dawid malan Archives - Daily Post Punjabi

ਇੰਗਲੈਂਡ ਕ੍ਰਿਕਟ ਟੀਮ ਨੂੰ ਵੱਡਾ ਝਟਕਾ ! ਇਸ ਧਾਕੜ ਬੱਲੇਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ
ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਡੇਵਿਡ ਮਲਾਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 37 ਸਾਲ ਦੇ ਮਲਾਨ ਜੋਸ ਬਟਲਰ ਦੇ ਇਲਾਵਾ ਇੰਗਲੈਂਡ ਇਕਲੌਤੇ ਅਜਿਹੇ ਖਿਡਾਰੀ ਰਹੇ ਜਿਨ੍ਹਾਂ ਨੇ ਤਿੰਨੋਂ ਫਾਰਮੈਂਟਾਂ ਵਿੱਚ ਸੈਂਕੜਾ ਲਗਾਇਆ ਹੈ। ਮਲਾਨ ਟੀ-20 ਰੈਂਕਿੰਗ ਵਿੱਚ ਨੰਬਰ-1 ਰਹਿ ਚੁੱਕੇ ਹਨ। ਮਲਾਨ ਸਾਲ 2023 ਵਿੱਚ ਹੋਏ ਵਨਡੇ ਵਿਸ਼ਵ ਕੱਪ ਦੇ ਬਾਅਦ ਇੰਗਲੈਂਡ ਦੀ ਟੀਮ ਤੋਂ ਬਾਹਰ ਚੱਲ ਰਹੇ ਸਨ। ਆਸਟ੍ਰੇਲੀਆ ਦੇ ਖਿਲਾਫ਼ ਹੋਣ ਵਾਲੀ ਸੀਰੀਜ਼ ਵਿੱਚ ਵੀ ਉਹ ਟੀਮ ਦਾ ਹਿੱਸਾ ਨਹੀਂ ਬਣੇ। ਇਸੇ ਕਾਰਨ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

England’s Dawid Malan Announces Retirement

ਉਨ੍ਹਾਂ ਨੇ ਕਿਹਾ ਕਿ ਮੈਂ ਤਿੰਨੋਂ ਫਾਰਮੈਟ ਨੂੰ ਬਹੁਤ ਗੰਭੀਰਤਾ ਨਾਲ ਲਿਆ, ਪਰ ਟੈਸਟ ਕ੍ਰਿਕਟ ਦੀ ਇੰਟੇਂਸਿਟੀ ਅਲੱਗ ਹੈ- ਪੰਜ ਦਿਨ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਦਾ ਮਾਹੌਲ। ਮੈਂ ਟ੍ਰੇਨਿੰਗ ਕਰਦਾ ਹਾਂ। ਮੈਨੂੰ ਗੇਂਦਾਂ ਖੇਡਣ ਦਾ ਸ਼ੌਂਕ ਹੈ। ਮੈਂ ਕਾਫ਼ੀ ਮਿਹਨਤ ਕਰਦਾ ਹਾਂ। ਮੈਂ ਕਾਫ਼ੀ ਟ੍ਰੇਨਿੰਗ ਕਰਦਾ ਸੀ ਤੇ ਫਿਰ ਦਿਨ ਕਾਫ਼ੀ ਲੰਬੇ ਹੁੰਦੇ ਸਨ। ਤੁਸੀਂ ਸਵਿੱਚ ਆਫ਼ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ: ਕੈਨੇਡਾ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ ! ਵਿਜ਼ਿਟਰ ਵੀਜ਼ਾ ‘ਤੇ ਆਏ ਲੋਕਾਂ ਨੂੰ ਨਹੀਂ ਮਿਲੇਗਾ ਵਰਕ ਪਰਮਿਟ

