dazzy shah friend Archives - Daily Post Punjabi

ਇੱਕ ਅਜਿਹੀ ਅਦਾਕਾਰਾ ਜਿਸ ਦੇ ਬਹੁਤ ਕਰੀਬ ਹਨ ਸਲਮਾਨ ਖਾਨ, ਕਰਦੇ ਹਨ ਪਰਸਨਲ ਗੱਲਾਂ !
salman dezzy good friend :ਸਲਮਾਨ ਖਾਨ ਦਾ ਵਿਆਹ ਬਾਲੀਵੁੱਡ ਦਾ ਸਭ ਤੋਂ ਵੱਡਾ ਸਵਾਲ ਹੈ। ਅਜਿਹਾ ਨਹੀਂ ਹੈ ਕਿ ਸਲਮਾਨ ਦੀ ਜ਼ਿੰਦਗੀ ਵਿੱਚ ਕਦੇ ਵਿਆਹ ਦਾ ਸੰਯੋਗ ਨਹੀਂ ਬਣਿਆ। ਸੰਗੀਤਾ ਬਿਜਲਾਨੀ ਦੇ ਨਾਲ ਤਾਂ ਸਲਮਾਨ ਦੇ ਵਿਆਹ ਦੇ ਕਾਰਡ ਵੀ ਛੱਪ ਗਏ ਸਨ। ਫਿਰ ਇੱਕ ਸਮੇਂ ਕੈਟਰੀਨਾ ਵੀ ਸਲਮਾਨ ਦੀ ਜੀਵਨ ਸਾਥੀ ਬਣਨ ਵਾਲੀ ਸੀ ਪਰ ਅੰਤ ਵਿੱਚ ਚੀਜ਼ਾਂ ਸਹੀ ਨਹੀਂ ਬੈਠੀਆਂ ਅਤੇ ਸਲਮਾਨ ਕਵਾਰੇ ਹੀ ਰਹਿ ਗਏ।ਬਾਲੀਵੁੱਡ ਵਿੱਚ ਇੱਕ ਹੋਰ ਅਦਾਕਾਰਾ ਹੈ ਜਿਨ੍ਹਾਂ ਨਾਲ ਸਲਮਾਨ ਬੇਹੱਦ ਵਧੀਆ ਬਾਂਡ ਸ਼ੇਅਰ ਕਰਦੇ ਹਨ ਅਸੀਂ ਗੱਲ ਕਰ ਰਹੇ ਹਾਂ 35 ਸਾਲਾਂ ਅਦਾਕਾਰਾ ਡੇਜ਼ੀ ਸ਼ਾਹ ਦੀ।

ਮੁੰਬਈ ਦੀ ਭੀੜ ਵਿੱਚ ਡਾਂਸਰ ਦਾ ਕੰਮ ਕਰਨ ਵਾਲੇ ਡੇਜ਼ੀ ਸ਼ਾਹ ਨੂੰ ਸਲਮਾਨ ਨੇ ਉੱਪਰ ਚੁੱਕਿਆ ਅਤੇ ਫਿਲਮ ਜੈ ਹੋ ਵਿੱਚ ਲੀਡ ਅਦਾਕਾਰਾ ਦਾ ਰੋਲ ਦਿੱਤਾ। ਉਸ ਤੋਂ ਬਾਅਦ ਰੇਸ 3 ਵਿੱਚ ਵੀ ਡੇਜ਼ੀ ਨੇ ਆਪਣਾ ਜਲਵਾ ਦਿਖਾਇਆ। ਹਾਲ ਹੀ ਵਿੱਚ ਡੇਜ਼ੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਅਸਲ ਜ਼ਿੰਦਗੀ ਵਿੱਚ ਸਲਮਾਨ ਦੇ ਬਹੁਤ ਕਰੀਬ ਹੈ। ਡੇਜ਼ੀ ਨੇ ਕਿਹਾ ਮੈਂ ਸਲਮਾਨ ਨਾਲ ਹਰ ਗੱਲ ਸ਼ੇਅਰ ਕਰਦੀ ਹੈ। ਸਿਰਫ ਫਿਲਮਾਂ ਦੀ ਹੀ ਨਹੀੰ ਬਲਕਿ ਆਪਣੀ ਪਰਸਨਲ ਲਾਈਫ ਦੀ ਵੀ। ਮੈਂ ਉਨ੍ਹਾਂ ਨੂੰ ਜਦੋਂ ਚਾਹਾਂ ਫੋਨ ਕਰ ਲੈਂਦੀ ਹੈ ਅਤੇ ਸਲਾਹ ਲੈ ਲੈਂਦੀ ਹਾਂ। ਡੇਜ਼ੀ ਨੇ ਸਾਫ ਕਰ ਦਿੱਤਾ ਕਿ ਉਹ ਸਲਮਾਨ ਨਾਲ ਆਪਣੀਆਂ ਰਾਜ ਦੀਆਂ ਗੱਲਾਂ ਵੀ ਕਰ ਲੈਂਦੀ ਹੈ।

ਡੇਜ਼ੀ ਨੇ ਅੱਗੇ ਕਿਹਾ ਅਸੀਂ ਪਰਸਨਲ ਲੈਵਲ ‘ਤੇ ਕਾਫੀ ਵਧੀਆ ਕੈਮਿਸਟਰੀ ਸ਼ੇਅਰ ਕਰਦੇ ਹਾਂ। ਸਾਡੀ ਇੱਕਵੇਸ਼ਨ ਕਮਾਲ ਦੀ ਹੈ ਇਹ ਚੀਜ਼ਾਂ ਮੇਰੇ ਲਈ ਸਭ ਕੁਝ ਹਨ। ਅੱਜ ਤੱਕ ਕਿਸੇ ਅਦਾਕਾਰਾ ਨੇ ਸਨਮਾਨ ਦੇ ਇੰਨੇ ਕਰੀਬ ਹੋਣ ਦਾ ਖੁਲਾਸਾ ਨਹੀਂ ਕੀਤਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਡੇਜ਼ੀ ਇੱਕ ਇਕੱਲੀ ਅਜਿਹੀ ਅਦਾਕਾਰਾ ਹੈ ਜਿਸ ਲਈ ਸਲਮਾਨ ਹਮੇਸ਼ਾ ਖੜ੍ਹੇ ਰਹਿੰਦੇ ਹਨ।ਵਰਕ ਫਰੰਟ ਦੀ ਗੱਲ ਕਰੇ ਤਾਂ ਸਲਮਾਨ ਦੀ ਰਾਧੇ ਈਦ 2020 ਵਿੱਚ ਰਿਲੀਜ਼ ਹੋਵੇਗੀ। ਉੱਥੇ ਹੀ ਡੇਜ਼ੀ ਰੀਜ਼ਨਲ ਸਿਨੇਮਾ ‘ਚ ਆਪਣਾ ਸਿੱਕਾ ਜਮਾ ਰਹੀ ਹੈ।ਦੱਸ ਦੇਈਏ ਕਿ ਡੇਜ਼ੀ ਸ਼ਾਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਂਸ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਡੇਜ਼ੀ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਜ਼ਿਆਦਾ ਫੈਨ ਫਾਲੋਇੰਗ ਹੈ।

The post ਇੱਕ ਅਜਿਹੀ ਅਦਾਕਾਰਾ ਜਿਸ ਦੇ ਬਹੁਤ ਕਰੀਬ ਹਨ ਸਲਮਾਨ ਖਾਨ, ਕਰਦੇ ਹਨ ਪਰਸਨਲ ਗੱਲਾਂ ! appeared first on Daily Post Punjabi.