DC vs RCB Match Archives - Daily Post Punjabi

IPL 2020: ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਟਾਪ-2 ‘ਚ ਪਹੁੰਚੀ ਦਿੱਲੀ, ਕੁਆਲੀਫਾਇਰ-1 ‘ਚ ਮੁੰਬਈ ਨਾਲ ਹੋਵੇਗਾ ਮੁਕਾਬਲਾ
DC vs RCB match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2020 ਦੇ 55ਵੇਂ ਮੈਚ ਵਿਚ ਦਿੱਲੀ ਕੈਪਿਟਲਸ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ । ਇਸ ਜਿੱਤ ਦੇ ਨਾਲ ਹੀ ਦਿੱਲੀ ਕੈਪਿਟਲਸ ਨੇ ਪਲੇਆਫ ਵਿੱਚ ਥਾਂ ਬਣਾ ਲਈ । ਦਿੱਲੀ ਦੀ ਟੀਮ ਹੁਣ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਰਹੇਗੀ ਅਤੇ ਉਹ ਮੁੰਬਈ ਇੰਡੀਅਨਜ਼ ਖਿਲਾਫ ਕੁਆਲੀਫਾਇਰ ਮੁਕਾਬਲਾ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਵਿਚਾਲੇ ਪਹਿਲਾ ਕੁਆਲੀਫਾਇਰ ਮੈਚ 5 ਨਵੰਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ । ਇਸ ਮੈਚ ਵਿੱਚ ਹਾਰਨ ਵਾਲੀ ਟੀਮ ਨੂੰ ਦੂਜੇ ਕੁਆਲੀਫਾਇਰ ਵਿੱਚ ਖੇਡਣ ਦਾ ਮੌਕਾ ਮਿਲੇਗਾ, ਜਦੋਂਕਿ ਜੇਤੂ ਟੀਮ ਸਿੱਧੇ ਫਾਈਨਲ ਵਿੱਚ ਪਹੁੰਚੇਗੀ । ਉੱਥੇ ਹੀ ਦੂਜੇ ਪਾਸੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵੀ ਦਿੱਲੀ ਕੈਪਿਟਲਸ ਤੋਂ ਹਾਰਨ ਦੇ ਬਾਵਜੂਦ ਪਲੇਆਫ ਵਿੱਚ ਪਹੁੰਚ ਗਈ ਹੈ । ਬੈਂਗਲੁਰੂ ਨੈੱਟ ਰਨ ਰੇਟ ਦੇ ਹਿਸਾਬ ਨਾਲ ਕੋਲਕਾਤਾ ਨਾਈਟ ਰਾਈਡਰਜ਼ ਤੋਂ ਉਪਰ ਹੈ ਅਤੇ ਕੁਆਲੀਫਾਈ ਕਰ ਚੁੱਕੀ ਹੈ। ਹੁਣ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੀ ਹਾਰ ਤੋਂ ਬਾਅਦ ਹੀ ਪਲੇਆਫ ਲਈ ਕੁਆਲੀਫਾਈ ਕਰ ਸਕੇਗੀ ।

DC vs RCB match

ਦਰਅਸਲ, ਦਿੱਲੀ ਕੈਪਿਟਲਸ ਦੀ ਜਿੱਤ ਦੇ ਹੀਰੋ ਰਹਾਣੇ ਅਤੇ ਧਵਨ ਰਹੇ। ਰਹਾਣੇ ਨੇ 46 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ । ਧਵਨ ਨੇ ਵੀ 54 ਦੌੜਾਂ ਬਣਾਈਆਂ । ਦੋਵਾਂ ਬੱਲੇਬਾਜ਼ਾਂ ਵਿਚਕਾਰ 88 ਦੌੜਾਂ ਦੀ ਮੈਚ ਜਿੱਤਣ ਵਾਲੀ ਸਾਂਝੇਦਾਰੀ ਹੋਈ। ਅੰਤ ਵਿੱਚ ਦਿੱਲੀ ਕੈਪਿਟਲਸ ਨੇ 6 ਗੇਂਦਾਂ ਰਹਿੰਦਿਆਂ ਹੀ ਆਪਣਾ ਟੀਚਾ ਹਾਸਿਲ ਕਰ ਲਿਆ।

