dalip singh majithia Archives - Daily Post Punjabi

ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ ਪਾਇਲਟ ਦਲੀਪ ਸਿੰਘ, ਦੂਜੀ ਵਿਸ਼ਵ ਜੰਗ ਦੌਰਾਨ ਹੋਏ ਸਨ ਫੌਜ ‘ਚ ਭਰਤੀ
ਭਾਰਤੀ ਹਵਾਈ ਸੈਨਾ ਦੇ ਸਭ ਤੋਂ ਬਜ਼ੁਰਗ ਅਤੇ ਸਾਬਕਾ ਪਾਇਲਟ ਸਕੁਐਡਰਨ ਲੀਡਰ (ਸੇਵਾਮੁਕਤ) ਦਲੀਪ ਸਿੰਘ ਮਜੀਠੀਆ ਦਾ ਦਿਹਾਂਤ ਹੋ ਗਿਆ ਹੈ। ਉਹ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਉਮਰ 103 ਸਾਲ ਸੀ। ਮੰਗਲਵਾਰ ਤੜਕੇ ਉਤਰਾਖੰਡ ਦੇ ਰੁਦਰਪੁਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਪਿਆਰ ਨਾਲ ‘ਮਾਜੀ’ ਕਹਿ ਕੇ ਬੁਲਾਉਂਦੇ ਸਨ।

PM ਮੋਦੀ ਨੇ IAF ਦੇ ਲੜਾਕੂ ਪਾਇਲਟ ਦਲੀਪ ਸਿੰਘ ਮਜੀਠੀਆ ਦੇ ਦਿਹਾਂਤ ‘ਤੇ ਜਤਾਇਆ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਜੀ ਦੀ ਬਹਾਦਰੀ ਦੇਸ਼ ਪ੍ਰਤੀ ਸੇਵਾ ਦੀ ਮਿਸਾਲ ਹੈ। ਉਨ੍ਹਾਂ ਦਾ ਯੋਗਦਾਨ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇਗਾ।

ਸਕੁਐਡਰਨ ਲੀਡਰ ਮਜੀਠੀਆ ਦਾ ਦਿਹਾਂਤ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ, ਜੋ ਆਪਣੇ ਪਿੱਛੇ ਬਹਾਦਰੀ ਅਤੇ ਸਮਰਪਣ ਦੀ ਵਿਰਾਸਤ ਛੱਡ ਗਿਆ ਹੈ। ਸ਼ਿਮਲਾ ਵਿੱਚ ਪੈਦਾ ਹੋਏ ਸਕੁਐਡਰਨ ਲੀਡਰ ਮਜੀਠੀਆ ਦਾ ਭਾਰਤੀ ਹਵਾਈ ਸੈਨਾ ਵਿੱਚ ਸਫ਼ਰ ਦੂਜੇ ਵਿਸ਼ਵ ਯੁੱਧ ਦੇ ਸੰਘਰਸ਼ ਭਰੇ ਸਾਲਾਂ ਦੌਰਾਨ ਸ਼ੁਰੂ ਹੋਇਆ ਸੀ। ਹਵਾਬਾਜ਼ੀ ਲਈ ਆਪਣੇ ਜਨੂੰਨ ਦੇ ਕਾਰਨ, ਉਹ 1940 ਵਿੱਚ IAF ਵਾਲੰਟੀਅਰ ਰਿਜ਼ਰਵ ਵਿੱਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਐਲਾਨ, ਸ਼ੰਭੂ ਬਾਰਡਰ ‘ਤੇ ਅੱਜ ਤੋਂ ਅਣਮਿੱਥੇ ਸਮੇਂ ਲਈ ਰੋਕੀਆਂ ਜਾਣਗੀਆਂ ਰੇਲਾਂ

ਹਵਾਈ ਲੜਾਈ ਦੇ ਸਭ ਤੋਂ ਚੁਣੌਤੀਪੂਰਨ ਸਾਲਾਂ ਨਾਲ ਭਰੇ ਕਰੀਅਰ ਦੇ ਦੌਰਾਨ ਸਕੁਐਡਰਨ ਲੀਡਰ ਮਜੀਠੀਆ ਨੇ ਹਰੀਕੇਨਜ਼ ਅਤੇ ਸਪਿਟਫਾਇਰਜ਼ ਵਰਗੇ ਹਵਾਈ ਜਹਾਜ਼ਾਂ ਵਿੱਚ 1,100 ਘੰਟਿਆਂ ਤੋਂ ਵੱਧ ਨੈਵੀਗੇਟ ਮਿਸ਼ਨਾਂ ਵਿੱਚ ਉਡਾਣ ਭਰੀ। ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਨੇ ਉਨ੍ਹਾਂ ਨੂੰ ਵਾਲਟਨ, ਲਾਹੌਰ ਦੇ ਸ਼ੁਰੂਆਤੀ ਸਿਖਲਾਈ ਸਕੂਲ ਵਿੱਚ ਸਿਖਲਾਈ ਦੌਰਾਨ ਵੱਕਾਰੀ ‘ਬੈਸਟ ਪਾਇਲਟ ਟਰਾਫੀ’ ਦਿਵਾਈ ਸੀ।

ਦਲੀਪ ਸਿੰਘ ਮਜੀਠੀਆ ਦਾ ਜਨਮ 27 ਜੁਲਾਈ 1920 ਨੂੰ ਸ਼ਿਮਲਾ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਵਾਰ 5 ਅਗਸਤ 1940 ਨੂੰ ਬਰਤਾਨੀਆ ਦੇ ਦੋ ਟ੍ਰੇਨਰਾਂ ਦੇ ਨਾਲ ਵਾਲਟਨ ਏਅਰਫੀਲਡ, ਲਾਹੌਰ ਤੋਂ ਟਾਈਗਰ ਮੋਥ ਏਅਰਕ੍ਰਾਫਟ ਵਿੱਚ ਉਡਾਣ ਭਰੀ। ਸਿਰਫ਼ ਦੋ ਹਫ਼ਤਿਆਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਇਕੱਲੇ ਉਡਾਣ ਭਰੀ। ਉਦੋਂ ਉਨ੍ਹਾਂ ਦੀ ਉਮਰ ਸਿਰਫ਼ 20 ਸਾਲ ਸੀ। ਭਾਰਤੀ ਹਵਾਈ ਸੈਨਾ ਨੇ ਮੰਗਲਵਾਰ ਨੂੰ ਆਪਣੇ ਹੀਰੋ ਨੂੰ ਆਖਰੀ ਵਿਦਾਈ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ ਪਾਇਲਟ ਦਲੀਪ ਸਿੰਘ, ਦੂਜੀ ਵਿਸ਼ਵ ਜੰਗ ਦੌਰਾਨ ਹੋਏ ਸਨ ਫੌਜ ‘ਚ ਭਰਤੀ appeared first on Daily Post Punjabi.