Dalwinder Dayalpuri Pollywood Song Archives - Daily Post Punjabi

ਦਲਵਿੰਦਰ ਦਿਆਲਪੁਰੀ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
Dalwinder Dayalpuri Pollywood Song: ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਦਾ ਨਵਾਂ ਗੀਤ ਨੱਚਦੀ ਦਾ ਪਰਾਂਦਾ ਦਾ ਬਹੁਤ ਜਲਦੀ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਦਲਵਿੰਦਰ ਦਿਆਲਪੁਰੀ ਦੇ ਆਉਣ ਵਾਲੇ ਗੀਤ ਨੱਚਦੀ ਦਾ ਪਰਾਂਦਾ ਦੇ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਵਿੱਚ ਗੱਭਰੂ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਗੀਤ ਦੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ਦੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Dalwinder Dayalpuri Pollywood Song

ਦਲਵਿੰਦਰ ਦਿਆਲਪੁਰੀ ਦੇ ਆਉਣ ਵਾਲੇ ਇਸ ਗੀਤ ਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਇਸ ਗੀਤ ਨੂੰ ਦਲਵਿੰਦਰ ਦਿਆਲਪੁਰੀ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸ ਦੇ ਲਿਰਿਕਸ ਰੋਮੀ ਬੈਂਸ ਨੇ ਲਿਖੇ ਹਨ ਜੋ ਕਾਫੀ ਖੂਬਸੂਰਤ ਹੋਣਗੇ। ਉੱਥੇ ਹੀ ਜੇਕਰ ਇਸ ਗਾਣੇ ਦੀ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦਾ ਮਿਊਜ਼ਿਕ ਬੌਬੀ ਸ਼ਰਮਾ ਨੇ ਦਿੱਤਾ ਹੈ।

ਇਸ ਗਾਣੇ ਨੂੰ ਦਲਵੀਰ ਸ਼ੌਕੀ ਨੇ ਕੰਪੋਜ਼ ਕੀਤਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਪੈਸ਼ਲ ਧੰਨਵਾਦ ਮੇਜਰ ਧੀਰਾ ਅਤੇ ਕੈਪਟਨ ਹਰਦੇਵ ਸਿੰਘ ਸੰਧੂ ਦਾ ਕੀਤਾ ਹੈ। ਪ੍ਰੋਡਿਊਸਰ ਨੀਟੂ ਸੰਧੂ ਅਤੇ ਪ੍ਰੋਜੈਕਟ ਪਰਗਟ ਸੰਧੂ ਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਗੀਤ ਨੂੰ ਫੈਨਜ਼ ਕਿੰਨਾ ਪਸੰਦ ਕਰਦੇ ਹਨ। ਕਿਉਂਕਿ ਫੈਂਸ ਨੂੰ ਦਲਵਿੰਦਰ ਦਿਆਲਪੁਰੀ ਦੇ ਆਉਣ ਵਾਲੇ ਸੰਗੀਤ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ।

The post ਦਲਵਿੰਦਰ ਦਿਆਲਪੁਰੀ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.