Deadline Archives - Daily Post Punjabi

ਬੈਲਜੀਅਮ ‘ਚ 30 ਸਾਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਜਤਿੰਦਰ ਸਿੰਘ (30 ਸਾਲ) ਨੌਜਵਾਨ ਦੀ ਬੈਲਜੀਅਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਰਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਜਤਿੰਦਰ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਾਸੀ ਉਸਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।ਜਤਿੰਦਰ ਦੀ ਮਾਤਾ ਦਾ ਆਪਣੇ ਇਕਲੌਤੇ ਪੁੱਤਰ ਦੇ ਵਿਛੋੜਾ ਪੈਣ ਨਾਲ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਜਤਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਨਾਲ ਦੁਖੀ ਹਿਰਦੇ ਨਾਲ ਦੱਸਿਆ ਕਿ ਉਸਦਾ ਪੁੱਤਰ ਇੱਥੋਂ ਬਾਰਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਹਿਲਾਂ ਉਹ ਦੁਬਈ ਗਿਆ ਸੀ ਫਿਰ ਬੈਲਜੀਅਮ ਤੋਂ ਉਸਦੇ ਦੋਸਤ ਨੇ ਇੱਕ ਸਪਾਂਸਰ ਸ਼ਿਪ ਭੇਜ ਦਿੱਤੀ ਸੀ ਜਿਸ ਨਾਲ ਉਹ 2012 ਨੂੰ ਬੈਲਜੀਅਮ ਚਲਾ ਗਿਆ ਜਿੱਥੇ ਉਸਨੂੰ ਹੁਣ ਪੱਕੇ ਹੋਣ ਦੇ ਪੇਪਰ ਵੀ ਮਿਲ ਗਏ ਸਨ ਪਰੰਤੂ ਕੱਲ ਦੇਰ ਰਾਤ ਉਨ੍ਹਾਂ ਨੂੰ ਇੱਕ ਫੋਨ ਬੈਲਜੀਅਮ ਦੇ ਸ਼ਹਿਰ ਲੀ ਤੋਂ ਆਇਆ ਸੀ ਜਤਿੰਦਰ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਹੈ। ਪਿਤਾ ਨੇ ਇਹ ਵੀ ਦੱਸਿਆ ਕਿ ਉਸਦੀ ਆਪਣੇ ਬੇਟੇ ਨਾਲ ਇੱਕ ਦਿਨ ਪਹਿਲਾਂ ਫੋਨ ਉੱਤੇ ਗੱਲਬਾਤ ਹੋਈ ਸੀ।

ਪਿਤਾ ਦੇ ਦੱਸਣ ਮੁਤਾਬਕ ਜਤਿੰਦਰ ਸਿੰਘ ਦੀ ਉਮਰ 30 ਸਾਲ ਦੇ ਕਰੀਬ ਸੀ । ਜਤਿੰਦਰ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਸਦੇ ਪੁੱਤਰ ਦੀ ਲਾਸ਼ ਭਾਰਤ ਭੇਜੀ ਜਾਵੇ।ਦੂਜੇ ਪਾਸੇ ਜਤਿੰਦਰ ਸਿੰਘ ਦੇ ਘਰ ਅਫਸੋਸ ਕਰਨ ਆਏ ਰਿਸ਼ਤੇਦਾਰ ਨੇ ਕਿਹਾ ਕਿ ਉਹਨਾਂ ਨੂੰ ਜਤਿੰਦਰ ਦੀ ਮੌਤ ਉੱਤੇ ਅਸ਼ੰਕਾ ਲਗਦੀ ਹੈ ਕਿਉਂਕਿ ਉਸਦੇ ਮੂੰਹ ਦੇ ਨਾਲ ਪੇਟ ਅਤੇ ਅੱਖ ਗਹਿਰੇ ਜਖਮ ਸਾਫ ਨਜਰ ਆ ਰਹੇ ਹਨ।ਇਸ ਲਈ ਉਹਨਾਂ ਇਹ ਵੀ ਮੰਗ ਕੀਤੀ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੇ ਇਸ ਮੌਤ ਦਾ ਕਾਰਨ ਕੋਈ ਦੂਜਾ ਹੈ ਤਾਂ ਪੁਲਿਸ ਉਸ ਤਹਿਤ ਕੋਈ ਕਾਰਵਾਈ ਕਰੇ।ਪਿੰਡ ਵਾਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਬਹੁਤ ਹੀ ਚੰਗਾ ਅਤੇ ਨੇਕ ਇਨਸਾਨ ਸੀ ਪਿੰਡ ਰਹਿੰਦਾ ਹੋਇਆ ਉਹ ਪਿੰਡ ਦੇ ਹਰ ਕੰਮਕਾਜ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਉਂਦਾ ਸੀ।ਅੱਜ ਉਸਦੀ ਬੇਬਕਤੀ ਮੌਤ ਨਲ ਜਿੱਥੇ ਪਰਿਵਾਰ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਉਪਰਾਲਾ ਕਰਕੇ ਉਸਦੀ ਲਾਸ਼ ਉਸਦੇ ਜੱਦੀ ਪਿੰਡ ਪਠਲਾਵਾ ਪਹੁੰਚਾ ਦੇਵੇ ਤਾਂ ਕਿ ਪਰਿਵਾਰ ਦੇ ਉਸਦੇ ਅੰਤਿਮ ਦਰਸ਼ਨ ਕਰਕੇ ਉਸਦਾ ਸੰਸਕਾਰ ਕਰ ਸਕਣ।

