daljeet kalsi Archives - Daily Post Punjabi

ਅਦਕਾਰਾ ਦਲਜੀਤ ਕਲਸੀ ਨੇ ਮਾਂ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਪੋਸਟ , ਖਾਲਸਾ ਏਡ ਦਾ ਤਹਿਦਿਲੋਂ ਕੀਤਾ ਧੰਨਵਾਦ
daljeet kalsi shared post : ਪੋਲੀਵੁਡ ਤੇ ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਅਦਾਕਾਰ ਦਲਜੀਤ ਕਲਸੀ ਪਿਛਲੇ ਕਾਫੀ ਸਮੇ ਤੋਂ ਮੁਸ਼ਕਿਲ ਸਮੇਂ ਤੋਂ ਲੰਘ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਦੌਰਾਨ ਉਹਨਾਂ ਦੀ ਮਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜਿਸ ਦੇ ਚਲਦੇ ਉਹਨਾਂ ਨੇ ਕੁੱਝ ਦਿਨ ਪਹਿਲਾਂ ਭਾਵੁਕ ਹੋ ਕੇ ਮਾਂ ਦੀ ਸਿਹਤ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਸੀ ਤੇ ਫੈਨਜ਼ ਨੂੰ ਅਰਦਾਸ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਉਹਨਾਂ ਨੇ ਆਪਣੇ ਸੋਸ਼ਲ ਮੇਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਤੁਹਾਡੇ ਸਭ ਦੀਆਂ ਅਰਦਾਸਾਂ ਸਦਕਾ, 16 ਦਿਨ ਬਾਅਦ ਮਾਤਾ ਠੀਕ ਹੋ ਕੇ ਘਰ ਵਾਪਸ ਆ ਗਏ ਹਨ । ਅਜੇ ਕਮਜ਼ੋਰੀ ਬਹੁਤ ਹੈ। ਹੋਲੀ ਹੋਲੀ ਪੁਰੀ ਤਰਾਂ ਠੀਕ ਹੋ ਜਾਣ ਗੇ। Khalsa Aid India and Amarpreet Singh Khalsa Aid ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਹੈਵੀ ਡਯੁਟੀ ਕੋਨਸਨਟਰੇਟਰ ਅਰੇਂਜ ਕਰਵਾ ਕੇ ਭੇਜਿਆ । ਹੁਣ ਜਲਦੀ ਪੰਜਾਬ ਪਹੁੰਚਦਾ ਹਾਂ । ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰ ਦੁਆਵਾਂ ਦਿੱਤੀਆਂ ਹਨ । ਦੱਸ ਦੇਈਏ ਕਿ ਦਲਜੀਤ ਕਲਸੀ ਪਹਿਲੇ ਦਿਨ ਤੋਂ ਹੀ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸੁਪੋਰਟ ਕਰ ਰਹੇ ਹਨ ਤੇ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵੀ ਸੁਪੋਰਟ ਕਰ ਰਹੇ ਹਨ।

ਦੀਪ ਸਿੱਧੂ ਨੂੰ ਵੀ ਦਲਜੀਤ ਕਲਸੀ ਵਲੋਂ ਬਹੁਤ ਸੁਪੋਰਟ ਕੀਤਾ ਗਿਆ ਸੀ। ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਨਾਮ ਕਮਾਇਆ ਹੈ।

ਇਹ ਵੀ ਦੇਖੋ : ਬਜ਼ੁਰਗ ਨਾਲ ਅੱਧੀ ਉਮਰ ਦੀ ਕੁੜੀ ਦੇ ਵਿਆਹ ਦੀ Viral Video ਦਾ ਪੂਰਾ ਸੱਚ, ਐਵੇਂ ਨਾ Viral Video ਕਰ ਦਿਆ ਕਰੋ

The post ਅਦਕਾਰਾ ਦਲਜੀਤ ਕਲਸੀ ਨੇ ਮਾਂ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਪੋਸਟ , ਖਾਲਸਾ ਏਡ ਦਾ ਤਹਿਦਿਲੋਂ ਕੀਤਾ ਧੰਨਵਾਦ appeared first on Daily Post Punjabi.

