david warner Archives - Daily Post Punjabi

ਆਸਟ੍ਰੇਲੀਆ ਦੀ ਹਾਰ ਦੇ ਨਾਲ ਡੇਵਿਡ ਵਾਰਨਰ ਨੇ ਲਿਆ ਸੰਨਿਆਸ, ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ
ਟੀ-20 ਵਰਲਡ ਕੱਪ ਵਿਚ ਆਸਟ੍ਰੇਲੀਆ ਦੀ ਮੁਹਿੰਮ ਖਤਮ ਹੋਣ ਦੇ ਨਾਲ ਹੀ ਦਿੱਗਜ਼ ਖਿਡਾਰੀ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ ਲੈ ਲਿਆ। ਭਾਰਤ ਖਿਲਾਫ ਸੋਮਵਾਰ ਨੂੰ ਆਸਟ੍ਰੇਲੀਆ ਟੀਮ ਦਾ ਮੁਕਾਬਲਾ ਸੀ।ਸੁਪਰ-8 ਵਿਚ ਆਸਟ੍ਰੇਲੀਆ ਹਾਰ ਕੇ ਬਾਹਰ ਹੋ ਗਈ।

ਆਸਟ੍ਰੇਲੀਆ ਟੀਮ ਨੂੰ ਸੈਮੀਫਾਈਨਲ ਵਿਚ ਜਾਣ ਲਈ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਅਫਗਾਨਿਸਤਾਨ ਤੇ ਭਾਰਤ ਖਿਲਾਫ ਮੁਕਾਬਲੇ ਵਿਚ ਹਾਰ ਦੇ ਨਾਲ ਹੀ ਕੰਗਾਰੂਆਂ ਨੂੰ ਹੁਣ ਬਾਹਰ ਹੋਣਾ ਪਿਆ ਹੈ। ਭਾਰਤ ਤੇ ਅਫਗਾਨਿਸਤਾਨ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ।

ਇਸ ਵਿਚ ਆਸਟ੍ਰੇਲੀਆ ਦੇ ਦਿੱਗਜ਼ ਖਿਡਾਰੀ ਡੇਵਿਡ ਵਾਰਨਰ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਆਸਟ੍ਰੇਲੀਆ ਦੇ ਫੈਨਸ ਨੂੰ ਇਸ ਨਾਲ ਝਟਕਾ ਲੱਗੇਗਾ ਪਰ ਇਹੀ ਸੱਚਾਈ ਹੈ। ਡੇਵਿਡ ਵਾਰਨਰ ਦਾ ਸੰਨਿਆਸ ਇਸ ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਮੁਕਾਬਲੇ ਦੇ ਉਪਰ ਟਿਕਿਆ ਹੋਇਆ ਸੀ। ਹੁਣ ਅਫਗਾਨਿਸਤਾਨ ਦੀ ਜਿੱਤ ਦੇ ਨਾਲ ਆਸਟ੍ਰੇਲੀਆ ਦੀ ਟੀਮ ਬਾਹਰ ਹੈ ਤੇ ਵਾਰਨਰ ਵੀ ਅੱਗੇ ਨਹੀਂ ਖੇਡਣਗੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੀ ਚੰਗੀ ਪਹਿਲ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਇਆ ਟੂਰਨਾਮੈਂਟ

ਇਸ ਤੋਂ ਪਹਿਲਾਂ ਵਾਰਨਰ ਇਕਦਿਨਾ ਸਰੂਪ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹੈ। ਟੈਸਟ ਕ੍ਰਿਕਟ ਨਾਲ ਵੀ ਉਹ ਸੰਨਿਆਸ ਲੈ ਚੁੱਕੇ ਹਨ। ਹਾਲਾਂਕਿ ਵਨਡੇ ਵਿਚ ਚੈਂਪੀਅਨਸ ਟ੍ਰਾਫੀ ਵਿਚ ਵਾਪਸੀ ਕਰਨ ਲਈ ਦਰਵਾਜ਼ੇ ਖੁੱਲ੍ਹੇ ਹਨ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਆਸਟ੍ਰੇਲੀਆ ਦੀ ਹਾਰ ਦੇ ਨਾਲ ਡੇਵਿਡ ਵਾਰਨਰ ਨੇ ਲਿਆ ਸੰਨਿਆਸ, ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ appeared first on Daily Post Punjabi.

ਅੱਲੂ ਅਰਜੁਨ ਦੀ ‘Pushpa 2’ ‘ਚ ਇਸ ਕ੍ਰਿਕਟਰ ਦਾ ਹੋਵੇਗਾ ਕੈਮਿਓ, ਪੋਸਟ ਸ਼ੇਅਰ ਕਰਕੇ ਦੇਖੋ ਕੀ ਕਿਹਾ
david warner cameo pushpa2: 2021 ਦੀ ਬਲਾਕਬਸਟਰ ਫਿਲਮ ‘ਪੁਸ਼ਪਾ ਦ ਰਾਈਜ਼’ ਦਾ ਕ੍ਰੇਜ਼ ਪੂਰੀ ਦੁਨੀਆ ਵਿੱਚ ਦੇਖਿਆ ਗਿਆ। ਨੈਸ਼ਨਲ ਅਵਾਰਡ ਜੇਤੂ ਅੱਲੂ ਅਰਜੁਨ ਨੇ ਆਪਣੀ ਅਦਾਕਾਰੀ ਅਤੇ ਸ਼ੈਲੀ ਨਾਲ ਹਲਚਲ ਮਚਾ ਦਿੱਤੀ ਹੈ। ਤਿੰਨ ਸਾਲ ਬਾਅਦ ਫਿਲਮ ‘ਪੁਸ਼ਪਾ 2’ ਦ ਰੂਲ ਦਾ ਸੀਕਵਲ ਆ ਰਿਹਾ ਹੈ।

