾਲ ਦੇ ਨਜ਼ਦੀਕ ਬੰਗਾਲ ਦੀ ਉੱਤਰੀ ਖਾੜੀ ਅਤੇ ਇਸ ਦੇ ਨਾਲ ਲੱਗਦੇ ਉੱਤਰੀ ਉੜੀਸਾ ਅਤੇ ਬੰਗਲਾਦੇਸ਼ ਦੇ ਤੱਟਾਂ ਤੱਕ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ: ਦਿੱਲੀ ਸਰਕਾਰ ਦੇ ਹੁਕਮ- ਸਾਰੇ ਮੈਡੀਕਲ ਸਟੋਰਾਂ ਨੂੰ ਕੋਰੋਨਾ ਦੀਆਂ ਜ਼ਰੂਰੀ ਦਵਾਈਆਂ ਦਾ ਸਟਾਕ ਲਿਖਣਾ ਹੋਵੇਗਾ ਦੁਕਾਨ ਦੇ ਬਾਹਰ

ਪੱਛਮੀ ਬੰਗਾਲ ਸਰਕਾਰ ਨੇ ਚੱਕਰਵਾਤ ‘ਯਾਸ’ ਦੇ ਮੱਦੇਨਜ਼ਰ ਸਾਰੇ ਸਾਵਧਾਨੀ ਵਾਲੇ ਉਪਾਅ ਕੀਤੇ ਹਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਸਥਿਤੀ ਦਾ ਜਾਇਜ਼ਾ ਲੈਣ ਲਈ ਖੁਦ ਕੰਟਰੋਲ ਰੂਮ ਵਿੱਚ ਮੌਜੂਦ ਰਹਿਣਗੀਆਂ । ਮਮਤਾ ਨੇ ਕਿਹਾ ਕਿ ਰਾਹਤ ਸਮੱਗਰੀ ਸੰਵੇਦਨਸ਼ੀਲ ਇਲਾਕਿਆਂ ਲਈ ਭੇਜੀ ਗਈ ਹੈ ਅਤੇ ਅਧਿਕਾਰੀਆਂ ਨੂੰ ਤੱਟਵਰਤੀ ਅਤੇ ਨਦੀ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਣ ਲਈ ਕਿਹਾ ਗਿਆ ਹੈ ।

ਬੰਗਾਲ ਦੀ ਖਾੜੀ ਵਿੱਚ ਬਣ ਰਹੇ ਚੱਕਰਵਾਤੀ ਤੂਫਾਨ ‘ਯਾਸ’ ਦੇ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਨੇ ਆਪਣੇ ਚਾਰ ਜੰਗੀ ਜਹਾਜ਼ਾਂ ਤੋਂ ਇਲਾਵਾ ਕਈ ਜਹਾਜ਼ਾਂ ਨੂੰ ਵੀ ਤਾਇਨਾਤ ਕੀਤਾ ਹੈ । ਇਸ ਹਫਤੇ ਦੇ ਸ਼ੁਰੂ ਵਿੱਚ ਦੇਸ਼ ਦੇ ਪੱਛਮੀ ਤੱਟ ‘ਤੇ ਆਏ ਇੱਕ ਭਿਆਨਕ ਤੂਫਾਨ ਤਾਉਤੇ ਦੇ ਬਾਅਦ ਭਾਰਤੀ ਜਲ ਸੈਨਾ ਨੇ ਵੱਡੇ ਪੈਮਾਨੇ ‘ਤੇ ਰਾਹਤ ਅਤੇ ਬਚਾਅ ਅਭਿਆਨ ਚਲਾਇਆ ਸੀ। ਚੱਕਰਵਾਤ ਦੇ ਕਾਰਨ ਮਹਾਰਾਸ਼ਟਰ, ਗੁਜਰਾਤ, ਕੇਰਲਾ, ਕਰਨਾਟਕ ਅਤੇ ਗੋਆ ਵਿੱਚ ਭਾਰੀ ਤਬਾਹੀ ਹੋਈ ਸੀ ।

ਇਹ ਵੀ ਦੇਖੋ: ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ ਕੁਰਲਾਇਆ, ਕਹਿੰਦਾ ਸਿੱਧੂ ਮੂਸੇਵਾਲੇ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ!