ਪੰਜਾਬੀ ਅਦਾਕਾਰ ਦਲਜੀਤ ਕਲਸੀ ਨੇ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਪਾਈ ਭਾਵੁਕ ਪੋਸਟ , ਦੇਖੋ
daljeet kalsi posted an :  ਪੰਜਾਬੀ ਅਦਾਕਾਰ ਦਲਜੀਤ ਕਲਸੀ ਜੋ ਕਿ ਕਿਸਾਨੀ ਅੰਦੋਲਨ ‘ਚ ਕਾਫੀ ਸਰਗਰਮ ਨੇ। ਪਰ ਏਨੀਂ ਦਿਨੀਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਹੀ ਪ੍ਰੇਸ਼ਾਨੀ ਵਾਲੇ ਸਮੇਂ ‘ਚੋਂ ਲੰਘ ਰਹੇ ਨੇ। ਦਲਜੀਤ ਕਲਸੀ ਦੇ ਮਾਤਾ ਜੋ ਕਿ ਕੋਰੋਨਾ ਦਾ ਨਾਲ ਜੰਗ ਲੜ ਰਹੀ ਹੈ। ਆਪਣੀ ਮਾਂ ਦੀ ਸਿਹਤ ਦੀ ਜਾਣਕਾਰੀ ਦਿੰਦੇ ਹੋਏ ਲੰਬੀ ਚੌੜੀ ਪਾਈ ਹੈ।ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹੋਸਪਿਟਲ ਦੀ ਲੌਬੀ ‘ਚ ਰੋਜ ਬੈਠਦੇ ਹੋਏ ਪਰਸੋਂ ਛੇਵਾਂ ਦਿਨ ਸੀ ਮੇਰੇ ਸਾਹਮਣੇ ਵਾਲੀ ਸੀਟ ਤੇ ਮੇਰਾ ਛੋਟਾ ਭਰਾ ਪ੍ਰੀਤਪਾਲ ਸਿੰਘ ਕਲਸੀ ਬੈਠਾ ਸੀ ਤੇ ਨਾਲ ਵਾਲੀ ਸੀਟ ਤੇ ਮੇਰੀ ਵਾਇਫ ਨੀਰੂ। ਤਿੰਨੋ ਚੁੱਪ ਚਾਪ ।

daljeet kalsi posted an

ਹੋਸਪਿਟਲ ਦੇ ਫਰਸਟ ਫਲੋਰ ਦੇ ਕਿਸੇ ਕਮਰੇ ‘ਚ ਮੇਰੀ ਮਾਂ ਕਰੋਨਾ ਨਾਲ ਕੱਲੀ, ਮੂੰਹ ਤੇ ਆਕਸੀਜਨ ਦਾ ਮਾਸਕ ਲਗਾ ਕੇ, ਬਾਂਹ ਦੀ ਨਸਾ ‘ਚ ਖੁਬਿਆਂ ਸੂਇਆਂ ਦੇ ਦਮ ਤੇ ਜ਼ਿੰਦਗੀ ਦੀ ਜੰਗ ਲੜ ਰਹੀ ਸੀ । ਮਾਤਾ ਦਾ ਮੂੰਹ ਵੇਖਿਆ ਅੱਜ ਛੇਵਾਂ ਦਿਨ ਸੀ, ਮਿਲਣ ਨਹੀਂ ਦਿੱਤਾ ਜਾਂਦਾ।‘ ਉਨ੍ਹਾਂ ਨੇ ਅੱਗੇ ਲਿਖਿਆ- ‘ਲੌਬੀ ਦੇ ਟੀਵੀ ਤੇ ਭਿਆਨਕ ਖਬਰਾਂ ਚਲ ਰਹੀਆਂ ਸਨ। ਨਦੀ ‘ਚ ਸੈਂਕੜੇ ਲਾਸ਼ਾਂ ਰੁੜਣ ਦੀਆਂ ਤਸਵੀਰਾਂ ਚੱਲ ਰਹੀਆਂ ਹਨ। ਇਕ ਖਬਰ ਤੋਂ ਬਾਅਦ ਦੂਜੀ ਖਬਰ ਹੋਰ ਵੀ ਜ਼ਿਆਦਾ ਮਨਹੂਸ ਤੇ ਭਿਆਨਕ ਚਲ ਰਹੀ ਸੀ। ਕਿਤੇ ਬਿਨਾਂ ਆਕਸੀਜਨ ਲੋਕ ਤੜਪ ਤੜਪ ਕੇ ਮਰ ਰਹੇ ਸਨ ਤੇ ਕਿਤੇ ਹਿੰਦੂ ਪਰਿਵਾਰ ਆਪਣਿਆਂ ਦਾ ਅੰਤਿਮ ਸੰਸਕਾਰ ਮੁਸਲਿਮ ਤਰੀਕੇ ਨਾਲ ਮੁਰਦੇ ਨੂੰ ਜ਼ਮੀਨ ‘ਚ ਦਫਨਾ ਕੇ ਕਰ ਰਹੇ ਸਨ ਕਿਉਂਕਿ ਸ਼ਮਸ਼ਾਨ ‘ਚ ਨਾ ਜਗਾਹ ਤੇ ਬਾਲਣ ਬਚਿਆ ਹੈ ਤੇ ਜੇਬ ‘ਚ ਪੈਸੇ । ਹਰ ਬੰਦਾ ਡਰ ਤੇ ਦਹਿਸ਼ਤ ‘ਚ ਹੈ। ਹਾਲਾਤ ਇਸ ਤੋਂ ਮਾੜੇ ਨਾ ਕਦੇ ਵੇਖੇ ਨਾ ਸੁਣੇ’।

