DEAd Archives - Daily Post Punjabi

ਬੈਲਜੀਅਮ ‘ਚ 30 ਸਾਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਜਤਿੰਦਰ ਸਿੰਘ (30 ਸਾਲ) ਨੌਜਵਾਨ ਦੀ ਬੈਲਜੀਅਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਰਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਜਤਿੰਦਰ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਾਸੀ ਉਸਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।ਜਤਿੰਦਰ ਦੀ ਮਾਤਾ ਦਾ ਆਪਣੇ ਇਕਲੌਤੇ ਪੁੱਤਰ ਦੇ ਵਿਛੋੜਾ ਪੈਣ ਨਾਲ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਤਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨਾਲ ਦੁਖੀ ਹਿਰਦੇ ਨਾਲ ਦੱਸਿਆ ਕਿ ਉਸਦਾ ਪੁੱਤਰ ਇੱਥੋਂ ਬਾਰਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਹਿਲਾਂ ਉਹ ਦੁਬਈ ਗਿਆ ਸੀ ਫਿਰ ਬੈਲਜੀਅਮ ਤੋਂ ਉਸਦੇ ਦੋਸਤ ਨੇ ਇੱਕ ਸਪਾਂਸਰ ਸ਼ਿਪ ਭੇਜ ਦਿੱਤੀ ਸੀ ਜਿਸ ਨਾਲ ਉਹ 2012 ਨੂੰ ਬੈਲਜੀਅਮ ਚਲਾ ਗਿਆ ਜਿੱਥੇ ਉਸਨੂੰ ਹੁਣ ਪੱਕੇ ਹੋਣ ਦੇ ਪੇਪਰ ਵੀ ਮਿਲ ਗਏ ਸਨ ਪਰੰਤੂ ਕੱਲ ਦੇਰ ਰਾਤ ਉਨ੍ਹਾਂ ਨੂੰ ਇੱਕ ਫੋਨ ਬੈਲਜੀਅਮ ਦੇ ਸ਼ਹਿਰ ਲੀ ਤੋਂ ਆਇਆ ਸੀ ਜਤਿੰਦਰ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਹੈ। ਪਿਤਾ ਨੇ ਇਹ ਵੀ ਦੱਸਿਆ ਕਿ ਉਸਦੀ ਆਪਣੇ ਬੇਟੇ ਨਾਲ ਇੱਕ ਦਿਨ ਪਹਿਲਾਂ ਫੋਨ ਉੱਤੇ ਗੱਲਬਾਤ ਹੋਈ ਸੀ।

ਪਿਤਾ ਦੇ ਦੱਸਣ ਮੁਤਾਬਕ ਜਤਿੰਦਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ । ਜਤਿੰਦਰ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸਦੇ ਪੁੱਤਰ ਦੀ ਲਾਸ਼ ਭਾਰਤ ਭੇਜੀ ਜਾਵੇ।ਦੂਜੇ ਪਾਸੇ ਜਤਿੰਦਰ ਸਿੰਘ ਦੇ ਘਰ ਅਫਸੋਸ ਕਰਨ ਆਏ ਰਿਸ਼ਤੇਦਾਰ ਨੇ ਕਿਹਾ ਕਿ ਉਹਨਾਂ ਨੂੰ ਜਤਿੰਦਰ ਦੀ ਮੌਤ ਉੱਤੇ ਅਸ਼ੰਕਾ ਲਗਦੀ ਹੈ ਕਿਉਂਕਿ ਉਸਦੇ ਮੂੰਹ ਦੇ ਨਾਲ ਪੇਟ ਅਤੇ ਅੱਖ ਗਹਿਰੇ ਜਖਮ ਸਾਫ ਨਜਰ ਆ ਰਹੇ ਹਨ।ਇਸ ਲਈ ਉਹਨਾਂ ਇਹ ਵੀ ਮੰਗ ਕੀਤੀ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੇ ਇਸ ਮੌਤ ਦਾ ਕਾਰਨ ਕੋਈ ਦੂਜਾ ਹੈ ਤਾਂ ਪੁਲਿਸ ਉਸ ਤਹਿਤ ਕੋਈ ਕਾਰਵਾਈ ਕਰੇ।ਪਿੰਡ ਵਾਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਬਹੁਤ ਹੀ ਚੰਗਾ ਅਤੇ ਨੇਕ ਇਨਸਾਨ ਸੀ ਪਿੰਡ ਰਹਿੰਦਾ ਹੋਇਆ ਉਹ ਪਿੰਡ ਦੇ ਹਰ ਕੰਮਕਾਜ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਉਂਦਾ ਸੀ।ਅੱਜ ਉਸਦੀ ਬੇਬਕਤੀ ਮੌਤ ਨਲ ਜਿੱਥੇ ਪਰਿਵਾਰ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਉਪਰਾਲਾ ਕਰਕੇ ਉਸਦੀ ਲਾਸ਼ ਉਸਦੇ ਜੱਦੀ ਪਿੰਡ ਪਠਲਾਵਾ ਪਹੁੰਚਾ ਦੇਵੇ ਤਾਂ ਕਿ ਪਰਿਵਾਰ ਦੇ ਉਸਦੇ ਅੰਤਿਮ ਦਰਸ਼ਨ ਕਰਕੇ ਉਸਦਾ ਸੰਸਕਾਰ ਕਰ ਸਕਣ।