The post ਬੈਲਜੀਅਮ ‘ਚ 30 ਸਾਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ appeared first on Daily Post Punjabi.

ਦੋ ਨਿਹੰਗਾਂ ’ਚ 500 ਰੁਪਏ ਨੂੰ ਲੈ ਕੇ ਹੋਇਆ ਝਗੜਾ, ਇੱਕ ਦੀ ਮੌਤ
ਬੀਤੇ 20 ਅਗਸਤ 2021 ਨੂੰ ਜਿਲ੍ਹਾ ਕਚਿਹਰੀ ਫਤਿਹਗੜ੍ਹ ਸਾਹਿਬ ਵਿਖੇ ਐਸ. ਡੀ. ਐੱਮ ਦਫਤਰ ਗੇਟ ਕੋਲ ਇਕ ਅਣਪਛਾਤੇ ਨਿਹੰਗ ਸਿੰਘ ਦਾ ਇਕ ਅਣਪਛਾਤੇ ਨਿਹੰਗ ਸਿੰਘ ਵੱਲੋਂ ਦਿਨ ਦਿਹਾੜੇ ਤੇਜ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿਚ ਇਕ ਵਿਅਕਤੀ ਨੂੰ ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਮਹਿਮਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਿਲ੍ਹਾ ਕਚਿਹਰੀ ਫਤਿਹਗੜ੍ਹ ਸਾਹਿਬ ਵਿਚ ਇੱਕ ਨਿਹੰਗ ਸਿੰਘ ਦਾ ਇੱਕ ਹੋਰ ਨਾਮਾਲੂਮ ਨਿਹੰਗ ਸਿੰਘ ਨੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।

ਹਰਪ੍ਰੀਤ ਸਿੰਘ ਦੇ ਬਿਆਨਾ ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀਸੀਟੀਵੀ ਫੁਟੇਜ ਵਿਚ ਕਤਲ ਕਰਨ ਵਾਲੇ ਨਿਹੰਗ ਸਿੰਘ ਦੀਆਂ ਤਸਵੀਰਾਂ ਦੇ ਅਧਾਰ ਤੇ ਸ਼ਨਾਖਤ ਕਰਕੇ ਉਸਨੂੰ ਗਿ੍ਰਫਤਾਰ ਕਰ ਲਿਆ ਹੈ। ਜਿਸਦੀ ਪਹਿਚਾਣ ਰਾਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਗਤਗੜ੍ਹ ਬਾਦਰਾਂ ਜਿਲ੍ਹਾ ਮਾਨਸਾ ਦੇ ਤੋਰ ਤੇ ਹੋਈ ਹੈ। ਜਦਕਿ ਹਾਲੇ ਤੱਕ ਜਿਸ ਨਿਹੰਗ ਸਿੰਘ ਦਾ ਕਤਲ ਹੋਇਆ ਸੀ ਉਸਦੀ ਪਹਿਚਾਣ ਨਹੀ ਹੋ ਸਕੀ ਹੈ। ਰਾਮ ਸਿੰਘ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 31 ਅਗਸਤ ਤੱਕ ਪੁਲਸ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਹਿਮਾ ਸਿੰਘ ਨੇ ਦੱਸਿਆ ਕਿ ਦੋ ਨਿਹੰਗਾਂ ਚ 500 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ।

The post ਦੋ ਨਿਹੰਗਾਂ ’ਚ 500 ਰੁਪਏ ਨੂੰ ਲੈ ਕੇ ਹੋਇਆ ਝਗੜਾ, ਇੱਕ ਦੀ ਮੌਤ appeared first on Daily Post Punjabi.