ਉਨ੍ਹਾਂ ਨੇ ਅੱਗੇ ਆਪਣੇ ਦਿਲ ਦੀ ਘਬਰਾਹਟ ਬਾਰੇ ਦੱਸਦੇ ਹੋਏ ਲਿਖਿਆ-‘ਅਸੀਂ ਡਾਕਟਰ ਸਾਹਿਬ ਦਾ ਇੰਤਜ਼ਾਰ ਕਰ ਰਹੇ ਸੀ ਰਾਤ ਕਰੀਬ ਦਸ ਵਜੇ ਡਾਕਟਰ ਸਾਹਿਬ ਆ ਕੇ ਦਸਦੇ ਹਨ ਮਾਤਾ ਜੀ ਦੀ ਹਾਲਤ ਖਰਾਬ ਹੈ ਕਦੀ ਵੀ ਕੁਝ ਵੀ ਹੋ ਸਕਦਾ ਹੈ। ਪਲਾਜ਼ਮਾ ਦਾ ਇੰਤੇਂਜਾਮ ਕਰਨ ਲਈ ਕਿਹਾ ਗਿਆ। ਦਿੱਲ ਡਰਿਆ ਹੋਇਆ ਸੀ। ਆਪ ਸਭ ਦੀ ਮਦਦ ਸਦਕਾ ਪਲਾਜ਼ਮਾ ਮਿਲ ਗਿਆ, ਪਲਾਜ਼ਮਾ ਲੱਭਣ ਤੋਂ ਮਿਲਣ ਦੀ ਕਹਾਣੀ ਕਿਸੇ ਦਿਨ ਦਸਾਂਗਾ। ਹਾਲ ਦੀ ਘੜੀ ਆਪ ਸਭ ਦੀ ਅਰਦਾਸਾਂ ਸਦਕਾ ਅੱਜ ਸਤਵੇਂ ਦਿਨ ਮਾਤਾ ਜੀ ਧੋੜਾ ਠੀਕ ਮਹਿਸੂਸ ਕਰ ਰਹੇ ਹਨ। ਪਲਾਜ਼ਮਾ ਲਈ ਪੋਸਟਾਂ ਪਾ ਕੇ ਤੁਸੀਂ ਮੈਨੂੰ ਅਪਣਾ ਰਿਣੀ ਕਰ ਲਿਆ ਹੈ ਰਹੀ ਜ਼ਿੰਦਗੀ ਤਕ ਯਾਦ ਰੱਖਾਂਗਾ। ਲੋੜ ਨਾਲੋਂ ਵੱਧ ਸੱਜਣ ਪਹੁੰਚੇ ਸੀ, ਕਲ ਮਾਤਾ ਨੂੰ ਪਲਾਜ਼ਮਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਸੀ ਜਿਸਦਾ ਪਾਜ਼ੇਟਿਵ ਅਸਰ ਸ਼ੁਰੂ ਹੋ ਗਿਆ ਹੈ । ਲੇਕਿਨ ਅਜੇ ਵੀ ਆਣ ਵਾਲੇ ਪੰਜ ਛੇ ਦਿਨ ਮਾਤਾ ਨੂੰ ਆਪ ਦੀਆਂ ਅਰਦਾਸਾਂ ਚਾਹੀਦੀਆਂ ਹਨ। ਮੇਰੇ ਮਾਤਾ ਲਈ ਅਰਦਾਸ ਕਰਿਓ ਜੀ ਤਾਂ ਕਿ ਮਾਤਾ ਠੀਕ ਹੋ ਕੇ ਪਰਿਵਾਰ ਚ ਮੁੜ ਆਉਣ । ਵਾਹਿਗੁਰੂ ।‘ ਨਾਲ ਹੀ ਉਨ੍ਹਾਂ ਨੇ ਆਪਣੀ ਮਾਤਾ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਿੰਮਤ ਤੇ ਆਂਟੀ ਦੇ ਸਿਹਤਮੰਦ ਹੋਣ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ

The post ਪੰਜਾਬੀ ਅਦਾਕਾਰ ਦਲਜੀਤ ਕਲਸੀ ਨੇ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਪਾਈ ਭਾਵੁਕ ਪੋਸਟ , ਦੇਖੋ appeared first on Daily Post Punjabi.