david warner cameo pushpa2

ਅੱਲੂ ਅਰਜੁਨ ਸਟਾਰਰ ਪੁਸ਼ਪਾ 2 ਦਾ ਇੰਤਜ਼ਾਰ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਇੱਕ ਦਿੱਗਜ ਕ੍ਰਿਕਟਰ ਵੀ ਇਸ ਫਿਲਮ ਦੇ ਪ੍ਰਸ਼ੰਸਕ ਬਣ ਗਏ ਹਨ। ਅਦਾਕਾਰ ਦੀ ਪੁਸ਼ਪਾ ਸ਼ੈਲੀ ਨੂੰ ਦੁਬਾਰਾ ਬਣਾਉਣ ਤੋਂ ਬਾਅਦ, ਕ੍ਰਿਕਟਰ ‘ਪੁਸ਼ਪਾ 2’ ਵਿੱਚ ਇੱਕ ਕੈਮਿਓ ਵੀ ਕਰ ਸਕਦਾ ਹੈ। ਇਸ ਦਾ ਇਸ਼ਾਰਾ ਅਸੀਂ ਨਹੀਂ ਸਗੋਂ ਕ੍ਰਿਕਟਰ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਦੀ । ਡੇਵਿਡ ਪੁਸ਼ਪਾ ਫਿਲਮ ਦਾ ਬਹੁਤ ਵੱਡਾ ਫੈਨ ਹੈ। ਜਦੋਂ ਫਿਲਮ ਰਿਲੀਜ਼ ਹੋਈ ਸੀ, ਤਾਂ ਕ੍ਰਿਕਟਰ ਨੇ ਅੱਲੂ ਅਰਜੁਨ ਦੇ ਕਈ ਸੀਨ ਰੀਕ੍ਰਿਏਟ ਕੀਤੇ ਸਨ। ਡੇਵਿਡ ਨੇ ਪੁਸ਼ਪਰਾਜ ਸਟਾਈਲ ‘ਚ ਹਰ ਪਾਸੇ ਲਾਈਮਲਾਈਟ ਹਾਸਲ ਕੀਤੀ। ਹੁਣ ਉਨ੍ਹਾਂ ਨੇ ਇਸ ਫਿਲਮ ਦੇ ਸੀਕਵਲ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਰ ਕੀਤਾ ਹੈ। ਕੈਮਿਓ ਨੂੰ ਲੈ ਕੇ ਇੱਕ ਸੰਕੇਤ ਵੀ ਦਿੱਤਾ ਗਿਆ ਹੈ।  ਦਰਅਸਲ, 5 ਅਪ੍ਰੈਲ ਨੂੰ ਆਲੂ ਅਰਜੁਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਪੁਸ਼ਪਾ 2’ ਦਾ ਇਕ ਸ਼ਾਨਦਾਰ ਪੋਸਟਰ ਸ਼ੇਅਰ ਕੀਤਾ ਸੀ। ਡਰਾਉਣੀ ਲੁੱਕ ‘ਚ ਅੱਲੂ ਅਰਜੁਨ ਦੇ ਹੱਥ ‘ਚ ਤ੍ਰਿਸ਼ੂਲ ਹੈ ਅਤੇ ਲਾਲ ਸਿੰਦੂਰ ਹਵਾ ‘ਚ ਉੱਡ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਿਲਮ ਦਾ ਟੀਜ਼ਰ 8 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। ਡੇਵਿਡ ਵਾਰਨਰ ਨੇ ਇਸ ਪੋਸਟ ‘ਤੇ ਕੁਮੈਂਟ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

david warner cameo pushpa2

ਦਿੱਲੀ ਕੈਪੀਟਲਜ਼ ਦੇ  ਬੱਲੇਬਾਜ਼ ਨੇ ਹਾਸੇ ਵਾਲੇ ਇਮੋਜੀ ਨਾਲ ਟਿੱਪਣੀ ਵਿੱਚ ਲਿਖਿਆ, “Guest Appreance ।” ਹੁਣ ਇਹ ਸੱਚ ਹੈ ਜਾਂ ਝੂਠ, ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਡੇਵਿਡ ਦੀ ਇਸ ਟਿੱਪਣੀ ਤੋਂ ਪ੍ਰਸ਼ੰਸਕ ਜ਼ਰੂਰ ਉਤਸ਼ਾਹਿਤ ਹੋ ਗਏ ਹਨ। ਇੰਨਾ ਹੀ ਨਹੀਂ ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਪੁਸ਼ਪਾ 2’ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਕ੍ਰਿਕਟਰ ਨੇ ਕੈਪਸ਼ਨ ‘ਚ ਇਹ ਵੀ ਲਿਖਿਆ, “ਬੇਸਬਰੀ ਨਾਲ ਇੰਤਜ਼ਾਰ ਹੈ। 8 ਅਪ੍ਰੈਲ ਨੂੰ ਆ ਰਿਹਾ ਹੈ ਟੀਜ਼ਰ ਵਾਹ।” ਡੇਵਿਡ ਨੇ ਅੱਲੂ ਅਰਜੁਨ ਨੂੰ ਵੀ ਟੈਗ ਕੀਤਾ ਹੈ। ਅਦਾਕਾਰ ਨੇ ਕ੍ਰਿਕਟਰ ਦਾ ਧੰਨਵਾਦ ਵੀ ਕੀਤਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅੱਲੂ ਅਰਜੁਨ ਦੀ ‘Pushpa 2’ ‘ਚ ਇਸ ਕ੍ਰਿਕਟਰ ਦਾ ਹੋਵੇਗਾ ਕੈਮਿਓ, ਪੋਸਟ ਸ਼ੇਅਰ ਕਰਕੇ ਦੇਖੋ ਕੀ ਕਿਹਾ appeared first on Daily Post Punjabi.

ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਝਟਕਾ ! ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨਡੇ ਤੋਂ ਵੀ ਲਿਆ ਸੰਨਿਆਸ
ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਨਵੇਂ ਸਾਲ ਦੇ ਮੌਕੇ ‘ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ । ਉਨ੍ਹਾਂ ਨੇ ਟੈਸਟ ਤੋਂ ਬਾਅਦ ਵਨਡੇ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਹਾਲਾਂਕਿ, ਵਾਰਨਰ ਨੇ ਇਹ ਵੀ ਕਿਹਾ ਹੈ ਕਿ ਉਹ 2025 ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਵਿੱਚ ਖੇਡ ਸਕਦੇ ਹਨ । ਡੇਵਿਡ ਵਾਰਨਰ ਨੇ ਪਹਿਲਾਂ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ । ਪਾਕਿਸਤਾਨ ਦੇ ਖਿਲਾਫ਼ ਸਿਡਨੀ ਵਿੱਚ 3 ਜਨਵਰੀ ਤੋਂ ਹੋਣ ਵਾਲੇ ਟੈਸਟ ਮੈਚ ਵਿੱਚ ਖੇਡਣ ਤੋਂ ਬਾਅਦ ਉਹ ਇਸ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ । ਹੁਣ ਉਨ੍ਹਾਂ ਨੇ ਕਿਹਾ ਕਿ ਟੈਸਟ ਦੇ ਨਾਲ-ਨਾਲ ਉਹ ਉਸੇ ਦਿਨ ਵਨਡੇ ਤੋਂ ਵੀ ਸੰਨਿਆਸ ਲੈ ਲੈਣਗੇ।

David Warner announces ODI retirement

ਵਾਰਨਰ ਨੇ ਕਿਹਾ ਕਿ ਇਸ ਸਾਲ ਭਾਰਤ ਵਿੱਚ ਵਿਸ਼ਵ ਕੱਪ ਜਿੱਤਣਾ ਇੱਕ ਵੱਡੀ ਪ੍ਰਾਪਤੀ ਸੀ ਅਤੇ ਇਹ ਕੁਝ ਅਜਿਹਾ ਸੀ ਜਿਸਦੇ ਬਾਰੇ ਉਨ੍ਹਾਂ ਨੇ ਪਹਿਲਾਂ ਵੀ ਸੋਚਿਆ ਸੀ। ਉਨ੍ਹਾਂ ਨੇ ਸੋਮਵਾਰ ਨੂੰ ਸਿਡਨੀ ਕ੍ਰਿਕਟ ਗ੍ਰਾਊਂਡ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਯਕੀਨੀ ਤੌਰ ‘ਤੇ ਵਨਡੇ ਕ੍ਰਿਕਟ ਤੋਂ ਵੀ ਸੰਨਿਆਸ ਲੈ ਰਿਹਾ ਹਾਂ। ਵਾਰਨਰ ਦੋ ਵਾਰ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਹਨ। 2015 ਵਿੱਚ ਮਾਇਕਲ ਕਲਾਰਕ ਦੀ ਕਪਤਾਨੀ ਵਿੱਚ ਮੈਲਬਰਨ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਫਾਈਨਲ ਜਿੱਤ ਕੇ ਕੰਗਾਰੂ ਟੀਮ ਨੇ ਵਿਸ਼ਵ ਕੱਪ ਆਪਣੇ ਨਾਮ ਕੀਤਾ ਸੀ, ਉਦੋਂ ਵਾਰਨਰ ਟੀਮ ਦੇ ਮੈਂਬਰ ਸਨ।

ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ, ਮਾਨ ਸਰਕਾਰ ਨੇ ਖਰੀਦਿਆ ਗੋਇੰਦਵਾਲ ਥਰਮਾਲ ਪਲਾਂਟ, 1080 ਕਰੋੜ ‘ਚ ਹੋਇਆ ਸੌਦਾ

ਇਸ ਤੋਂ ਅੱਗੇ ਵਾਰਨਰ ਨੇ ਕਿਹਾ ਕਿ ਉਹ ਦੁਨੀਆ ਭਰ ਦੀਆਂ ਹੋਰ ਲੀਗਾਂ ਵਿੱਚ ਖੇਡਣਾ ਚਾਹੁੰਦਾ ਹਨ। ਉਨ੍ਹਾਂ ਦੇ ਸੰਨਿਆਸ ਲੈਣ ਨਾਲ ਵਨਡੇ ਟੀਮ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਆਸਟ੍ਰੇਲੀਆਈ ਓਪਨਰ ਨੇ ਇਹ ਵੀ ਕਿਹਾ ਕਿ ਜੇਕਰ ਉਹ ਦੋ ਸਾਲ ਤੱਕ ਚੰਗੀ ਤਰ੍ਹਾਂ ਨਾਲ ਖੇਡਦੇ ਰਹੇ ਤੇ ਟੀਮ ਨੂੰ ਉਨ੍ਹਾਂ ਦੀ ਜ਼ਰੂਰਤ ਪਈ ਤਾਂ ਉਹ ਚੈਂਪੀਅਨਜ਼ ਟ੍ਰਾਫੀ ਵਿੱਚ ਖੇਡਣ ਦੇ ਲਈ ਉਪਲਬਧ ਰਹਿਣਗੇ।

