Dates milk benefits Archives - Daily Post Punjabi

ਦੁਬਲੇ-ਪਤਲੇ ਸਰੀਰ ਦੇ ਕਾਰਨ ਉੱਡਦਾ ਹੈ ਮਜਾਕ ਤਾਂ ਦੁੱਧ ‘ਚ ਸਿਰਫ਼ 1 ਚੀਜ਼ ਮਿਲਾਕੇ ਪੀਣਾ ਸ਼ੁਰੂ ਕਰੋ
dates milk benefits: ਫਾਈਬਰ, ਵਿਟਾਮਿਨ ਬੀ6, ਪ੍ਰੋਟੀਨ, ਆਇਰਨ, ਕਾਰਬੋਹਾਈਡਰੇਟ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਖਜੂਰ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਪਰ ਇਸ ਨੂੰ ਖਾਣ ਦਾ ਵੀ ਸਹੀ ਤਰੀਕਾ ਹੁੰਦਾ ਹੈ। ਇੱਕ ਦਿਨ ਵਿੱਚ 5 ਤੋਂ ਵੱਧ ਖਜੂਰ ਖਾਣਾ ਸਿਹਤ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਵੀ ਹੋ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਖਜੂਰ ਨੂੰ ਖਾਣ ਦਾ ਸਹੀ ਤਰੀਕਾ ਅਤੇ ਇਸਦੇ ਫਾਇਦੇ ਅਤੇ ਨੁਕਸਾਨ…

dates milk benefits

ਖਜੂਰ ਵਾਲਾ ਦੁੱਧ ਬਣਾਉਣ ਦਾ ਤਰੀਕਾ: 1 ਗਲਾਸ ਗਾਂ ਦੇ ਦੁੱਧ ਵਿਚ 3 ਖਜੂਰ ਪਾ ਕੇ ਗੈਸ ‘ਤੇ ਪਕਾਉ। ਜਦੋਂ ਦੁੱਧ ‘ਚ ਉਬਾਲ ਆ ਜਾਵੇ ਤਾਂ ਉਸ ਨੂੰ ਘੱਟ ਕਰਕੇ ਇਸ ਨੂੰ 5 ਮਿੰਟ ਲਈ ਪਕਾਉ। ਫਿਰ ਇਸ ਨੂੰ ਹਲਕਾ ਗੁਣਗੁਣਾ ਕਰੋ। ਹੁਣ ਖਜੂਰ ਖਾ ਕੇ ਉੱਪਰੋਂ ਦੁੱਧ ਪੀ ਲਓ।

ਆਓ ਹੁਣ ਤੁਹਾਨੂੰ ਖਜੂਰ ਦਾ ਦੁੱਧ ਪੀਣ ਦੇ ਫਾਇਦੇ ਦੱਸਦੇ ਹਾਂ…

ਜੇ ਬੱਚੇ ਬਿਸਤਰਾ ਗਿੱਲਾ ਕਰ ਦਿੰਦੇ ਹਨ ਤਾਂ ਸਵੇਰੇ ਖਾਲੀ ਪੇਟ ਉਨ੍ਹਾਂ ਨੂੰ ਰੋਜ਼ਾਨਾ ਖਜੂਰ ਵਾਲਾ ਦੁੱਧ ਪਿਲਾਓ ਪਰ 5-10 ਸਾਲ ਦੇ ਬੱਚਿਆਂ ਦੇ ਦੁੱਧ ਵਿਚ 1-2 ਤੋਂ ਜ਼ਿਆਦਾ ਖਜੂਰ ਨਾ ਪਾਓ। 10 ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਦੋ ਤੋਂ ਵੱਧ ਖਜੂਰ ਨਾ ਦਿਓ।

ਉੱਥੇ ਹੀ ਔਰਤਾਂ 3 ਅਤੇ ਪੁਰਸ਼ 4 ਖਜੂਰ ਦੁੱਧ ‘ਚ ਪਾ ਕੇ ਪੀ ਸਕਦੇ ਹਨ। ਇਸ ਨਾਲ ਭਾਰ ਵਧੇਗਾ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ। ਨਾਲ ਹੀ ਇਸ ‘ਚ ਭਰਪੂਰ ਪ੍ਰੋਟੀਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੇ ਹਨ।

ਡਾਇਬਟੀਜ਼ ਦੇ ਮਰੀਜ਼ 1-3 ਖਜੂਰ ਖਾ ਸਕਦੇ ਹਨ ਪਰ ਇਸ ਦੇ ਲਈ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਹੋਣਾ ਜ਼ਰੂਰੀ ਹੈ। ਜੇ ਤੁਸੀਂ ਚਾਹੋ ਤਾਂ ਇਸ ਨੂੰ ਬਿਨਾਂ ਖੰਡ ਵਾਲੇ ਦੁੱਧ ‘ਚ ਉਬਾਲ ਕੇ ਵੀ ਪੀ ਸਕਦੇ ਹੋ।

