dating abhineet gupta Archives - Daily Post Punjabi

ਕਦੇ ਅਨੂਪ ਜਲੋਟਾ ਨਾਲ ਤਾਂ ਕਦੇ ਪਾਰਸ ਨਾਲ ਸਵਯੰਵਰ ਨੂੰ ਤਿਆਰ ਸੀ ਜਸਲੀਨ , ਹੁਣ ਬਣੇਗੀ ਕਿਸੇ ਹੋਰ ਦੀ ਦੁਲਹਨ
jasleen dating abhineet gupta:ਬਿੱਗ ਬੌਸ 12 ਦਾ ਹਿੱਸਾ ਰਹੀ ਜਸਲੀਨ ਮਥਾਰੂ ਸ਼ੋਅ ਵਿੱਚ ਆਪਣੀ ਜਰਨੀ ਤੋਂ ਜਿਆਦਾ ਅਨੂਪ ਜਲੋਟਾ ਦੇ ਨਾਲ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਰਚਾ ਵਿੱਚ ਸੀ।ਆਪਣੇ ਪਿਤਾ ਸਮਾਨ ਉਮਰ ਦੇ ਸ਼ਖਸ ਨੂੰ ਡੇਟ ਕਰਨ ਦੀ ਗੱਲ ਕਹਿ ਕੇ ਜਸਲੀਨ ਨੇ ਹੰਗਾਮਾ ਮਚਾ ਦਿੱਤਾ ਸੀ। ਹਾਲਾਂਕਿ ਸ਼ੋਅ ਤੋਂ ਨਿਕਲਣ ਤਤੋਂ ਬਾਅਦ ਪਤਾ ਚਲਿਆ ਕਿ ਇਹ ਅਫੇਅਰ ਦਾ ਪੂਰਾ ਨਾਟਕ ਕੇਵਲ ਪਬਿਲਿਸਿਟੀ ਦੇ ਲਈ ਰਚਿਆ ਗਿਆ ਸੀ।ਖੈਰ ਹੁਣ ਤੁਹਾਨੂੰ ਦੱਸ ਦੇਈਏ ਕਿ ਜਸਲੀਮ ਮਥਾਰੂ ਦੀ ਜਿੰਦਗੀ ਵਿੱਚ ਪਿਆਰ ਨੇ ਦਸਤਕ ਦੇ ਦਿੱਤੀ ਹੈ।ਉਹ ਕਾਸਮੈਟਿਕ ਸਰਜਨ ਅਭਿਮੀਤ ਗੁਪਤਾ ਨੂੰ ਡੇਟ ਕਰ ਰਹੀ ਹੈ। ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ ਹੈ  ਹਾਲਾਂਕਿ ਇਸ ਵਿੱਚ ਦੋ- ਤਿੰਨ ਸਾਲ ਹੋਰ ਲੱਗਣਗੇ।ਜਸਲੀਨ ਅਭਿਨੀਤ ਨੂੰ ਆਪਣੀ ਜਿੰਦਗੀ ਵਿੱਚ ਪਾ ਕੇ ਬੇਹੱਦ ਖੁਸ਼ ਹੈ। ਇਨ੍ਹਾਂ ਦਿਨੀੰ ਜਸਲੀਨ ਮਥਾਰੂ ਹੈਪੀ ਫੇਜ ਵਿੱਚ ਹੈ।

ਆਖਿਰੀ ਉਨ੍ਹਾਂ ਨੂੰ ਆਪਣਾ ਪ੍ਰਿੰਸ ਚਾਰਮਿੰਗ ਜੋ ਮਿਲ ਗਿਆ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਾਲ ਜਸਲੀਨ ਇੱਕ ਸਵਯੰਵਰ ਸ਼ੋਅ ਦਾ ਹਿੱਸਾ ਬਣੀ ਸੀ।ਜੀ ਹਾਂ ਜਸਲੀਨ ਮਥਾਰੂ ਨੇ ਸਵਯੰਵਰ ਸ਼ੋਅ ਮੁਝਸੇ ਸ਼ਾਦੀ ਕਰੋਗੇ ਵਿੱਚ ਭਾਗ ਲਿਆ ਸੀ।ਸ਼ੋਅ ਵਿੱਚ ਉਹ ਪਾਰਸ ਛਾਬੜਾ ਨੂੰ ਇੰਪਰੈਸ ਕਰ ਉਨ੍ਹਾਂ ਦੀ ਦੁਹਨ ਬਣਨ ਦੇ ਲਈ ਪਹੁੰਚੀ ਸੀ। ਮੁਝਸੇ ਸ਼ਾਦੀ ਕਰੋਗੇ ਵਿੱਚ ਜਸਲੀਨ ਦੀ ਜਰਨੀ ਦੀ ਕਾਫੀ ਚਰਚਾ ਹੋ ਰਹੀ ਸੀ।ਜਸਲੀਨ ਨੇ ਆਉਂਦੇ ਹੀ ਸਾਰੀ ਲੜਕੀਆਂ ਨੂੰ ਸਾਈਡਲਾਈਨ ਕਰ ਦਿੱਤਾ ਸੀ।ਸ਼ੁਰੂਆਤ ਵਿੱਚ ਜਸਲੀਨ ਮਥਾਰੂ , ਪਾਰਸ ਛਾਬੜਾ ਦੇ ਦਿਲ ਵਿੱਚ ਥਾਂ ਬਣਾਉਣ ਵਿੱਚ ਵੀ ਕਾਮਯਾਬ ਹੋਈ ਸੀ, ਦੋਵੇਂ ਕਈ ਵਾਰ ਡੇਟਿੰਗ ਤੇ ਵੀ ਗਏ ਸਨ।ਸਾਰੀਆਂ ਲੜਕੀਆਂ ਵਿੱਚੋਂ ਜਸਲੀਨ ਪਾਰਸ ਦੇ ਸਭ ਤੋਂ ਕਰੀਬ ਮੰਨੀ ਜਾ ਰਹੀ ਸੀ।