David Warner announces ODI retirement

ਦੱਸ ਦੇਈਏ ਕਿ ਵਾਰਨਰ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਵੀ ਹਨ। ਉਨ੍ਹਾਂ ਨੇ 2015 ਵਿੱਚ ਘਰੇਲੂ ਮੈਦਾਨ ‘ਤੇ ਅਤੇ ਫਿਰ 2023 ਵਿੱਚ ਭਾਰਤ ਵਿੱਚ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ 2015 ਵਿਸ਼ਵ ਕੱਪ ਦੀਆਂ 8 ਪਾਰੀਆਂ ਵਿੱਚ 49.28 ਦੀ ਔਸਤ ਤੇ 120.20 ਦੀ ਸਟ੍ਰਾਈਕ ਰੇਟ ਨਾਲ 345 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਇੱਕ ਸੈਂਕੜਾ ਲਗਾਇਆ ਸੀ। ਉਹ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਸਨ। 2023 ਵਿਸ਼ਵ ਕੱਪ ਵਿੱਚ ਉਨ੍ਹਾਂ ਨੇ 11 ਮੈਚਾਂ ਵਿੱਚ 48.63 ਦੀ ਔਸਤ ਤੇ 108.29 ਦੀ ਸਟ੍ਰਾਈਕ ਰੇਟ ਦੇ ਨਾਲ 535 ਦੌੜਾਂ ਬਣਾਈਆਂ। ਉਹ ਟੂਰਨਾਮੈਂਟ ਵਿੱਚ ਕੰਗਾਰੂ ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਲਗਾਏ ਸਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਝਟਕਾ ! ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨਡੇ ਤੋਂ ਵੀ ਲਿਆ ਸੰਨਿਆਸ appeared first on Daily Post Punjabi.

IPL 2023: ਡੇਵਿਡ ਵਾਰਨਰ ਨੂੰ ਮਿਲੀ ਦਿੱਲੀ ਕੈਪੀਟਲਸ ਦੀ ਕਮਾਨ, ਅਕਸ਼ਰ ਪਟੇਲ ਬਣੇ ਉਪ-ਕਪਤਾਨ
ਦਿੱਲੀ ਕੈਪੀਟਲਸ ਦੀ ਟੀਮ ਨੇ IPL 2023 ਦੇ ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਇੰਡੀਅਨ ਪ੍ਰੀਮਿਅਰ ਲੀਗ ਦੇ ਆਗਾਮੀ ਸੀਜ਼ਨ ਦੇ ਲਈ ਡੇਵਿਡ ਵਾਰਨਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਉੱਥੇ ਹੀ ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਦਿੱਲੀ ਦੇ ਨਿਯਮਿਤ ਕਪਤਾਨ ਰਿਸ਼ਭ ਪੰਤ ਕਾਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਅਦ ਪੂਰੇ ਸੀਜ਼ਨ ਵਿੱਚੋਂ ਬਾਹਰ ਹੋ ਚੁੱਕੇ ਹਨ। ਪੰਤ ਦੇ ਅਗਲੇ ਸੀਜ਼ਨ ਵਿੱਚ ਵਾਪਸ ਪਰਤਣ ਦੀ ਉਮੀਦ ਹੈ।

Delhi Capitals appoint David Warner

ਵਾਰਨਰ ਇਸ ਤੋਂ ਪਹਿਲਾਂ ਆਈਪੀਐੱਲ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕਰ ਚੁੱਕੇ ਹਨ। ਉਨ੍ਹਾਂ ਨੇ 2016 ਵਿੱਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਉਹ 2022 ਵਿੱਚ ਦਿੱਲੀ ਦੀ ਟੀਮ ਨਾਲ ਜੁੜੇ ਸਨ। ਉਨ੍ਹਾਂ ਨੂੰ ਫ੍ਰੈਂਚਾਇਜ਼ੀ ਨੇ ਮੈਗਾ ਆਕਸ਼ਨ ਵਿੱਚ 6.25 ਕਰੋੜ ਰੁਪਏ ਵਿੱਚ ਖਰੀਦਿਆ ਸੀ। ਵਾਰਨਰ ਨੇ ਉਸਦੇ ਬਾਅਦ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 12 ਮੈਚਾਂ ਵਚ 48 ਦੀ ਔਸਤ ਨਾਲ 432 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 150.52 ਰਿਹਾ ਸੀ। ਵਾਰਨਰ ਦੇ ਬੱਲੇ ਤੋਂ ਪੰਜ ਅਰਧ ਸੈਂਕੜੇ ਨਿਕਲੇ ਸਨ। ਵਾਰਨਰ ਇਸ ਤੋਂ ਪਹਿਲਾਂ 2009 ਤੋਂ 2013 ਤੱਕ ਵੀ ਦਿੱਲੀ ਦੀ ਟੀਮ ਦਾ ਹਿੱਸਾ ਸੀ। ਜੇਕਰ ਅਕਸ਼ਰ ਪਟੇਲ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਨੇ 2019 ਵਿੱਚ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਸੀ। ਦਿੱਲੀ ਦੀ ਟੀਮ ਆਈਪੀਐੱਲ ਦੇ ਆਗਾਮੀ ਸੀਜ਼ਨ ਵਿੱਚ ਆਪਣੇ ਅਭਿਆਨ ਦੀ ਸ਼ੁਰੂਆਤ 1 ਅਪ੍ਰੈਲ ਨੂੰ ਲਖਨਊ ਵਿੱਚ ਲਖਨਊ ਸੁਪਰਜਾਈਂਟਸ ਦੇ ਖਿਲਾਫ਼ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ‘ਚ ‘ਆਪ’ ਸਰਕਾਰ ਦਾ ਇੱਕ ਸਾਲ ਪੂਰਾ, CM ਮਾਨ ਨੇ ਕਿਹਾ- ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਧਰਾਂਗੇ

ਆਸਟ੍ਰੇਲੀਆ ਦੀ ਟੀਮ ਚਾਰ ਟੈਸਟ ਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤ ਦੇ ਦੌਰੇ ‘ਤੇ ਹਨ। ਟੈਸਟ ਸੀਰੀਜ਼ ਪੂਰੀ ਹੋ ਚੁੱਕੀ ਹੈ। ਭਾਰਤੀ ਟੀਮ ਨੇ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ। ਵਾਰਨਰ ਇਸ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚ ਹੀ ਖੇਡ ਸਕੇ ਸੀ। ਵਾਰਨਰ ਨੂੰ ਦਿੱਲੀ ਵਿੱਚ ਖੇਡੇ ਗਏ ਦੂਜੇ ਟੈਸਟ ਦੇ ਦੌਰਾਨ ਕੁਹਣੀ ਵਿੱਚ ਸੱਟ ਲੱਗੀ ਸੀ। ਉਸਦੇ ਬਾਅਦ ਉਹ ਮੈਚ ਦੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਦੇ ਲਈ ਨਹੀਂ ਉਤਰ ਸਕੇ ਸੀ। ਪਹਿਲੀ ਪਾਰੀ ਵਿੱਚ ਵਾਰਨਰ ਤੇ ਦੂਜੀ ਪਾਰੀ ਵਿੱਚ ਰੇਨਸ਼ਾ ਨੇ ਬੱਲੇਬਾਜ਼ੀ ਕੀਤੀ ਸੀ।

Delhi Capitals appoint David Warner

ਦਿੱਲੀ ਦੀ ਟੀਮ: ਡੇਵਿਡ ਵਾਰਨਰ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਪ੍ਰਿਥਵੀ ਸ਼ਾ, ਫਿਲਿਪ ਸਾਲਟ, ਰਾਇਲੀ ਰੂਸੋ, ਰਿਪਲ ਪਟੇਲ, ਰੋਵਮੈਨ ਪਾਵੇਲ, ਸਰਫਰਾਜ਼ ਖਾਨ, ਯਸ਼ ਢੁਲ, ਮਿਚੇਲ ਮਾਰਸ਼, ਲਲਿਤ ਯਾਦਵ, ਐਨਰਿਚ ਨੋਰਤਜੇ, ਚੇਤਨ ਸਾਕਰਿਆ, ਕਮਲੇਸ਼ ਨਾਗਰਕੋਟੀ, ਖਲੀਲ ਅਹਿਮਦ, ਲੁੰਗੀ ਐਨਗਿਡੀ, ਮੁਸਤਫਿਜ਼ੁਰ ਰਹਿਮਾਨ, ਅਮਨ ਖਾਨ, ਕੁਲਦੀਪ ਯਾਦਵ, ਪ੍ਰਵੀਨ ਦੁਬੇ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post IPL 2023: ਡੇਵਿਡ ਵਾਰਨਰ ਨੂੰ ਮਿਲੀ ਦਿੱਲੀ ਕੈਪੀਟਲਸ ਦੀ ਕਮਾਨ, ਅਕਸ਼ਰ ਪਟੇਲ ਬਣੇ ਉਪ-ਕਪਤਾਨ appeared first on Daily Post Punjabi.

ਡੇਵਿਡ ਵਾਰਨਰ ਦੀਆਂ ਧੀਆਂ ਨੇ ਪਿਤਾ ਨੂੰ ਭੇਜਿਆ ਭਾਵੁਕ ਸੰਦੇਸ਼, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
David warners daughters wrote : ਆਈਪੀਐਲ 2021 ਨੂੰ ਬਾਇਓ ਬਬਲ ਵਿੱਚ ਮਿਲੇ ਕਈ ਕੋਰੋਨਾ ਮਾਮਲਿਆਂ ਕਾਰਨ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਵਿਦੇਸ਼ੀ ਖਿਡਾਰੀ ਭਾਰਤ ਵਿੱਚ ਫਸੇ ਹੋਏ ਹਨ ਅਤੇ ਸੁਰੱਖਿਅਤ ਘਰ ਪਰਤਣ ਦੀ ਉਡੀਕ ਵਿੱਚ ਹਨ। ਇਨ੍ਹਾਂ ‘ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਵੀ ਸ਼ਾਮਿਲ ਹੈ ਜਿਸ ਨੂੰ ਹਾਲ ਹੀ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਇਸ ਦੌਰਾਨ, ਵਾਰਨਰ ਦੀਆਂ ਧੀਆਂ ਨੇ ਆਪਣੇ ਪਿਤਾ ਨੂੰ ਇੱਕ ਵਿਸ਼ੇਸ਼ ਸੰਦੇਸ਼ ਭੇਜਿਆ ਹੈ ਅਤੇ ਵਾਰਨਰ ਨੂੰ ਜਲਦੀ ਘਰ ਵਾਪਿਸ ਆਉਣ ਲਈ ਕਿਹਾ ਹੈ। ਇਹ ਸੰਦੇਸ਼ ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ। ਦਰਅਸਲ, ਵਾਰਨਰ ਦੀ ਬੇਟੀ ਈਵੀ ਨੇ ਇੱਕ ਪਰਿਵਾਰਕ ਡਰਾਇੰਗ ਬਣਾਈ ਹੈ ਜਿਸ ਵਿੱਚ ਪਾਪਾ ਡੇਵਿਡ ਵਾਰਨਰ, ਮਾਂ ਕੈਂਡੀ ਵਾਰਨਰ, ਈਵੀ ਖੁਦ, ਛੋਟੀ ਭੈਣ ਇੰਡੀ ਅਤੇ ਸਭ ਤੋਂ ਛੋਟੀ ਭੈਣ ਇਸਲਾ ਦਿਖਾਈ ਦੇ ਰਹੇ ਹਨ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by David Warner (@davidwarner31)

