DDC Poll Counting Archives - Daily Post Punjabi

DDC Results: ਸਭ ਤੋਂ ਅੱਗੇ ਨਿਕਲਿਆ ਗੁਪਕਾਰ ਗੁੱਟ, 70 ਤੋਂ ਵੱਧ ਸੀਟਾਂ ਜਿੱਤ ਕੇ BJP ਬਣੀ ਸਭ ਤੋਂ ਵੱਡੀ ਪਾਰਟੀ
J&K DDC Polls: ਜੰਮੂ-ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਕੁੱਲ 280 ਸੀਟਾਂ ਵਿਚੋਂ 273 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ । ਫਾਰੂਕ ਅਬਦੁੱਲਾ ਦੀ ਅਗਵਾਈ ਵਾਲੇ ਗੁਪਕਾਰ ਗਠਬੰਧਨ ਨੇ 140 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਭਾਜਪਾ ਹੁਣ ਤੱਕ ਦੀ ਗਿਣਤੀ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਹੁਣ ਤੱਕ ਭਾਜਪਾ ਦੇ ਖਾਤੇ ਵਿੱਚ 74 ਸੀਟਾਂ ਆ ਚੁੱਕੀਆਂ ਹਨ।

J&K DDC Polls

ਉੱਥੇ ਹੀ ਆਜ਼ਾਦ ਉਮੀਦਵਾਰਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ । ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿੱਚ ਹੁਣ ਤੱਕ 49 ਸੀਟਾਂ ਆਈਆਂ ਹਨ। ਇਸ ਤੋਂ ਇਲਾਵਾ ਕਾਂਗਰਸ ਨੂੰ 25 ਸੀਟਾਂ ਮਿਲੀਆਂ ਹਨ । ਭਾਜਪਾ ਦਾ ਪ੍ਰਦਰਸ਼ਨ ਕਸ਼ਮੀਰ ਘਾਟੀ ਨਾਲੋਂ ਜੰਮੂ ਖੇਤਰ ਵਿੱਚ ਵਧੀਆ ਰਿਹਾ ਹੈ। ਗੁਪਕਾਰ ਗੱਠਜੋੜ ਡੀਡੀਸੀ ਚੋਣਾਂ ਨੂੰ ਧਾਰਾ 370 ਨੂੰ ਹਟਾਏ ਜਾਣ ‘ਤੇ ਜਨਮਤ ਵਜੋਂ ਵੇਖ ਰਿਹਾ ਹੈ।

J&K DDC Polls

ਇਹ ਪਹਿਲਾ ਮੌਕਾ ਹੈ ਜਦੋਂ ਕਸ਼ਮੀਰ ਘਾਟੀ ਵਿੱਚ ਪੀਡੀਪੀ ਅਤੇ ਅਜ਼ਾਦ ਖਿਲਾਫ ਭਾਜਪਾ ਨੂੰ ਜਿੱਤ ਮਿਲੀ ਹੈ। ਭਾਜਪਾ ਨੂੰ ਘਾਟੀ ਵਿੱਚ ਤਿੰਨ ਸੀਟਾਂ ਮਿਲੀਆਂ ਹਨ । ਘਾਟੀ ਵਿੱਚ  ਮਿਲੀ ਜਿੱਤ ਤੋਂ ਖੁਸ਼ ਭਾਜਪਾ ਦੇ ਜਨਰਲ ਸਕੱਤਰ ਵਿਬੋਧ ਗੁਪਤਾ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ, ਖਾਸ ਕਰਕੇ ਘਾਟੀ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਘਾਟੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਤੇ ਭਰੋਸਾ ਜਤਾਇਆ ਹੈ।

J&K DDC Polls

ਇਸ ਸਬੰਧੀ ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ, “ਸ੍ਰੀਨਗਰ ਤੋਂ ਭਾਜਪਾ ਦੇ ਤਿੰਨ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ । ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ‘ਤੇ ਵਿਸ਼ਵਾਸ ਹੈ।” ਪਰ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਐਨਸੀ ਦੇ ਉਪ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਡੀਡੀਸੀ ਚੋਣ ਨਤੀਜੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੰਮੂ-ਕਸ਼ਮੀਰ ਨੇ ਗੁਪਕਾਰ ਦੇ ਹੱਕ ਵਿੱਚ ਵੋਟ ਦਿੱਤੀ ਹੈ ਅਤੇ ਧਾਰਾ 370 ਨੂੰ ਹਟਾਉਣ ਦੇ ਕੇਂਦਰ ਦੇ ਫੈਸਲੇ ਨੂੰ ਠੁਕਰਾ ਦਿੱਤਾ ਹੈ।

