DCGI Archives - Daily Post Punjabi

4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕਾਂਬੀਨੇਸ਼ਨ ਵਾਲਾ ਕਫ ਸਿਰਪ ਦੇਣਾ ਖ਼ਤਰਨਾਕ! DGCI ਨੇ ਲਾਇਆ ਬੈਨ
ਭਾਰਤ ਵਿੱਚ ਬਣੇ ਕਫ ਸਿਰਪ ਇੱਕ ਵਾਰ ਫਿਰ ਚਰਚਾ ਵਿੱਚ ਹਨ। ਭਾਰਤੀ ਡਰੱਗਸ ਕੰਟਰੋਲਰ ਜਨਰਲ (DGCI) ਨੇ ਅਜਿਹੇ ਕਫ ਸਿਰਪ ਨੂੰ ਖਤਰਨਾਕ ਦੱਸਿਆ ਹੈ ਜੋ ਕਲੋਰਫੇਨਿਰਮਾਇਨ ਮੈਲੇਟ ਤੇ ਫਿਨਾਇਲਫ੍ਰਾਈਨ ਦੇ ਪਿਕਸ ਫਿਕਸ ਕਾਂਬੀਨੇਸ਼ਨ ਨਾਲ ਤਿਆਰ ਕੀਤੇ ਗਏ ਹਨ। ਅਜਿਹੇ ਸਿਰਪ ਨੂੰ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੇਣ ‘ਤੇ ਬੈਨ ਲਾ ਦਿੱਤਾ ਗਿਆ ਹੈ। DGCI ਨੇ ਇਸ ਨੂੰ ਲੈ ਕੇ ਸਾਰੇ ਰਾਜਾਂ ਨੂੰ ਪੱਤਰ ਲਿਖਿਆ ਹੈ ਅਤੇ ਪੁੱਛਿਆ ਹੈ ਕਿ ਉਨ੍ਹਾਂ ਦੀਆਂ ਦਵਾਈਆਂ ਵਿੱਚ ਇਨ੍ਹਾਂ ਕੈਮੀਕਲ ਦੀ ਮਾਤਰਾ ਕਿੰਨੀ ਹੈ।

ਪੱਤਰ ‘ਚ ਕਿਹਾ ਗਿਆ ਹੈ ਕਿ ਦਵਾਈਆਂ ਦੇ ਲੇਬਲ ‘ਤੇ ਇਹ ਜਾਣਕਾਰੀ ਦਿੱਤੀ ਜਾਵੇ ਕਿ ਅਜਿਹੇ ਮਿਸ਼ਰਨ ਵਾਲੇ ਸ਼ਰਬਤ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿੱਤੇ ਜਾਣ। ਇਹ ਸਬਕ ਪਿਛਲੇ ਸਾਲ ਗਾਂਬੀਆ ਅਤੇ ਉਜ਼ਬੇਕਿਸਤਾਨ ਵਿੱਚ ਭਾਰਤੀ ਕੰਪਨੀਆਂ ਵੱਲੋਂ ਬਣਾਏ ਗਏ ਕਫ ਸਿਰਪ ਕਾਰਨ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਲਿਆ ਗਿਆ ਹੈ।