ਜਸਲੀਨ ਹਰ ਟਾਸਕ ਵਿੱਚ ਜਿੱਤ ਵੀ ਰਹੀ ਸੀ ਪਰ ਉਨ੍ਹਾਂ ਦੇ ਵਿੱਚ ਮਾਮਲਾ ਉਦੋਂ ਖਰਾਬ ਹੋਇਆ ਜਦੋਂ ਜਸਲੀਨ ਮਥਾਰੂ ਦੀ ਕੰਟੈਸਟੈਂਟ ਮਯੂਰ ਵਰਮਾ ਨਾਲ ਨਜਦੀਕੀਆਂ ਵੱਧਣ ਲੱਗੀਆਂ।ਜਸਲੀਨ ਘਰ ਵਿੱਚ ਸਭ ਤੋਂ ਜਿਆਦਾ ਸਮਾਂ ਮਯੂਰ ਦੇ ਨਾਲ ਹੀ ਬਤੀਤ ਕਰਦੀ ਸੀ। ਸਾਰਿਆਂ ਨੇ ਜਸਲੀਨ ਅਤੇ ਮਯੂਰ ਦੇ ਰਿਸ਼ਤੇ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।ਪਾਰਸ ਛਾਬੜਾ ਨੇ ਵੀ ਇਹ ਚੀਜ ਨੋਟਿਸ ਕੀਤੀ ਸੀ।

ਟਵਿੱਸਟ ਉਦੋਂ ਆਇਆ ਜਦੋਂ ਜਸਲੀਨ ਨੇ ਇੱਕ ਟਾਸਕ ਦੇ ਦੌਰਾਨ ਪਾਰਸ ਨੂੰ ਛੱਡ ਮਯੂਰ ਨੂੰ ਚੁਣਿਆ।ਇਹ ਗੱਲ ਪਾਰਸ ਨੂੰ ਵੀ ਬੁਰੀ ਲੱਗੀ ਸੀ ।ਇਸ ਤੋਂ ਬਾਅਦ ਪਾਰਸ ਨੇ ਜਸਲੀਨ ਨਾਲ ਉਨ੍ਹਾਂ ਦੇ ਮਯੂਰ ਨਾਲ ਰਿਸ਼ਤੇ ਤੇ ਸਵਾਲ ਖੜੇ ਕੀਤੇ।ਨਤੀਜਾ ਇਹ ਹੋਇਆ ਕਿ ਪਾਰਸ ਨਾਲ ਬਹਿਸਬਾਜੀ ਤੋਂ ਬਾਅਦ ਜਸਲੀਨ ਅਤੇ ਮਯੂਰ ਦੇ ਰਿਸ਼ਤੇ ਖਰਾਬ ਹੋਣ ਲੱਗੇ ਬਾਅਦ ਵਿੱਚ ਜਸਲੀਨ ਸ਼ੋਅ ਤੋਂ ਬਾਹਰ ਹੋ ਗਈ।

The post ਕਦੇ ਅਨੂਪ ਜਲੋਟਾ ਨਾਲ ਤਾਂ ਕਦੇ ਪਾਰਸ ਨਾਲ ਸਵਯੰਵਰ ਨੂੰ ਤਿਆਰ ਸੀ ਜਸਲੀਨ , ਹੁਣ ਬਣੇਗੀ ਕਿਸੇ ਹੋਰ ਦੀ ਦੁਲਹਨ appeared first on Daily Post Punjabi.