The post PM ਮੋਦੀ ਅੱਜ ਤੂਫ਼ਾਨ ਯਾਸ ਨੂੰ ਲੈ ਕੇ ਕਰਨਗੇ ਬੈਠਕ, ਤਿਆਰੀਆਂ ‘ਤੇ NDMA ਦੇ ਅਧਿਕਾਰੀਆਂ ਨਾਲ ਕਰਨਗੇ ਵਿਚਾਰ-ਵਟਾਂਦਰਾ appeared first on Daily Post Punjabi.

ਚੱਕਰਵਾਤੀ ਤੂਫਾਨ ਯਾਸ 26 ਮਈ ਤੱਕ ਉੜੀਸਾ ‘ਚ ਦੇ ਸਕਦੈ ਦਸਤਕ, ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ
ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਰਾਜ ਦੇ ਸਾਰੇ ਤੱਟਵਰਤੀ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ ।

Odisha coastal districts on high alert

ਉੜੀਸਾ ਦੇ ਮੁੱਖ ਸਕੱਤਰ ਸੁਰੇਸ਼ ਚੰਦਰ ਮਹਾਪਤਰਾ ਨੇ ਸ਼ੁੱਕਰਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਇੱਕ ਬੈਠਕ ਤੋਂ ਬਾਅਦ ਕਿਹਾ ਕਿ ਰਾਜ ‘ਤੇ ਜੇਕਰ ਤੂਫ਼ਾਨ ‘ਯਾਸ’ ਦਾ ਕੋਈ ਪ੍ਰਭਾਵ ਪੈਂਦਾ ਹੈ ਤਾਂ ਪ੍ਰਸ਼ਾਸਨ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਬੇਲਗਾਮ ਕੋਰੋਨਾ ‘ਤੇ ਲੱਗੀ ਬ੍ਰੇਕ ! ਬੀਤੇ 24 ਘੰਟਿਆਂ ‘ਚ 2.57 ਲੱਖ ਨਵੇਂ ਮਾਮਲੇ ਆਏ ਸਾਹਮਣੇ, 4194 ਮਰੀਜ਼ਾਂ ਦੀ ਮੌਤ

ਇਸ ਤੋਂ ਅੱਗੇ ਮਹਾਪਾਤਰਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਾਰੇ ਲਾਈਨ ਵਿਭਾਗਾਂ, ਐਨਡੀਆਰਐਫ, ਕੋਸਟ ਗਾਰਡ, ਆਈਐਨਐਸ ਚਿਲਕਾ, ਡੀਜੀ ਪੁਲਿਸ ਅਤੇ ਡੀਜੀ ਫਾਇਰ ਸਰਵਿਸ ਨਾਲ ਇੱਕ ਮੀਟਿੰਗ ਕੀਤੀ ਗਈ ।

Odisha coastal districts on high alert

ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ, ਸਿਹਤ ਵਿਭਾਗ, ਪੇਂਡੂ ਅਤੇ ਸ਼ਹਿਰੀ ਜਲ ਸਪਲਾਈ ਵਿਭਾਗ, ਉੜੀਸਾ ਦੇ ਬਿਪਤਾ ਵਾਪਸੀ ਫੋਰਸ ਅਤੇ ਐਨਡੀਆਰਐਫ਼ ਦੀਆਂ ਸਾਰੀਆਂ ਸਬੰਧਤ ਵਿਭਾਗਾਂ ਨੂੰ ਜਨਤਕ ਸ਼ਕਤੀ ਅਤੇ ਲੋੜੀਂਦੀਆਂ ਸਮੱਗਰੀ ਨਾਲ ਤਿਆਰ ਰਹਿਣ ਲਈ ਅਲਰਟ ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ 21 ਜੂਨ ਤੱਕ ਵਧਾਈ ਪਾਬੰਦੀ