ਮਲਾਨ ਨੇ ਇੰਗਲੈਂਡ ਦੇ ਲਈ 22 ਟੈਸਟ, 30 ਵਨਡੇ ਤੇ 62 ਟੀ-20 ਇੰਟਰਨੈਸ਼ਨਲ ਖੇਡੇ। ਉਹ ਟੀ-20 ਕ੍ਰਿਕਟ ਵਿੱਚ ਨੰਬਰ-1 ਬੱਲੇਬਾਜ਼ ਵੀ ਬਣੇ। ਟੈਸਟ ਵਿੱਚ ਇੰਗਲੈਂਡ ਦੇ ਇਸ ਖਿਡਾਰੀ ਨੇ 27.53 ਦੀ ਔਸਤ ਨਾਲ 1,074 ਦੌੜਾਂ ਬਣਾਈਆਂ ਸਨ। ਵਨਡੇ ਵਿੱਚ ਉਨ੍ਹਾਂ ਨੇ 55.76 ਦੀ ਔਸਤ ਨਾਲ 1,450 ਦੌੜਾਂ ਬਣਾਈਆਂ ਸਨ। ਟੀ-20 ਵਿੱਚ ਉਨ੍ਹਾਂ ਨੇ 36.38 ਦੀ ਔਸਤ ਨਾਲ 1,892 ਦੌੜਾਂ ਬਣਾਈਆਂ ਸਨ। ਟੈਸਟ ਤੇ ਟੀ-20 ਵਿੱਚ ਮਲਾਨ ਨੇ 1-1 ਸੈਂਕੜਾ ਤੇ ਵਨਡੇ ਵਿੱਚ 6 ਸੈਂਕੜੇ ਲਗਾਏ।

England’s Dawid Malan Announces Retirement

ਦੱਸ ਦੇਈਏ ਕਿ ਮਲਾਨ ਨੇ ਸਾਲ 2017 ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਆਪਣੇ ਟੀ-20 ਇੰਟਰਨੈਸ਼ਨਲ ਡੈਬਿਊ ‘ਤੇ 44 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ। ਇਸਦੇ ਬਾਅਦ ਉਨ੍ਹਾਂ ਨੇ ਪਰਥ ਵਿੱਚ ਜਾਨੀ ਬੇਅਰਸਟੋ ਦੇ ਨਾਲ ਸਾਂਝੇਦਾਰੀ ਕਰਦੇ ਹੋਏ 227 ਗੇਂਦਾਂ ‘ਤੇ 140 ਦੌੜਾਂ ਦੀ ਆਪਣੀ ਇਕਲੌਤੀ ਟੈਸਟ ਸੈਂਕੜੇ ਵਾਲੀ ਪਾਰੀ ਖੇਡੀ। ਤੂਫ਼ਾਨੀ ਬੱਲੇਬਾਜ਼ ਮਲਾਨ IPL ਵਿੱਚ ਵੀ ਕੇਹੜਾ ਚੁੱਕੇ ਹਨ। ਮਲਾਨ ਨੂੰ ਸਾਲ 2021 ਵਿੱਚ ਪੰਜਾਬ ਕਿੰਗਜ਼ ਨੇ 1.5 ਕਰੋੜ ਰੁਪਏ ਵਿੱਚ ਟੀਮ ਦਾ ਹਿੱਸਾ ਬਣਾਇਆ ਸੀ। ਹਾਲਾਂਕਿ ਉਨ੍ਹਾਂ ਨੂੰ ਸਿਰਫ਼ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਨਾਮ IPL ਵਿੱਚ 26 ਦੌੜਾਂ ਦਰਜ ਹਨ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਇੰਗਲੈਂਡ ਕ੍ਰਿਕਟ ਟੀਮ ਨੂੰ ਵੱਡਾ ਝਟਕਾ ! ਇਸ ਧਾਕੜ ਬੱਲੇਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ appeared first on Daily Post Punjabi.