ਦਰਅਸਲ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਫ੍ਰਾਈਨ ਦਾ ਮਿਸ਼ਰਨ ਛੋਟੇ ਬੱਚਿਆਂ ਲਈ ਖਤਰਨਾਕ ਹੈ। ਮਾਹਰਾਂ ਮੁਤਾਬਕ ਜ਼ੁਕਾਮ, ਖੰਘ ਅਤੇ ਫਲੂ ਤੋਂ ਪੀੜਤ ਮਰੀਜ਼ਾਂ ਨੂੰ ਕਲੋਰਫੇਨਿਰਮਾਇਨ ਮੈਲੇਟ IP 2 mg ਅਤੇ ਫਿਨਾਇਲਫ੍ਰਾਈਨ HCL 5mg ਦੇ ਕਾਂਬੀਨੇਸ਼ਨ ਵਾਲਾ ਸਿਰਪ ਦਿੱਤਾ ਜਾਂਦਾ ਹੈ। ਇਹ 4 ਸਾਲ ਤੱਕ ਦੇ ਬੱਚਿਆਂ ਨੂੰ ਦੇਣ ਦੀ ਮਨਾਹੀ ਹੈ। ਗੰਗਾਰਾਮ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਧੀਰੇਨ ਗੁਪਤਾ ਦਾ ਕਹਿਣਾ ਹੈ ਕਿ ਖੰਘ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ। ਇਹ ਕਿਸੇ ਬੀਮਾਰੀ ਦਾ ਲੱਛਣ ਹੋ ਸਕਦਾ ਹੈ, ਇਸ ਲਈ ਖੰਘ ਦੀ ਦਵਾਈ ਦੇ ਕੇ ਇਸ ਲੱਛਣ ਨੂੰ ਘੱਟ ਕਰਨਾ ਠੀਕ ਨਹੀਂ ਹੈ। ਉਂਝ ਵੀ ਬੱਚਿਆਂ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਬਹੁਤ ਘੱਟ ਦਿਖਾਈ ਦਿੰਦੇ ਹਨ, ਇਸ ਲਈ ਬੱਚਿਆਂ ਨੂੰ ਖੰਘ ਦੀ ਦਵਾਈ ਘੱਟ ਹੀ ਦੇਣੀ ਚਾਹੀਦੀ ਹੈ।

ਇਨ੍ਹਾਂ ਦੋ ਕੈਮੀਕਲਾਂ ਕਲੋਰਫੇਨਿਰਾਮਾਈਨ ਮਲੇਏਟ ਅਤੇ ਫੇਨੀਲੇਫ੍ਰੀਨ ਦੇ ਮਿਸ਼ਰਨ ਨਾਲ ਬਣਿਆ ਕਫ ਸਿਰਪ ਬਹੁਤ ਖਤਰਨਾਕ ਹੈ। ਬੱਚਿਆਂ ਲਈ ਕਿਸੇ ਵੀ ਦਵਾਈ ਲਈ ਸਹੀ ਮਾਪ ਬਹੁਤ ਮਹੱਤਵਪੂਰਨ ਹੈ। ਜੇਕਰ ਦਵਾਈ ਥੋੜੀ ਜਿਹੀ ਵੀ ਵੱਧ ਜਾਂ ਘਟਾਈ ਜਾਵੇ ਤਾਂ ਅਸਰ ਖ਼ਤਰਨਾਕ ਹੁੰਦਾ ਹੈ। ਇਨ੍ਹਾਂ ਦੋ ਕੈਮੀਕਲਾਂ ਦੇ ਮਿਸ਼ਰਨ ਨਾਲ ਬਣੀ ਦਵਾਈ ਦੇ ਕਈ ਸਾਈਡ ਇਫੈਕਟ ਦੇਖੇ ਗਏ ਹਨ। ਜਿਵੇਂ ਬੱਚੇ ਦਾ ਡੂੰਘੀ ਨੀਂਦ ਵਿੱਚ ਸੌਂ ਜਾਣਾ ਜਾਂ ਦੌਰੇ ਪੈਣਾ।

2015 ਵਿੱਚ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਫ੍ਰਾਈਨ ਦੇ ਕਾਂਬੀਨੇਸ਼ਨ ਨੂੰ ਮਨਜ਼ੂਰੀ ਮਿਲੀ। ਇਸ ਦੀ ਵਰਤੋਂ ਕਫ ਸਿਰਪ ਅਤੇ ਟੇਬਲੇਟ ਵਿੱਚ ਕੀਤੀ ਜਾਂਦੀ ਸੀ। ਇਸ ਤੋਂ ਤਿਆਰ ਦਵਾਈਆਂ ਖੰਘ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਲੱਗੀਆਂ, ਪਰ ਬੱਚਿਆਂ ਵਿੱਚ ਇਸ ਦੇ ਖਤਰੇ ਨੂੰ ਦੇਖਦੇ ਹੋਏ ਡੀਜੀਸੀਆਈ ਨੇ ਕਿਹਾ ਹੈ ਕਿ ਜੇ ਫਾਰਮਾਸਿਊਟੀਕਲ ਕੰਪਨੀਆਂ ਇਨ੍ਹਾਂ ਦੀ ਵਰਤੋਂ ਆਪਣੀ ਦਵਾਈ ਵਿੱਚ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ। ਇਸ ਤੋਂ ਇਲਾਵਾ ਇਹ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।