DC vs RCB match

ਦਿੱਲੀ ਦੀ ਬੱਲੇਬਾਜ਼ੀ
ਦਿੱਲੀ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ। ਜਿਸ ਵਿੱਚ ਬੈਂਗਲੁਰੂ ਦੀ ਟੀਮ ਨੇ 153 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਦੂਜੇ ਓਵਰ ਵਿੱਚ ਹੀ ਪ੍ਰਿਥਵੀ ਸ਼ਾ (09) ਦੀ ਵਿਕਟ ਗਵਾ ਦਿੱਤਾ, ਜਿਸ ਨੂੰ ਮੁਹੰਮਦ ਸਿਰਾਜ ਨੇ ਆਊਟ ਕੀਤਾ। ਸਲਾਮੀ ਬੱਲੇਬਾਜ਼ ਧਵਨ ਸ਼ਾਨਦਾਰ ਫਾਰਮ ਵਿੱਚ ਦਿਖਾਈ ਦਿੱਤੇ । ਉਨ੍ਹਾਂ ਨੇ ਕ੍ਰਿਸ ਮੌਰਿਸ ‘ਤੇ ਤਿੰਨ ਚੌਕੇ ਲਗਾਉਣ ਤੋਂ ਬਾਅਦ ਸਿਰਾਜ ‘ਤੇ ਵੀ ਹਮਲਾ ਕੀਤਾ । ਰਹਾਨੇ ਨੇ ਵੀ ਵਾਸ਼ਿੰਗਟਨ ਸੁੰਦਰ ਦਾ ਚੌਕਿਆਂ ਨਾਲ ਸਵਾਗਤ ਕੀਤਾ ਅਤੇ ਫਿਰ ਈਸੁਰੁ ਉਦਾਨਾ ‘ਤੇ ਵੀ ਦੋ ਚੌਕੇ ਲਗਾਏ, ਜਿਸ ਨਾਲ ਟੀਮ ਨੇ ਪਾਵਰ ਪਲੇਅ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 53 ਦੌੜਾਂ ਬਣਾਈਆਂ । ਧਵਨ ਅਤੇ ਰਹਾਣੇ ਨੇ ਵੀ ਮੱਧ ਓਵਰਾਂ ਵਿੱਚ ਦੌੜ ਦੀ ਰਫ਼ਤਾਰ ਘੱਟ ਨਹੀਂ ਹੋਣ ਦਿੱਤੀ ਅਤੇ 10 ਓਵਰਾਂ ਵਿੱਚ ਟੀਮ ਦਾ ਸਕੋਰ 81 ਦੌੜਾਂ ‘ਤੇ ਪਹੁੰਚ ਗਿਆ । ਇਸ ਦੌਰਾਨ ਰਹਾਣੇ ਨੇ RCB ਦੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ । ਸ਼ਾਹਬਾਜ਼ ਨੇ ਹਾਲਾਂਕਿ ਧਵਨ ਨੂੰ ਸੁੰਦਰ ਦੇ ਹੱਥੋਂ ਕੈਚ ਕਰ ਦਿੱਤਾ । ਉਸਨੇ 41 ਗੇਂਦਾਂ ਦਾ ਸਾਹਮਣਾ ਕਰਦਿਆਂ ਛੇ ਚੌਕੇ ਜੜੇ । ਜਿਸ ਤੋਂ ਬਾਅਦ ਦਿੱਲੀ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 32 ਦੌੜਾਂ ਦੀ ਜ਼ਰੂਰਤ ਸੀ । ਇਸ ਤੋਂ ਬਾਅਦ ਸ਼ਾਹਬਾਜ਼ ਨੇ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ (07) ਨੂੰ ਪਵੇਲੀਅਨ ਭੇਜਿਆ ਜਦਕਿ ਸੁੰਦਰ ਨੇ ਰਹਾਣੇ ਦੀ ਪਾਰੀ ਦਾ ਅੰਤ ਕਰ ਦਿੱਤਾ । ਰਹਾਣੇ ਨੇ 45 ਗੇਂਦਾਂ ਦਾ ਸਾਹਮਣਾ ਕਰਦਿਆਂ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ । ਦਿੱਲੀ ਨੂੰ ਆਖਰੀ ਦੋ ਓਵਰਾਂ ਵਿੱਚ ਜਿੱਤ ਲਈ 15 ਦੌੜਾਂ ਦੀ ਲੋੜ ਸੀ । ਮਾਰਕਸ ਸਟੋਨੀਸ (ਨਾਬਾਦ 10) ਨੇ ਸਿਰਾਜ ‘ਤੇ ਛੱਕਾ ਜੜਿਆ, ਜਦਕਿ ਰਿਸ਼ਭ ਪੰਤ (ਅੱਠ ਨਾਬਾਦ) ਨੇ ਚੌਕੇ ਨਾਲ ਟੀਮ ਨੂੰ ਜਿੱਤ ਦਿਵਾਈ।

