dakaun da munda 2 Archives - Daily Post Punjabi

‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤਾ ਨਵੀਂ ਫ਼ਿਲਮ ਦਾ First Look
dev khroad share first look of dakuaan da munda 2:ਫਿਲਮ ਡਾਕੂਆਂ ਦਾ ਮੁੰਡਾ ਰਾਹੀ ਇੱਕ ਵੱਖਰਾਂ ਟ੍ਰੈਂਡ ਸੈਟ ਕਰਨ ਵਾਲੇ ਦੇਵ ਖਰੌੜ ਇੱਕ ਵਾਰ ਫਿਰ ਉਸੇ ਹੀ ਅੰਦਾਜ਼ ਵਿੱਚ ਫਿਲਮੀ ਪਰਦੇ ਤੇ ਖੂਬ ਧਮਕਾਰ ਪਾਉਣ ਜਾ ਰਹੇ ਹਨ।ਜੀ ਹਾਂ ਪੰਜਾਬੀ ਦਰਸ਼ਕਾਂ ਦੀ ਬੈਸਟ ਐਕਸ਼ਨ ਮੂਵੀ ਡਾਕੂਆਂ ਦਾ ਮੁੰਡਾ 1 ਦੀ ਸੁਪਰ ਸਕਸੈਸ ਤੋਂ ਬਾਅਦ ਅੱਜ ਡਾਕੂਆਂ ਦਾ ਮੁੰਡਾ 2 ਦਾ ਪੋਸਟਰ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ।ਇੱਕ ਸਿਰੇ ਦੇ ਨਸ਼ੇੜੀ ਤੋਂ ਇੱਕ ਚੰਗੇ ਪੱਤਰਕਾਰ ਬਣਨ ਦੀ ਕਸ਼ਮਕਸ਼ ਦਰਿਮਆਨ ਬਣੀ ਫਿਲਮ ਡਾਕੂਆਂ ਦਾ ਮੁੰਡਾ ਪ੍ਰਸਿੱਧ ਪੱਤਰਕਾਰ ਮਿੰਟੂ ਗੁਰਸਰੀਆਂ ਦੇ ਅਸਲ ਜੀਵਨ ਉੱਪਰ ਅਧਾਰਿਤ ਸੀ।ਕਿ ਉਸਨੇ ਕਿ ਕਿਵੇਂ ਨਸ਼ਿਆਂ ਦੀ ਦੁਨੀਆਂ ਨੂੰ ਅਲਵਿਦਾ ਆਖ ਕੇ ਚੰਗਿਆਈ ਦੀ ਚਾਦਰ ਲਈ ਸੀ।ਫਿਲਮ ਡਾਕੂਆਂ ਦਾ ਮੁੰਡਾ ਦੇ ਗੀਤ,ਐਕਸ਼ਨ,ਸਟੋਰੀ ਕੁੱਲ ਮਿਲਾ ਕੇ ਜਕਾਸ ਪ੍ਰਫਾਰਮੈਂਸ ਵਾਲੀ ਇਹ ਫਿਲਮ ਨੇ ਕਮਾਈ ਪੱਖੋ ਵੀ ਖੂਬ ਰਿਕਾਰਡ ਤੋੜੇ ਸਨ।

ਇਸ ਫਿਲਮ ਨੇ ਦੇਵ ਖਰੌੜ ਨੂੰ ਇਕੱਲੇ ਯੂਥ ਦਾ ਹੀ ਨਹੀਂ ਬਲਕਿ ਫੈਮਿਲੀਜ਼ ਦਾ ਵੀ ਹੀਰੋ ਬਣਾ ਦਿੱਤਾ ਸੀ।ਇਸ ਫਿਲਮ ਰਾਹੀ ਦੇਵ ਖਰੌੜ ਪੂਰੀ ਇੰਡਸਟਰੀ ਤੇ ਭਾਰੂ ਪਏ ਸਨ।ਹੁਣ ਸਾਰੇ ਫੈਨਜ਼ ਦੇਵ ਖਰੌੜ ਤੋਂ ਇੱਕ ਡਾਕੂਆਂ ਦਾ ਮੁੰਡਾ ਵਰਗੀ ਹੋਰ ਫਿਲਮ ਦੀ ਉਮੀਦ ਕਰ ਰਹੇ ਸਨ।ਸੋਂ ਫੈਨਜ਼ ਦਾ ਮਾਣ ਰੱਖਦਿਆਂ ਦੁਬਾਰਾ ਡਰੀਮਰੈਅਲਿਟੀ ਮੂਵੀਜ਼ ਰਵਨੀਤ ਚਾਹਲ ਤੇ ੳਮ ਜੀ ਸਟਾਰ ਸਟੂਡਿਉ ਦੇ ਸਾਂਝੇ ਉੱਦਮ ਸਦਕਾ ਮੁੜ ਡਾਕੂਆਂ ਦਾ ਮੁੰਡਾ 2 ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਣ ਜਾ ਰਹੀ ਹੈ।ਇਸ ਫਿਲਮ ਨੂੰ ਵੀ ਭਾਗ 1 ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹੀ ਨਿਰਦੇਸ਼ਿਤ ਕਰਨਗੇ।ਫਿਲਮ ਵਿੱਚ ਦੇਵ ਖਰੌੜ ਤੇ ਜਪੁਜੀ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।ਇਸ ਇਲਾਵਾ ਫਿਲਮ ਦੀ ਸਟਾਰਕਾਸਟ ਵਿੱਚ ਹੋਰ ਵੀ ਬਦਲਾਅ ਕੀਤੇ ਗਏ ਹਨ।