ਇਹ ਵੀ ਪੜ੍ਹੋ : ਲੁਧਿਆਣਾ : ਓਵਰਟੇਕ ਦੇ ਚੱਕਰ ‘ਚ ਬੱਸ ਨੇ ਬਾਈਕ ਸਵਾਰਾਂ ਨੂੰ ਦਰੜਿਆ, ਇੱਕ ਦੀ ਮੌ.ਤ, ਦੂਜਾ ਬੁਰੀ ਤਰ੍ਹਾਂ ਫੱਟੜ

ਜ਼ਿਕਰਯੋਗ ਹੈ ਕਿ ਭਾਰਤੀ ਕੰਪਨੀਆਂ ਦੇ ਕਫ ਸਿਰਪ ਕਈ ਵਾਰ ਘਾਤਕ ਸਾਬਤ ਹੋਏ ਹਨ। ਭਾਰਤ ਵਿੱਚ ਇਸ ਦਾ ਇੱਕ ਵੱਡਾ ਮਾਮਲਾ 2019 ਵਿੱਚ ਸਾਹਮਣੇ ਆਇਆ, ਜਦੋਂ ਜੰਮੂ-ਕਸ਼ਮੀਰ ਵਿੱਚ ਕਫ ਸਿਰਪ ਨਾਲ 12 ਬੱਚਿਆਂ ਦੀ ਮੌਤ ਹੋ ਗਈ। 2022 ਵਿੱਚ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਭਾਰਤੀ ਕਫ ਸਿਰਪ ਪੀਣ ਨਾਲ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਗਾਂਬੀਆ ਵਿੱਚ ਕਫ ਸਿਰਪ ਕਾਰਨ 66 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਮਾਮਲਾ ਪੂਰੀ ਦੁਨੀਆ ‘ਚ ਚਰਚਾ ‘ਚ ਆਇਆ ਸੀ। ਗਾਂਬੀਆ ‘ਚ ਹੋਈਆਂ ਮੌਤਾਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਇਸ ਮਾਮਲੇ ‘ਤੇ ਆਪਣਾ ਬਿਆਨ ਜਾਰੀ ਕੀਤਾ। ਭਾਰਤ ਸਰਕਾਰ ਨੇ ਇਸ ‘ਤੇ ਕਾਰਵਾਈ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਕਫ ਸਿਰਪ ਨੂੰ ਵਿਦੇਸ਼ਾਂ ‘ਚ ਬਰਾਮਦ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕੀਤੀ ਜਾਵੇ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post 4 ਸਾਲ ਤੋਂ ਘੱਟ ਬੱਚਿਆਂ ਨੂੰ ਇਸ ਖਾਸ ਕਾਂਬੀਨੇਸ਼ਨ ਵਾਲਾ ਕਫ ਸਿਰਪ ਦੇਣਾ ਖ਼ਤਰਨਾਕ! DGCI ਨੇ ਲਾਇਆ ਬੈਨ appeared first on Daily Post Punjabi.