ਬਾਬਰੀ ਮਸਜਿਦ ਮਾਮਲੇ’ਚ ਸੁਪਰੀਮ ਕੋਰਟ ਸੁਣਾਏਗਾ 30 ਸਤੰਬਰ ਨੂੰ ਫੈਸਲਾ
september 30 deadline babri case : ਅਯੁੱਧਿਆ ਬਾਬਰੀ ਮਸਜਿਦ ਦਾ ਮਾਮਲਾ ਕਈ ਸਾਲਾਂ ਤੋਂ ਸੁਪਰੀਮ ਕੋਰਟ ਵਲੋਂ ਲਟਕਾਇਆ ਜਾ ਰਿਹਾ ਹੈ।ਜਿਸਦੀ ਹੁਣ ਸੁਪਰੀਮ ਕੋਰਟ ਵਲੋਂ ਉਡੀਕ ਖਤਮ ਕੀਤੀ ਜਾ ਰਹੀ ਹੈ। ਅਯੁੱਧਿਆ ਸਥਿਤ ਬਾਬਰੀ ਮਸੀਤ ਢਾਹੇ ਜਾਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਲਖਨਊ ਦੀ ਸੀ.ਬੀ.ਆਈ. ਟ੍ਰਾਇਲ ਕੋਰਟ ਨੂੰ ਫੈਸਲਾ ਸੁਨਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਟ੍ਰਾਇਲ ਕੋਰਟ ਨੂੰ ਫੈਸਲਾ ਸੁਣਨ ਲਈ ਇੱਕ ਮਹੀਨੇ ਦਾ ਸਮਾਂ ਵਧਾਉਦੇ ਹੋਏ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ।

september 30 deadline babri case

ਦੱਸ ਦਈਏ ਕਿ ਇਸ ਮਾਮਲੇ ‘ਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਹੋਰ ਨੇਤਾਵਾਂ ਨੂੰ ਦੋਸ਼ੀ ਬਣਾਇਆ ਗਿਆ ਹੈ।ਦੱਸ ਦਈਏ ਕਿ ਅਯੁੱਧਿਆ ਬਾਬਰੀ ਮਸੀਤ ਮਾਮਲੇ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਨੇ 24 ਜੁਲਾਈ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਸ਼ੇਸ਼ ਜੱਜ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ। ਇਸ ਦੌਰਾਨ ਦੇਸ਼ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਨੇ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ।ਉਨ੍ਹਾਂ ਨੇ ਉਸ ਸਮੇਂ ਦੀ ਕੇਂਦਰ ਸਰਕਾਰ ਨੂੰ ਆਪਣੇ ਖਿਲਾਫ ਲੱਗੇ ਦੋਸ਼ਾਂ ਲਈ ਜ਼ਿੰਮੇਦਾਰ ਠਹਿਰਾਇਆ ਸੀ। ਇਸ ਮਾਮਲੇ ‘ਚ ਖੁਦ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਅਡਵਾਣੀ ਨੇ ਕਿਹਾ ਸੀ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਸਨ।ਜ਼ਿਕਰਯੋਗ ਹੈ ਕਿ ਅਯੁੱਧਿਆ ‘ਚ 6 ਦਿਸੰਬਰ 1992 ਨੂੰ ਕਾਰ ਸੇਵਕਾਂ ਨੇ ਢਾਂਚਾ ਢਾਹ ਦਿੱਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਬਾਬਰੀ ਮਸੀਤ ਢਾਂਚੇ ਦੀ ਥਾਂ ‘ਤੇ ਰਾਮ ਦਾ ਪ੍ਰਾਚੀਨ ਮੰਦਰ ਹੁੰਦਾ ਸੀ। ਰਾਮ ਮੰਦਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਲੋਕਾਂ ‘ਚ ਅਡਵਾਣੀ ਅਤੇ ਜੋਸ਼ੀ ਵੀ ਸ਼ਾਮਲ ਸਨ।

The post ਬਾਬਰੀ ਮਸਜਿਦ ਮਾਮਲੇ’ਚ ਸੁਪਰੀਮ ਕੋਰਟ ਸੁਣਾਏਗਾ 30 ਸਤੰਬਰ ਨੂੰ ਫੈਸਲਾ appeared first on Daily Post Punjabi.

