dead body of the constable found Archives - Daily Post Punjabi

ਜੰਗਲ ‘ਚ ਭੇਦਭਰੇ ਹਾਲਾਤਾਂ ‘ਚ ਮਿਲੀ ਕਾਂਸਟੇਬਲ ਦੀ ਮ੍ਰਿਤਕ ਦੇਹ, ਜਾਂਚ ਵਿਚ ਜੁਟੀ ਪੁਲਿਸ
ਚੰਡੀਗੜ੍ਹ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੀ ਪੁਲਿਸ ਚੌਕੀ ਸੈਕਟਰ-56 ਦੇ ਸਾਹਮਣੇ ਰਾਮ ਮੰਦਰ ਨਾਲ ਲੱਗਦੇ ਜੰਗਲਾਂ ਵਿਚ ਇਰ ਮ੍ਰਿਤਕ ਦੇਹ ਮਿਲੀ ਹੈ। ਇਹ ਮ੍ਰਿਤਕ ਦੇਹ ਕਾਂਸਟੇਬਲ ਦੀ ਹੈ। ਮ੍ਰਿਤਕ ਦੀ ਪਛਾਣ ਹਰਿਆਣਾ ਪੁਲਿਸ ਦੇ ਅਜੀਤ ਵਜੋਂ ਹੋਈ ਹੈ।

ਉਸ ਦੇ ਸਰੀਰ ‘ਤੇ ਨਿਸ਼ਾਨ ਵੀ ਦਿਖੇ ਹਨ। ਕਾਂਸਟੇਬਲ ਦੀ ਹੱਤਿਆ ਕੀਤੀ ਗਈ ਲੱਗਦੀ ਹੈ। ਕਾਂਸਟੇਬਲ ਦੇ ਗਲੇ ‘ਤੇ ਨਿਸ਼ਾਨ ਸੀ ਤੇ ਪੱਥਰ ਨਾਲ ਵਾਰ ਕੀਤe ਹੋਇਆ ਸੀ। ਕਾਂਸੇਟਬਲ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਕੀ ਹੈ। ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜੰਗਲ ‘ਚ ਭੇਦਭਰੇ ਹਾਲਾਤਾਂ ‘ਚ ਮਿਲੀ ਕਾਂਸਟੇਬਲ ਦੀ ਮ੍ਰਿਤਕ ਦੇਹ, ਜਾਂਚ ਵਿਚ ਜੁਟੀ ਪੁਲਿਸ appeared first on Daily Post Punjabi.