ਭਾਰਤ ਦੀ ਪਹਿਲੀ ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਮਨਜ਼ੂਰੀ, 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਇਹ ਟੀਕਾ
ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ 18 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਲਈ ਸੀਮਿਤ ਐਮਰਜੈਂਸੀ ਵਰਤੋਂ ਲਈ ਪੁਣੇ ਸਥਿਤ ਜੇਨੋਵਾ ਬਾਇਓਫਾਰਮਾਸਿਊਟੀਕਲਜ਼ ਤੋਂ mRNA ਕੋਵਿਡ-19 ਵੈਕਸੀਨ ਦੀਆਂ ਦੋ ਖੁਰਾਕਾਂ ਨੂੰ ਮਨਜ਼ੂਰੀ ਦਿੱਤੀ ਹੈ । ਸੂਤਰਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਇਹ ਟੀਕਾ ਸਟੋਰੇਜ ਦੌਰਾਨ 2-8 ਡਿਗਰੀ ਸੈਲਸੀਅਸ ਤਾਪਮਾਨ ‘ਤੇ ਵੀ ਸਥਿਰ ਰਹਿੰਦਾ ਹੈ । ਇਸ ਤੋਂ ਇਲਾਵਾ DCGI ਨੇ ਬੁੱਧਵਾਰ ਨੂੰ ਸੀਰਮ ਇੰਸਟੀਚਿਊਟ ਦੇ ਐਂਟੀ-ਕੋਵਿਡ-19 ਵੈਕਸੀਨ ਕੋਵੋਵੈਕਸ (Covovax) ਨੂੰ ਕੁਝ ਸ਼ਰਤਾਂ ਨਾਲ 7 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਸੀਮਿਤ ਐਮਰਜੈਂਸੀ ਵਰਤੋਂ ਲਈ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਵੱਲੋਂ ਸਾਂਝੀ ਕੀਤੀ ਗਈ ਹੈ।

DCGI approves indigenous mRNA Covid jab

ਵਿਸ਼ਾ ਮਾਹਿਰ ਕਮੇਟੀ (ਐਸਈਸੀ) ਨੇ ਸ਼ੁੱਕਰਵਾਰ ਦੀ ਮੀਟਿੰਗ ਵਿੱਚ ਭਾਰਤ ਦੀ ਪਹਿਲੀ ਐਮ-ਆਰਐਨਏ ਵੈਕਸੀਨ ਲਈ ਐਮਰਜੈਂਸੀ ਵਰਤੋਂ ਅਧਿਕਾਰ (ਈਯੂਏ) ਦੀ ਸਿਫ਼ਾਰਸ਼ ਕੀਤੀ ਸੀ । ਭਾਰਤ ਦੇ ਡਰੱਗ ਰੈਗੂਲੇਟਰ ਅਧੀਨ ਵਿਸ਼ਾ ਮਾਹਿਰ ਕਮੇਟੀ ਨੇ ਜੇਨੋਵਾ ਬਾਇਓਫਾਰਮਾਸਿਊਟੀਕਲਜ਼ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੂੰ ਤਸੱਲੀਬਖਸ਼ ਪਾਇਆ ਹੈ। ਕੰਪਨੀ ਨੇ ਅਪ੍ਰੈਲ ਵਿੱਚ ਡਾਟਾ ਜਮ੍ਹਾ ਕੀਤਾ ਸੀ ।

ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਡਾਕਟਰਾਂ ਨੇ ਆਰਾਮ ਕਰਨ ਦੀ ਦਿੱਤੀ ਸਲਾਹ

ਇਸ ਤੋਂ ਪਹਿਲਾਂ ਮਈ ਦੇ ਮਹੀਨੇ ਵਿੱਚ ਜੇਨੋਵਾ ਨੇ ਫੇਜ਼-3 ਡੇਟਾ ਜਮਾ ਕਰਨ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਲਿਖਿਆ ਸੀ, “ਜੇਨੋਵਾ ਰੈਗੂਲੇਟਰੀ ਏਜੰਸੀ ਨਾਲ ਸੰਚਾਰ ਵਿੱਚ ਹੈ ਅਤੇ ਉਤਪਾਦ ਦੀ ਪ੍ਰਵਾਨਗੀ ਲਈ ਲੋੜੀਂਦੇ ਸਾਰੇ ਡੇਟਾ ਅਤੇ ਜਾਣਕਾਰੀ ਜਮ੍ਹਾਂ ਕਰ ਚੁੱਕੀ ਹੈ।” ਕੰਪਨੀ ਨੇ ਵੈਕਸੀਨ ਦੀ ਸੁਰੱਖਿਆ, ਇਮਿਊਨਿਟੀ ਅਤੇ ਸਹਿਣਸ਼ੀਲਤਾ ਦਾ ਮੁਲਾਂਕਣ ਕਰਨ ਲਈ 4000 ਭਾਗੀਦਾਰਾਂ ‘ਤੇ ਫੇਜ਼-2 ਅਤੇ ਫੇਜ਼-3 ਦੇ ਦੂਤਾਂ ਟ੍ਰਾਇਲ ਕੀਤੇ ਹਨ। ਅਧਿਕਾਰਤ ਸੂਤਰਾਂ ਅਨੁਸਾਰ ਹੋਰ ਐਮ-ਆਰਐਨਏ ਟੀਕਿਆਂ ਨੂੰ ਸਬ-ਜ਼ੀਰੋ ਤਾਪਮਾਨਾਂ ਵਿੱਚ ਸਟੋਰ ਕਰਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਜੇਨੋਵਾ ਦੇ ਐਮ-ਆਰਐਨਏ ਟੀਕੇ ਨੂੰ 2 ਤੋਂ 8 ਡਿਗਰੀ ਸੈਲਸੀਅਸ ਵਿੱਚ ਸਟੋਰ ਕੀਤਾ ਜਾ ਸਕਦਾ ਹੈ।