ਇਸ ਡਰਾਇੰਗ ਦੇ ਨਾਲ, ਈਵੀ ਨੇ ਲਿਖਿਆ, “ਕਿਰਪਾ ਕਰਕੇ ਡੈਡੀ ਸਿੱਧਾ ਘਰ ਆ ਜਾਉ। ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਅਤੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਈਵੀ, ਇੰਡੀ ਅਤੇ ਇਸਲਾ ਵੱਲੋਂ ਬਹੁਤ ਸਾਰਾ ਪਿਆਰ।” ਹਾਲ ਹੀ ਦੇ ਸਮੇਂ ਵਿੱਚ ਬਹੁਤ ਸਾਰੇ ਖਿਡਾਰੀਆਂ ਅਤੇ ਫ੍ਰੈਂਚਾਈਜ਼ ਦੇ ਮੈਂਬਰਾਂ ਦੇ ਸਕਾਰਾਤਮਕ ਆਉਣ ਕਾਰਨ ਆਈਪੀਐਲ ਦੇ 14 ਵੇਂ ਐਡੀਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਦੇਖੋ : Jagjeet Dallewal ਦੀ ਕੈਪਟਨ ਸਰਕਾਰ ਨੂੰ ਚੇਤਾਵਨੀ, ਕੋਰੋਨਾ ਬਹਾਨੇ ਕਿਸਾਨਾਂ ਨਾਲ ਨਾ ਟਕਰਾਏ ਸੂਬਾ ਸਰਕਾਰ..

The post ਡੇਵਿਡ ਵਾਰਨਰ ਦੀਆਂ ਧੀਆਂ ਨੇ ਪਿਤਾ ਨੂੰ ਭੇਜਿਆ ਭਾਵੁਕ ਸੰਦੇਸ਼, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ appeared first on Daily Post Punjabi.

ਵਿਰਾਟ ਕੋਹਲੀ ਨੇ ਡੇਵਿਡ ਵਾਰਨਰ ਦੀ ਧੀ ਨੂੰ ਦਿੱਤਾ ਇਹ ਖਾਸ ਤੋਹਫਾ, ਦੇਖੋ ਤਸਵੀਰਾਂ
Virat Kohli gave this special gift : ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੀ ਬੇਟੀ ਇੰਡੀ ਰੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਵੱਡੀ ਫੈਨ ਹੈ। ਵਾਰਨਰ ਨੇ ਇਸ ਦਾ ਕਈ ਵਾਰ ਜ਼ਿਕਰ ਕੀਤਾ ਹੈ। ਕੋਹਲੀ ਖ਼ੁਦ ਵੀ ਇਸ ਗੱਲ ਨੂੰ ਜਾਣਦੇ ਹਨ। ਅਜਿਹੀ ਸਥਿਤੀ ਵਿੱਚ ਕੋਹਲੀ ਨੇ ਵਾਰਨਰ ਦੀ ਬੇਟੀ ਇੰਡੀ ਨੂੰ ਇੱਕ ਖ਼ਾਸ ਤੋਹਫ਼ਾ ਦਿੱਤਾ ਹੈ, ਜਿਸ ਨੂੰ ਵਾਰਨਰ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਕੋਹਲੀ ਨੇ ਆਪਣੀ ਟੈਸਟ ਦੀ ਜਰਸੀ ਵਾਰਨਰ ਦੀ ਧੀ ਨੂੰ ਦਿੱਤੀ ਹੈ।ਵਾਰਨਰ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਹੀ ਹੈ। ਵਾਰਨਰ ਨੇ ਕੈਪਸ਼ਨ ਵਿੱਚ ਲਿਖਿਆ, ‘ਮੈਂ ਜਾਣਦਾ ਹਾਂ ਕਿ ਅਸੀਂ ਸੀਰੀਜ਼ ਹਾਰ ਗਏ ਪਰ ਸਾਡੇ ਇੱਥੇ ਬਹੁਤ ਖੁਸ਼ ਕੁੜੀ ਹੈ, ਧੰਨਵਾਦ ਵਿਰਾਟ ਕੋਹਲੀ, ਟੈਸਟ ਖੇਡਣ ਵਾਲੀ ਜਰਸੀ ਦੇਣ ਲਈ, ਇੰਡੀ ਨੂੰ ਇਹ ਕਾਫੀ ਪਸੰਦ ਆਈ। ਡੈਡੀ ਅਤੇ ਫਿੰਚ ਤੋਂ ਇਲਾਵਾ, ਉਹ ਵਿਰਾਟ ਨੂੰ ਪਿਆਰ ਕਰਦੀ ਹੈ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by David Warner (@davidwarner31)

