Dark Chocolate health benefits Archives - Daily Post Punjabi

ਤੁਹਾਡੇ ਦਿਲ ਲਈ ਫ਼ਾਇਦੇਮੰਦ ਹੈ Dark Chocolate, ਪਰ ਇਹ ਲੋਕ ਖਾਣ ਤੋਂ ਪਹਿਲਾਂ ਰੱਖੋ ਧਿਆਨ
Dark Chocolate health benefits: ਕੋਈ ਸਮਾਂ ਹੁੰਦਾ ਸੀ ਜਦੋਂ ਚਾਕਲੇਟ ਦੀਆਂ ਕੁਝ ਕਿਸਮਾਂ ਹੀ ਹੁੰਦੀਆਂ ਸਨ। ਪਰ ਅੱਜ ਬਾਜ਼ਾਰ ‘ਚ ਕਈ ਤਰ੍ਹਾਂ ਦੀਆਂ ਚਾਕਲੇਟ ਮੌਜੂਦ ਹਨ। ਜਿਵੇਂ ਕਿ ਡਾਰਕ ਚਾਕਲੇਟ, ਬੇਕਿੰਗ ਚਾਕਲੇਟ, ਬਿਟਰਸਵੀਟ ਚਾਕਲੇਟ, ਵ੍ਹਾਈਟ ਚਾਕਲੇਟ, ਮਿਲਕ ਚਾਕਲੇਟ ਆਦਿ। ਡਾਰਕ ਚਾਕਲੇਟ ਇਕ ਖਾਸ ਚਾਕਲੇਟ ਹੈ ਅਤੇ ਇਹ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਅੱਜਕੱਲ੍ਹ ਲੋਕ ਇਸ ਦੀ ਵਰਤੋਂ ਇੱਕ ਦੂਜੇ ਨੂੰ ਤੋਹਫ਼ੇ ਦੇਣ ਲਈ ਵੀ ਕਰ ਰਹੇ ਹਨ। ਲੋਕ ਚਾਕਲੇਟ ਜ਼ਿਆਦਾ ਖਾਂਦੇ ਹਨ ਪਰ ਕੁਝ ਵੀ ਖਾਣ ਤੋਂ ਪਹਿਲਾਂ ਇਸ ਦੇ ਨੁਕਸਾਨ ਅਤੇ ਫਾਇਦੇ ਜ਼ਰੂਰ ਪਤਾ ਹੋਣੇ ਚਾਹੀਦੇ ਹਨ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਕੀ-ਕੀ ਨੁਕਸਾਨ ਅਤੇ ਫਾਇਦੇ ਹਨ।

ਚਾਕਲੇਟ ਖਾਣ ਦੇ ਫਾਇਦੇ

ਸਿਹਤਮੰਦ ਦਿਲ: ਡਾਰਕ ਚਾਕਲੇਟ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ। ਡਾਰਕ ਚਾਕਲੇਟ ਦਾ ਸੇਵਨ ਦਿਲ ਦੀ ਸਿਹਤ ਅਤੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ ਪਰ ਤੁਹਾਨੂੰ ਇਸ ਬਾਰੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਇਸ ਦਾ ਕਿੰਨਾ ਸੇਵਨ ਕਰਨਾ ਚਾਹੀਦਾ।

Dark Chocolate health benefits

ਮੂਡ ਵਧੀਆ ਕਰੇ: ਡਾਰਕ ਚਾਕਲੇਟ ‘ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਮੂਡ ਨੂੰ ਠੀਕ ਰੱਖਦਾ ਹੈ। ਜਦੋਂ ਮੂਡ ਵਧੀਆ ਹੁੰਦਾ ਹੈ ਤਾਂ ਦਿਮਾਗ ‘ਚ ਕੁਝ ਕੈਮੀਕਲ ਉਤੇਜਿਤ ਹੁੰਦੇ ਹਨ, ਜਿਸ ਕਾਰਨ ਐਂਡੋਰਫਿਨ ਹਾਰਮੋਨ ਨਿਕਲਦੇ ਹਨ ਅਤੇ ਐਂਡੋਰਫਿਨ ਦੇ ਰਿਲੀਜ਼ ਹੋਣ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ।

