Daughter In Law arrested Archives - Daily Post Punjabi

ਅੰਮ੍ਰਿਤਸਰ ‘ਚ ਨੂੰਹ ਦਾ ਖੌਫ਼ਨਾਕ ਕਾਰਾ, ਜ਼ਮੀਨ ਲਈ ਸੱਸ ਦੀ ਕੀਤੀ ਰੂਹ ਕੰਬਾਊ ਹੱਤਿਆ
ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਬੀਤੇ 25 ਫਰਵਰੀ ਨੂੰ ਅਜਨਾਲਾ ਦੇ ਪਿੰਡ ਸਰਾਵਾਂ ਵਿੱਚ ਕਤਲ ਹੋਇਆ ਸੀ। ਮੁਲਜ਼ਮਾਂ ਅਨੁਸਾਰ ਇਹ ਮੌਤ ਕਰੰਟ ਲੱਗਣ ਕਾਰਨ ਹੋਈ ਸੀ, ਪਰ ਪੁਲਿਸ ਨੂੰ ਸ਼ੱਕ ਸੀ ਕਿ ਇਹ ਕਤਲ ਦਾ ਮਾਮਲਾ ਹੈ। ਪੁਲਿਸ ਦਾ ਇਹ ਸ਼ੱਕ ਯਕੀਨ ‘ਚ ਉਸ ਸਮੇ ਬਦਲਿਆ ਜਦੋਂ ਜਾਂਚ ‘ਚ ਸਾਹਮਣੇ ਆਇਆ ਕਿ ਬਜ਼ੁਰਗ ਔਰਤ ਦਾ ਕਾਤਲ ਉਸ ਦੀ ਨੂੰਹ ਹੈ।

Amritsar Murder Case

DSP ਸੰਜੀਵ ਕੁਮਾਰ ਨੇ ਦੱਸਿਆ ਕਿ 25 ਫਰਵਰੀ ਨੂੰ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਮਿਲੀ ਸੀ। ਅਮਰਜੀਤ ਕੌਰ ਨਾਂ ਦੀ ਅੱਧਖੜ ਉਮਰ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਅਮਰਜੀਤ ਕੌਰ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਹੈ, ਪਰ ਮ੍ਰਿਤਕ ਦੇ ਸਰੀਰ ’ਤੇ ਲੱਗੇ ਜ਼ਖ਼ਮ ਕੁਝ ਹੋਰ ਹੀ ਦੱਸ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।

Amritsar Murder Case

ਘਟਨਾ ਸਬੰਧੀ ਮੁਲਜ਼ਮ ਅਤੇ ਮ੍ਰਿਤਕ ਦੀ ਨੂੰਹ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਅਮਰਜੀਤ ਕੌਰ ਘਰ ਵਿੱਚ ਇਕੱਲੀ ਸੀ। ਅਮਰਜੀਤ ਨੇ ਪਹਿਲਾਂ ਆਪਣੀ ਸੱਸ ਨੂੰ ਬਾਲਾ ਨਾਲ ਫੜਿਆ ਅਤੇ ਉਸਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ। ਇਸ ਮਗਰੋਂ ਉਸ ਨੇ ਚਾਕੂ ਨਾਲ ਉਸ ‘ਤੇ ਕਈ ਵਾਰ ਕੀਤੇ। ਇਨ੍ਹਾਂ ਕਰਨ ਦੇ ਬਾਵਜੂਦ ਜਦੋਂ ਉਹ ਨਹੀਂ ਮਰੀ ‘ਤਾਂ ਅੰਤ ਵਿਚ ਉਸ ਨੇ ਪ੍ਰੈੱਸ ਦੀ ਤਾਰ ਨਾਲ ਉਸ ਨੂੰ ਬਿਜਲੀ ਦਾ ਕਰੰਟ ਲਗਾ ਦਿੱਤਾ।

ਇਹ ਵੀ ਪੜ੍ਹੋ : ਤੇਲੰਗਾਨਾ : ਨੱਚਦੇ ਹੋਏ ਡਿੱਗਿਆ ਨੌਜਵਾਨ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ, ਇੱਕ ਹਫ਼ਤੇ ‘ਚ ਚੌਥੀ ਘਟਨਾ

ਜਾਣਕਾਰੀ ਦਿੰਦਿਆਂ ਮੁਲਜ਼ਮ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ ਪਰ ਉਸ ਦੀ ਸੱਸ ਹਮੇਸ਼ਾ ਉਸ ਨੂੰ ਤਾਅਨੇ ਮਾਰਦੀ ਰਹਿੰਦੀ ਸੀ। ਉਹ ਹਮੇਸ਼ਾ ਉਸਦੀ ਸ਼ਕਲ ਬਾਰੇ ਗੱਲ ਕਰਦੀ ਸੀ। ਜਿਸ ਕਾਰਨ ਉਸ ਦੇ ਦਿਲ ਵਿਚ ਬਹੁਤ ਨਫ਼ਰਤ ਪੈਦਾ ਹੋ ਗਈ ਸੀ। ਇਸ ਦੇ ਨਾਲ ਹੀ ਨਰਿੰਦਰਜੀਤ ਕੌਰ ਨੂੰ ਡਰ ਸੀ ਕਿ ਉਸ ਦੀ ਸੱਸ ਦੋ ਕਿੱਲਿਆਂ ਦਾ ਹਿੱਸਾ ਉਸ ਦੀ ਭਰਜਾਈ ਨੂੰ ਦੇਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਨਰਿੰਦਰਜੀਤ ਕੌਰ ਗੁੱਸੇ ਨਾਲ ਭਰ ਗਈ। ਅੰਤ 25 ਫਰਵਰੀ ਨੂੰ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅੰਮ੍ਰਿਤਸਰ ‘ਚ ਨੂੰਹ ਦਾ ਖੌਫ਼ਨਾਕ ਕਾਰਾ, ਜ਼ਮੀਨ ਲਈ ਸੱਸ ਦੀ ਕੀਤੀ ਰੂਹ ਕੰਬਾਊ ਹੱਤਿਆ appeared first on Daily Post Punjabi.