deepika planning baby Archives - Daily Post Punjabi

ਕਦੋਂ ਮਾਂ ਬਣੇਗੀ ‘ਸਸੁਰਾਲ ਸਿਮਰ ਕਾ’ ਫੇਮ ਦੀਪਿਕਾ ? ਪਤੀ ਨੇ ਦਿੱਤਾ ਜਵਾਬ
deepika baby shoaib reply:ਟੀਵੀ ਦਾ ਮੋਸਟ ਪਾਪੂਲਰ ਕਪਲ ਦੀਪਿਕਾ ਕੱਕੜ ਇਬਰਾਹਿਮ ਅਤੇ ਸ਼ੋਏਬ ਇਬਰਾਹਿਮ ਦੀ ਕੈਮਿਸਟਰੀ ਫੈਨਜ਼ ਨੂੰ ਕਾਫ਼ੀ ਪਸੰਦ ਆਉਂਦੀ ਹੈ। ਦੋਨਾਂ ਦਾ ਇੱਕ ਦੂਸਰੇ ਦੇ ਲਈ ਪਿਆਰ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ। ਕਪਲ ਦਾ ਵਿਆਹ ਵੀ ਕਾਫੀ ਧੂਮ ਧਾਮ ਨਾਲ ਹੋਇਆ ਸੀ। ਹੁਣ ਫੈਨਜ਼ ਜਾਣਨਾ ਚਾਹੁੰਦੇ ਹਨ ਕਿ ਕਪਲ ਦੇ ਘਰ ਕਿਲਕਾਰੀਅਾਂ ਕਦੋਂ ਗੂੰਜਣਗੀਆਂ।

ਹਾਲ ਹੀ ਵਿੱਚ ਇੰਸਟਾ ‘ਤੇ ਸਵਾਲ ਜਬਰ ਸੈਸ਼ਨ ਵਿੱਚ ਇੱਕ ਫੈਨ ਨੇ ਉਨ੍ਹਾਂ ਦੀ ਫੈਮਿਲੀ ਪਲਾਨਿੰਗ ਦੇ ਬਾਰੇ ਵਿੱਚ ਸਵਾਲ ਕਰ ਲਿਆ। ਜਿਸ ਦਾ ਜਵਾਬ ਸ਼ੋਏਬ ਇਬ੍ਰਾਹਿਮ ਨੇ ਕਾਫੀ ਮਜੇਦਾਰ ਦਿੱਤਾ। ਫੈਨ ਨੇ ਪੁੱਛਿਆ ਤੁਸੀਂ ਬੇਬੀ ਪਲਾਨਿੰਗ ਕਦੋਂ ਕਰੋਗੇ। ਸੋਰੀ ਇਹੀ ਤੁਹਾਡੀ ਪਰਸਨਲ ਲਾਈਫ ਹੈ ਪਰ ਮੇਰਾ ਮਨ ਹੋਇਆ ਪੁੱਛਣ ਦਾ ਇਸ ਲਈ ਪੁੱਛ ਲਿਆ।

ਹੁਣ ਫੈਨ ਦੇ ਇਸ ਸਵਾਲ ਦਾ ਸ਼ੋਇਬ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ। ਸ਼ੋਏਬ ਨੇ ਲਿਖਿਆ ਜਦ ਪਤਾ ਹੈ ਪਰਸਨਲ ਹੈ ਤਾਂ ਪੁੱਛਣਾ ਹੀ ਕਿਉਂ। ਇਸ ਤੋਂ ਇਲਾਵਾ ਫੈਨਜ਼ ਨੇ ਸ਼ੋਇਬ ਤੋਂ ਰਿਲੇਸ਼ਨਸ਼ਿਪ ‘ਤੇ ਕਈ ਸਾਰੇ ਸਵਾਲ ਵੀ ਪੁੱਛੇ। ਇੱਕ ਫੈਨ ਨੇ ਪੁੱਛਿਆ ਕਿ ਲੰਬੇ ਅਤੇ ਸਟ੍ਰਾਂਗ ਰਿਲੇਸ਼ਨਸ਼ਿਪ ਦਾ ਸੀਕ੍ਰੇਟ ਕੀ ਹੈ। ਸ਼ੋਇਬ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਿਸ਼ਤੇ ਵਿੱਚ ਵਿਸ਼ਵਾਸ ਅਤੇ ਸਤਿਕਾਰ ਹੋਣਾ ਚਾਹੀਦਾ। ਸ਼ੋਏਬ ਨੇ ਆਪਣੇ ਦੋ ਫੇਵਰੇਟ ਬਾਲੀਵੁੱਡ ਸਿਤਾਰਿਆਂ ਦੇ ਬਾਰੇ ਵਿੱਚ ਵੀ ਦੱਸਿਆ। ਉਨ੍ਹਾਂ ਨੇ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦਾ ਨਾਮ ਲਿਆ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜੇਕਰ ਗੱਲ ਕਰੀਏ ਟੀਵੀ ਸਿਤਾਰਿਆਂ ਦੀ ਤਾਂ ਟੀਵੀ ਦੇ ਸਭ ਤੋਂ ਫੇਮਸ ਕਪਲ ਦੀਪਿਕਾ ਕੱਕੜ ਅਤੇ ਸ਼ੋਇਬ ਇਬਰਾਹਿਮ ਕਾਫੀ ਫੇਮਸ। ਦੋਨੋਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨਾਂ ਨੇ ਕਈ ਟੀਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ। ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।

The post ਕਦੋਂ ਮਾਂ ਬਣੇਗੀ ‘ਸਸੁਰਾਲ ਸਿਮਰ ਕਾ’ ਫੇਮ ਦੀਪਿਕਾ ? ਪਤੀ ਨੇ ਦਿੱਤਾ ਜਵਾਬ appeared first on Daily Post Punjabi.