The post ਬੈਲਜੀਅਮ ‘ਚ 30 ਸਾਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ appeared first on Daily Post Punjabi.

ਦੋ ਨਿਹੰਗਾਂ ’ਚ 500 ਰੁਪਏ ਨੂੰ ਲੈ ਕੇ ਹੋਇਆ ਝਗੜਾ, ਇੱਕ ਦੀ ਮੌਤ
ਬੀਤੇ 20 ਅਗਸਤ 2021 ਨੂੰ ਜਿਲ੍ਹਾ ਕਚਿਹਰੀ ਫਤਿਹਗੜ੍ਹ ਸਾਹਿਬ ਵਿਖੇ ਐਸ. ਡੀ. ਐੱਮ ਦਫਤਰ ਗੇਟ ਕੋਲ ਇਕ ਅਣਪਛਾਤੇ ਨਿਹੰਗ ਸਿੰਘ ਦਾ ਇਕ ਅਣਪਛਾਤੇ ਨਿਹੰਗ ਸਿੰਘ ਵੱਲੋਂ ਦਿਨ ਦਿਹਾੜੇ ਤੇਜ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿਚ ਇਕ ਵਿਅਕਤੀ ਨੂੰ ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਮਹਿਮਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਿਲ੍ਹਾ ਕਚਿਹਰੀ ਫਤਿਹਗੜ੍ਹ ਸਾਹਿਬ ਵਿਚ ਇੱਕ ਨਿਹੰਗ ਸਿੰਘ ਦਾ ਇੱਕ ਹੋਰ ਨਾਮਾਲੂਮ ਨਿਹੰਗ ਸਿੰਘ ਨੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।

ਹਰਪ੍ਰੀਤ ਸਿੰਘ ਦੇ ਬਿਆਨਾ ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀਸੀਟੀਵੀ ਫੁਟੇਜ ਵਿਚ ਕਤਲ ਕਰਨ ਵਾਲੇ ਨਿਹੰਗ ਸਿੰਘ ਦੀਆਂ ਤਸਵੀਰਾਂ ਦੇ ਅਧਾਰ ਤੇ ਸ਼ਨਾਖਤ ਕਰਕੇ ਉਸਨੂੰ ਗਿ੍ਰਫਤਾਰ ਕਰ ਲਿਆ ਹੈ। ਜਿਸਦੀ ਪਹਿਚਾਣ ਰਾਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਗਤਗੜ੍ਹ ਬਾਦਰਾਂ ਜਿਲ੍ਹਾ ਮਾਨਸਾ ਦੇ ਤੋਰ ਤੇ ਹੋਈ ਹੈ। ਜਦਕਿ ਹਾਲੇ ਤੱਕ ਜਿਸ ਨਿਹੰਗ ਸਿੰਘ ਦਾ ਕਤਲ ਹੋਇਆ ਸੀ ਉਸਦੀ ਪਹਿਚਾਣ ਨਹੀ ਹੋ ਸਕੀ ਹੈ। ਰਾਮ ਸਿੰਘ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 31 ਅਗਸਤ ਤੱਕ ਪੁਲਸ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਹਿਮਾ ਸਿੰਘ ਨੇ ਦੱਸਿਆ ਕਿ ਦੋ ਨਿਹੰਗਾਂ ਚ 500 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ।

