Deep Sidhu Amber dhaliwal latest news updates in punjabi Archives - Daily Post Punjabi

ਅੰਬਰ ਧਾਲੀਵਾਲ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ‘ਤੇ ਕਿਸਾਨ ਆਗੂਆਂ ਨੂੰ ਕਹੀ ਇਹ ਗੱਲ
Deep Sidhu Amber dhaliwal: ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੀਪ ਸਿੱਧੂ ਨੂੰ ਲਾਲ ਕਿਲ੍ਹੇ ’ਤੇ 26 ਜਨਵਰੀ ਮੌਕੇ ਹੋਏ ਘਟਨਾਕ੍ਰਮ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੱਧੂ ਦੀ ਗ੍ਰਿਫਤਾਰੀ ਤੇ ਅੰਬਰ ਧਾਲੀਵਾਲ ਨੇ ਰੋਸ਼ ਜ਼ਾਹਰ ਕੀਤ ਹੈ। ਦੱਸ ਦੇਈਏ ਅੰਬਰ ਧਾਲੀਵਾਲ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫੀ ਸਰਗਰਮ ਰਹਿੰਦੀ ਹੈ। ਅੰਬਰ ਧਾਲੀਵਾਲ ਨੇ ਦੀਪ ਦੀ ਗ੍ਰਿਫਤਾਰੀ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿੰਦੀ ਹੈ ਕਿ ਜਿਸ ਤਰ੍ਹਾਂ ਦੀ ਅਸੀਂ ਸੋਚ ਲੈ ਕੇ ਚੱਲ ਰਹੇ ਹਾਂ, ਉਸ ਨੂੰ ਦੇਖ ਕੇ ਪੰਜਾਬ ਲਈ ਲੋਕਾਂ ਨੇ ਖੜ੍ਹਨਾ ਛੱਡ ਦੇਣਾ ਹੈ।

Deep Sidhu Amber dhaliwal

ਅੰਬਰ ਨੇ ਕਿਹਾ ਕਿ ਕਿਸਾਨ ਆਗੂ ਖੁਦ 5 ਤਾਰਾ ਹੋਟਲਾਂ ’ਚ ਸੌਂਦੇ ਸਨ ਪਰ ਦੀਪ ਸਿੱਧੂ ਲੋਕਾਂ ਵਿਚਾਲੇ ਧਰਨਿਆਂ ’ਚ ਸੌਂਦਾ ਸੀ। ਉਸ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਝੰਡਾ ਇਕ ਜਾਣੇ ਕਰਕੇ ਨਹੀਂ ਝੜ੍ਹਿਆ। ਜੇ ਲੀਡਰਾਂ ਦੀ ਗੱਲ ਲੋਕਾਂ ਨੇ ਨਹੀਂ ਮੰਨੀ ਤਾਂ ਇਸ ਲਈ ਇਕ ਵਿਅਕਤੀ ਦੀ ਗਲਤੀ ਨਹੀਂ ਹੋ ਸਕਦੀ।

ਇਸ ਤੋਂ ਇਲਾਵਾ ਅੰਬਰ ਨੇ ਦੀਪ ਸਿੱਧੂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਲੋਕਾਂ ਨੂੰ ਵੀ ਲਾਹਨਤਾਂ ਪਾਈਆਂ ਹਨ। ਅੰਬਰ ਨੇ ਅੱਗੇ ਕਿਹਾ ਕਿ ਉਹ ਇਹ ਨਹੀਂ ਕਹਿੰਦੀ ਕਿ ਲਾਲ ਕਿਲ੍ਹੇ ’ਤੇ ਜੋ ਹੋਇਆ ਉਹ ਸਹੀ ਸੀ ਪਰ ਜੋ ਹੋ ਗਿਆ, ਉਸ ਲਈ ਇਕ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਤੁਸੀਂ ਉਸ ਵਿਅਕਤੀ ਨੂੰ ਜੇਲ੍ਹ ਭੇਜ ਰਹੇ ਹੋ, ਜੋ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹਾ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸਾਨ ਨੇਤਾ ਹੁਣ ਦੀਪ ਸਿੱਧੂ ਦੀ ਗ੍ਰਿਫਤਾਰੀ ‘ਤੇ ਕੀ ਐਕਸ਼ਨ ਲੈਂਦੇ ਹਨ।

The post ਅੰਬਰ ਧਾਲੀਵਾਲ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ‘ਤੇ ਕਿਸਾਨ ਆਗੂਆਂ ਨੂੰ ਕਹੀ ਇਹ ਗੱਲ appeared first on Daily Post Punjabi.