ਬੈਂਗਲੁਰੂ ਦੀ ਸੁਸਤ ਬੱਲੇਬਾਜ਼ੀ
ਇਸ ਮੁਕਾਬਲੇ ਵਿੱਚ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਗੇਂਦਬਾਜ਼ਾਂ ਨੇ ਜੋਸ਼ ਫਿਲਿਪ ਅਤੇ ਪਡਿਕਲ ਦੀ ਸ਼ੁਰੂਆਤੀ ਜੋੜੀ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ । ਪਾਰੀ ਦਾ ਪਹਿਲਾ ਚੌਕਾ ਡੇਨੀਅਲ ਸੈਮਜ਼ ਦੇ ਤੀਜੇ ਓਵਰ ਵਿੱਚ ਫਿਲਿਪ ਨੇ ਮਾਰਿਆ। ਤਜਰਬੇਕਾਰ ਤੇਜ਼ ਗੇਂਦਬਾਜ਼ ਰਬਾਡਾ ਨੇ ਫਿਲਿਪ ਨੂੰ ਪੰਜਵੇਂ ਓਵਰ ਵਿਚ ਆਪਣੀ ਪਹਿਲੀ ਹੀ ਗੇਂਦ ‘ਤੇ ਪ੍ਰਿਥਵੀ ਸ਼ਾ ਨੂੰ ਕੈਚ ਦਵਾ ਦਿੱਤਾ।  ਉਸਨੇ 12 ਦੌੜਾਂ ਬਣਾਈਆਂ । ਟੀਮ ਨੇ ਪਾਵਰ ਪਲੇਅ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 40 ਦੌੜਾਂ ਬਣਾਈਆਂ। ਪਾਵਰ ਪਲੇ ਦੇ ਬਾਅਦ ਅਸ਼ਵਿਨ ਅਤੇ ਅਕਸ਼ਰ ਦੀ ਸਪਿਨ ਜੋੜੀ ਨੇ ਬੈਂਗਲੁਰੂ ਦੀ ਟੀਮ ‘ਤੇ ਸ਼ਿਕੰਜਾ ਕਸਿਆ। ਪਾਵਰ ਪਲੇਅ ਤੋਂ ਬਾਅਦ ਟੀਮ ਚਾਰ ਓਵਰਾਂ ਵਿੱਚ ਇੱਕ ਹੀ ਚੌਕਾ ਜੜ ਸਕੀ ਅਤੇ ਵਧਦੇ ਦਬਾਅ ਹੇਠ 10ਵੇਂ ਓਵਰ ਵਿੱਚ ਕੋਹਲੀ ਦਾ ਸਬਰ ਵੀ ਜਵਾਬ ਦੇ ਗਿਆ ।

The post IPL 2020: ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਟਾਪ-2 ‘ਚ ਪਹੁੰਚੀ ਦਿੱਲੀ, ਕੁਆਲੀਫਾਇਰ-1 ‘ਚ ਮੁੰਬਈ ਨਾਲ ਹੋਵੇਗਾ ਮੁਕਾਬਲਾ appeared first on Daily Post Punjabi.

