dashrath manjhi Archives - Daily Post Punjabi

‘ ਮਾਊਂਟਨ ਮੈਨ’ਦਸ਼ਰਥ ਮਾਂਝੀ ਦੇ ਪਰਿਵਾਰ ਨੂੰ ਆਈ ਆਰਥਕ ਤੰਗੀ ,ਲਗਾਈ ਗਈ ਸੋਨੂੰ ਸੂਦ ਨੂੰ ਮਦਦ ਲਈ ਗੁਹਾਰ
sonu help dashrath manjhi:ਕੋਰੋਨਾ ਵਾਇਰਸ ਕਰਕੇ ਲੋਕਾਂ ਨੁੰ ਬਹੁਤ ਸਾਰਿਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਬਹੁਤ ਸਾਰੇ ਲੋਕਾਂ ਦੀ ਹਾਲਤ ਮੰਦੀ ਹੋ ਗਈ ਹੈ । ਇਸ ਤਰੀ ਹੀ ਕੁੱਜ ਟੀ.ਵੀ. ਅਭਿਨੇਤਾਵਾ ਨੂੰ ਵੀ ਆਰਿਥਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਖਬਰ ਹੈ ਕਿ ਦਸ਼ਰਥ ਮਾਂਝੀ ਦੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੈ ਰਿਹਾ ਹੈ ।ਇਸ ਹਾਲਤ ਵਿੱਚ ਉਹਨਾਂ ਦੀ ਮੱਦਦ ਲਈ ਸੋਨੂੰ ਸੂਦ ਅੱਗੇ ਆਏ ਹਨ ।

ਅੰਕਿਤ ਰਾਜਗੜੀਆ ਨਾਮ ਦੇ ਇੱਕ ਵਿਅਕਤੀ ਨੇ ਟਵੀਟ ਕੀਤਾ ਸੀ ਕਿ ‘ਮਾਉਂਟਨ ਮੈਨ ‘ਦਸ਼ਰਥ ਮਾਂਝੀ ਜਿਸ ਤੇ ਇੱਕ ਫਿਲਮ ਵੀ ਬਣੀ ਸੀ ਉਸਨੇ ਆਪਣੀ ਪਤਨੀ ਦੇ ਪਿਆਰ ਵਿੱਚ ਇੱਕ ਪਹਾੜ ਨੂੰ ਕੱਟ ਕੇ ਸੜਕ ਬਣਾ ਦਿੱਤੀ ਸੀ ।ਅੱਜ ਉਹ ਦਾਣੇ-ਦਾਣੇ ਲਈ ਤਰਸ ਰਿਹਾ ਹੈ ।ਉਸ ਨੇ ਕਿਹਾ ਕਿ ਇਹਨਾਂ ਨੂੰ ਮੱਦਦ ਦੀ ਬਹੁਤ ਜਰੂਰਤ ਹੈ ।ਨਾਲ ਹੀ ਉਸ ਨੇ ਦੋ ਨੰਬਰ ਵੀ ਸ਼ੇਅਰ ਕੀਤੇ ।

ਇਹ ਟਵੀਟ ਦੇਖਦੇ ਹੀ ਸੋਨੂੰ ਸੂਦ ਨੇ ਕਿਹਾ ਅੱਜ ਤੋਂ ਤੰਗੀ ਖਤਮ ਅੱਜ ਹੀ ਹੋ ਜਾਵੇਗਾ ਹੱਲ, ‘ਵੀਰ ।ਇਸ ਤੋਂ ਪਹਿਲਾ ਵੀ ਸੋਨੂੰ ਸੂਦ ਨੇ ਲੱਖਾ ਲੋਕਾਂ ਦੀ ਮੱਦਦ ਕੀਤੀ ਹੈ ਅਤੇ ਬਹੁਤ ਸਾਰੇ ਗਰੀਬ ਪ੍ਰਵਾਸੀ ਮਜਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾ ਕੇ ਆਏ ਸਨ।

The post ‘ ਮਾਊਂਟਨ ਮੈਨ’ਦਸ਼ਰਥ ਮਾਂਝੀ ਦੇ ਪਰਿਵਾਰ ਨੂੰ ਆਈ ਆਰਥਕ ਤੰਗੀ ,ਲਗਾਈ ਗਈ ਸੋਨੂੰ ਸੂਦ ਨੂੰ ਮਦਦ ਲਈ ਗੁਹਾਰ appeared first on Daily Post Punjabi.