ਦੱਸ ਦੇਈਏ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਡੀਡੀਸੀ ਦੀਆਂ ਚੋਣਾਂ 28 ਨਵੰਬਰ ਤੋਂ ਸ਼ੁਰੂ ਹੋ ਕੇ ਅੱਠ ਪੜਾਵਾਂ ਵਿੱਚ ਪੂਰੀਆਂ ਹੋਈਆਂ । ਅਗਸਤ, 2019 ਵਿੱਚ ਸੰਵਿਧਾਨ ਦੀ ਧਾਰਾ 370 ਦੇ ਖ਼ਤਮ ਕਰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕੀਤੇ ਤੋਂ ਬਾਅਦ ਰਾਜ ਵਿੱਚ ਇਹ ਪਹਿਲੀਆਂ ਚੋਣਾਂ ਹਨ।

ਇਹ ਵੀ ਦੇਖੋ: UP ਪੁਲਿਸ ਨਾਲ ਜਾ ਭਿੜੇ ਮਨਜਿੰਦਰ ਸਿਰਸਾ ਨੇ ਯੋਗੀ ਤੇ ਮੋਦੀ ਸਰਕਾਰ ਦਾ ਝੰਡ ਕੱਢ ਸੁੱਟਿਆ

The post DDC Results: ਸਭ ਤੋਂ ਅੱਗੇ ਨਿਕਲਿਆ ਗੁਪਕਾਰ ਗੁੱਟ, 70 ਤੋਂ ਵੱਧ ਸੀਟਾਂ ਜਿੱਤ ਕੇ BJP ਬਣੀ ਸਭ ਤੋਂ ਵੱਡੀ ਪਾਰਟੀ appeared first on Daily Post Punjabi.

ਜੰਮੂ-ਕਸ਼ਮੀਰ: DDC ਚੋਣਾਂ ਦੇ ਨਤੀਜੇ ਅੱਜ, ਕਈ PDP ਨੇਤਾ ਲਏ ਗਏ ਹਿਰਾਸਤ ‘ਚ
DDC Poll Counting: ਜੰਮੂ-ਕਸ਼ਮੀਰ ਵਿੱਚ ਕਈ ਪੜਾਵਾਂ ਵਿੱਚ ਹੋਈਆਂ ਜ਼ਿਲ੍ਹਾ ਵਿਕਾਸ ਪਰਿਸ਼ਦ (DDC) ਦੀਆਂ ਚੋਣਾਂ ਦੇ ਨਤੀਜੇ ਅੱਜ ਆਉਣ ਵਾਲੇ ਹਨ । ਇਸ ਗਿਣਤੀ ਨਾਲ ਡੀਡੀਸੀ ਦੀਆਂ 280 ਸੀਟਾਂ ਲਈ 2178 ਉਮੀਦਵਾਰਾਂ ਦੀ ਕਿਸਮਤ ਹੋਵੇਗਾ । ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ । ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਰੇ ਅੱਠ ਪੜਾਵਾਂ ਵਿੱਚ ਕੁੱਲ 51.42 ਪ੍ਰਤੀਸ਼ਤ ਮਤਦਾਨ ਹੋਇਆ ਸੀ ।ਅੱਜ, ਗਿਣਤੀ ਕੇਂਦਰਾਂ ਵਿੱਚ 30 ਲੱਖ ਤੋਂ ਵੱਧ ਵੋਟਾਂ ਦੀ ਗਿਣਤੀ ਵੋਟਿੰਗ ਸੈਂਟਰਾਂ ‘ਤੇ ਕੀਤੀ ਜਾਵੇਗੀ । ਰਾਜ ਚੋਣ ਕਮਿਸ਼ਨ ਦੇ ਅਨੁਸਾਰ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੇ ਨਤੀਜੇ ਕਿਤੇ ਵੀ ਆਨਲਾਈਨ ਐਕਸੈਸ ਜਾ ਸਕਦੇ ਹਨ।