ਇਸ ਵਾਰ ਫਿਲਮ ਵਿੱਚ ਨਿਸ਼ਾਨ ਭੁੱਲਰ,ਰਾਜ ਸਿੰਘ ਝਿੰਜਰ,ਲੱਕੀ ਧਾਲੀਵਾਲ,ਪ੍ਰੀਤ ਬਾਠ,ਕਰਨਵੀਰ ਕੁਲਾਰ ਅਹਿਮ ਭੂਮਿਕਾਵਾਂ ਨਿਭਾਉਣਗੇ।ਇਸ ਫਿਲਮ ਦੀ ਕਹਾਣੀ ਵੀ ਮੰਗਾ ਅੰਟਾਲ ਦੀ ਸਵੈ ਜੀਵਨੀ ਕਿਤਾਬ ਸ਼ਰਾਰਤੀ ਤੱਤ ਤੋਂ ਲਈ ਗਈ ਹੈ।ਫਿਲਮ ਦੇ ਡਾਇਲਾਗ ਨਰਿੰਦਰ ਅੰਬਰਸਰੀਆਂ ਤੇ ਗੁਰਪ੍ਰੀਤ ਭੁੱਲਰ ਨੇ ਲਿਖੇ ਹਨ।ਮਿੰਟੂ ਗੁਰੂਸਰੀਆਂ ਇਸ ਫਿਲਮ ਦੇ ਪ੍ਰੋਜੈਕਟ ਮੈਂਨਟਰ ਨੇ।ਫਿਲਮ ਬਾਰੇ ਹੁਣੇ ਤੋਂ ਹੀ ਦਰਸ਼ਕ ਕਰਿਆਂਸਰਾਈਆਂ ਲਗਾ ਰਹੇ ਨੇ ਕਿ ਫਿਲਮ ਦਾ ਵਿਸ਼ਾ ਕਿਸ ਤਰਾਂ ਦਾ ਹੋਵੇਗਾ।ਪਰ ਇਸ ਗੱਲ ਦੀ ਖੂਬ ਗਾਰੰਟੀ ਹੈ ਕਿ ਜੇ ਫਿਲਮ ਵਿੱਚ ਦੇਵ ਖਰੋੜ ਨੇ ਤਾਂ ਐਕਸ਼ਨ ਤਾਂ ਜਰੂਰ ਹੋਵੇਗੇ।ਫਿਲਮ ਦੇ ਪੋਸਟਰ ਉੱਪਰ ਸਾਫ ਸਾਫ ਲਿਿਖਆ ਹੋਇਆ ਹੈ।ਦਿਮਾਗ ਹਿੱਲਿਆ ਦੁਨੀਆਂ ਹਿਲਾਉਣੀ ਬਾਕੀ ਆ।ਫਿਲਮ ਸੰਬੰਧੀ ਅੱਜ ਸਟਾਰਕਾਸਟ ਨੇ ਵੀ ਲਾਇਵ ਹੋ ਦੱਸਿਆਂ ਕੀ ਫਿਲਮ ਦਾ ਸ਼ੂਟ ਕੱਲ੍ਹ ਤੋਂ ਸੁਰੂ ਹੋਵੇਗੇ।ਹੁਣ ਇਸ ਧਮਾਕੇਦਾਰ ਐਕਸ਼ਨ ਫਿਲਮ ਲਈ ਦਰਸ਼ਕਾਂ ਨੇ ਹੁਣ ਤੋਂ ਹੀ ਤਰੀਕ ਦੀ ਉਲਟੀ ਗਿਣਤੀ ਸੁਰੂ ਕਰ ਦਿੱਤੀ ਹੈ।

The post ‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤਾ ਨਵੀਂ ਫ਼ਿਲਮ ਦਾ First Look appeared first on Daily Post Punjabi.