dating each other Archives - Daily Post Punjabi

2 ਸਾਲ ਤੱਕ ਆਲੀਆ ਨੂੰ ਕੀਤਾ ਡੇਟ ਕਰਨ ਬਾਅਦ, ਹੁਣ ਨਵੀਂ ਗਰਲਫ੍ਰੈਂਡ ਨਾਲ ਘਰ ਪਹੁੰਚਿਆ ਇਹ ਅਦਾਕਾਰ
sidharth malhotra date kiara:ਬਾਲੀਵੁੱਡ ਵਿੱਚ ਬ੍ਰੇਕਅੱਪ ਅਤੇ ਤਲਾਕ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਹ ਕੋਈ ਵੱਡੀ ਗੱਲ ਵੀ ਨਹੀਂ ਹੈ। ਫਿਲਮੀ ਦੁਨੀਆਂ ਵਿੱਚ ਸਿਤਾਰੇ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆ ਵਿੱਚ ਰਹਿੰਦੇ ਹਨ। ਤੁਸੀ ਸਭ ਜਾਣਦੇ ਹੋ ਕਿ ਸਟੂਡੈਂਟ ਆਫ ਦੀ ਈਅਰ ਫਿਲਮ ਤੋਂ ਡੈਬਿਊ ਕਰਨ ਵਾਲੇ ਸਿਧਾਰਥ ਮਲਹੋਤਰਾ ਅਤੇ ਆਲੀਆ ਭੱਟ ਇੱਕ ਸਮੇਂ ਸੀਰੀਅਸ ਰਿਲੇਸ਼ਨ ਵਿੱਚ ਸਨ ਅਤੇ ਲਗਭਗ ਦੋ ਸਾਲ ਤੱਕ ਇੱਕ ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਇਨ੍ਹਾਂ ਦੋਨਾਂ ਨੇ ਰਸਤੇ ਅਲੱਗ ਕਰ ਲਏ। ਫਿਲਹਾਲ ਸਿਧਾਰਥ ਮਲਹੋਤਰਾ ਕਬੀਰ ਸਿੰਘ ਦੀ ਪ੍ਰੀਤੀ ਮਤਲਬ ਕਿ ਕਿਆਰਾ ਆਡਵਾਣੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਹਨ।

ਕਰਣ ਜੌਹਰ ਦੀ ਫਿਲਮ ਸਟੂਡੈਂਟ ਆਫ ਦੀ ਈਅਰ ਤੋਂ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਆਲੀਆ ਨੇ ਡੈਬਿਊ ਕੀਤਾ। ਅਜਿਹੇ ਵਿੱਚ ਸ਼ੂਟਿੰਗ ਦੇ ਦੌਰਾਨ ਸਿਧਾਰਥ ਅਤੇ ਆਲੀਆ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਲੱਗਭੱਗ ਦੋ ਸਾਲ ਤੱਕ ਇਨ੍ਹਾਂ ਦੋਨਾਂ ਦੇ ਰਿਲੇਸ਼ਨ ਦੇ ਚਰਚੇ ਸੁਣਨ ਨੂੰ ਮਿਲੇ ਪਰ ਅਚਾਨਕ ਦੋਨਾਂ ਦਾ ਬ੍ਰੇਕਅੱਪ ਹੋ ਗਿਆ। ਹੁਣ ਦੋਨਾਂ ਨੂੰ ਕਦੇ ਵੀ ਇਕੱਠੇ ਕੈਮਰੇ ਵਿੱਚ ਕੈਦ ਨਹੀਂ ਕੀਤਾ ਜਾਂਦਾ ਹੈ। ਇੰਨੀ ਦਿਨੀਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ਵਿਚ ਹੈ ਅਤੇ ਜਲਦ ਹੀ ਦੋਨੋਂ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਕਿਆਰਾ ਅਾਡਵਾਣੀ ਦੀ ਸਫਲਤਾ ਅੱਜ ਆਸਮਾਨ ਛੂਹ ਰਹੀ ਹੈ ਤਾਂ ਉੱਥੇ ਹੀ ਸਿਧਾਰਥ ਮਲਹੋਤਰਾ ਵੀ ਆਪਣੀ ਐਕਟਿੰਗ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰ ਰਹੇ ਹਨ। ਅਜਿਹੇ ਵਿੱਚ ਇਹ ਦੋਨੋਂ ਪਿਛਲੇ ਕੁਝ ਮਹੀਨਿਆਂ ਤੋਂ ਡੇਟ ਕਰ ਰਹੇ ਹਨ। ਕੁਝ ਦਿਨ ਪਹਿਲਾਂ ਇਹ ਦੋਨੋਂ ਵਿਦੇਸ਼ ਘੁੰਮਣ ਦੇ ਲਈ ਪਹੁੰਚੇ ਸਨ ਇਹ ਨਵੀਂ ਜੋੜੀ ਦੇ ਚਾਹੁਣ ਵਾਲਿਆਂ ਦੀ ਸੰਖਿਆ ਕਰੋੜਾਂ ਵਿੱਚ ਹੈ ਅਤੇ ਲੋਕ ਵੀ ਚਾਹੁੰਦੇ ਹਨ ਕਿ ਇਹ ਵਿਆਹ ਕਰ ਲੈਣ। ਹਾਲ ਹੀ ਕੁਝ ਸਮਾਂ ਪਹਿਲਾਂ ਸਿਧਾਰਥ ਮਲਹੋਤਰਾ ਆਪਣੀ ਨਵੀਂ ਗਰਲਫਰੈਂਡ ਕਿਆਰਾ ਨੂੰ ਲੈ ਕੇ ਆਪਣੇ ਘਰ ਪਹੁੰਚੇ ਸਨ ਅਤੇ ਇਨ੍ਹਾਂ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਗਿਆ ਸੀ। ਦੋਨੋਂ ਇਸ ਸਮੇਂ ਕਾਫੀ ਕੂਲ ਲੁਕ ਵਿੱਚ ਨਜ਼ਰ ਆਏ।

The post 2 ਸਾਲ ਤੱਕ ਆਲੀਆ ਨੂੰ ਕੀਤਾ ਡੇਟ ਕਰਨ ਬਾਅਦ, ਹੁਣ ਨਵੀਂ ਗਰਲਫ੍ਰੈਂਡ ਨਾਲ ਘਰ ਪਹੁੰਚਿਆ ਇਹ ਅਦਾਕਾਰ appeared first on Daily Post Punjabi.