dairy products Archives - Daily Post Punjabi

ਆਮ ਜਨਤਾ ‘ਤੇ ਪਵੇਗੀ ਮਹਿੰਗਾਈ ਦੀ ਮਾਰ ! ਵਧ ਸਕਦੇ ਹਨ ਆਈਸਕ੍ਰੀਮ, ਦਹੀਂ, ਘਿਓ, ਪਨੀਰ ਤੇ ਮੱਖਣ ਦੇ ਭਾਅ
ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਦੇਸ਼ ਭਾਰਤ ਨੂੰ ਇਸ ਸਾਲ ਦੁੱਧ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪਿਛਲੇ ਸਾਲ ਲੰਪੀ ਵਾਇਰਸ ਦੇ ਚਲਦਿਆਂ ਹੋਈ ਲੱਖਾਂ ਦੁਧਾਰੂ ਪਸ਼ੂਆਂ ਦੀ ਮੌਤ ਅਤੇ ਚਾਰੇ ਦੀ ਕਮੀ ਕਾਰਨ ਭਾਰਤ ਵਿੱਚ ਇਸ ਸਾਲ ਦੁੱਧ ਦੀ ਕਮੀ ਹੋਣ ਦਾ ਖਦਸ਼ਾ ਵਧ ਗਿਆ ਹੈ। ਉੱਥੇ ਹੀ ਡੇਅਰੀ ਇੰਡਸਟਰੀ ਨੂੰ ਇਸ ਸਾਲ ਮੰਗ ਵਿੱਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦੇ ਰਹੀ ਹੈ । ਅਜਿਹੇ ਵਿੱਚ ਆਉਣ ਵਾਲੇ ਸਮੇਂ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਡੇਅਰੀ ਉਤਪਾਦਾਂ ਜਿਵੇਂ ਆਈਸਕ੍ਰੀਮ, ਦਹੀ, ਘਿਓ, ਪਨੀਰ ਅਤੇ ਮੱਖਣ ਦੇ ਰੇਟ ਗਰਮੀ ਅਤੇ ਮੀਂਹ ਦੇ ਸੀਜ਼ਨ ਵਿੱਚ ਵਧ ਸਕਦੇ ਹਨ।

Prices of dairy products

ਦੁੱਧ ਨੂੰ ਲੈ ਕੇ ਵਧ ਰਹੇ ਖਦਸ਼ਿਆਂ ਅਤੇ ਇੰਪੋਰਟ ਨਾਲ ਜੁੜੀਆਂ ਖਬਰਾਂ ਆਉਣ ਤੋਂ ਬਾਅਦ ਕੇਂਦਰ, ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB) ਨਾਲ ਡੇਅਰੀ ਉਤਪਾਦਾਂ ਦੀ ਸਪਲਾਈ-ਮੰਗ ਦੇ ਅੰਤਰ ਦੀ ਨਿਗਰਾਨੀ ਵਿੱਚ ਜੁਟ ਗਿਆ ਹੈ ਅਤੇ ਸਥਿਤੀ ਦੇ ਆਧਾਰ ’ਤੇ ਇੰਪੋਰਟ ਬਾਰੇ ਕੋਈ ਫੈਸਲਾ ਲਵੇਗਾ । ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ। ਸਾਲ 2021-22 ਵਿੱਚ ਉਤਪਾਦਨ 22.1 ਕਰੋੜ ਟਨ ਰਿਹਾ ਜੋ ਪਿਛਲੇ ਦੇ 20.8 ਕਰੋੜ ਟਨ ਦੇ ਉਤਪਾਦਨ ਤੋਂ 6.25 ਫੀਸਦੀ ਵੱਧ ਸੀ । ਹਾਲਾਂਕਿ ਸਾਲ 2022-23 ਵਿੱਚ ਉਤਪਾਦਨ ਸਥਿਰ ਰਹਿਣ ਜਾਂ ਮਾਮੂਲੀ ਵਾਧਾ ਹੋਣ ਦਾ ਅਨੁਮਾਨ ਹੈ। ਇਸ ਦਾ ਪ੍ਰਮੁੱਖ ਕਾਰਨ ਪਿਛਲੇ ਸਾਲ ਆਈ ਲੰਪੀ ਸਕਿਨ ਬਿਮਾਰੀ ਹੈ, ਜਿਸ ਵਿੱਚ ਲੱਖਾਂ ਗਾਵਾਂ ਨੂੰ ਜਾਨ ਗੁਆਉਣੀ ਪਈ ਸੀ।

ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ

ਇਸ ਸਬੰਧੀ RBI ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੰਗ ਸਪਲਾਈ ਸੰਤੁਲਨ ਤੰਗ ਰਹਿਣ ਅਤੇ ਦੁੱਧ ਦੀਆਂ ਕੀਮਤਾਂ ਵਿੱਚ ਗਰਮੀ ਦੇ ਮੌਸਮ ਵਿੱਚ ਮਜ਼ਬੂਤ ਬਣੇ ਰਹਿਣ ਦੀ ਸੰਭਾਵਨਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਇਹ ਵੀ ਕਿਹਾ ਸੀ ਕਿ ਦਸੰਬਰ 2022 ਤੋਂ ਮਹਿੰਗਾਈ ਵਧੀ ਹੈ, ਜਿਸ ਦਾ ਕਾਰਣ ਅਨਾਜ, ਦੁੱਧ ਅਤੇ ਫਲਾਂ ਦੀਆਂ ਕੀਮਤਾਂ ਨੂੰ ਲੈ ਕੇ ਦਬਾਅ ਹੈ।

Prices of dairy products

ਇਸ ਬਾਰੇ ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬੰਦਲਿਸ਼ ਨੇ ਕਿਹਾ ਕਿ ਡੇਅਰੀ ਖੇਤਰ ਅਤੇ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ । ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਨਾਲ ਹੀ ਕੱਚੇ ਦੁੱਧ ਦੀਆਂ ਖਰੀਦ ਕੀਮਤਾਂ ਵਿੱਚ ਵੀ ਕਾਫੀ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਨਿਸ਼ਚਿਤ ਜਲਵਾਯੂ ਹਾਲਾਤ ਪਸ਼ੂਆਂ ਦੇ ਚਾਰੇ ਦੀ ਉਪਲਬਧਤਾ ਨੂੰ ਪ੍ਰਭਾਵਿਤ ਕਰ ਰਹੀ ਹੈ, ਜਿਸ ਨਾਲ ਲਾਗਤ ਅਤੇ ਬਾਅਦ ਵਿੱਚ ਕੱਚੇ ਦੁੱਧ ਦੀਆਂ ਕੀਮਤਾਂ ਵਧ ਰਹੀਆਂ ਹਨ। ਇਸ ਬਾਰੇ ਇੰਡੀਅਨ ਡੇਅਰੀ ਐਸੋਸੀਏਸ਼ਨ (IDA) ਦੇ ਮੁਖੀ ਆਰ. ਐੱਸ. ਸੋਢੀ ਨੇ ਕਿਹਾ ਕਿ ਸਰਕਾਰ ਮਾਮਲੇ ’ਤੇ ਗੌਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਇੰਪੋਰਟ ਦੀ ਇਜਾਜ਼ਤ ਦੇਣ ਦਾ ਫੈਸਲਾ ਕਰਦੀ ਹੈ ਤਾਂ ਸਾਨੂੰ ਉਮੀਦ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਦੁੱਧ ਦੀਆਂ ਕੀਮਤਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਆਮ ਜਨਤਾ ‘ਤੇ ਪਵੇਗੀ ਮਹਿੰਗਾਈ ਦੀ ਮਾਰ ! ਵਧ ਸਕਦੇ ਹਨ ਆਈਸਕ੍ਰੀਮ, ਦਹੀਂ, ਘਿਓ, ਪਨੀਰ ਤੇ ਮੱਖਣ ਦੇ ਭਾਅ appeared first on Daily Post Punjabi.