daughter death Archives - Daily Post Punjabi

ਧੀ ਦੀ ਮੌਤ ਤੋਂ ਦੁਖੀ ਪਿਤਾ ਨੇ ਚੁੱਕਿਆ ਖੌਫਨਾਕ ਕਦਮ
father hurt daughter death: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਧੀ ਦੀ ਮੌਤ ਤੋਂ ਬਾਅਦ ਪਿਉ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਰਤਕ ਦੀ ਪਛਾਣ ਡਾਬਾ ਦੇ ਐੱਲ.ਆਈ.ਜੀ ਫਲੈਟਸ ਵਾਸੀ ਸੰਤੋਸ਼ ਕੁਮਾਰ ਦੇ ਰੂਪ ’ਚ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ।

father hurt daughter death

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਾਬਾ ਦੇ ਐੱਸ.ਐੱਚ.ਓ ਮਹਿਮਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬਿਆਨ ਦਿੱਤੇ ਗਏ ਹਨ, ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਸੰਤੋਸ਼ ਕੁਮਾਰ ਦੀ ਧੀ ਨੇ ਬਿਮਾਰੀ ਅਤੇ ਸਰਦੀ ਲੱਗਣ ਕਾਰਨ ਜਨਵਰੀ ’ਚ ਦਮ ਤੋੜ ਦਿੱਤਾ ਸੀ, ਉਸਦੀ ਮੌਤ ਤੋਂ ਬਾਅਦ ਹੀ ਸੰਤੋਸ਼ ਹਰ ਸਮੇਂ ਤਣਾਅ ’ਚ ਰਹਿਣ ਲੱਗਾ, ਜਿਸਦੇ ਚੱਲਦਿਆਂ ਉਸਨੇ ਫਾਹਾ ਲਾ ਲਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ-–

The post ਧੀ ਦੀ ਮੌਤ ਤੋਂ ਦੁਖੀ ਪਿਤਾ ਨੇ ਚੁੱਕਿਆ ਖੌਫਨਾਕ ਕਦਮ appeared first on Daily Post Punjabi.