ਮਹੱਤਵਪੂਰਣ ਗੱਲ ਇਹ ਹੈ ਕਿ ਹਾਲ ਹੀ ਵਿੱਚ ਕੋਹਲੀ ਪਿਤਾ ਬਣੇ ਹਨ। ਕੋਹਲੀ ਅਤੇ ਅਨੁਸ਼ਕਾ ਦੇ ਘਰ ਨਨ੍ਹੀ ਪਰੀ ਨੇ ਜਨਮ ਲਿਆ ਹੈ। ਜਦੋਂ ਕੋਹਲੀ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਨੂੰ ਸਾਂਝਾ ਕੀਤਾ ਸੀ ਤਾਂ ਵਾਰਨਰ ਨੇ ਚੁਟਕੀ ਲੈਂਦਿਆਂ ਟਿੱਪਣੀ ਕੀਤੀ ਸੀ ਅਤੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ, ਜੇ ਤੁਹਾਨੂੰ ਕੋਈ ਸੁਝਾਅ ਚਾਹੀਦਾ ਹੈ, ਤਾਂ ਮੈਨੂੰ ਮੈਸਜ ਕਰੋ। ਦੱਸ ਦੇਈਏ ਕਿ ਕੋਹਲੀ ਅਤੇ ਵਾਰਨਰ ਇੱਕ ਦੂਜੇ ਦਾ ਬਹੁਤ ਸਤਿਕਾਰ ਕਰਦੇ ਹਨ। ਇਥੋਂ ਤੱਕ ਕਿ ਵਾਰਨਰ ਦਾ ਵੀ ਭਾਰਤੀ ਖਿਡਾਰੀਆਂ ਨਾਲ ਬਹੁਤ ਪਿਆਰ ਹੈ। ਆਈਪੀਐਲ ਵਿੱਚ, ਵਾਰਨਰ ਹੈਦਰਾਬਾਦ ਲਈ ਖੇਡਦੇ ਹਨ, ਜਿਸ ਕਾਰਨ ਆਸਟ੍ਰੇਲੀਆਈ ਬੱਲੇਬਾਜ਼ ਦੇ ਭਾਰਤ ਵਿੱਚ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਵਾਰਨਰ ਭਾਰਤ ਖਿਲਾਫ ਟੈਸਟ ਲੜੀ ‘ਚ ਜ਼ਖਮੀ ਹੋ ਗਏ ਸਨ। ਡੇਵਿਡ ਨੇ ਦੋਵੇਂ ਸ਼ੁਰੂਆਤੀ ਟੈਸਟ ਨਹੀਂ ਖੇਡੇ, ਪਰ ਤੀਜੇ ਅਤੇ ਆਖਰੀ ਟੈਸਟ ਵਿੱਚ ਅਸਫਲ ਰਹੇ। ਇਸ ਦੇ ਨਾਲ ਹੀ ਵਿਰਾਟ ਕੋਹਲੀ ਆਸਟ੍ਰੇਲੀਆ ਖ਼ਿਲਾਫ਼ ਪਹਿਲਾ ਟੈਸਟ ਮੈਚ ਖੇਡ ਕੇ ਭਾਰਤ ਪਰਤੇ ਸੀ। ਹੁਣ ਕੋਹਲੀ ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ‘ਚ ਭਾਰਤੀ ਟੀਮ ਦੇ ਕਪਤਾਨ ਵਜੋਂ ਖੇਡਦੇ ਨਜ਼ਰ ਆਉਣਗੇ।

ਇਹ ਵੀ ਦੇਖੋ : ਅੰਦੋਲਨਾਂ ‘ਚ ਪਰਚੇ ਹੀ ਦਰਜ ਹੁੰਦੇ ਨੇ, ਹਾਰ ਨਹੀਂ ਪੈਂਦੇ, ਰਾਜੇਵਾਲ ਨੇ ਖੋਲ੍ਹੀਆਂ ਸਰਕਾਰੀ ਧੱਕੇ ਦੀਆਂ ਪਰਤਾਂ

The post ਵਿਰਾਟ ਕੋਹਲੀ ਨੇ ਡੇਵਿਡ ਵਾਰਨਰ ਦੀ ਧੀ ਨੂੰ ਦਿੱਤਾ ਇਹ ਖਾਸ ਤੋਹਫਾ, ਦੇਖੋ ਤਸਵੀਰਾਂ appeared first on Daily Post Punjabi.

IND vs AUS: ਸਿਡਨੀ ਟੈਸਟ ਲਈ ਵਾਰਨਰ ਦੀ ਆਸਟ੍ਰੇਲੀਆਈ ਟੀਮ ‘ਚ ਵਾਪਸੀ, ਇਸ ਖਿਡਾਰੀ ਨੂੰ ਕੀਤਾ ਗਿਆ ਬਾਹਰ
David Warner returns to Australia squad: ਭਾਰਤ ਖ਼ਿਲਾਫ਼ 7 ਜਨਵਰੀ ਤੋਂ ਸ਼ੁਰੂ ਹੋ ਰਹੇ ਸਿਡਨੀ ਟੈਸਟ ਲਈ ਆਸਟ੍ਰੇਲੀਆਈ ਟੀਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਪਹਿਲੇ ਦੋ ਮੈਚਾਂ ਵਿੱਚੋਂ ਬਾਹਰ ਰਹਿਣ ਵਾਲੇ ਡੇਵਿਡ ਵਾਰਨਰ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜਦੋਂਕਿ ਖਰਾਬ ਫਾਰਮ ਵਿੱਚ ਚੱਲ ਰਹੇ ਜੋ ਬਰਨਜ਼ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ । ਇਸ ਤੋਂ ਇਲਾਵਾ ਨੌਜਵਾਨ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਵੀ ਸਿਡਨੀ ਟੈਸਟ ਲਈ ਫਿਟ ਐਲਾਨਿਆ ਗਿਆ ਹੈ।