ਸੁਰੇਸ਼ ਮਹਾਪਾਤਰਾ ਨੇ ਕਿਹਾ ਕਿ ਉੜੀਸਾ ਪ੍ਰਸ਼ਾਸਨ ਤੂਫਾਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ । ਉਨ੍ਹਾਂ ਕਿਹਾ, “ਅਗਲੇ ਦੋ-ਤਿੰਨ ਦਿਨਾਂ ਵਿੱਚ ਚੱਕਰਵਾਤ ਦੇ ਮਾਰਗ ਬਾਰੇ ਹਾਲਾਤ ਹੋਰ ਸਪੱਸ਼ਟ ਹੋ ਜਾਣਗੇ, ਫਿਰ ਅਸੀਂ ਫੈਸਲਾ ਕਰਾਂਗੇ ਕਿ ਹੋਰ ਕਿੱਥੇ ਧਿਆਨ ਕੇਂਦਰਿਤ ਕਰਨਾ ਹੈ । ਪਨਾਹ ਵਾਲੀਆਂ ਥਾਵਾਂ ਅਤੇ ਸੁਰੱਖਿਅਤ ਇਮਾਰਤਾਂ ਦੀ ਪਛਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।”

ਦੱਸ ਦੇਈਏ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 26 ਮਈ ਦੀ ਸਵੇਰ ਤੱਕ ਤੂਫਾਨ ਉੜੀਸਾ-ਪੱਛਮੀ ਬੰਗਾਲ ਦੇ ਤੱਟ ਤੱਕ ਪਹੁੰਚ ਸਕਦਾ ਹੈ। ਰਾਜ ਸਰਕਾਰ ਨੇ ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਨੂੰ ਵੀ ਸੰਭਾਵਤ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਜੰਗਲ ਵਿਭਾਗ ਨੂੰ ਸੰਭਾਵਤ ਚੱਕਰਵਾਤ ਦੇ ਕਾਰਨ ਦਰੱਖਤ ਹਟਾਉਣ ਲਈ ਅਲਰਟ ‘ਤੇ ਰੱਖਿਆ ਗਿਆ ਹੈ।

ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ

The post ਚੱਕਰਵਾਤੀ ਤੂਫਾਨ ਯਾਸ 26 ਮਈ ਤੱਕ ਉੜੀਸਾ ‘ਚ ਦੇ ਸਕਦੈ ਦਸਤਕ, ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ appeared first on Daily Post Punjabi.

ਤਾਉਤੇ ਤੋਂ ਬਾਅਦ ਹੁਣ ਇੱਕ ਹੋਰ ਚੱਕਰਵਾਤੀ ਤੂਫ਼ਾਨ ਦਾ ਖਤਰਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
Another Cyclone Yaas forming: ਇੱਕ ਪਾਸੇ ਜਿੱਥੇ ਚੱਕਰਵਾਤੀ ਤੂਫ਼ਾਨ ਤਾਉਤੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਤਬਾਹੀ ਦੀਆਂ ਤਸਵੀਰਾਂ ਛੱਡ ਗਿਆ, ਉੱਥੇ ਹੀ ਇਸੇ ਵਿਚਾਲੇ ਭਾਰਤੀ ਮੌਸਮ ਵਿਭਾਗ ਵੱਲੋਂ ਇੱਕ ਹੋਰ ਚੇਤਾਵਨੀ ਜਾਰੀ ਕੀਤੀ ਗਈ ਹੈ।

Another Cyclone Yaas forming

IMD ਅਨੁਸਾਰ ਬੰਗਾਲ ਦੀ ਖਾੜੀ ਦੇ ਉੱਤਰੀ ਕੇਂਦਰੀ ਉੱਤੇ ਘੱਟ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ, ਜਿਸ ਦੇ ਚੱਲਦਿਆਂ ਇਹ 23-24 ਮਈ ਨੂੰ ਚੱਕਰਵਾਤ ਵਿੱਚ ਬਦਲ ਸਕਦਾ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਇਹ ਚੱਕਰਵਾਤੀ ਤੂਫਾਨ ਬਣ ਜਾਂਦਾ ਹੈ, ਤਾਂ ਇਸ ਨੂੰ ‘ਯਾਸ’ ਕਿਹਾ ਜਾਵੇਗਾ, ਇਹ ਨਾਮ ਓਮਾਨ ਵੱਲੋਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਕੂਲਾਂ ‘ਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ

ਦਰਅਸਲ, ਮੌਸਮ ਵਿਭਾਗ ਵੱਲੋਂ ਅਗਲੇ ਹਫਤੇ ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। IMD ਅਧਿਕਾਰੀਆਂ ਦੇ ਅਨੁਸਾਰ ਦਬਾਅ ਦਾ ਇਹ ਖੇਤਰ ਵੱਧ ਕੇ ਚੱਕਰਵਾਤੀ ਤੂਫਾਨ ਦੇ ਆਕਾਰ ਦਾ ਰੂਪ ਲੈ ਸਕਦਾ ਹੈ।

Another Cyclone Yaas forming

ਇੱਕ ਹੋਰ ਚੱਕਰਵਾਤੀ ਤੂਫਾਨ ਦੀ ਵਿਸ਼ੇਸ਼ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ 23-24 ਮਈ ਨੂੰ ਚੱਕਰਵਾਤ ਦੇ ਬਣਨ ਤੋਂ ਬਾਅਦ ਇਹ 27 ਤੋਂ 29 ਮਈ ਦੇ ਵਿਚਕਾਰ ਲੈਂਡਫਾਲ ਦਾ ਕਾਰਨ ਬਣ ਸਕਦਾ ਹੈ। ਇਸ ਚੱਕਰਵਾਤੀ ਤੂਫਾਨ ਦਾ ਅਸਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਉੜੀਸਾ ਅਤੇ ਪੱਛਮੀ ਬੰਗਾਲ ‘ਤੇ ਪਵੇਗਾ । ਇਸ ਸਮੇਂ ਹਵਾਵਾਂ ਦੀ ਗਤੀ ਦਾ ਅਨੁਮਾਨ 140 ਤੋਂ 150 ਕਿਲੋਮੀਟਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ਤੌਕਤੇ ਦਾ ਅਸਰ, ਦਿੱਲੀ-ਰਾਜਸਥਾਨ ਸਣੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼

ਦੱਸ ਦੇਈਏ ਕਿ ਇਸ ਬਾਰੇ ਭਾਰਤ ਮੌਸਮ ਵਿਭਾਗ ਦੇ ਚੱਕਰਵਾਤ ਵਿਭਾਗ ਦੀ ਇੰਚਾਰਜ ਸੁਨੀਤਾ ਦੇਵੀ ਨੇ ਦੱਸਿਆ ਕਿ ਅਗਲੇ ਹਫ਼ਤੇ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਦੀ ਸੰਭਾਵਨਾ ਹੈ ।

ਮੌਸਮ ਵਿਭਾਗ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ । ਉਨ੍ਹਾਂ ਨੇ ਘੱਟ ਦਬਾਅ ਪ੍ਰਣਾਲੀ ਤੇਜ਼ ਹੋਣ ਦੇ ਸੰਕੇਤ ਵੀ ਦਿੱਤੇ। ਦੇਵੀ ਨੇ ਕਿਹਾ ਕਿ ਸਮੁੰਦਰ ਦੀ ਸਤਹ ਦਾ ਤਾਪਮਾਨ ਬੰਗਾਲ ਦੀ ਖਾੜੀ ਤੋਂ 31 ਡਿਗਰੀ ਉੱਪਰ ਹੈ । ਇਹ ਔਸਤਨ ਤੋਂ ਲਗਭਗ 1-2 ਡਿਗਰੀ ਸੈਲਸੀਅਸ ਉੱਪਰ ਹੈ।

ਇਹ ਵੀ ਦੇਖੋ: Corona ਤੋਂ ਜਿਆਦਾ ਖ਼ਤਰਨਾਕ ‘Black Fungus’ ਸੁਣੋ ਤੇ ਸਮਝੋ, ਕਿਵੇਂ ਹੁੰਦੀ, ਕੀ ਨੇ ਲੱਛਣ ਤੇ ਕਿਵੇਂ ਹੋਏਗਾ ਬਚਾਅ

The post ਤਾਉਤੇ ਤੋਂ ਬਾਅਦ ਹੁਣ ਇੱਕ ਹੋਰ ਚੱਕਰਵਾਤੀ ਤੂਫ਼ਾਨ ਦਾ ਖਤਰਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ appeared first on Daily Post Punjabi.