The post ਦੋ ਨਿਹੰਗਾਂ ’ਚ 500 ਰੁਪਏ ਨੂੰ ਲੈ ਕੇ ਹੋਇਆ ਝਗੜਾ, ਇੱਕ ਦੀ ਮੌਤ appeared first on Daily Post Punjabi.

ਮਸ਼ਹੂਰ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਹੋਇਆ ਦਿਹਾਂਤ
Debu Chaudhary passed away : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਾਰੇ ਕਲਾਕਾਰ , ਅਦਾਕਾਰ ਤੇ ਮਸ਼ਹੂਰ ਹਸਤੀਆਂ ਵੀ ਇਸ ਦੀ ਚਪੇਟ ਵਿੱਚ ਆ ਰਹੀਆਂ ਹਨ। ਪਿਛਲੇ ਸਮੇ ਦੌਰਾਨ ਕਈ ਮਸ਼ਹੂਰ ਪੱਤਰਕਾਰ , ਕਲਾਕਾਰ ਇਸ ਦੀ ਚਪੇਟ ਦੇ ਵਿੱਚ ਆ ਗਏ ਹਨ ਤੇ ਆਪਣੀ ਜਾਨ ਗੁਆ ਚੁਕੇ ਹਨ। ਹਨ ਦੇ ਵਿੱਚ ਕਵੀ ਤੇ ਗੀਤਕਾਰ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਸੀ.ਆਰ. ਪਾਰਕ ਥਾਣਾ ਖੇਤਰ ਦੇ ਵਿੱਚ ਰਹਿਣ ਵਾਲੇ ਮੰਨੇ ਪ੍ਰਮੰਨੇ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਸ਼ਨੀਵਾਰ ਸਵੇਰੇ ਦਿੱਲੀ ਦੇ ਜੀ.ਟੀ.ਬੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ।

Debu Chaudhary passed away

ਦੱਸ ਦੇਈਏ ਕਿ ਦੇਬੂ ਚੌਧਰੀ ਮਸ਼ਹੂਰ ਸਿਤਾਰ ਵਾਦਕਾ ਦੇ ਵਿੱਚੋ ਇੱਕ ਸਨ ਤੇ ਸੰਗੀਤ ਸੇਨਿਆ ਦੇ ਘਰਾਣਿਆਂ ‘ਚੋ ਸਨ। ਦੇਬੂ ਚੌਧਰੀ ਨੂੰ ਪਦਮਭੂਸ਼ਣ ਤੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਸਿਤਾਰਵਾਦਕ ਦੇਬੂ ਚੌਧਰੀ ਦੇ ਪਰਿਵਾਰ ‘ਚ ਉਹਨਾਂ ਦੇ ਬੇਟੇ ਪ੍ਰਤੀਕ , ਨੂੰਹ ਰੂਨਾ , ਅਤੇ ਪੋਤੀ ਰਿਆਨਾ ਤੇ ਪੋਤਾ ਅਧਿਰਾਜ ਸਨ। ਇਸ ਬਾਰੇ ਮਿਲੀ ਜਾਣਕਾਰੀ ਦੇ ਅਨੁਸਾਰ , 28 ਅਪ੍ਰੈਲ ਦੀ ਰਾਤ ਅਚਾਨਕ ਉਹਨਾਂ ਦੀ ਤਬੀਯਤ ਵਿਗੜ ਗਈ। ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਆਕਸੀਜਨ ਸਿਲੰਡਰ ਤੇ ਹੋਰ ਮੈਡੀਕਲ ਉਪਕਰਣ ਉਪਲਭਦ ਕਰਵਾਏ ਸਨ। ਸਿਹਤ ਵਿਗੜਨ ਤੇ 29 ਅਪ੍ਰੈਲ ਨੂੰ ਉਹਨਾਂ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ। ਉਹ ਵੈਂਟੀਲੇਟਰ ਤੇ ਸਨ। ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੇਂ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ।