ਰੋਜ਼ਾਨਾ 1 ਗਲਾਸ ਖਜੂਰ ਵਾਲਾ ਦੁੱਧ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ ਰਹਿੰਦਾ ਹੈ ਜਿਸ ਨਾਲ ਸੈੱਲਜ਼ ਡੈਮੇਜ਼, ਕੈਂਸਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।

ਖਜੂਰ ਅਤੇ ਦੁੱਧ ਦੇ combination ਨਾਲ ਸਰੀਰ ‘ਚ ਗੁਲੂਕੋਜ਼, ਫਰਕਟੋਜ, ਫਾਈਬਰ, ਆਇਰਨ ਅਤੇ ਮੈਗਨੀਸ਼ੀਅਮ ਨਾਲ ਤੱਤਾਂ ਦੀ ਸਪਲਾਈ ਹੁੰਦੀ ਹੈ ਜਿਸ ਨਾਲ ਸਰੀਰ ਐਂਰਜੈਟਿਕ ਅਤੇ ਮੂਡ ਵਧੀਆ ਹੁੰਦਾ ਹੈ।

ਜਿਨ੍ਹਾਂ ਲੋਕਾਂ ਨੂੰ ਭੋਜਨ ਪਚਾਉਣ ਵਿੱਚ ਮੁਸ਼ਕਲ ਹੁੰਦੀ ਹੈ ਉਨ੍ਹਾਂ ਲਈ ਇਸਦਾ ਸੇਵਨ ਬਹੁਤ ਲਾਭਕਾਰੀ ਹੈ ਪਰ ਲਿਮਿਟ ਵਿੱਚ। ਇਸ ਨਾਲ ਕਬਜ਼ ਅਤੇ ਐਸਿਡਿਟੀ ਵਰਗੀਆਂ ਪ੍ਰੇਸ਼ਾਨੀਆਂ ਦੂਰ ਰਹਿੰਦੀਆਂ ਹਨ।

ਸਰਦੀ-ਜ਼ੁਕਾਮ ਤੋਂ ਰਾਹਤ ਲਈ ਦੁੱਧ ‘ਚ 2-3 ਖਜੂਰ, ਕਾਲੀ ਮਿਰਚ, ਇਲਾਇਚੀ ਨੂੰ ਉਬਾਲ ਕੇ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਆਰਾਮ ਮਿਲੇਗਾ। ਨਾਲ ਹੀ ਇਸ ਨਾਲ ਸਰੀਰ ਵੀ ਅੰਦਰੋਂ ਗਰਮ ਰਹੇਗਾ ਅਤੇ ਠੰਡ ਨਹੀਂ ਲੱਗੇਗੀ।

ਦੁੱਧ ਅਤੇ ਖਜੂਰ ਵਿਚ ਮੌਜੂਦ ਆਇਰਨ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਨਾਲ ਹੀ ਇਸ ਨਾਲ ਖੂਨ ਸਾਫ਼ ਅਤੇ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਸਕਿਨ ‘ਚ ਆਉਂਦਾ ਹੈ।

ਇਸ ਵਿਚ ਵਿਟਾਮਿਨ ਬੀ6 ਹੁੰਦਾ ਹੈ ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਨਾਲ ਹੀ ਇਸ ‘ਚ ਮੌਜੂਦ ਕੈਲਸ਼ੀਅਮ ਜੋੜਾਂ ਦੇ ਦਰਦ ਤੋਂ ਵੀ ਬਚਾਉਂਦਾ ਹੈ।

ਜ਼ਿਆਦਾ ਖਜੂਰ ਖਾਣ ਨਾਲ ਹੋਣਗੇ ਇਹ ਨੁਕਸਾਨ: ਜ਼ਿਆਦਾ ਮਾਤਰਾ ‘ਚ ਖਜੂਰ ਖਾਣ ਨਾਲ ਪੇਟ ਦਰਦ, ਗੈਸ, ਪੇਟ ਫੁੱਲਣਾ, ਡਾਇਰੀਆ, ਮਤਲੀ ਆਉਣਾ, ਮਾਸਪੇਸ਼ੀਆਂ ‘ਚ ਝਨਝਨਾਹਟ, ਮੋਟਾਪੇ, ਸ਼ੂਗਰ, ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ ਖਜੂਰ ਤੋਂ ਐਲਰਜੀ ਅਸਥਮਾ ਨੂੰ ਟਰਿੱਗਰ ਕਰ ਸਕਦੀ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਤੁਸੀਂ ਇਸ ਦਾ ਲਿਮਿਟ ਵਿੱਚ ਹੀ ਸੇਵਨ ਕਰੋ।

The post ਦੁਬਲੇ-ਪਤਲੇ ਸਰੀਰ ਦੇ ਕਾਰਨ ਉੱਡਦਾ ਹੈ ਮਜਾਕ ਤਾਂ ਦੁੱਧ ‘ਚ ਸਿਰਫ਼ 1 ਚੀਜ਼ ਮਿਲਾਕੇ ਪੀਣਾ ਸ਼ੁਰੂ ਕਰੋ appeared first on Daily Post Punjabi.