DCGI approves indigenous mRNA Covid jab

ਦੱਸ ਦੇਈਏ ਕਿ DCGI ਨੇ ਅੱਜ 7 ਸਾਲ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੁਝ ਸ਼ਰਤਾਂ ਦੇ ਅਧੀਨ ਸੀਮਤ ਐਮਰਜੈਂਸੀ ਵਰਤੋਂ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਐਂਟੀ-ਕੋਵਿਡ-19 ਵੈਕਸੀਨ ਕੋਵੋਵੈਕਸ ਨੂੰ ਵੀ ਮਨਜ਼ੂਰੀ ਦਿੱਤੀ ਹੈ । DCGI ਦੀ ਮਨਜ਼ੂਰੀ ਪਿਛਲੇ ਹਫਤੇ ਕੋਵਿਡ ਸਬੰਧੀ ਵਿਸ਼ਾ ਮਾਹਿਰ ਕਮੇਟੀ (SEC) ਵੱਲੋਂ 7 ਤੋਂ 11 ਸਾਲ ਦੀ ਉਮਰ ਵਰਗ ਲਈ ਐਮਰਜੈਂਸੀ ਵਰਤੋਂ ਲਈ ਵੈਕਸੀਨ ਦੀ ਆਗਿਆ ਦੇਣ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਆਈ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 16 ਮਾਰਚ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਇਸ ਸਬੰਧ ਵਿੱਚ ਡੀਸੀਜੀਆਈ ਨੂੰ ਇੱਕ ਬੇਨਤੀ ਪੱਤਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਭਾਰਤ ਦੀ ਪਹਿਲੀ ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਮਨਜ਼ੂਰੀ, 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਇਹ ਟੀਕਾ appeared first on Daily Post Punjabi.

ਕੋਰੋਨਾ ਵੈਕਸੀਨ ਨੂੰ ਲੈ ਕੇ ਅੱਜ ਹੋਵੇਗਾ ਵੱਡਾ ਐਲਾਨ? DCGI ਦੀ ਪ੍ਰੈਸ ਕਾਨਫਰੰਸ ਅੱਜ
Will India get Covid vaccines today: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇਸ ਦੀ ਵੈਕਸੀਨ ਦਾ ਇੰਤਜਾਰ ਬੇਸਬਰੀ ਨਾਲ ਹੋ ਰਿਹਾ ਸੀ, ਪਰ ਹੁਣ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ, ਕਿਉਂਕਿ ਕੋਰੋਨਾ ਵੈਕਸੀਨ ਲਈ ਬਣਾਈ ਗਈ ਐਕਸਪਰਟ ਕਮੇਟੀ ਨੇ ਵੈਕਸੀਨ ਦੇ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ । ਹੁਣ ਫਾਈਨਲ ਮਨਜ਼ੂਰੀ ਲਈ ਸਭ ਦੀਆਂ ਨਜ਼ਰਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ‘ਤੇ ਟਿਕੀਆਂ ਹੋਈਆਂ ਹਨ। ਅਜਿਹੇ ਵਿੱਚ DCGI ਵੱਲੋਂ ਐਤਵਾਰ ਸਵੇਰੇ 11 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ, ਜਿਸਦਾ ਵਿੱਚ ਉਨ੍ਹਾਂ ਵੱਲੋਂ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕਿ ਹੁਣ ਤੱਕ ਦੋ ਵੈਕਸੀਨ (ਕੋਵਿਸ਼ੀਲਡ ਅਤੇ ਕੋਵੈਕਸੀਨ) ਨੂੰ ਐਕਸਪਰਟ ਕਮੇਟੀ ਵੱਲੋਂ ਐਮਰਜੈਂਸੀ ਇਸਤੇਮਾਲ ਲਈ ਹਰੀ ਝੰਡੀ ਮਿਲ ਚੁੱਕੀ ਹੈ।

