cylinder burst Archives - Daily Post Punjabi

ਸੰਗਰੂਰ ‘ਚ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਪਿਓ-ਪੁੱਤ ਲਈ ਕਾਲ ਬਣਿਆ ਇਹ ਦਿਨ
ਸੰਗਰੂਰ ‘ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਸੰਗਰੂਰ ਤੋਂ ਧੂਰੀ ਜਾਨ ਵਾਲੇ ਫਲਾਈਓਵਰ ਦੇ ਹੇਠਾਂ ਗੈਸ ਭਰਨ ਵਾਲੇ ਸਿਲੰਡਰ ਦੇ ਫੱਟਣ ਕਾਰਨ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ, ਇਸ ਹਾਦਸੇ ਵਿਚ ਗੁਬਾਰਾ ਵੇਚਣ ਵਾਲੇ ਪਿਤਾ ਅਤੇ ਨੌਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਦੀਆਂ ਦੋਵੇਂ ਲੱਤਾਂ ਖੋਹ ਦਿੱਤੀਆਂ ਹਨ। ਇਸ ਦਰਦਨਾਕ ਹਾਦਸੇ ਦੌਰਾਨ 3 ਲੋਕ ਗੰਭੀਰ ਜ਼ਖਮੀ ਹੋ ਗਏ।

Cylinder Burst In Sangrur

ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ BSF ਜਵਾਨਾਂ ਨੇ ਰੀਟਰੀਟ ਸਮਾਰੋਹ ਕੀਤਾ ਸ਼ੁਰੂ, ਪਾਕਿ ਰੇਂਜਰਾਂ ਨੂੰ ਦਿੱਤੀ ਮਠਿਆਈ

ਜਾਣਕਾਰੀ ਅਨੁਸਾਰ ਇਸ ਦਰਦਨਾਕ ਧਮਾਕੇ ਕਾਰਨ ਦੋਵੇਂ ਪਿਓ-ਪੁੱਤ ਦੇ ਚਿਹਰੇ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਹੀ ਨਹੀਂ ਇਸ ਹਾਦਸੇ ਵਿਚ ਦੋਵਾਂ ਦੀਆਂ ਲੱਤਾਂ ਵੱਢੀਆਂ ਗਈਆਂ ਹਨ। ਫਿਲਹਾਲ ਦੋਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ, ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਆਪਣੇ ਪਰਿਵਾਰ ਸਮੇਤ ਗੁਬਾਰੇ ਲੈਣ ਆਇਆ ਹੋਇਆ ਸੀ। ਜਿਸ ਕਰਨ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸੰਗਰੂਰ ‘ਚ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਪਿਓ-ਪੁੱਤ ਲਈ ਕਾਲ ਬਣਿਆ ਇਹ ਦਿਨ appeared first on Daily Post Punjabi.

ਕੀਰਨਿਆਂ ‘ਚ ਬਦਲੇ ਲੋਹੜੀ ਦੇ ਗੀਤ, ਸਿਲੰਡਰ ਫੱਟਣ ਕਾਰਨ ਨੌਜਵਾਨ ਦੀ ਮੌਤ
cylinder burst death youth deliver: ਲੁਧਿਆਣਾ (ਤਰਸੇਮ ਭਾਰਦਵਾਜ)-ਇਕ ਪਾਸੇ ਲੋਕ ਲੋਹੜੀ ਦੇ ਤਿਉਹਾਰ ਦੇ ਜਸ਼ਨ ਦੀਆਂ ਤਿਆਰੀਆਂ ‘ਚ ਜੁੱਟੇ ਹੋਏ ਸੀ, ਤਾਂ ਉਸ ਸਮੇਂ ਲੁਧਿਆਣਾ ‘ਚ ਦਿਲ ਨੂੰ ਦਹਿਲਾ ਦੇਣਾ ਵਾਲਾ ਅਜਿਹਾ ਹਾਦਸਾ ਵਾਪਰਿਆ, ਜਿਸ ਨੇ ਲੋਹੜੀ ਦੇ ਗੀਤ ਗਮਾਂ ‘ਚ ਬਦਲ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਫੋਕਲ ਪੁਆਇੰਟ ‘ਚ ਗਣੇਸ਼ ਫੈਕਟਰੀ ਦੇ ਬਾਹਰ ਅੱਜ ਵੈਲਡਿੰਗ ਕਰਨ ਵਾਲੀ ਗੈਸ ਨਾਲ ਭਰੀ ਗੱਡੀ ‘ਚ ਸਿਲੰਡਰ ਫਟਣ ਨਾਲ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ ਇਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਰੂਪ ‘ਚ ਵਾਪਰਿਆ ਕਿ ਹਾਦਸਾਗ੍ਰਸਤ ਨੌਜਵਾਨ ਦੇ ਸਰੀਰ ਦੇ ਟੁਕੜੇ ਕਈ ਮੀਟਰ ਤੱਕ ਦੂਰ ਜਾ ਡਿੱਗੇ, ਇੰਨਾ ਹੀ ਨਹੀਂ ਧਮਾਕੇ ਦੇ ਕਾਰਨ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ, ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦੀਪ ਸਿੰਘ ਦੇ ਨਾਂ ਨਾਲ ਹੋਈ ਹੈ, ਜੋ ਕਿ ਗੈਸ ਸਿੰਲਡਰ ਕੰਪਨੀ ‘ਚੋਂ ਹੈਲਪਰ ਦਾ ਕੰਮ ਕਰਦਾ ਸੀ।

cylinder burst death youth deliver

ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਸ ਦਾ ਹੈਲਪਰ ਗੁਰਦੀਪ ਸਿੰਘ ਦੀਪਾ ਜਦੋਂ ਸਿਲੰਡਰ ਉਤਾਰ ਰਿਹਾ ਸੀ, ਤਾਂ ਅਚਾਨਕ ਸਿਲੰਡਰ ਹੇਠਾਂ ਦੱਬਣ ਕਰਕੇ ਉਸ ‘ਚ ਧਮਾਕਾ ਹੋ ਗਿਆ, ਜਿਸ ਨਾਲ ਹੈਲਪਰ ਦੀ ਮੌਕੇ ਤੇ ਹੀ ਮੌਤ ਹੋ ਗਈ, ਉਨ੍ਹਾਂ ਦੱਸਿਆ ਕਿ ਸਿਲੰਡਰ ਫੋਕਲ ਪੁਆਇੰਟ ਫੇਸ 6 ਵਿਖੇ ਗਣੇਸ਼ ਫੈਕਟਰੀ ‘ਚ ਦੇਣ ਲਈ ਰੁਕੇ ਸਨ। ਡਰਾਈਵਰ ਨੇ ਇਹ ਵੀ ਦੱਸਿਆ ਕਿ 22 ਸਿਲੰਡਰ ਜੀਪ ‘ਚ ਸਨ, ਜਿਨ੍ਹਾਂ ‘ਚੋਂ 5 ਹੀ ਭਰੇ ਹੋਏ ਸਨ।

cylinder burst death youth deliver

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਚੌਂਕੀ ਇੰਚਾਰਜ ਧਰਮ ਪਾਲ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ–

The post ਕੀਰਨਿਆਂ ‘ਚ ਬਦਲੇ ਲੋਹੜੀ ਦੇ ਗੀਤ, ਸਿਲੰਡਰ ਫੱਟਣ ਕਾਰਨ ਨੌਜਵਾਨ ਦੀ ਮੌਤ appeared first on Daily Post Punjabi.