DDC Poll Counting

ਇਸ ਦੌਰਾਨ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਪੀਡੀਪੀ ਦੇ ਇੱਕ ਹੋਰ ਸੀਨੀਅਰ ਨੇਤਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੀਡੀਪੀ ਨੇਤਾ ਨਈਮ ਅਖਤਰ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ । ਇਸ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਭਾਜਪਾ ‘ਤੇ ਡੀਡੀਸੀ ਚੋਣ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀਡੀਪੀ ਦੇ ਦੋ ਸੀਨੀਅਰ ਨੇਤਾਵਾਂ ਨੂੰ ਦੱਖਣੀ ਕਸ਼ਮੀਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਯਾਨੀ ਇਸ ਸਮੇਂ ਪੀਡੀਪੀ ਦੇ ਤਿੰਨ ਨੇਤਾ ਹਿਰਾਸਤ ਵਿੱਚ ਹਨ। ਸੂਤਰਾਂ ਅਨੁਸਾਰ ਇਨ੍ਹਾਂ ਨੇਤਾਵਾਂ ਨੂੰ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਦਰਅਸਲ, ਵੋਟਾਂ ਦੀ ਗਿਣਤੀ ਤੋਂ ਠੀਕ ਪਹਿਲਾਂ ਪੀਡੀਪੀ ਨੇਤਾ ਹਿਰਾਸਤ ਵਿੱਚ ਲਏ ਜਾਣ ‘ਤੇ ਰਾਜ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਟਵੀਟ ਕੀਤਾ ਹੈ।  ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਜੰਮੂ-ਕਸ਼ਮੀਰ ਪ੍ਰਸ਼ਾਸਨ ਅੱਜ ਗ੍ਰਿਫਤਾਰੀ ਦੇ ਮੂਡ ਵਿੱਚ ਹੈ। ਪੀਡੀਪੀ ਦੇ ਨਈਮ ਅਖਤਰ ਨੂੰ ਵੀ ਜੰਮੂ-ਕਸ਼ਮੀਰ ਪੁਲਿਸ ਨੇ ਅਗਵਾ ਕਰ ਲਿਆ ਹੈ ਅਤੇ ਵਿਧਾਇਕ ਹੋਸਟਲ ਵਿੱਚ ਲਿਜਾਇਆ ਜਾ ਰਿਹਾ ਹੈ । ਅਜਿਹਾ ਲੱਗਦਾ ਹੈ ਕਿ ਭਾਜਪਾ ਡੀਡੀਸੀ ਨਤੀਜੇ ਹੇਰਾਫੇਰੀ ਦੀ ਯੋਜਨਾ ਬਣਾ ਰਹੀ ਹੈ ਅਤੇ ਕੋਈ ਵਿਰੋਧ ਨਹੀਂ ਚਾਹੁੰਦੀ ਹੈ। ਜੰਮੂ ਕਸ਼ਮੀਰ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ।

J&K admin is on an arrest spree today. PDPs Nayeem Akhtar too has been abducted by J&K police & is being taken to MLA hostel. Looks like BJP is planning to manipulate DDC results tomorrow & don’t want any resistance. Democracy is being murdered in J&K.@manojsinha_ @JmuKmrPolice
— Mehbooba Mufti (@MehboobaMufti) December 21, 2020

ਉਥੇ ਹੀ ਦੂਜੇ ਪਾਸੇ, ਜੰਮੂ ਕਸ਼ਮੀਰ ਪੀਪਲਜ਼ ਡੈਮੋਕਰੇਟਿਕ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ । ਇਹ ਜ਼ਿਲ੍ਹਾ ਵਿਕਾਸ ਪਰਿਸ਼ਦ ਦੇ ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਹੋਇਆ ਹੈ । ਸਾਰੇ ਨੇਤਾ ਸੀਨੀਅਰ ਹਨ ਜੋ ਪਹਿਲਾਂ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਰਹੇ ਹਨ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਡੀਡੀਸੀ ਚੋਣ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਦੇਖੋ: ਜ਼ੀਰੇ ਤੋਂ ਸਾਈਕਲ ‘ਤੇ ਦਿੱਲੀ ਪਹੁੰਚੇ ਨੌਜਵਾਨ ਦਾ ਕਿਸਾਨ ਵੀਰਾਂ ਨੇ ਕੀਤਾ ਸਵਾਗਤ, ਮੋਦੀ ਨੂੰ ਪਾਈਆਂ ਲਾਹਣਤਾਂ

The post ਜੰਮੂ-ਕਸ਼ਮੀਰ: DDC ਚੋਣਾਂ ਦੇ ਨਤੀਜੇ ਅੱਜ, ਕਈ PDP ਨੇਤਾ ਲਏ ਗਏ ਹਿਰਾਸਤ ‘ਚ appeared first on Daily Post Punjabi.