IPL 2021 : ਹੈਦਰਾਬਾਦ ਤੇ ਪੰਜਾਬ ਕਿੰਗਜ਼ ਨੂੰ ਝੱਟਕਾ, IPL ਦੇ ਦੂਜੇ ਪੜਾਅ ‘ਚ ਨਹੀਂ ਖੇਡਣਗੇ ਜੋਨੀ ਬੇਅਰਸਟੋ ਅਤੇ ਡੇਵਿਡ ਮਾਲਨ
ਆਈਪੀਐਲ 2021 ਦੇ ਦੂਜੇ ਪੜਾਅ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਅਤੇ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਅਤੇ ਡੇਵਿਡ ਮਲਾਨ ਨੇ ਆਈਪੀਐਲ ਤੋਂ ਆਪਣੇ ਨਾਮ ਵਾਪਿਸ ਲੈ ਲਏ ਹਨ।

UPDATE: Dawid Malan will not be travelling to UAE for the remainder of #IPL2021.

He will be taking some time off to be with his family ahead of the #T20WorldCup and Ashes. #SaddaPunjab #PunjabKings pic.twitter.com/3ZUEDVZ2Ui
— Punjab Kings (@PunjabKingsIPL) September 11, 2021

ਹੁਣ ਦੋਵੇਂ ਖਿਡਾਰੀ 19 ਸਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਪੰਜਾਬ ਕਿੰਗਜ਼ ਨੇ ਟਵੀਟ ਕਰਕੇ ਡੇਵਿਡ ਮਲਾਨ ਵੱਲੋ ਨਾਮ ਵਾਪਿਸ ਲੈਣ ਦੀ ਪੁਸ਼ਟੀ ਕੀਤੀ ਹੈ। ਟੀਮ ਨੇ ਦੱਸਿਆ ਕਿ ਏਡੇਨ ਮਾਰਕਰਮ ਨੂੰ ਮਲਾਨ ਦੀ ਥਾਂ ਸ਼ਾਮਿਲ ਕੀਤਾ ਜਾਵੇਗਾ। ਬੇਅਰਸਟੋ ਅਤੇ ਮਾਲਨ ਆਈਪੀਐਲ 2021 ਦੇ ਦੂਜੇ ਪੜਾਅ ਵਿੱਚ ਯੂਏਈ ਵਿੱਚ ਨਹੀਂ ਖੇਡਣਗੇ। ਬੇਅਰਸਟੋ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਸੀ, ਜਦੋਂ ਕਿ ਮਲਾਨ ਨੂੰ ਆਈਪੀਐਲ 2021 ਦੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ ਸੀ। ਸਨਰਾਈਜ਼ਰਸ ਹੈਦਰਾਬਾਦ ਲਈ ਇਹ ਇੱਕ ਵੱਡਾ ਝਟਕਾ ਹੈ, ਕਿਉਂਕਿ ਬੇਅਰਸਟੋ 2019 ਵਿੱਚ ਆਈਪੀਐਲ ਦੀ ਸ਼ੁਰੂਆਤ ਤੋਂ ਬਾਅਦ ਟੀਮ ਦੇ ਸ਼ੁਰੂਆਤੀ ਬੱਲੇਬਾਜ਼ ਰਹੇ ਹਨ। ਬੇਅਰਸਟੋ ਆਈਪੀਐਲ 2021 ਦੇ ਪਹਿਲੇ ਅੱਧ ਵਿੱਚ ਚੰਗੀ ਫਾਰਮ ਵਿੱਚ ਸੀ ਅਤੇ ਉਸਨੇ 7 ਮੈਚਾਂ ਵਿੱਚ 248 ਦੌੜਾਂ ਬਣਾਈਆਂ ਸਨ। ਉਸਨੇ 2 ਮੈਚਾਂ ਵਿੱਚ ਅਰਧ ਸੈਂਕੜਾ ਵੀ ਲਗਾਇਆ ਸੀ।