ਰਾਤ ਨੂੰ ਸੌਣ ਤੋਂ ਪਹਿਲਾਂ ਖਜੂਰ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ !
Dates milk benefits: ਡ੍ਰਾਈ ਫਰੂਟਸ ਯਾਨਿ ਸੁੱਕੇ ਮੇਵੇਆਂ ਵਿਚ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ। ਇਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ​​ਬਣ ਜਾਂਦੀਆਂ ਹਨ, ਸਰੀਰ ਵਿਚ ਐਨਰਜ਼ੀ ਆਉਂਦੀ ਹੈ। ਅਜਿਹੇ ‘ਚ ਜੇ ਗੱਲ ਖਜੂਰ ਦੀ ਕਰੀਏ ਤਾਂ ਇਸ ਵਿੱਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਰੋਜ਼ਾਨਾ 2 ਖਜੂਰ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿਣ ਦੇ ਨਾਲ ਇਮਿਊਨਿਟੀ ਵਧਾਉਣ ਵਿਚ ਸਹਾਇਤਾ ਕਰਦਾ ਹੈ। ਨਾਲ ਹੀ ਸਰੀਰ ਨਾਲ ਸੰਬੰਧਿਤ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਖਜੂਰ ਦਾ ਦੁੱਧ ਪੀਣ ਨਾਲ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ। ਪਰ ਉਸ ਤੋਂ ਪਹਿਲਾਂ ਜਾਣੋ ਇਸ ਨੂੰ ਬਣਾਉਣਾ ਦਾ ਤਰੀਕਾ…

Dates milk benefits

ਸਮੱਗਰੀ

ਖਜੂਰ – 2

ਦੁੱਧ – 1 ਗਲਾਸ

ਬਣਾਉਣ ਦਾ ਤਰੀਕਾ

ਪਹਿਲਾਂ ਖਜੂਰ ਨੂੰ ਕੱਟ ਕੇ ਉਸ ਦੇ ਬੀਜ ਅਲੱਗ ਕਰ ਲਓ।

ਹੁਣ ਪੈਨ ਵਿਚ ਦੁੱਧ ਅਤੇ ਖਜੂਰ ਪਾ ਕੇ 1-2 ਉਬਾਲ ਆਉਣ ਦਿਓ।

ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ।

Dates milk benefits

ਤਾਂ ਆਓ ਹੁਣ ਜਾਣਦੇ ਹਾਂ ਇਸ ਦੇ ਸੇਵਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ…

ਸ਼ੂਗਰ ਨੂੰ ਕਰੇ ਕੰਟਰੋਲ: ਸ਼ੂਗਰ ਹੋਣ ਦਾ ਮੁੱਖ ਕਾਰਨ ਸਰੀਰ ਵਿਚ ਬਲੱਡ ਸ਼ੂਗਰ ਲੈਵਲ ਦੀ ਮਾਤਰਾ ਵਧਣ ਨਾਲ ਹੈ। ਪਰ ਇਸ ਨੂੰ ਕੰਟਰੋਲ ਵਿਚ ਰੱਖਣ ਲਈ ਖਜੂਰ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਹਫਤੇ ਵਿਚ 2 ਤੋਂ 3 ਵਾਰ ਖਾਣ ਨਾਲ ਸ਼ੂਗਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਕਰਨ ਨਾਲ ਦਿਮਾਗ਼ ਵਧੀਆ ਢੰਗ ਨਾਲ ਕੰਮ ਕਰਦਾ ਹੈ। ਮਾਹਰਾਂ ਦੇ ਅਨੁਸਾਰ ਹਰ ਰੋਜ਼ ਦੁੱਧ ਦੇ ਨਾਲ 2 ਖਜੂਰ ਖਾਣ ਨਾਲ ਦਿਮਾਗ ਵਿੱਚ ਹੋਣ ਵਾਲੀ ਸੋਜ਼ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦੀ ਹੈ। ਨਾਲ ਹੀ ਦਿਮਾਗ ਦੀਆਂ ਨਾੜਾਂ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਨਾਲ ਯਾਦ ਸ਼ਕਤੀ ਤੇਜ਼ ਹੋਣ ਵਿਚ ਮਦਦ ਮਿਲਦੀ ਹੈ।

