death day Archives - Daily Post Punjabi

ਦਿਸ਼ਾ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਸੀ ਉਸ ਰਾਤ? ਕਰੀਬੀ ਦੋਸਤ ਨੇ ਦੱਸੀ ਵਾਰਦਾਤ
disha death friend story:ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੇ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਹੀ ਰਹੇ ਹਨ ਪਰ ਹੁਣ ਉਨ੍ਹਾਂ ਦੀ ਐਕਸ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਵੀ ਵਿਵਾਦ ਦਾ ਵਿਸ਼ਾ ਬਣ ਗਈ ਹੈ। ਦੋਹਾਂ ਕੇਸ ਨੂੰ ਇਕੱਠੇ ਜੋੜ ਕੇ ਵੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਸੁਸ਼ਾਂਤ ਦੀ ਮੌਤ ਤੋਂ ਕੁੱਝ ਦਿਨ ਪਹਿਲਾਂ ਦਿਸ਼ਾ ਸਾਲਿਆਨ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਸੀ।ਦੱਸਿਆ ਗਿਆ ਸੀ ਕਿ ਦਿਸ਼ਾ ਨੇ ਬਿਲਡਿੰਗ ਦੀ 14ਵੀਂ ਮੰਜਲ ਤੋਂ ਕੁਦ ਕੇ ਜਾਨ ਦੇ ਦਿੱਤੀ ਸੀ ਪਰ ਘਟਨਾ ਵਾਲੇ ਦਿਨ ਅਸਲ ਵਿੱਚ ਕੀ ਹੋਇਆ ਸੀ । ਇਹ ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ।

ਦਿਸ਼ਾ ਸਾਲਿਆਨ ਦੇ ਇੱਕ ਦੋਸਤ ਨੇ ਘਟਨਾ ਵਾਲੇ ਦਿਨ ਦੇ ਬਾਰੇ ਵਿੱਚ ਪੂਰੀ ਡੀਟਲ ਵਿੱਚ ਦੱਸਿਆ ਹੈ।ਘਟਨਾ ਵਾਲੇ ਦਿਨ ਦਿਸ਼ਾ ਦੇ ਘਰ ਤੇ ਉਨ੍ਹਾਂ ਦੇ ਮੰਗੇਤਰ ਰੋਹਨ , ਹਿਮਾਂਸ਼ੂ ਅਤੇ ਕਾਲਜ ਦੇ ਦਿਨ ਦੇ ਦੋ ਦੋਸਤ ਨੀਲ ਅਤੇ ਦੀਪ ਮੌਜੂਦ ਸਨ । ਸਾਰੇ ਉਸ ਦਿਨ ਪਾਰਟੀ ਕਰ ਰਹੇ ਸਨ ਅਤੇ ਡ੍ਰਿੰਕ ਕਰ ਰਹੇ ਸਨ। ਪਰ ਡ੍ਰਿੰਕ ਕਰਨ ਤੋਂ ਬਾਅਦ ਦਿਸ਼ਾ ਕਾਫੀ ਭਾਵੁਕ ਹੋ ਗਈ ਸੀ। ਉਹ ਵਾਰ-ਵਾਰ ਕਹਿ ਰਹੀ ਸੀ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ। ਹੁਣ ਇੱਕ ਵਾਰ ਦੇ ਲਈ ਦਿਸ਼ਾ ਦਾ ਇਹ ਵਰਤਾਅ ਸਵਾਲ ਖੜੇ ਕਰ ਸਕਦਾ ਹੈ।

