deepika padukone kris wu latest news updates in punjabi Archives - Daily Post Punjabi

ਦੀਪਿਕਾ ਪਾਦੂਕੋਣ ਦੇ ਨਾਲ ਕੰਮ ਕਰ ਚੁੱਕੇ ਇਸ ਅਦਾਕਾਰ ’ਤੇ ਲੱਗਿਆ ਜਬਰ ਜਨਾਹ ਦਾ ਦੋਸ਼
deepika padukone kris wu: ਦੀਪਿਕਾ ਪਾਦੂਕੋਣ ਨਾਲ ਫਿਲਮ ‘ਐਕਸਐਕਸਐਕਸ : ਰਿਟਰਨ ਆਫ ਜੇਂਡਰ ਕੇਜ’ ਦੇ ਸਹਿ ਅਦਾਕਾਰ ਕ੍ਰਿਸ ਵੂ ਨੂੰ ਯੌਨ ਸੋਸ਼ਣ ਦਾ ਦੋਸ਼ ਲੱਗਣ ’ਤੇ ਗਿ੍ਰਫਤਾਰ ਕਰ ਲਿਆ ਗਿਆ ਹੈ। ਚੀਨ ਦੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ 30 ਸਾਲਾ ਕੈਨੇਡਾ ਦੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ।

deepika padukone kris wu

ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਔਰਤ ਨਾਲ ਜਬਰ ਜਨਾਹ ਕੀਤਾ ਹੈ। ਕ੍ਰਿਸ ਵੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਹ ਨੌਜਵਾਨ ਲੜਕੀਆਂ ਨੂੰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਆਨਲਾਈਨ ਟ੍ਰਿਕ ਕਰਦੇ ਸਨ।

ਕ੍ਰਿਸ ’ਤੇ ਪਿਛਲੇ ਮਹੀਨੇ ਇਕ 18 ਸਾਲਾ ਚੀਨੀ ਵਿਦਿਆਰਥਣ ਨੇ ਜਬਰਨ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਸੀ। ਵਿਦਿਆਰਥਣ ਨੇ ਚਾਈਨੀਜ਼ ਮੀਡੀਆ ਨੂੰ ਪਿਛਲੇ ਮਹੀਨੇ ਦੱਸਿਆ ਕਿ ਕ੍ਰਿਸ ਨੇ ਉਨ੍ਹਾਂ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਸਰੀਰਕ ਸਬੰਧ ਬਣਾਉਣ ਦਾ ਲਾਲਚ ਦਿੱਤਾ ਸੀ। ਚੀਨੀ ਵਿਦਿਆਰਥਣ ਨੇ ਇਹ ਵੀ ਕਿਹਾ ਕਿ ਕ੍ਰਿਸ ਵੂ ਦੀ ਟੀਮ ਨੇ ਉਨ੍ਹਾਂ ਨੂੰ ਮਿਉਜ਼ਿਕ ਵੀਡੀਓ ’ਚ ਲੈਣ ਦਾ ਆਫਰ ਦੇ ਕੇ ਘਰ ਸੱਦਿਆ ਸੀ।

The post ਦੀਪਿਕਾ ਪਾਦੂਕੋਣ ਦੇ ਨਾਲ ਕੰਮ ਕਰ ਚੁੱਕੇ ਇਸ ਅਦਾਕਾਰ ’ਤੇ ਲੱਗਿਆ ਜਬਰ ਜਨਾਹ ਦਾ ਦੋਸ਼ appeared first on Daily Post Punjabi.