ਤਣਾਅ: ਡਾਰਕ ਚਾਕਲੇਟ ਖਾਣ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ ਕਿਉਂਕਿ ਇਹ ਤਣਾਅ ਦੇ ਹਾਰਮੋਨਸ ਨੂੰ ਕੰਟਰੋਲ ‘ਚ ਰੱਖਦਾ ਹੈ। ਜੇਕਰ ਤੁਸੀਂ ਪ੍ਰੈਗਨੈਂਸੀ ਦੌਰਾਨ ਚਾਕਲੇਟ ਖਾਂਦੇ ਹੋ ਤਾਂ ਤੁਹਾਨੂੰ ਤਣਾਅ ਨਹੀਂ ਹੋਵੇਗਾ ਅਤੇ ਪ੍ਰੈਗਨੈਂਸੀ ਦੌਰਾਨ ਚਾਕਲੇਟ ਖਾਣ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।

ਸਿਹਤਮੰਦ ਦਿਮਾਗ: ਰੋਜ਼ਾਨਾ ਚਾਕਲੇਟ ਖਾਣ ਜਾਂ ਚਾਕਲੇਟ ਡ੍ਰਿੰਕ ਦਾ ਸੇਵਨ ਕਰਨ ਨਾਲ ਦਿਮਾਗ ਸਿਹਤਮੰਦ ਰਹਿੰਦਾ ਹੈ। ਸੋਚਣ ਦੀ ਸ਼ਕਤੀ ਵੀ ਤੇਜ਼ ਹੁੰਦੀ ਹੈ। ਚਾਕਲੇਟ ਨਾਲ ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ।

Dark Chocolate health benefits

ਸਕਿਨ ਜਵਾਨ: ਚਾਕਲੇਟ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜ-ਕੱਲ੍ਹ ਚਾਕਲੇਟ ਫਲੇਵਰ ਵਾਲੇ ਕਈ ਤਰ੍ਹਾਂ ਦੇ ਫੇਸ਼ੀਅਲ ਪੈਕ ਵੀ ਆ ਰਹੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਸਕਿਨ ਨੂੰ ਨਿਖ਼ਰੀ ਅਤੇ ਖੂਬਸੂਰਤ ਬਣਾ ਸਕਦੇ ਹੋ। ਚਾਕਲੇਟ ਖਾਣ ਨਾਲ ਸਕਿਨ ‘ਤੇ ਉਮਰ ਦਾ ਅਸਰ ਘੱਟ ਨਜ਼ਰ ਆਉਂਦਾ ਹੈ।

ਚਾਕਲੇਟ ਖਾਣ ਦੇ ਨੁਕਸਾਨ

ਭਾਰ ਵਧਾਏ: ਚਾਕਲੇਟ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਨਹੀਂ ਕਰਨਾ ਚਾਹੀਦਾ।

ਇਨਸੌਮਨੀਆ ਅਤੇ ਸਿਰ ਦਰਦ: ਚਾਕਲੇਟ ‘ਚ ਐਂਟੀਆਕਸੀਡੈਂਟ, ਵਿਟਾਮਿਨ, ਕੈਫੀਨ, ਮਿਨਰਲਸ ਅਤੇ ਫੈਟੀ ਐਸਿਡ ਮੌਜੂਦ ਹੁੰਦੇ ਹਨ ਇਸ ਲਈ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਨਸੌਮਨੀਆ ਅਤੇ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਇਰੀਟੇਬਲ ਬਾਵੇਲ ਸਿੰਡਰੋਮ: ਚਾਕਲੇਟ ਵਿੱਚ ਕੈਫੀਨ ਹੁੰਦੀ ਹੈ ਅਤੇ ਕੈਫੀਨ ਦੇ ਜ਼ਿਆਦਾ ਸੇਵਨ ਨਾਲ ਡਾਇਰੀਆ ਅਤੇ ਇਰੀਟੇਬਲ ਬਾਵੇਲ ਸਿੰਡਰੋਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਬਲੱਡ ਪ੍ਰੈਸ਼ਰ ਹਾਈ: ਚਾਕਲੇਟ ‘ਚ ਪਾਇਆ ਜਾਣ ਵਾਲਾ ਕੈਫੀਨ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੇ ਸਕਦਾ ਹੈ। ਡਾਰਕ ਚਾਕਲੇਟ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਸਿਰ ਚੱਕਰਾ ਸਕਦਾ ਹੈ ਅਤੇ ਦਿਲ ਦੀ ਧੜਕਨ ਤੇਜ਼ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਡਾਰਕ ਚਾਕਲੇਟ ਦਾ ਸੇਵਨ ਘੱਟ ਕਰੋ।

The post ਤੁਹਾਡੇ ਦਿਲ ਲਈ ਫ਼ਾਇਦੇਮੰਦ ਹੈ Dark Chocolate, ਪਰ ਇਹ ਲੋਕ ਖਾਣ ਤੋਂ ਪਹਿਲਾਂ ਰੱਖੋ ਧਿਆਨ appeared first on Daily Post Punjabi.