Dark Circles beauty tips Archives - Daily Post Punjabi

ਡਾਰਕ ਸਰਕਲਜ਼ ਤੋਂ ਛੁਟਕਾਰਾ ਦਿਵਾਉਣਗੇ ਦਾਦੀ ਮਾਂ ਦੇ ਨੁਸਖ਼ੇ, ਨਹੀਂ ਹੋਵੇਗਾ ਕੋਈ Side Effect
Dark Circles beauty tips: ਬਦਲਦੇ ਤੋਰ ਤਰੀਕੇ ਨੇ ਜ਼ਿੰਦਗੀ ਜੀਣ ਦੇ ਤਰੀਕਿਆਂ ‘ਤੇ ਬਹੁਤ ਹੀ ਡੂੰਘਾ ਅਸਰ ਪਾਉਂਦਾ ਹੈ। ਵਿਗੜਦੇ ਲਾਈਫਸਟਾਈਲ ਕਾਰਨ ਸਰੀਰ ਦੇ ਨਾਲ-ਨਾਲ ਸਕਿਨ ‘ਤੇ ਵੀ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਉਮਰ ਤੋਂ ਪਹਿਲਾਂ ਹੀ ਸਕਿਨ ‘ਤੇ ਡਾਰਕ ਸਰਕਲ, ਫਾਈਨ ਲਾਈਨਜ਼ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗ ਪਈਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕਰਦੀਆਂ ਹਨ। ਪਰ ਤੁਸੀਂ ਦਾਦੀ ਜੀ ਦੇ ਕੁਝ ਆਸਾਨ ਉਪਾਅ ਦੁਆਰਾ ਡਾਰਕ ਸਰਕਲ, ਮੁਹਾਸੇ, ਫਾਈਨ ਲਾਈਨਜ਼ ਅਤੇ ਝੁਰੜੀਆਂ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਡਾਰਕ ਸਰਕਲ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ: ਦਾਦੀ-ਨਾਨੀ ਮਾਂ ਅਕਸਰ ਅੱਖਾਂ ਦੇ ਹੇਠਾਂ ਡਾਰਕ ਸਰਕਲ ਨੂੰ ਦੂਰ ਕਰਨ ਲਈ ਬਦਾਮ ਦਾ ਤੇਲ ਲਗਾਉਣ ਦੀ ਸਲਾਹ ਦਿੰਦੇ ਹਨ। ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਕਾਲੇ ਧੱਬਿਆਂ ਨੂੰ ਕਿਵੇਂ ਦੂਰ ਕਰ ਸਕਦੀਆਂ ਹਨ।

ਕਿਵੇਂ ਕਰੀਏ ਵਰਤੋਂ ?

ਰਾਤ ਨੂੰ ਅੱਖਾਂ ਦੇ ਹੇਠਾਂ ਬਦਾਮ ਦੇ ਤੇਲ ਦੀਆਂ 2-3 ਬੂੰਦਾਂ ਲਗਾਓ।

ਸਵੇਰੇ ਉੱਠ ਕੇ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ।

3-4 ਦਿਨਾਂ ‘ਚ ਅੱਖਾਂ ਦੇ ਹੇਠਾਂ ਕਾਲੇ ਧੱਬੇ ਘੱਟ ਹੋ ਜਾਣਗੇ।

Dark Circles beauty tips

ਕਿੱਲ-ਮੁਹਾਸਿਆਂ ਤੋਂ ਮਿਲੇਗੀ ਰਾਹਤ: ਤੁਸੀਂ ਕਿੱਲ-ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦਾਦੀ ਦੇ ਉਪਾਅ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਮੁਹਾਸਿਆਂ ਲਈ ਕਿਸੇ ਵੀ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ।

ਸਮੱਗਰੀ

ਸ਼ਹਿਦ – 1/2 ਚੱਮਚ

ਦਹੀਂ – 2 ਚੱਮਚ

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਦਹੀਂ ਪਾਓ।

ਫਿਰ ਇਸ ‘ਚ ਸ਼ਹਿਦ ਮਿਲਾਓ।

ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਆਪਣੇ ਚਿਹਰੇ ‘ਤੇ ਲਗਾਓ।

15 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।

ਤੁਹਾਡੇ ਚਿਹਰੇ ਦੇ ਮੁਹਾਸੇ ਦੂਰ ਹੋ ਜਾਣਗੇ।

ਤੁਸੀਂ ਇਸ ਨੁਸਖੇ ਨੂੰ ਹਫ਼ਤੇ ‘ਚ ਦੋ ਵਾਰ ਵਰਤ ਸਕਦੇ ਹੋ।

Dark Circles beauty tips

ਸੌਫਟ ਵਾਲਾਂ ਲਈ ਦੇਸੀ ਨੁਸਖਾ: ਨਾਨੀ-ਦਾਦੀ ਦੇ ਦਿਨਾਂ ‘ਚ ਵਾਲ ਵੀ ਲੰਬੇ ਅਤੇ ਸੰਘਣੇ ਹੁੰਦੇ ਸਨ। ਉਸ ਸਮੇਂ ਕੋਈ ਸ਼ੈਂਪੂ ਅਤੇ ਕੰਡੀਸ਼ਨਰ ਨਹੀਂ ਸੀ। ਉਸ ਸਮੇਂ ਦੀਆਂ ਔਰਤਾਂ ਵਾਲਾਂ ਲਈ ਸਿਰਫ ਘਰੇਲੂ ਉਪਚਾਰ ਹੀ ਵਰਤਦੀਆਂ ਸਨ।

ਸਮੱਗਰੀ

ਨਿੰਬੂ – 2-3 ਬੂੰਦਾਂ

ਤੇਲ – 3 ਚੱਮਚ

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਵਿੱਚ ਜੋ ਵੀ ਤੇਲ ਵਰਤਦੇ ਹੋ ਉਸ ਨੂੰ ਇੱਕ ਕੌਲੀ ‘ਚ ਪਾਓ।

ਇਸ ਤੋਂ ਬਾਅਦ ਤੇਲ ‘ਚ ਨਿੰਬੂ ਦੀਆਂ ਬੂੰਦਾਂ ਪਾਓ।

ਦੋਹਾਂ ਚੀਜ਼ਾਂ ਦਾ ਪੇਸਟ ਬਣਾ ਲਓ।

ਤਿਆਰ ਪੇਸਟ ਨੂੰ ਵਾਲਾਂ ‘ਤੇ ਲਗਾਓ।

ਇਸ ਤਰ੍ਹਾਂ ਸਿਰ ਦੀ ਸਕਿਨ ‘ਤੇ 2-3 ਘੰਟੇ ਤੱਕ ਮਾਲਿਸ਼ ਕਰੋ।

ਨਿਰਧਾਰਤ ਸਮੇਂ ਤੋਂ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ।

ਇਸ ਪੇਸਟ ਦੀ ਵਰਤੋਂ ਤੁਸੀਂ ਹਫਤੇ ‘ਚ 2-3 ਵਾਰ ਕਰ ਸਕਦੇ ਹੋ।

The post ਡਾਰਕ ਸਰਕਲਜ਼ ਤੋਂ ਛੁਟਕਾਰਾ ਦਿਵਾਉਣਗੇ ਦਾਦੀ ਮਾਂ ਦੇ ਨੁਸਖ਼ੇ, ਨਹੀਂ ਹੋਵੇਗਾ ਕੋਈ Side Effect appeared first on Daily Post Punjabi.