Will India get Covid vaccines today

ਦਰਅਸਲ, ਸੈਂਟਰਲ ਡਰੱਗਜ਼ ਸਟੈਂਡਰਡ ਆਰਗੇਨਾਇਜੇਸ਼ਨ ਦੀ ਸਬਜੈਕਟ ਐਕਸਪਰਟ ਕਮੇਟੀ ਨੇ DCGI ਦੇ ਕੋਲ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਅਜਿਹੇ ਵਿੱਚ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ DCGI ਵੀ ਇਨ੍ਹਾਂ ਦੋਨਾਂ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦੇਵੇਗਾ । ਅੱਜ ਸਵੇਰੇ 11 ਵਜੇ DCGI ਇਸ ਬਾਰੇ ਦੇਸ਼ ਦੇ ਲੋਕਾਂ ਨੂੰ ਜਾਣਕਾਰੀ ਦੇਣ ਵਾਲਾ ਹੈ।

Will India get Covid vaccines today

ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਛੇ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਜਾਰੀ ਹੈ। ਉਨ੍ਹਾਂ ਵਿੱਚ ਕੋਵਿਸ਼ੀਲਡ ਅਤੇ ਕੋਵੈਕਸਿਨ ਵੀ ਸ਼ਾਮਿਲ ਹਨ। ਕੋਵਿਸ਼ੀਲਡ ਇੱਕ ਐਸਟ੍ਰੋਕਸੀ ਵੈਕਸੀਨ ਹੈ, ਜੋ ਐਸਟਰਾਜ਼ੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਵੱਲੋਂ ਵਿਕਸਿਤ ਕੀਤੀ ਗਈ ਹੈ। ਕੋਵੈਕਸੀਨ ਭਾਰਤ ਦੀ ਬਾਇਓਟੈਕ ਵੱਲੋਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਸਵਦੇਸ਼ੀ ਟੀਕਾ ਹੈ।

ਜ਼ਿਕਰਯੋਗ ਹੈ ਕਿ 1 ਜਨਵਰੀ ਨੂੰ ਐਕਸਪਰਟ ਕਮੇਟੀ ਨੇ ਆਕਸਫੋਰਡ-ਐਸਟਰੇਜਨੇਕਾ ਦੀ ਵੈਕਸੀਨ ਕੋਵਿਸ਼ੀਲਡ ਦੇ ਐਮਰਜੰਸੀ ਰਿਸਟਰਿਕਟੇਡ ਯੂਜ਼ ਦੀ ਮਨਜ਼ੂਰੀ ਦਿੱਤੀ ਸੀ। ਉਥੇ ਹੀ ਦੂਜੇ ਦਿਨ ਯਾਨੀ ਕਿ 2 ਜਨਵਰੀ ਨੂੰ ਸਵਦੇਸ਼ੀ ਭਾਰਤ ਬਾਇਓਟੈਕ ਵੱਲੋਂ ਬਣਾਈ ਜਾ ਰਹੀ ਵੈਕਸੀਨ ਕੋਵੈਕਸੀਨ ਨੂੰ ਵੀ ਐਮਰਜੰਸੀ ਰਿਸਟਰਿਕਟੇਡ ਯੂਜ਼ ਦੀ ਮਨਜ਼ੂਰੀ ਦੇ ਦਿੱਤੀ ਗਈ। ਅਜਿਹੇ ਵਿੱਚ ਭਾਰਤ ਨੂੰ ਕੋਰੋਨਾ ਖ਼ਿਲਾਫ਼ ਦੋ ਵੈਕਸੀਨ ਮਿਲਣ ਦੀ ਪੂਰੀ ਸੰਭਾਵਨਾ ਹੈ। ਸਿਰਫ DCGI ਦੀ ਫਾਈਨਲ ਮਨਜ਼ੂਰੀ ਦਾ ਇੰਤਜ਼ਾਰ ਹੈ।