ਇਹ ਵੀ ਪੜ੍ਹੋ : ਸਲਾਮ ਹੈ ਤੁਹਾਡੇ ਜਜ਼ਬੇ ਨੂੰ : ਗੋਡੇ-ਗੋਡੇ ਡੂੰਘੇ ਪਾਣੀ ‘ਚ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਨੇ ਕਿਸਾਨ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੀਜ਼ਨ ਦਾ ਦੂਜਾ ਪੜਾਅ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡਿਆ ਜਾਵੇਗਾ। ਆਈਪੀਐਲ 2021 ਭਾਰਤ ਵਿੱਚ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ ਕੁੱਝ ਖਿਡਾਰੀਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਸਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਦਾ ਦੂਜਾ ਪੜਾਅ ਯੂਏਈ ਵਿੱਚ ਸ਼ੁਰੂ ਹੋਵੇਗਾ। ਆਈਪੀਐਲ 2021 ਦੇ ਦੂਜੇ ਪੜਾਅ ਦੀ ਸ਼ੁਰੂਆਤ 19 ਸਤੰਬਰ ਨੂੰ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਮੁੰਬਈ ਇੰਡੀਅਨਜ਼ (ਐਮਆਈ) ਵਿਚਾਲੇ ਮੈਚ ਨਾਲ ਹੋਵੇਗੀ। ਇਹ ਮੈਚ ਦੁਬਈ ਵਿੱਚ ਸ਼ਾਮ 07:30 ਵਜੇ ਖੇਡਿਆ ਜਾਵੇਗਾ। ਪਹਿਲਾਂ ਦੀ ਤਰ੍ਹਾਂ, ਦੂਜੇ ਪੜਾਅ ਵਿੱਚ, ਦੁਪਹਿਰ ਦੇ ਮੈਚ 03:30 ਵਜੇ ਅਤੇ ਸ਼ਾਮ ਦੇ ਮੈਚ 07:30 ਵਜੇ ਖੇਡੇ ਜਾਣਗੇ।

ਇਹ ਵੀ ਦੇਖੋ : ਕੀ ਜਿਊਂਦੇ ਵਿਅਕਤੀ ਵੱਲੋਂ ਕਰਵਾਏ ਜਾਇਦਾਦ ਦੇ ਇੰਤਕਾਲ ਤੋਂ ਬਾਅਦ ਉਸਦਾ ਜ਼ਮੀਨ ‘ਤੇ ਕੋਈ ਹੱਕ ਨਹੀਂ ਰਹਿੰਦਾ?

The post IPL 2021 : ਹੈਦਰਾਬਾਦ ਤੇ ਪੰਜਾਬ ਕਿੰਗਜ਼ ਨੂੰ ਝੱਟਕਾ, IPL ਦੇ ਦੂਜੇ ਪੜਾਅ ‘ਚ ਨਹੀਂ ਖੇਡਣਗੇ ਜੋਨੀ ਬੇਅਰਸਟੋ ਅਤੇ ਡੇਵਿਡ ਮਾਲਨ appeared first on Daily Post Punjabi.