Dates milk benefits

ਬਲੱਡ ਪ੍ਰੈਸ਼ਰ ਕੰਟਰੋਲ: ਇਸ ਵਿਚ ਵਿਟਾਮਿਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ। ਇਸੇ ਤਰ੍ਹਾਂ ਜੋ ਲੋਕ ਰੋਜ਼ਾਨਾ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ 2 ਖਜੂਰ ਖਾਂਦੇ ਹਨ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਵੱਧਣ ਦਾ ਖ਼ਤਰਾ ਘੱਟ ਰਹਿੰਦਾ ਹੈ। ਰੋਜ਼ਾਨਾ ਖਜੂਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।

ਦਿਲ ਦਾ ਰੱਖੋ ਖ਼ਿਆਲ: ਅੱਜ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹਨ। ਹਰ ਸਾਲ ਲੱਖਾਂ ਲੋਕ ਇਸ ਦੀ ਚਪੇਟ ‘ਚ ਆਉਣ ਕਾਰਨ ਮਰ ਰਹੇ ਹਨ। ਪਰ ਖਜੂਰ ਵਿਚ ਮੌਜੂਦ ਪੌਸ਼ਟਿਕ ਤੱਤ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਈ ਗੁਣਾ ਘੱਟ ਕਰਦੇ ਹਨ। ਇਸ ਵਿਚ ਮੌਜੂਦ ਕੈਰੋਟਿਨੋਇਡਜ਼ ਅਤੇ ਫੀਨੋਲੈਕਸ ਐਸਿਡ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਅਜਿਹੇ ‘ਚ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਤੋਂ ਬਚਾਅ ਰਹਿੰਦਾ ਹੈ।

ਮਜ਼ਬੂਤ ਪਾਚਨ ਤੰਤਰ: ਮਾਹਰਾਂ ਦੇ ਅਨੁਸਾਰ ਖਜੂਰ ਵਿੱਚ ਜ਼ਿਆਦਾ ਮਾਤਰਾ ਵਿੱਚ ਫਾਈਬਰ ਹੋਣ ਦੇ ਨਾਲ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤਰੀਕੇ ਨਾਲ ਪਾਚਨ ਪ੍ਰਣਾਲੀ ਵਧੀਆ ਕੰਮ ਕਰਦੀ ਹੈ, ਇਹ ਪੇਟ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਅਜਿਹੇ ‘ਚ ਡਾਇਟ ‘ਚ ਖਜੂਰਾਂ ਨੂੰ ਸ਼ਾਮਲ ਕਰਨ ਨਾਲ ਫਾਈਬਰ ਸਹੀ ਅਤੇ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਖਜੂਰ ਵਿਚ ਵਿਟਾਮਿਨ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ ਐਂਟੀ-ਆਕਸੀਡੈਂਟ-ਨਾਲ ਭਰੇ ਖਜੂਰ ਦੇ ਦੁੱਧ ਦਾ ਸੇਵਨ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਜਿਹੇ ‘ਚ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ।

ਪ੍ਰੈਗਨੈਂਸੀ ‘ਚ ਫਾਇਦੇਮੰਦ: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਹੈ। ਅਜਿਹੇ ‘ਚ ਇੱਕ ਖੋਜ ਅਨੁਸਾਰ ਇਸ ਸਮੇਂ ਦੌਰਾਨ ਖਜੂਰ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਡਿਲਿਵਰੀ ਦੇ ਸਮੇਂ ਲੇਬਰ ਦਰਦ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਔਰਤਾਂ ਵਿਚ ਐਨਰਜ਼ੀ ਲੈਵਲ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਇਹ ਪਾਇਆ ਗਿਆ ਹੈ ਕਿ ਇਸ ਦਾ ਸੇਵਨ ਕਰਨ ਨਾਲ ਗਰਭ ਅਵਸਥਾ ਵਿਚ ਮਹਿਲਾਵਾਂ ਨੂੰ ਜ਼ਿਆਦਾ ਊਰਜਾ ਮਿਲਦੀ ਹੈ।

ਮਜ਼ਬੂਤ ​​ਹੱਡੀਆਂ: ਰੋਜ਼ਾਨਾ ਦੁੱਧ ਦੇ ਨਾਲ ਖਜੂਰ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਵਿਚ ਮੌਜੂਦ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੱਡੀਆਂ ਨੂੰ ਮਜ਼ਬੂਤ ​​ਕਰਦੇ ਹਨ ਅਤੇ ਗਠੀਏ ਅਤੇ ਹੱਡੀਆਂ ਦੀ ਮੁਰੰਮਤ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਇਸਦੇ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਦੇ ਨਾਲ ਚੰਗੀ ਨੀਂਦ ਲੈਣ ਵਿੱਚ ਸਹਾਇਤਾ ਕਰਦਾ ਹੈ।

The post ਰਾਤ ਨੂੰ ਸੌਣ ਤੋਂ ਪਹਿਲਾਂ ਖਜੂਰ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ ! appeared first on Daily Post Punjabi.