ਇਹ ਵੀ ਦੇਖੋ : ਅਰਬੀਆਂ ਦੇ ਚੰਗੁਲ ‘ਚ ਫੱਸ ਨਰਕ ਭੋਗਦੀਆਂ ਗੁਰਸਿੱਖ ਧੀਆਂ-ਭੈਣਾਂ ਬਚਾਉਂਣ ਵਾਲੇ ਹਰਨੇਕ ਦੀਆਂ ਸੁਣੋ ਸ਼ਿਕਾਇਤਾਂ

The post ਮਸ਼ਹੂਰ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਹੋਇਆ ਦਿਹਾਂਤ appeared first on Daily Post Punjabi.

ਕੇਰਲ ‘ਚ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ, 9 ਦੀ ਹਾਲਤ ਗੰਭੀਰ,
five people dead consuming spurious liquor: ਕੇਰਲ ਦੇ ਪਲਕੱਕੜ ‘ਚ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ।ਜਦੋਂਕਿ 9 ਲੋਕ ਹਸਪਤਾਲ ‘ਚ ਜੇਰੇ ਇਲਾਜ ਹਨ।ਜਾਣਕਾਰੀ ਮੁਤਾਬਕ, ਕਥਿਤ ਰੂਪ ‘ਚ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ ਚੇਲਲਾਨਮ ਆਦੀਵਾਸੀ ਕਾਲੋਨੀ ‘ਚ 5 ਲੋਕਾਂ ਦੀ ਮੌਤ ਹੋ ਗਈ।ਇਸ ਤੋਂ ਇਲਾਵਾ, ਬੇਚੈਨੀ ਵੱਧਣ ਤੋਂ ਬਾਅਦ ਤਿੰਨ ਔਰਤਾਂ ਸਮੇਤ ਨੌਂ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਵਾਲਯਾਰ ਪੁਲਸ ਨੇ

five people dead consuming spurious liquor

ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਮਨ(52),ਅਰੁਣ (22) ਸਿਵਨ (45) ਅਤੇ ਮੂਰਤੀ (33) ਵਜੋਂ ਹੋਈ ਹੈ।ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਤੋਂ ਇਲਾਵਾ ਹੋਰ ਕਈਆਂ ਨੇ ਸ਼ਰਾਬ ਦਾ ਸੇਵਨ ਕੀਤਾ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਮੌਤਾਂ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤਾਂ ਦਾ ਖੁਲਾਸਾ ਹੋਵੇਗਾ।

The post ਕੇਰਲ ‘ਚ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ, 9 ਦੀ ਹਾਲਤ ਗੰਭੀਰ, appeared first on Daily Post Punjabi.

ਕਲਯੁਗੀ ਮਾਂ ਨੇ ਕੀਤਾ ਆਪਣੀ ਹੀ ਮਾਸੂਮ ਧੀ ਦਾ ਕਤਲ
mother dead her dahuter : ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਦੇ ਸਲੇਮ ਟਾਬਰੀ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ।ਜਿਥੇ ਇੱਕ

mother dead her dahuter

ਮਾਂ ਵਲੋਂ ਆਪਣੀ ਹੀ ਧੀ ਦਾ ਬਾਥਰੂਮ ‘ਚ ਨਹਾਉਣ ਬਹਾਨੇ ਫਰਸ਼
‘ਤੇ ਸਿਰ ਪਟਕ ਪਟਕ ਕੇ ਉਸ ਨੂੰ ਜਾਨੋਂ ਮਾਰ ਦਿੱਤਾ।ਪਰਿਵਾਰਿਕ ਮੈਂਬਰਾਂ ਅਨੁਸਾਰ ਔਰਤ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ।ਫਿਲਹਾਲ ਪੁਲਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਕਲਯੁਗੀ ਮਾਂ ਨੇ ਕੀਤਾ ਆਪਣੀ ਹੀ ਮਾਸੂਮ ਧੀ ਦਾ ਕਤਲ appeared first on Daily Post Punjabi.