Deep sidhu Kisan Speech latest news updates in punjabi Archives - Daily Post Punjabi

ਕਿਸਾਨਾਂ ਵਿਰੋਧੀ ਖੇਤੀ ਬਿੱਲਾਂ ਨੂੰ ਲੈ ਕੇ ਦੀਪ ਸਿੱਧੁ ਦੇ ਕਹੀ ਇਹ ਗੱਲ
Deep sidhu Kisan Speech: ਪੰਜਾਬ ਦੀ ਸ਼ਾਨ ਦੀਪ ਸਿੱਧੁ ਅੱਜ-ਕੱਲ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਹਨ। ਉਹ ਕਿਸਾਨ ਵੀਰਾਂ ਦਾ ਪੂਰਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਵੀ ਵਿਚ ਇਕ ਵਾਰ ਫਿਰ ਦੀਪ ਸਿੱਧੁ ਨੇ ਕਿਸਾਨ ਵਿਰੋਧੀ ਬਿੱਲ ਬਾਰੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸਭ ਪਤਾ ਹੈ ਕਿ ਕਿਸਾਨ ਕਿਸ ਹਾਲਾਤ ਵਿਚੋਂ ਨਿਕਲ ਰਹੇ ਹਨ। ਫਿਰ ਵੀ ਉਹ ਕਿਸਾਨਾਂ ਦੇ ਲਈ ਇਹ ਬਿੱਲ ਲੈ ਕੇ ਆਏ ਹਨ। ਕਿਸਾਨ ਕਾਫੀ ਦਿਨਾਂ ਤੋਂ ਇਸਨੂੰ ਲੈ ਕੇ ਆਪਣਾ ਰੋਸ਼ ਵੀ ਜਾਹਰ ਕਰ ਰਹੇ ਹਨ, ਲੇਕਿਨ ਦੇਸ਼ ਦਾ ਮੀਡੀਆ ਇਸ ਖਬਰ ਨੂੰ ਨੈਸ਼ਨਲ ਲੈਵਲ ਦੇ ਨਹੀ ਦਿੱਖਾ ਰਿਹਾ। ਇਸ ਲਈ ਪੰਜਾਬ ਦੇ ਮੀਡੀਆ ਚੈਨਲ ਹੀ ਕਿਸਾਨਾਂ ਦੇ ਹੱਕਾ ਨੂੰ ਅੱਗੇ ਲੈ ਕੇ ਜਾਉਣ।

Deep sidhu Kisan Speech

ਦੱਸਣਯੋਗ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨ ਲਗਾਤਾਰ ਕਈ-ਕਈ ਥਾਵਾਂ ‘ਤੇ ਧਰਨੇ ਲਗਾ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਧਰਨਿਆਂ ‘ਚ ਲਗਾਤਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲੀ ਵਾਰ ਪੂਰਾ ਗਾਇਕੀ ਭਾਈਚਾਰਾ ਇਕੱਠਾ ਹੋਇਆ ਹੈ। ਆਏ ਦਿਨ ਵੱਖ-ਵੱਖ ਥਾਵਾਂ ‘ਤੇ ਧਰਨੇ ਲਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਪ੍ਰਦਰਸ਼ਨ ਜਾਰੀ ਹੈ।

ਜਾਣਕਾਰੀ ਲਈ ਦੱਸ ਦੇਈਏ ਦੀਪ ਸਿੱਧੁ ਦੇ ਨਾਲ ਨਾਲ ਪੰਜਾਬ ਦੇ ਜੰਮਪਲ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਯੋਗਰਾਜ ਸਿੰਘ ਨੇ ਵੀ ਕਿਹਾ ਸੀ ਕਿ ਮੈਂ ਫ਼ਿਲਮ ਅਦਾਕਾਰ ਬਾਅਦ ਵਿਚ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬ ਦਾ ਪੁੱਤਰ ਹਾਂ ਅਤੇ ਪੰਜਾਬ ਲਈ ਹਰ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਾਂਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਸੀਂ ਆਪਣੀ ਪੂਰੀ ਜ਼ਿੰਦ-ਜਾਨ ਕੁਰਬਾਨ ਕਰ ਦਿਆਂਗੇ। ਉਨ੍ਹਾਂ ਕਿਹਾ ਸੀ ਕਿ ਪੰਜਾਬ ਦੀ ਜ਼ਮੀਨ ਦਾ ਇਕ ਟੋਟਾ ਵੀ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਜੇਕਰ ਪੰਜਾਬ ਦੀ ਧਰਤੀ ਮਾਂ ਵੱਲ ਕਿਸੇ ਨੇ ਅੱਖ ਚੁੱਕ ਕੇ ਵੇਖਿਆਂ ਤਾਂ ਅਸੀਂ ਉਸ ਨੂੰ ਕਿਸੇ ਵੀ ਕੀਮਤ ‘ਤੇ ਮੁਆਫ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਕਿਸਾਨ ਦਾ ਦਰਦ ਜਾਣਦਾ ਹਾਂ। ਸਰਕਾਰਾਂ ਭੁੱਲ ਜਾਂਦੀਆਂ ਹਨ ਕਿ ਜਦੋਂ ਵੀ ਦੇਸ਼ ‘ਤੇ ਕੋਈ ਮੁਸੀਬਤ ਆਈ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਪੁੱਤਰ ਅੱਗੇ ਹੋ ਕੇ ਖੜ੍ਹਦੇ ਹਨ। ਇਸ ਮੌਕੇ ਵਿਜੇ ਪੁਰੀ, ਬਿੱਲੂ ਕਨੇਚ ਸਮਾਜਸੇਵੀ ਆਦਿ ਹਾਜ਼ਰ ਸਨ।’

The post ਕਿਸਾਨਾਂ ਵਿਰੋਧੀ ਖੇਤੀ ਬਿੱਲਾਂ ਨੂੰ ਲੈ ਕੇ ਦੀਪ ਸਿੱਧੁ ਦੇ ਕਹੀ ਇਹ ਗੱਲ appeared first on Daily Post Punjabi.