IPL 2020: ਅੱਜ ਟਾਪ-2 ਲਈ ਹੋਵੇਗੀ ਲੜਾਈ, RCB ਤੇ DC ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
DC vs RCB Match: ਆਈਪੀਐਲ ਦੇ 13ਵੇਂ ਸੀਜ਼ਨ ਦੇ 55ਵੇਂ ਮੈਚ ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪਿਤਲਸ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ । ਦੋਵੇਂ ਟੀਮਾਂ ਦੀ ਨਿਗਾਹ ਹਾਰ ਦੀ ਲੈਅ ਨੂੰ ਤੋੜ ਕੇ ਅਤੇ ਪੁਆਇੰਟ ਟੇਬਲ ਵਿੱਚ ਪਹਿਲੇ ਦੋ ਵਿੱਚ ਥਾਂ ਬਣਾਉਣ ‘ਤੇ ਕੇਂਦਰਿਤ ਹੋਣਗੀਆਂ। ਇਹ ਮੈਚ ਅਬੂ ਧਾਬੀ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਦਿੱਲੀ ਅਤੇ ਆਰਸੀਬੀ ਲਗਾਤਾਰ ਹਾਰ ਤੋਂ ਦੁਖੀ ਹਨ । ਦਿੱਲੀ ਨੇ ਲਗਾਤਾਰ 4 ਮੈਚ ਗੁਆਏ ਹਨ ਅਤੇ ਆਰਸੀਬੀ ਨੂੰ 3 ਮੈਚਾਂ ਵਿੱਚ ਹਾਰ ਮਿਲੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਬਹੁਤ ਜ਼ਿਆਦਾ ਮੁਕਾਬਲੇ ਵਾਲੀ ਆਈਪੀਐਲ ਵਿੱਚ ਚੀਜ਼ਾਂ ਕਿੰਨੀ ਤੇਜ਼ੀ ਨਾਲ ਬਦਲਦੀਆਂ ਹਨ। ਹੁਣ ਇਹ ਦੋਵੇਂ ਟੀਮਾਂ ਹਾਰ ਦੇ ਕ੍ਰਮ ਨੂੰ ਤੋੜ ਕੇ ਅਤੇ ਚੋਟੀ ਦੇ ਦੋ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਸਨੂੰ ਦੋ ਮੌਕੇ ਮਿਲਣ। ਇਸ ਮੈਚ ਵਿੱਚ ਹਾਰਨ ਵਾਲੀ ਟੀਮ ਪਲੇਅ ਆਫ ਵਿੱਚ ਵੀ ਪਹੁੰਚ ਸਕਦੀ ਹੈ, ਪਰ ਇਸ ਦੇ ਲਈ ਉਨ੍ਹਾਂ ਨੂੰ ਦੂਜੀ ਟੀਮਾਂ ਦੇ ਨਤੀਜੇ ‘ਤੇ ਨਿਰਭਰ ਕਰਨਾ ਪਵੇਗਾ।

DC vs RCB Match

ਦਿੱਲੀ ਦੀ ਟੀਮ ਟੂਰਨਾਮੈਂਟ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਸ਼ਕਤੀਸ਼ਾਲੀ ਦਿਖਾਈ ਦਿੱਤੀ, ਪਰ ਉਸ ਤੋਂ ਬਾਅਦ ਢੇਰੀ ਹੋ ਗਈ। ਉਸਨੇ ਆਪਣੀ ਆਖਰੀ ਜਿੱਤ ਦੋ ਹਫ਼ਤੇ ਪਹਿਲਾਂ ਦਰਜ ਕੀਤੀ ਸੀ। ਉਨ੍ਹਾਂ ਦੇ ਬੱਲੇਬਾਜ਼ ਨਹੀਂ ਚੱਲ ਰਹੇ ਅਤੇ ਗੇਂਦਬਾਜ਼ੀ ਵੀ ਪਹਿਲੇ ਹਾਫ ਦੀ ਤਰ੍ਹਾਂ ਖਤਰਨਾਕ ਨਹੀਂ ਹੈ। ਦਿੱਲੀ ਦੀ ਸਭ ਤੋਂ ਵੱਡੀ ਕਮਜ਼ੋਰੀ ਸ਼ੁਰੂਆਤੀ ਜੋੜੀ ਦੀ ਗੈਰਹਾਜ਼ਰੀ ਹੈ। ਪ੍ਰਿਥਵੀ ਸ਼ਾਅ ਅਤੇ ਅਜਿੰਕਿਆ ਰਹਾਣੇ ਨੇ ਸ਼ਿਖਰ ਧਵਨ ਨਾਲ ਮਿਲ ਕੇ ਕੰਮ ਕੀਤਾ, ਪਰ ਕਿਸੇ ਦੇ ਪ੍ਰਦਰਸ਼ਨ ਵਿੱਚ ਕੋਈ ਇਕਸਾਰਤਾ ਨਹੀਂ ਸੀ।

