Deepika Padukone Prabhas Movie Archives - Daily Post Punjabi

ਪ੍ਰਭਾਸ ਨਾਲ ਦੀਪਿਕਾ ਪਾਦੁਕੋਣ ਨੇ ਸ਼ੁਰੂ ਕੀਤਾ Project-K, ਇਸ ਭੂਮਿਕਾ ਵਿੱਚ ਨਜ਼ਰ ਆਉਣਗੇ ਅਮਿਤਾਭ ਬੱਚਨ
Deepika Padukone Prabhas Movie: ਤੇਲਗੂ ਸਟਾਰ ਪ੍ਰਭਾਸ ਨੇ ਆਪਣੀ ਆਉਣ ਵਾਲੀ ਫਿਲਮ ‘ਪ੍ਰੋਜੈਕਟ-ਕੇ’ ਲਈ ਨਿਰਦੇਸ਼ਕ ਨਾਗ ਅਸ਼ਵਿਨ ਨਾਲ ਹੱਥ ਮਿਲਾਇਆ ਹੈ। ਇਸ ਫਿਲਮ ‘ਚ ਪ੍ਰਭਾਸ ਦੇ ਨਾਲ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ, ਮੈਗਾਸਟਾਰ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ।

Deepika Padukone Prabhas Movie

ਫਿਲਹਾਲ ਫਿਲਮ ਦਾ ਨਾਂ ‘ਪ੍ਰੋਜੈਕਟ-ਕੇ’ ਰੱਖਿਆ ਗਿਆ ਹੈ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਦਾ ਪਹਿਲਾ ਸ਼ੈਡਿਊਲ ਮੇਕਰਸ ਨੇ ਹੈਦਰਾਬਾਦ ‘ਚ ਸ਼ੁਰੂ ਕਰ ਦਿੱਤਾ ਹੈ। ਫਿਲਮ ਦੀ ਸ਼ੂਟਿੰਗ ਫਿਲਹਾਲ ਰਾਮੋਜੀ ਫਿਲਮ ਸਿਟੀ, ਹੈਦਰਾਬਾਦ ‘ਚ ਚੱਲ ਰਹੀ ਹੈ। ਇੱਥੇ ਟੀਮ ਪ੍ਰਭਾਸ ਅਤੇ ਦੀਪਿਕਾ ਦੇ ਕੁਝ ਸੀਨ ਸ਼ੂਟ ਕਰਨ ਜਾ ਰਹੀ ਹੈ। ਦੀਪਿਕਾ ਪਾਦੁਕੋਣ ਕੁਝ ਦਿਨ ਪਹਿਲਾਂ ਸ਼ੂਟਿੰਗ ਸ਼ੁਰੂ ਕਰਨ ਲਈ ਹੈਦਰਾਬਾਦ ਗਈ ਸੀ, ਜਦਕਿ ਪ੍ਰਭਾਸ ਹਾਲ ਹੀ ‘ਚ ਸੈੱਟ ‘ਤੇ ਜੁਆਇਨ ਕੀਤਾ ਹੈ। ਇਸ ਦੌਰਾਨ, ਨਿਰਮਾਤਾਵਾਂ ਨੇ ਪਹਿਲੇ ਸ਼ਾਟ ਦਾ ਇੱਕ ਵੀਡੀਓ ਜਾਰੀ ਕੀਤਾ, ਜੋ ਉਨ੍ਹਾਂ ਨੇ ਪ੍ਰਭਾਸ ਅਤੇ ਦੀਪਿਕਾ ‘ਤੇ ਸ਼ੂਟ ਕੀਤਾ ਸੀ। ਇਸ ਵੀਡੀਓ ‘ਚ ਪ੍ਰਭਾਸ ਅਤੇ ਦੀਪਿਕਾ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ।

𝑰𝒏𝒅𝒊𝒂'𝒔 𝒃𝒊𝒈𝒈𝒆𝒔𝒕 𝒔𝒖𝒑𝒆𝒓𝒔𝒕𝒂𝒓𝒔 #Prabhas & @deepikapadukone 𝒋𝒐𝒊𝒏 𝒉𝒂𝒏𝒅𝒔 𝒐𝒏 𝒕𝒉𝒆 𝒘𝒐𝒓𝒍𝒅'𝒔 𝒃𝒊𝒈𝒈𝒆𝒔𝒕 𝒄𝒂𝒎𝒆𝒓𝒂… #ProjectK @SrBachchan @nagashwin7 @VyjayanthiFilms pic.twitter.com/nRjsJYVMDc
— Vyjayanthi Movies (@VyjayanthiFilms) December 11, 2021

ਇਸ ਫਿਲਮ ਦੇ ਨਿਰਮਾਤਾਵਾਂ ਲਈ ਇਹ ਇਕ ਸੁਪਨੇ ਵਾਲੀ ਕਾਸਟ ਹੈ, ਜਿਸ ਵਿਚ ਭਾਰਤੀ ਸਿਨੇਮਾ ਦੇ ਵੱਡੇ ਨਾਂ ਅਮਿਤਾਭ ਬੱਚਨ, ਪ੍ਰਭਾਸ, ਦੀਪਿਕਾ ਪਾਦੂਕੋਣ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦੀਪਿਕਾ ਪਾਦੂਕੋਣ ਅਤੇ ਪ੍ਰਭਾਸ ਦੀ ਜੋੜੀ ਵੱਡੇ ਪਰਦੇ ‘ਤੇ ਨਜ਼ਰ ਆਵੇਗੀ। ਇੰਨਾ ਹੀ ਨਹੀਂ ਦੀਪਿਕਾ ਪਾਦੁਕੋਣ ਦੀ ਇਹ ਪਹਿਲੀ ਸਾਊਥ ਫਿਲਮ ਹੋਣ ਜਾ ਰਹੀ ਹੈ। ਬਿੱਗ ਬੀ ਬਾਰੇ ਗੱਲ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਨਾਗ ਅਸ਼ਵਿਨ ਨੇ ਕਿਹਾ ਕਿ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਬਹੁਤ ਸਾਰੇ ਵਿਕਲਪਾਂ ਵਿੱਚੋਂ ਬੱਚਨ ਸਰ ਨੇ ਸਾਡੀ ਫਿਲਮ ਨੂੰ ਚੁਣਿਆ ਹੈ।

The post ਪ੍ਰਭਾਸ ਨਾਲ ਦੀਪਿਕਾ ਪਾਦੁਕੋਣ ਨੇ ਸ਼ੁਰੂ ਕੀਤਾ Project-K, ਇਸ ਭੂਮਿਕਾ ਵਿੱਚ ਨਜ਼ਰ ਆਉਣਗੇ ਅਮਿਤਾਭ ਬੱਚਨ appeared first on Daily Post Punjabi.