ਪਰ ਦਿਸ਼ਾ ਦੇ ਦੋਸਤ ਦੱਸਦੇ ਹਨ ਕਿ ਡ੍ਰਿੰਕ ਕਰਨ ਤੋਂ ਬਾਅਦ ਅਕਸਰ ਦਿਸ਼ਾ ਅਜਿਹਾ ਕਰਦੀ ਸੀ। ਦਿਸ਼ਾ ਦੀ ਦੋਸਤ ਦੇ ਮੁਤਾਬਿਕ ਘਰ ਵਿੱਚ ਪਾਰਟੀ ਤਾਂ ਚਲਦੀ ਰਹੀ ਪਰ ਰਾਤ 8 ਵਜੇ ਦਿਸ਼ਾ ਨੇ ਆਪਣੇ ਇੱਕ ਦੂਜੇ ਦੋਸਤ ਨਾਲ ਲਾਕਡਾਊਨ ਤੋਂ ਬਾਅਦ ਕੀ ਕੀਤਾ ਜਾਵੇ , ਇਸ ਤੇ ਚਰਚਾ ਕਰਦੀ ਰਹੀ। ਇਸ ਤੋਂ ਬਾਅਦ ਦਿਸ਼ਾ ਨੇ ਆਪਣੀ ਯੂਕੇ ਵਾਲੇ ਦੋਸਤ ਨਾਲ ਫੋਨ ਤੇ ਗੱਲਬਾਤ ਕੀਤੀ ਫਿਰ ਉਹ ਰੌਣ ਲੱਗੀ, ਜਿਸ ਤੋਂ ਬਾਅਦ ਹਿਮਾਂਸ਼ੂ ਵੀ ਥੋੜਾ ਨਾਰਾਜ ਹੋ ਗਏ।ਉਨ੍ਹਾਂ ਨੇ ਦਿਸ਼ਾ ਨੂੰ ਰੌਣ ਦੇ ਲਈ ਮਨ੍ਹਾਂ ਕੀਤਾ ਕਿਉਂਕਿ ਇਸ ਨਾਲ ਪਾਰਟੀ ਦਾ ਮੂਡ ਖਰਾਬ ਹੋ ਰਿਹਾ ਸ਼ੀ। ਦਿਸ਼ਾ ਦੀ ਦੋਸਤ ਦੀ ਮੰਨੀਏ ਤਾਂ ਇਸ ਤੋਂ ਬਾਅਦ ਉਹ ਆਪਣੇ ਰੂਮ ਵਿੱਚ ਚਲੀ ਗਈ ਅਤੇ ਦਰਵਾਜਾ ਬੰਦ ਕਰ ਲਿਆ।ਜਦੋਂ ਕਾਫੀ ਦੇਰ ਤੱਕ ਦਿਸ਼ਾ ਨੇ ਦਰਵਾਜਾ ਨਹੀਂ ਖੋਲ੍ਹਿਆ ਤਾਂ ਦਰਵਾਜਾ ਤੋੜਾ ਗਿਆ।ਰੂਮ ਦੇ ਅੰਦਰ ਦਿਸ਼ਾ ਨਹੀਂ ਸੀ ਪਰ ਜਦੋਂ ਹਿਮਾਂਸ਼ੂ ਅਤੇ ਦੀਪ ਨੇ ਥੱਲੇ ਵੇਖਿਆ ਤਾਂ ਹੈਰਾਨ ਰਹਿ ਗਏ। ਸਾਰੇ ਜਲਦ ਥੱਲੇ ਭੱਜੇ ਗਏ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਸ ਪਲ ਨੂੰ ਯਾਦ ਕਰਦੇ ਹੋਏ ਦੋਸਤ ਨੇ ਕਿਹਾ ਕਿ ਦਿਸ਼ਾ ਦੀ ਦਿਲ ਦੀ ਧੜਕਨ ਚਲ ਰਹੀ ਸੀ। ਉਸ ਨੂੰ ਚੁੱਕ ਕੇ ਦੀਪ ਦੀ ਕਾਰ ਵਿੱਚ ਤਿੰਨੋਂ ਹਸਤਪਾਲ ਲੈ ਕੇ ਗਏ , ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

The post ਦਿਸ਼ਾ ਦੀ ਮੌਤ ਤੋਂ ਪਹਿਲਾਂ ਕੀ ਹੋਇਆ ਸੀ ਉਸ ਰਾਤ? ਕਰੀਬੀ ਦੋਸਤ ਨੇ ਦੱਸੀ ਵਾਰਦਾਤ appeared first on Daily Post Punjabi.