DC vs RCB Match

ਉੱਥੇ ਹੀ ਦੂਜੇ ਪਾਸੇ ਕੋਹਲੀ ਅਤੇ ਡੀਵਿਲੀਅਰਸ ਆਖਰੀ ਦੋ ਮੈਚਾਂ ਵਿੱਚ ਨਹੀਂ ਚੱਲ ਸਕੇ, ਜਿਸ ਕਾਰਨ ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ । ਚੋਟੀ ਦੇ ਕ੍ਰਮ ਵਿੱਚ ਆਰੋਨ ਫਿੰਚ ਦੀ ਜਗ੍ਹਾ ਲੈਣ ਵਾਲੇ ਜੋਸ਼ ਫਿਲਿਪ ਨੇ ਚੰਗੀ ਸ਼ੁਰੂਆਤ ਕੀਤੀ ਹੈ, ਪਰ ਉਹ ਇਸ ਨੂੰ ਵੱਡੇ ਸਕੋਰ ਵਿੱਚ ਤਬਦੀਲ ਨਹੀਂ ਕਰ ਸਕੇ । ਯੂਏਈ ਵਿੱਚ ਮੌਸਮ ਠੰਡਾ ਹੁੰਦਾ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿੱਚ ਤ੍ਰੇਲ ਦੀ ਭੂਮਿਕਾ ਵਿੱਚ ਵਾਧਾ ਹੋਇਆ ਹੈ। ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਟੀਮਾਂ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦੀ ਚੋਣ ਕਰ ਰਹੀਆਂ ਹਨ ਕਿਉਂਕਿ ਬਾਅਦ ਵਿਚ ਬੱਲੇਬਾਜ਼ੀ ਕਰਨਾ ਸੌਖਾ ਹੈ। ਕੋਹਲੀ ਨੇ ਵੀ ਇਸ ਨੂੰ ਸਨਰਾਈਜ਼ਰਜ਼ ਦੇ ਖਿਲਾਫ ਹਾਰ ਦਾ ਕਾਰਨ ਮੰਨਿਆ ਸੀ ।

DC vs RCB Match

ਸੰਭਾਵਿਤ ਟੀਮਾਂ ਇਸ ਤਰ੍ਹਾਂ ਹਨ:
ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਕਾਗੀਸੋ ਰਬਾਡਾ, ਮਾਰਕਸ ਸਟੋਨੀਸ, ਸੰਦੀਪ ਲਮਮੀਚੇਨ, ਇਸ਼ਾਂਤ ਸ਼ਰਮਾ, ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਸ਼ਿਮਰਨ ਹੇਟਮੇਅਰ, ਅਲੈਕਸ ਕੈਰੀ, ਮੋਹਿਤ ਸ਼ਰਮਾ, ਪ੍ਰਿਥਵੀ ਸ਼ਾ, ਲਲਿਤ ਯਾਦਵ, ਅਵੇਸ਼ ਖਾਨ, ਅਕਸ਼ਰ ਪਟੇਲ , ਤੁਸ਼ਾਰ ਦੇਸ਼ਪਾਂਡੇ, ਰਿਸ਼ਭ ਪੰਤ, ਹਰਸ਼ਲ ਪਟੇਲ, ਕੀਮੋ ਪੌਲ, ਅਮਿਤ ਮਿਸ਼ਰਾ, ਐਨਰਿਕ ਨੌਰਟਜ਼, ਡੈਨੀਅਲ ਸੈਮਜ਼ ।

ਰਾਇਲ ਚੈਲੇਂਜਰਜ਼ ਬੈਂਗਲੁਰੂ: ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਐਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦੱਤ ਪਡਿਕਲ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਈਸੂਰੂ ਉਦਾਨਾ, ਸ਼ਿਵਮ ਦੂਬੇ, ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜ਼ੈਂਪਾ।

The post IPL 2020: ਅੱਜ ਟਾਪ-2 ਲਈ ਹੋਵੇਗੀ ਲੜਾਈ, RCB ਤੇ DC ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ appeared first on Daily Post Punjabi.