DBAC&H completed 25 years of service Archives - Daily Post Punjabi

DBAC&H ਨੇ ਸੇਵਾ ਦੇ 25 ਸਾਲ ਕੀਤੇ ਪੂਰੇ, ਪਿੰਡ ਸਲਾਣਾ ‘ਚ ਲਾਇਆ ਫ੍ਰੀ ਮੈਡੀਕਲ ਤੇ ਦੰਦਾਂ ਦਾ ਚੈਕਅੱਪ ਕੈਂਪ
DBAC&H ਨੇ ਸਫਲਤਾਪੂਰਵਕ ਸੇਵਾ ਦੇ 25 ਸਾਲ ਪੂਰੇ ਕਰ ਲਏ ਹਨ। ਸਿਲਵਰ ਜੁਬਲੀ ਮਨਾਉਣ ਲਈ DBAC&H ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ 16 ਦਸੰਬਰ 2021 ਨੂੰ ਪਿੰਡ ਸਲਾਣਾ ਦਾਰਾ ਸਿੰਘ ਵਾਲਾ ਗੁਰਦੁਆਰਾ ਸਾਹਿਬ ਵਿਖੇ ਮੁਫਤ ਮੈਡੀਕਲ ਅਤੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ।

ਇਸ ਮੈਡੀਕਲ ਕੈਂਪ ਦੌਰਾਨ 127 ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਗਿਆ। ਮੈਡੀਕਲ ਚੈਕਅੱਪ ਕੈਂਪ ਵਿੱਚ ਉੱਘੇ ਅਤੇ ਨਾਮਵਰ ਡਾਕਟਰਾਂ ਦੀ ਟੀਮ ਨੇ ਮੁਫਤ ਸਲਾਹ ਮਸ਼ਵਰਾ ਦਿੱਤਾ ਅਤੇ ਮਰੀਜ਼ਾਂ ਦਾ ਚੈਕਅੱਪ ਕੀਤਾ। ਨਰਸਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੇ ਮੁਫਤ ਦਵਾਈਆਂ ਦੀ ਵੰਡ ਦੇ ਨਾਲ ਖੂਨ ਦੀ ਜਾਂਚ ਕੀਤੀ। ਇਸ ਮੁਫਤ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post DBAC&H ਨੇ ਸੇਵਾ ਦੇ 25 ਸਾਲ ਕੀਤੇ ਪੂਰੇ, ਪਿੰਡ ਸਲਾਣਾ ‘ਚ ਲਾਇਆ ਫ੍ਰੀ ਮੈਡੀਕਲ ਤੇ ਦੰਦਾਂ ਦਾ ਚੈਕਅੱਪ ਕੈਂਪ appeared first on Daily Post Punjabi.