ਹਾਲੇ ਵੀ ਅਧੂਰਾ ਜਗਰਾਓਂ ਪੁਲ, 5 ਡੈੱਡਲਾਈਨ ਪੂਰੀਆਂ, ਹੁਣ ਛੇਂਵੀ ਸ਼ੁਰੂ
Incomplete Jagraon Bridge Deadline: ਲੁਧਿਆਣੇ ਦੇ ਜਗਰਾਓ ਪੁਲ ਦੀ ਗੱਲ ਕਰੀਏ ਤਾਂ ਪਿਛਲੇ 4 ਸਾਲਾਂ ਤੋ ਆਪਣੇ ਚਾਲੂ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਪਹਿਲਾਂ ਤਾਂ ਇਹ ਦੱਸ ਦਿੰਦੇ ਹਾਂ ਕਿ ਇਹ ਚਾਲੂ ਤਾਂ ਹੋਵੇਗਾ, ਜਦੋ ਇਸਦਾ ਨਿਰਮਾਣ ਦਾ ਕਾਰਜ ਪੂਰਾ ਹੋ ਜਾਵੇਗਾ, ਹਾਲੇ ਤੱਕ ਇਸ ਪੁਲ ਦਾ ਕੰਮ ਅੱਧ ਵਿਚਕਾਰ ਹੀ ਲਟਕਿਆ ਹੋਇਆ। ਇੱਥੇ ਜਦ ਵੀ ਲੀਡਰ ਆਉਂਦੇ ਨੇ ਤਾਂ ਹਮੇਸ਼ਾ ਕੋਈ ਨਾ ਕੋਈ ਡੈਡਲਾਈਨ ਜਾਰੀ ਕਰਕੇ ਚਲੇ ਜਾਂਦੇ ਨੇ ,ਪਰ ਇਸਦੀਆਂ 5 ਡੈਡਲਾਈਨ ਵੀ ਪੂਰੀਆਂ ਹੋ ਚੁੱਕੀਆਂ ਨੇ ।

Incomplete Jagraon Bridge Deadline

31 ਜੁਲਾਈ ਦੀ ਆਖਰੀ ਡੈਡਲਾਈਨ ਸੀ, ਹੁਣ ਇਸਨੂੰ ਵਧਾ ਕੇ 15 ਸੰਤਬਰ ਤੱਕ ਕਰ ਦਿੱਤਾ ਗਿਆ ਹੈ ਪਰ ਪੁਲ ਹਾਲੇ ਹੀ ਆਪਣੇ ਉਪਰੋਂ ਰਾਹਗੀਰਾਂ ਦੇ ਗੁਜ਼ਰਨ ਦੀ ਉਡੀਕ ਕਰ ਰਿਹਾ ਹੈ ।

Incomplete Jagraon Bridge Deadline

ਦੱਸਣਯੋਗ ਹੈ ਕਿ ਜਗਰਾਓ ਪੁਲ ਦੀ ਉਸਾਰੀ ਪੂਰੀ ਨਾ ਹੋਣ ਕਾਰਨ ਟ੍ਰੈਫਿਕ ਸਮੱਸਿਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਨਗਰ ਚੌਂਕ ਵੱਲ ਜਾਣ ਆਉਣ ਵਾਲੇ ਲੋਕ ਇੱਥੇ ਲੱਗੇ ਜਾਮ ‘ਚ ਦੇਤ ਤੱਕ ਫਸੇ ਰਹਿੰਦੇ ਨੇ। ਇਸ ਪੁਲ ਦਾ ਕੰਮ 2016 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 2017 ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੁਲ ਲਈ ਫੰਡ ਵੀ ਜਾਰੀ ਕੀਤਾ ਗਏ ਸਨ ਪਰ ਅਜੇ ਵੀ ਪੁਲ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ। ਹੁਣ ਵੇਖਣਾ ਇਹ ਹੋਵਗਾ ਕਿ ਇਹ ਭਰੋਸਾ ਮਹਿਜ਼ ਭਰੋਸਾ ਹੀ ਬਣ ਕੇ ਰਹਿੰਦਾ ਹੈ ਜਾਂ ਫਿਰ ਲੋਕਾਂ ਨੂੰ ਇਸ ਪੁਲ ਬਾਬਤ ਕੋਈ ਠੰਢੀ ਹਵਾ ਦਾ ਬੁੱਲਾ ਵੀ ਆਉਂਦਾ ਹੈ।

The post ਹਾਲੇ ਵੀ ਅਧੂਰਾ ਜਗਰਾਓਂ ਪੁਲ, 5 ਡੈੱਡਲਾਈਨ ਪੂਰੀਆਂ, ਹੁਣ ਛੇਂਵੀ ਸ਼ੁਰੂ appeared first on Daily Post Punjabi.