ICC T20 Ranking: ਬਾਬਰ ਆਜ਼ਮ ਦੀ ਥਾਂ ਡੇਵਿਡ ਮਲਾਨ ਬਣਿਆ ਨੰਬਰ -1 ਬੱਲੇਬਾਜ਼
ICC T20 Ranking Batting: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਕੌਮਾਂਤਰੀ ਸੀਰੀਜ਼ ਖ਼ਤਮ ਹੋ ਗਈ ਹੈ। ਸੀਰੀਜ਼ ਖਤਮ ਹੋਣ ਤੋਂ ਬਾਅਦ ਆਈਸੀਸੀ ਟੀ -20 ਰੈਂਕਿੰਗ ਵਿੱਚ ਕੁੱਝ ਵੱਡੇ ਬਦਲਾਅ ਹੋਏ ਹਨ। ਪਾਕਿਸਤਾਨ ਦਾ ਬਾਬਰ ਆਜ਼ਮ ਹੁਣ ਨੰਬਰ -1 ਟੀ -20 ਬੱਲੇਬਾਜ਼ ਨਹੀਂ ਰਿਹਾ ਹੈ ਅਤੇ ਉਸ ਦੀ ਜਗ੍ਹਾ ਹੁਣ ਇੰਗਲੈਂਡ ਦਾ ਡੇਵਿਡ ਮਲਾਨ ਨੰਬਰ -1 ‘ਤੇ ਆ ਗਿਆ ਹੈ। ਭਾਰਤ ਦੇ ਕੇ ਐਲ ਰਾਹੁਲ ਨੂੰ ਵੀ ਘਾਟਾ ਪਿਆ ਅਤੇ ਉਹ ਚੌਥੇ ਨੰਬਰ ‘ਤੇ ਖਿਸਕ ਗਿਆ ਹੈ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਫ਼ਾਇਦਾ ਹੋਇਆ ਹੈ ਅਤੇ ਉਹ 9 ਵੇਂ ਨੰਬਰ ‘ਤੇ ਆ ਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਲੜੀ ‘ਚ ਮਲਾਨ ਨੇ ਤਿੰਨ ਮੈਚਾਂ ਵਿੱਚ 43 ਦੀ ਔਸਤ ਨਾਲ 129 ਦੌੜਾਂ ਬਣਾਈਆਂ, ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਸੀ।

Dawid Malan rises to No.1

The England batsman, who topped the run-scoring charts in the #ENGvAUS series, has jumped four places on the @MRFWorldwide ICC Men's T20I Rankings  pic.twitter.com/rLvECHFigb
— ICC (@ICC) September 9, 2020

ਆਸਟ੍ਰੇਲੀਆ ਦੇ ਕਪਤਾਨ ਐਰੋਨ ਫਿੰਚ ਨੰਬਰ -3 ‘ਤੇ ਬਣੇ ਹੋਏ ਹਨ, ਜਦਕਿ ਨਿਊਜ਼ੀਲੈਂਡ ਦਾ ਕੋਲਿਨ ਮੁਨਰੋ ਪੰਜਵੇਂ ਨੰਬਰ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆ ਦਾ ਗਲੇਨ ਮੈਕਸਵੈਲ ਛੇਵੇਂ ਸਥਾਨ ‘ਤੇ ਬਣਿਆ ਹੋਇਆ ਹੈ, ਜਦਕਿ ਤੀਸਰੇ ਮੈਚ ਵਿੱਚ ਨਹੀਂ ਖੇਡਣ ਵਾਲੇ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੂੰ ਵੀ ਰੈਂਕਿੰਗ ‘ਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ 10 ਵੇਂ ਸਥਾਨ ‘ਤੇ ਖਿਸਕ ਗਿਆ ਹੈ। ਡੇਵਿਡ ਮਲਾਨ ਇਸ ਤਰ੍ਹਾਂ ਆਪਣੇ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ‘ਤੇ ਪਹੁੰਚ ਗਿਆ ਹੈ। ਮਲਾਨ ਨੇ ਹੁਣ ਤੱਕ ਕੁੱਲ 16 ਟੀ -20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 48.71 ਅਤੇ 156.67 ਦੀ ਔਸਤ ਨਾਲ 682 ਦੌੜਾਂ ਬਣਾਈਆਂ ਹਨ। ਇਸ ਸਮੇਂ ਦੇ ਦੌਰਾਨ, ਮਲਾਨ ਨੇ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਜੜੇ ਹਨ।

The post ICC T20 Ranking: ਬਾਬਰ ਆਜ਼ਮ ਦੀ ਥਾਂ ਡੇਵਿਡ ਮਲਾਨ ਬਣਿਆ ਨੰਬਰ -1 ਬੱਲੇਬਾਜ਼ appeared first on Daily Post Punjabi.