Deepika skip MET Gala2024 Archives - Daily Post Punjabi

ਦੀਪਿਕਾ ਪਾਦੂਕੋਣ MET Gala 2024 ਦਾ ਨਹੀਂ ਹੋਵੇਗੀ ਹਿੱਸਾ, ਪ੍ਰੈਗਨੈਂਸੀ ਨਹੀਂ ਪਰ ਇਹ ਹੈ ਕਾਰਨ
Deepika skip MET Gala2024: ਬਾਲੀਵੁੱਡ ਦੀ ਲੇਡੀ ਸਟਾਰ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਗਰਭ ਅਵਸਥਾ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਇਸ ਸਾਲ ਸਤੰਬਰ ਮਹੀਨੇ ‘ਚ ਮਾਂ ਬਣਨ ਜਾ ਰਹੀ ਹੈ। ਇਸ ਦੌਰਾਨ ਅਦਾਕਾਰਾ ਬਾਰੇ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ। ਦਰਅਸਲ, ਪਿਛਲੇ 3 ਸਾਲਾਂ ਤੋਂ ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਬਿਰਾਜਮਾਨ ਅਦਾਕਾਰਾ ਇਸ ਸਾਲ ਇਸ ਗ੍ਰੈਂਡ ਈਵੈਂਟ ਦਾ ਹਿੱਸਾ ਨਹੀਂ ਹੋਵੇਗੀ।

Deepika skip MET Gala2024

ਖਬਰਾਂ ਹਨ ਕਿ ਆਪਣੇ ਕੰਮ ਦੀ ਵਚਨਬੱਧਤਾ ਕਾਰਨ ਗਲੋਬਲ ਸਟਾਰ ਇਸ ਵਾਰ ‘ਮੇਟ ਗਾਲਾ’ ਈਵੈਂਟ ‘ਚ ਸ਼ਾਮਲ ਨਹੀਂ ਹੋ ਸਕੇਗੀ। ਇਕ ਕਰੀਬੀ ਸੂਤਰ ਨੇ ਦੱਸਿਆ ਕਿ ਦੀਪਿਕਾ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਘਮ 3’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ, ਜੋ ਇਸ ਸਾਲ ਦੇ ਅੰਤ ‘ਚ ਰਿਲੀਜ਼ ਹੋਵੇਗੀ। ਉਨ੍ਹਾਂ ਦੀ ਫਿਲਮ ਕਲਕੀ 2898 ਈ: ਵੀ ਮਈ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਦੋਵੇਂ ਫਿਲਮਾਂ ਇਸ ਸਾਲ ਦੇ ਮੇਟ ਗਾਲਾ ਦੇ ਸਮੇਂ ਨਾਲ ਮੇਲ ਖਾਂਦੀਆਂ ਹਨ। ਇਸ ਲਈ ਉਹ ਇਸ ਸਾਲ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗੀ। ਦੀਪਿਕਾ ਗਰਭ ਅਵਸਥਾ ਦੌਰਾਨ ਵੀ ਲਗਾਤਾਰ ਕੰਮ ਕਰ ਰਹੀ ਹੈ। ਅਦਾਕਾਰੀ ਅਤੇ ਖੂਬਸੂਰਤੀ ਲਈ ਦੁਨੀਆ ਭਰ ‘ਚ ਮਸ਼ਹੂਰ ਦੀਪਿਕਾ ਪਾਦੂਕੋਣ ਹੁਣ ਗਲੋਬਲ ਅੰਬੈਸਡਰ ਹੈ। ਉਸਨੇ ਕਈ ਮੌਕਿਆਂ ‘ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪਿਛਲੇ ਕਈ ਸਾਲਾਂ ਵਿੱਚ, ਅਦਾਕਾਰਾ ਨੂੰ ਆਸਕਰ 2023, ਫੀਫਾ ਵਰਲਡ ਕਮ 2022 ਵਰਗੇ ਕਈ ਵੱਡੇ ਸਮਾਗਮਾਂ ਵਿੱਚ ਹਿੱਸਾ ਲੈਂਦੇ ਦੇਖਿਆ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।

ਜਦੋਂ ਦੀਪਿਕਾ ਨੇ 2017 ਵਿੱਚ ਮੇਟ ਗਾਲਾ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਤਾਂ ਅਦਾਕਾਰਾ ਨੂੰ ਟੌਮੀ ਹਿਲਫਿਗਰ ਦੁਆਰਾ ਇੱਕ ਸਲੀਕ ਸਲਿਪ ਗਾਊਨ ਵਿੱਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੀਪਿਕਾ ਨੂੰ ਹਮੇਸ਼ਾ ਹੀ ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਦੇਖਿਆ ਗਿਆ ਹੈ। ਅਜਿਹੇ ‘ਚ ਇਸ ਵਾਰ ਪ੍ਰਸ਼ੰਸਕ ਦੀਪਿਕਾ ਨੂੰ ਜ਼ਰੂਰ ਮਿਸ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਦੀਪਿਕਾ ਪਾਦੂਕੋਣ MET Gala 2024 ਦਾ ਨਹੀਂ ਹੋਵੇਗੀ ਹਿੱਸਾ, ਪ੍ਰੈਗਨੈਂਸੀ ਨਹੀਂ ਪਰ ਇਹ ਹੈ ਕਾਰਨ appeared first on Daily Post Punjabi.