Daisy shah replace Jacqueline Archives - Daily Post Punjabi

ਸਲਮਾਨ ਖਾਨ ਦੇ ‘Da-Bangg’ ਕੰਸਰਟ ਤੋਂ OUT ਹੋਈ ਜੈਕਲੀਨ, ਡੇਜ਼ੀ ਸ਼ਾਹ ਦੀ ਹੋਈ ਐਂਟਰੀ
Daisy shah replace Jacqueline: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਐਤਵਾਰ ਰਾਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਠੱਗ ਸੁਕੇਸ਼ ਚੰਦਰਸ਼ੇਖਰ ਦੀ ਜਾਂਚ ਨਾਲ ਜੁੜੇ ਇਕ ਮਾਮਲੇ ‘ਚ ਮੁੰਬਈ ‘ਚ ਰੋਕ ਲਿਆ ਅਤੇ ਅਦਾਕਾਰਾ ਨੂੰ ਹਿਰਾਸਤ ‘ਚ ਲੈ ਲਿਆ ਗਿਆ।

Daisy shah replace Jacqueline

ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਤੀਜੀ ਵਾਰ ਸੰਮਨ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਅਦਾਕਾਰਾ ਨੂੰ 8 ਦਸੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣਾ ਪਵੇਗਾ। ਅਦਾਕਾਰਾ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਲਮਾਨ ਖਾਨ ਨੇ ਹੁਣ ਆਪਣੇ ‘ਦ-ਬੈਂਗ’ ਕੰਸਰਟ ਤੋਂ ਜੈਕਲੀਨ ਫਰਨਾਂਡੀਜ਼ ਦੀ ਜਗ੍ਹਾ ਕਿਸੇ ਹੋਰ ਨੂੰ ਲੈਣ ਦਾ ਮਨ ਬਣਾ ਲਿਆ ਹੈ ਅਤੇ ਹੁਣ ਚਰਚਾ ਹੈ ਕਿ ਸਲਮਾਨ ਜੈਕਲੀਨ ਦੀ ਜਗ੍ਹਾ ਡੇਜ਼ੀ ਸ਼ਾਹ ਨੂੰ ਕੰਸਰਟ ਲਈ ਲੈ ਸਕਦੇ ਹਨ। ਇੱਕ ਰਿਪੋਰਟ ਦੇ ਅਨੁਸਾਰ, ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ, ਸਲਮਾਨ ਖਾਨ ਨੇ ਜੈਕਲੀਨ ਨੂੰ ‘ਦ-ਬੈਂਗ’ ਕੰਸਰਟ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ ਅਤੇ ਡੇਜ਼ੀ ਸ਼ਾਹ ਨੂੰ ਆਪਣੇ ਨਾਲ ਟੂਰ ‘ਤੇ ਲੈਣ ਬਾਰੇ ਵਿਚਾਰ ਕਰ ਰਹੇ ਹਨ। ਜਿਸ ‘ਤੇ ਹੁਣ ਡੇਜ਼ੀ ਸ਼ਾਹ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ।

ਜੈਕਲੀਨ ਨੂੰ ਰਿਪਲੇਸ ਕਰਨ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਡੇਜ਼ੀ ਕਹਿੰਦੀ ਹੈ- ‘ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ।’ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ, ਪ੍ਰਭੂਦੇਵਾ, ਸੁਨੀਲ ਗਰੋਵਰ, ਸਾਈ ਮਾਂਜਰੇਕਰ, ਕਮਲ ਖਾਨ, ਸ਼ਿਲਪਾ ਸ਼ੈੱਟੀ ਅਤੇ ਹੋਰ ਲੋਕ ਰਿਆਦ ‘ਚ ਹੋਣ ਵਾਲੇ ‘ਦ-ਬੈਂਗ’ ਕੰਸਰਟ ‘ਚ ਸ਼ਿਰਕਤ ਕਰਨਗੇ। ਇਸ ਲਿਸਟ ‘ਚ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਸੀ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਵਿਵਾਦਾਂ ਦੇ ਚੱਲਦਿਆਂ ਇਸ ਕੰਸਰਟ ਤੋਂ ਉਨ੍ਹਾਂ ਦਾ ਨਾਂ ਹਟਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੈਕਲੀਨ ਫਰਨਾਂਡੀਜ਼ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ ‘ਤੇ ਫਲਾਈਟ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ।

ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਜਾਰੀ ਲੁਕਆਊਟ ਸਰਕੂਲਰ ‘ਤੇ ਕਾਰਵਾਈ ਕਰਦੇ ਹੋਏ ਏਅਰਪੋਰਟ ਸੁਰੱਖਿਆ ਬਲ ਨੇ ਅਦਾਕਾਰਾ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਈਡੀ ਨੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਜੈਕਲੀਨ ਫਰਨਾਂਡੀਜ਼ ਨੂੰ ਸਲਮਾਨ ਖਾਨ ਦੀ ਕਰੀਬੀ ਮੰਨਿਆ ਜਾਂਦਾ ਹੈ। ਲਾਕਡਾਊਨ ਦੌਰਾਨ ਉਨ੍ਹਾਂ ਨੇ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ‘ਤੇ ਵੀ ਸਮਾਂ ਬਿਤਾਇਆ। ਇੰਨਾ ਹੀ ਨਹੀਂ ਕੁਝ ਫਿਲਮਾਂ ‘ਚ ਇਕੱਠੇ ਕੰਮ ਕਰਨ ਤੋਂ ਇਲਾਵਾ ਉਹ ਸਲਮਾਨ ਨਾਲ ਇਕ ਮਿਊਜ਼ਿਕ ਵੀਡੀਓ ‘ਚ ਵੀ ਨਜ਼ਰ ਆਈ ਸੀ ਅਤੇ ਉਹ ਹਰ ਛੋਟੇ-ਵੱਡੇ ਮੌਕੇ ‘ਤੇ ਖਾਨ ਪਰਿਵਾਰ ਦੇ ਨਾਲ ਹੁੰਦੀ ਹੈ। ਪਰ ਮਨੀ ਲਾਂਡਰਿੰਗ ਮਾਮਲੇ ਕਾਰਨ ਹੁਣ ਉਨ੍ਹਾਂ ਲਈ ਮੁਸੀਬਤ ਬਣ ਗਈ ਹੈ।

The post ਸਲਮਾਨ ਖਾਨ ਦੇ ‘Da-Bangg’ ਕੰਸਰਟ ਤੋਂ OUT ਹੋਈ ਜੈਕਲੀਨ, ਡੇਜ਼ੀ ਸ਼ਾਹ ਦੀ ਹੋਈ ਐਂਟਰੀ appeared first on Daily Post Punjabi.