ਇਹ ਵੀ ਦੇਖੋ: 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ

The post ਕੋਰੋਨਾ ਵੈਕਸੀਨ ਨੂੰ ਲੈ ਕੇ ਅੱਜ ਹੋਵੇਗਾ ਵੱਡਾ ਐਲਾਨ? DCGI ਦੀ ਪ੍ਰੈਸ ਕਾਨਫਰੰਸ ਅੱਜ appeared first on Daily Post Punjabi.

DCGI ਵੱਲੋਂ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਫਾਰਮ ਕੰਪਨੀਆਂ ਲਈ ਨਵੀਂ ਗਾਈਡਲਾਈਨ ਜਾਰੀ
DCGI issues new guidelines: ਨਵੀਂ ਦਿੱਲੀ: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਉਨ੍ਹਾਂ ਫਾਰਮ ਦਿੱਗਜਾਂ ਲਈ ਸੁਰੱਖਿਆ, ਰੱਖਿਆ ਤੇ ਪ੍ਰਭਾਵਕਾਰਿਤਾ ਮਾਪਦੰਡਾਂ ‘ਤੇ ਧਿਆਨ ਕੇਂਦਰਿਤ ਕਰਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ ਕੋਰੋਨਾ ਵਾਇਰਸ ਵੈਕਸੀਨ ਬਣਾ ਰਹੇ ਹਨ । DCGI ਨੇ ਕਿਹਾ ਹੈ ਕਿ ਇੱਕ ਕੋਵਿਡ-19 ਵੈਕਸੀਨ ਨਿਰਮਾਤਾ ਉਮੀਦਵਾਰ ਦੇ ਕੋਲ ਪੜਾਅ III ਦੇ ਕਲੀਨਿਕਲ ਟ੍ਰਾਇਲ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਦੀ ਯੋਗਤਾ ਹੋਣੀ ਚਾਹੀਦੀ ਹੈ ਅਤੇ ਇਸ ਲਈ ਵਿਆਪਕ ਤੌਰ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਅਤੇ ਵੈਕਸੀਨ ਨਾਲ ਜੁੜੇ ਸਾਹ ਦੀ ਬਿਮਾਰੀ ਦੇ ਸੰਭਾਵਿਤ ਜ਼ੋਖਿਮ ਨੂੰ ਸੂਚਿਤ ਕਰ ਸਕੇ, ਨੂੰ ਪੈਦਾ ਕਰਨ ਦੀ ਜ਼ਰੂਰਤ ਹੈ।

DCGI issues new guidelines

COVID-19 ਵੈਕਸੀਨ ਲਈ ਵਿਆਪਕ ਡਰਾਫਟ ਰੈਗੂਲੇਟਰੀ ਦਿਸ਼ਾ-ਨਿਰਦੇਸ਼ ਨਿਰਮਾਤਾਵਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ ਕਿ ਵੈਕਸੀਨ ਚੰਗੀ ਤਰ੍ਹਾਂ ਅਤੇ ਇਕਸਾਰ ਨਿਰਮਿਤ ਹੁੰਦੀ ਰਹੇ। ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗਰਭ-ਅਵਸਥਾ ਵਿੱਚ ਅਤੇ ਬੱਚੇ ਪੈਦਾ ਕਰਨ ਦੀ ਯੋਗਤਾ ਵਾਲੀਆਂ ਮਹਿਲਾਵਾਂ ਵਿੱਚ ਕੋਰੋਨਾ ਵੈਕਸੀਨ ਦੀ ਵਰਤੋਂ ਟੀਕਾਕਰਨ ਪ੍ਰੋਗਰਾਮਾਂ ਦੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।

