dakuaan da munda 2 latest news updates in punjabi Archives - Daily Post Punjabi

ਦੇਵ ਖਰੌੜ ਦੀ ਫਿਲਮ ‘ਡਾਕੂਆਂ ਦਾ ਮੁੰਡਾ 2’ ਦੀ ਰਿਲੀਜ਼ ਦਾ ਹੋਇਆ ਐਲਾਨ
dakuaan da munda 2: ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਗਿਆ ਹੈ। ਫ਼ਿਲਮ ‘ਡਾਕੂਆਂ ਦਾ ਮੁੰਡਾ 2’ 23 ਜੁਲਾਈ 2021 ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋਈ ਸੀ ਤੇ 31 ਦਸੰਬਰ ਨੂੰ ਇਸ ਫ਼ਿਲਮ ਦਾ ਸ਼ੂਟ ਪੂਰਾ ਹੋ ਗਿਆ ਸੀ। ‘ਡਾਕੂਆਂ ਦਾ ਮੁੰਡਾ’ ਸੀਰੀਜ਼ ਦੇ ਲੀਡ ਕਿਰਦਾਰ ‘ਚ ਨਜ਼ਰ ਆਉਣ ਵਾਲੇ ਅਦਾਕਾਰ ਦੇਵ ਖਰੌੜ ਦੀ ਫੈਨ ਫਾਲੋਵਿੰਗ ਕਾਫ਼ੀ ਜ਼ਿਆਦਾ ਹੈ ਅਤੇ ਫੈਨਜ਼ ਉਨ੍ਹਾਂ ਦੀ ਇਸ ਫਿਲਮ ਦੀ ਉਡੀਕ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਨ।

dakuaan da munda 2

ਇਸ ਫ਼ਿਲਮ ਦੇ ਲੀਡ ਕਿਰਦਾਰ ਦੇਵ ਖਰੌੜ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਅਨਾਊਸਮੈਂਟ ਕੀਤੀ ਹੈ। ‘ਡਾਕੂਆਂ ਦਾ ਮੁੰਡਾ 2’ ਦਾ ਪੋਸਟਰ ਸ਼ੇਅਰ ਕਰਦਿਆਂ ਦੇਵ ਖਰੌੜ ਨੇ ਲਿਖਿਆ, “ਫ਼ਿਲਮ ਲਈ ਸਾਰੇ ਡੇਟਸ ਮਾਰਕ ਕਰਲੋ।” ਇਸ ਫਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ। ਹੁਣ ਬਹੁਤ ਜਲਦ ਫੈਨਜ਼ ਨੂੰ ਇਹ ਫਿਲਮ ਸਿਨੇਮਾਂਘਰਾਂ ਵਿੱਚ ਆਪਣਾ ਜਲਵਾਂ ਬਿਖੇਰਦੀ ਨਜ਼ਰ ਆਵੇਗੀ।

ਇਸ ਫ਼ਿਲਮ ਦੇ ਲੀਡ ਕਿਰਦਾਰ ‘ਚ ਪਿਛਲੀ ਫ਼ਿਲਮ ਵਾਂਗ ਅਦਾਕਾਰ ਦੇਵ ਖਰੌੜ ਹੀ ਹੋਣਗੇ। ਦੇਵ ਖਰੌੜ ਦੇ ਓਪੋਜ਼ਿਟ ਇਸ ਫ਼ਿਲਮ ‘ਚ ਅਦਾਕਾਰਾ ਜਪਜੀ ਖਹਿਰਾ ਹੈ। ‘ਡਾਕੂਆਂ ਦਾ ਮੁੰਡਾ’ ‘ਚ ਦੇਵ ਖਰੌੜ ਨਾਲ ਪੂਜਾ ਵਰਮਾ ਸੀ ਅਤੇ ਇਸ ਵਾਰ ਪੂਜਾ ਵਰਮਾ ਦੀ ਜਗ੍ਹਾ ਜਪਜੀ ਖਹਿਰਾ ਨੇ ਲੈ ਲਈ ਹੈ। ‘ਡਾਕੂਆਂ ਦਾ ਮੁੰਡਾ’ ਉਹ ਫ਼ਿਲਮ ਹੈ, ਜੋ ਕਾਫ਼ੀ ਘੱਟ ਬਜਟ ‘ਚ ਬਣਨ ਤੋਂ ਬਾਅਦ ਸੁਪਰਹਿੱਟ ਰਹੀ। ਇਸ ਫ਼ਿਲਮ ਨੇ ਅਦਾਕਾਰ ਦੇਵ ਖਰੌੜ ਨੂੰ ਵੱਡੀ ਪਛਾਣ ਦਿੱਤੀ। ਦੇਵ ਖਰੌੜ ਤੋਂ ਇਲਾਵਾ ਇਸ ਫ਼ਿਲਮ ‘ਚ ਅਦਾਕਾਰ ਪ੍ਰੀਤ ਬਾਠ, ਲਕੀ ਧਾਲੀਵਾਲ ਅਤੇ ਬਲਵਿੰਦਰ ਬੁਲਟ ਹਨ।

The post ਦੇਵ ਖਰੌੜ ਦੀ ਫਿਲਮ ‘ਡਾਕੂਆਂ ਦਾ ਮੁੰਡਾ 2’ ਦੀ ਰਿਲੀਜ਼ ਦਾ ਹੋਇਆ ਐਲਾਨ appeared first on Daily Post Punjabi.