David Warner returns to Australia squad

ਦਰਅਸਲ, ਮੈਲਬਰਨ ਟੈਸਟ ਹਾਰਨ ਤੋਂ ਇੱਕ ਦਿਨ ਬਾਅਦ ਹੀ ਆਸਟ੍ਰੇਲੀਆਈ ਟੀਮ ਨੇ ਸਿਡਨੀ ਟੈਸਟ ਲਈ ਬਦਲਾਅ ਦਾ ਐਲਾਨ ਕੀਤਾ ਹੈ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਪਹਿਲਾਂ ਹੀ ਸਿਡਨੀ ਟੈਸਟ ਲਈ ਡੇਵਿਡ ਵਾਰਨਰ ਦੀ ਵਾਪਸੀ ਦਾ ਸੰਕੇਤ ਦੇ ਦਿੱਤਾ ਸੀ । ਪਰ ਹੁਣ ਡੇਵਿਡ ਵਾਰਨਰ ਦੀ ਟੀਮ ਵਿੱਚ ਅਧਿਕਾਰਤ ਤੌਰ ‘ਤੇ ਵਾਪਸੀ ਹੋ ਗਈ ਹੈ। ਡੇਵਿਡ ਵਾਰਨਰ ਇੰਡੀਆ ਖਿਲਾਫ਼ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਜ਼ਖਮੀ ਹੋ ਗਏ ਸੀ। ਵਾਰਨਰ ਨੂੰ ਕਮਰ ਵਿੱਚ ਸੱਟ ਲੱਗਣ ਕਾਰਨ ਚੱਲਣ ਵਿੱਚ ਮੁਸ਼ਕਿਲ ਹੋ ਰਹੀ ਸੀ। ਡੇਵਿਡ ਵਾਰਨਰ ਦੀ ਗੈਰਹਾਜ਼ਰੀ ਵਿੱਚ ਮੈਥਿਊ ਵੇਡ ਨੂੰ ਓਪਨਿੰਗ ਦਾ ਕੰਮ ਸੰਭਾਲਿਆ ਗਿਆ ਸੀ ।

David Warner returns to Australia squad

ਭਾਰਤ ਵਿਰੁੱਧ ਖੇਡੇ ਗਏ ਅਭਿਆਸ ਮੈਚ ਵਿੱਚ ਕੰਕਸ਼ਨ ਦਾ ਸ਼ਿਕਾਰ ਹੋਣ ਵਾਲੇ ਵਿਲ ਪੁਕੋਵਸਕੀ ਨੂੰ ਵੀ ਤੀਜੇ ਟੈਸਟ ਲਈ ਫਿਟ ਐਲਾਨਿਆ ਗਿਆ ਹੈ। ਵਿਲ ਪੁਕੋਵਸਕੀ ਦਾ ਸਿਡਨੀ ਟੈਸਟ ਵਿੱਚ ਡੈਬਿਊ ਪੱਕਾ ਮੰਨਿਆ ਜਾ ਰਿਹਾ ਹੈ ।ਅਸਟ੍ਰੇਲੀਆ ਨੇ ਖਰਾਬ ਫਾਰਮ ਵਿੱਚ ਚੱਲ ਰਹੇ ਓਪਨਰ ਜੋ ਬਰਨਜ਼ ਨੂੰ ਆਖਰਕਾਰ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । ਬਰਨਜ਼ ਆਖਰੀ ਚਾਰ ਪਾਰੀਆਂ ਵਿੱਚ ਸਿਰਫ ਇੱਕ ਅਰਧ ਸੈਂਕੜਾ ਲਗਾ ਸਕਿਆ ਸੀ।

ਦੱਸ ਦੇਈਏ ਕਿ ਡੇਵਿਡ ਵਾਰਨਰ ਅਤੇ ਵਿਲ ਪੁਕੋਵਸਕੀ ਦੇ ਸਿਡਨੀ ਟੈਸਟ ਦੀ ਸ਼ੁਰੂਆਤ ਦੀ ਜ਼ਿੰਮੇਵਾਰੀ ਸੰਭਾਲਣ ਕਾਰਨ ਆਸਟ੍ਰੇਲੀਆਈ ਟੀਮ ਵਿੱਚ ਇੱਕ ਹੋਰ ਤਬਦੀਲੀ ਵੇਖੀ ਜਾ ਸਕਦੀ ਹੈ। ਟ੍ਰੈਵਿਸ ਹੈਡ ਨੂੰ ਸਿਡਨੀ ਟੈਸਟ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਜਦੋਂ ਕਿ ਮੈਥਿਊ ਵੇਡ ਇੱਕ ਵਾਰ ਫਿਰ ਮਿਡਲ ਆਰਡਰ ਵਿੱਚ ਖੇਡਦੇ ਦਿਖਾਈ ਦੇਣਗੇ।

ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਕਾਬੂ ਕੀਤਾ ਸ਼ੱਕੀ ਨੌਜਵਾਨ, ਫੋਨ ਚੋਂ ਮੀਲੀਆਂ ਕੁੜੀਆਂ ਦੀਆਂ ਫੋਟੋਆਂ,

The post IND vs AUS: ਸਿਡਨੀ ਟੈਸਟ ਲਈ ਵਾਰਨਰ ਦੀ ਆਸਟ੍ਰੇਲੀਆਈ ਟੀਮ ‘ਚ ਵਾਪਸੀ, ਇਸ ਖਿਡਾਰੀ ਨੂੰ ਕੀਤਾ ਗਿਆ ਬਾਹਰ appeared first on Daily Post Punjabi.