DCGI issues new guidelines

ICMR ਦੇ ਡਾਕਟਰ ਬਲਰਾਮ ਭਾਰਗਵ ਨੇ ਇਸ ਬਾਰੇ ਕਿਹਾ, ‘ਕਿਸੇ ਵੀ ਵੈਕਸੀਨ ਲਈ ਤਿੰਨ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਹਨ- ਸੁਰੱਖਿਆ, ਇਮਿਊਨੋਜਨਿਕਤਾ ਅਤੇ ਪ੍ਰਭਾਵਸ਼ੀਲਤਾ। ਇੱਥੋਂ ਤੱਕ ਕਿ WHO ਦਾ ਕਹਿਣਾ ਹੈ ਕਿ ਜੇ ਅਸੀਂ ਕਿਸੇ ਵੀ ਵੈਕਸੀਨ ਵਿੱਚ 50 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ੀਲਤਾ ਪ੍ਰਾਪਤ ਕਰ ਸਕਦੇ ਹਾਂ, ਤਾਂ ਇਹ ਇੱਕ ਪ੍ਰਵਾਨਿਤ ਵੈਕਸੀਨ ਹੈ। ਸਾਹ ਸਬੰਧੀ ਵਾਇਰਸ ਵਿੱਚ ਸਾਨੂੰ ਕਦੇ ਵੀ 100 ਪ੍ਰਤੀਸ਼ਤ ਪ੍ਰਭਾਵਸ਼ੀਲਤਾ ਨਹੀਂ ਮਿਲਦੀ। ਅਸੀਂ 100 ਪ੍ਰਤੀਸ਼ਤ ਪ੍ਰਭਾਵਸ਼ੀਲਤਾ ਲਈ ਟੀਚਾ ਬਣਾ ਰਹੇ ਹਾਂ, ਪਰ 50 ਅਤੇ 100 ਪ੍ਰਤੀਸ਼ਤ ਦੇ ਵਿਚਕਾਰ ਹੀ ਪ੍ਰਾਪਤ ਕਰ ਸਕਦੇ ਹਾਂ।

ਦੱਸ ਦੇਈਏ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦਾ ਮਨੁੱਖੀ ਸਰੀਰ ‘ਤੇ ਤੀਜੇ ਪੜਾਅ ਦਾ ਪ੍ਰੀਖਣ ਇਸ ਹਫਤੇ ਤੋਂ ਪੁਣੇ ਦੇ ਸਸੂਨ ਹਸਪਤਾਲ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰੀ ਸੰਚਾਲਤ ਸਸੂਨ ਹਸਪਤਾਲ ਦੇ ਡੀਨ ਡਾ: ਮੁਰਲੀਧਰ ਤੰਬੇ ਨੇ ਪਿਛਲੇ ਹਫਤੇ ਕਿਹਾ ਸੀ, “ਕੋਵਿਸ਼ਿਲਡ ਵੈਕਸੀਨ ਦਾ ਤੀਜਾ ਪੜਾਅ ਅਗਲੇ ਹਫ਼ਤੇ ਸਸੂਨ ਹਸਪਤਾਲ ਵਿੱਚ ਸ਼ੁਰੂ ਹੋਵੇਗਾ। ਇਹ ਸੋਮਵਾਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਸੀ ਕਿ ਕੁਝ ਵਲੰਟੀਅਰ ਪਹਿਲਾਂ ਹੀ ਟੈਸਟ ਲਈ ਅੱਗੇ ਆ ਚੁੱਕੇ ਹਨ। ਜਿਸ ਵਿੱਚ ਲਗਭਗ 150 ਤੋਂ 200 ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾਵੇਗਾ।

The post DCGI ਵੱਲੋਂ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਫਾਰਮ ਕੰਪਨੀਆਂ ਲਈ ਨਵੀਂ ਗਾਈਡਲਾਈਨ ਜਾਰੀ appeared first on Daily Post Punjabi.