DEHLI CM Archives - Daily Post Punjabi

26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਏ ਹੰਗਾਮੇ ਨੂੰ ਲੈ ਪਹਿਲੀ ਵਾਰ ਬੋਲੇ ਅਰਵਿੰਦ ਕੇਜਰੀਵਾਲ, ਕਿਹਾ, ਕਿਸਾਨਾਂ ‘ਤੇ ਫਰਜ਼ੀ ਕੇਸ ਤੇ ਕੇਸ ਲਗਾਏ ਜਾ ਰਹੇ…
dehli cm arvind kejriwal: ਰਾਜਧਾਨੀ ਦਿੱਲੀ ‘ਚ ਇਸ ਵਾਰ 72ਵੇਂ ਗਣਤੰਤਰ ਦਿਵਸ ‘ਤੇ ਅੰਦੋਲਨ ‘ਤੇ ਬੈਠੇ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ ਜੋ ਹੰਗਾਮੇ ਦਾ ਰੂਪ ਧਾਰਨ ਕਰ ਗਿਆ।ਕਿਸਾਨ ਟ੍ਰੈਕਟਰ ਮਾਰਚ ਦੇ ਤੈਅ ਰੂਟ ਤੋਂ ਦਿੱਲੀ ਦੇ ਲਾਲ ਕਿਲੇ ‘ਤੇ ਪਹੁੰਚ ਗਏ।ਇਸ ਘਟਨਾ ‘ਤੇ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ‘ਚ ਦਿੱਤੇ ਆਪਣੇ ਸੰਬੋਧਨ ‘ਚ ਕੇਜਰੀਵਾਲ ਨੇ ਕਿਹਾ, ” 26 ਜਨਵਰੀ ਨੂੰ ਜੋ ਕੁਝ ਵੀ ਹੋਇਆ ਉਹ ਬਦਕਿਸਮਤੀ ਸੀ, ਜੋ ਹੰਗਾਮਾ ਹੋਇਆ ਉਹ ਬਦਕਿਸਮਤੀ ਸੀ।ਕਿਸਾਨ ਨੇਤਾਵਾਂ ਵਿਰੁੱਧ ਦਰਜ ਮਾਮਲਿਆਂ ‘ਤੇ ਉਨ੍ਹਾਂ ਨੇ ਕਿਹਾ, ” ਕਿਸਾਨਾਂ ‘ਤੇ ਫਰਜ਼ੀ ਕੇਸ ਤੇ ਕੇਸ ਲਗਾਏ ਜਾ ਰਹੇ ਹਨ।ਜੋ ਵੀ ਇਸਦੇ ਲਈ ਜਿੰਮੇਵਾਰ ਹਨ, ਜੋ ਵੀ ਪਾਰਟੀ ਇਸ ਲਈ ਅਸਲ ‘ਚ ਜਿੰਮੇਵਾਰ ਹੈ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

dehli cm arvind kejriwal

ਅਰਵਿੰਦ ਕੇਜਰੀਵਾਲ ਨੇ ਕਿਹਾ, ”ਅੱਜਕੱਲ੍ਹ ਸਾਡੇ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ।70 ਸਾਲਾਂ ਤੋਂ ਸਾਰੀਆਂ ਪਾਰਟੀਆਂ ਨੇ ਮਿਲਕੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ।ਕਦੇ ਕਹਿੰਦੇ ਸੀ ਕਿਸਾਨਾਂ ਦਾ ਲੋਨ ਮਾਫ ਕਰਾਂਗੇ ਪਰ ਕਿਸੇ ਨੇ ਵੀ ਲੋਨ ਮਾਫ ਨਹੀਂ ਕੀਤੇ।ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਪਰ ਨੌਕਰੀ ਨਹੀਂ ਦਿੱਤੀ।ਪਿਛਲੇ 25 ਸਾਲਾਂ ਤੋਂ ਸਾਢੇ 3 ਲੱਖ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।ਪਰ ਕਿਸੇ ਵੀ ਪਾਰਟੀ ਨੇ ਕਿਸਾਨਾਂ ਦੀ ਸੁਧ ਨਹੀਂ ਲਈ।ਜਿਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ‘ਤੇ ਬੈਠੇ ਹਨ ਉਨ੍ਹਾਂ ‘ਤੇ ਕੇਜਰੀਵਾਲ ਨੇ ਕਿਹਾ, ” ਤਿੰਨ ਕਿਸਾਨ ਵਿਰੋਧੀ ਬਿੱਲ ਲਿਆਂਦੇ ਗਏ।ਇਹ ਤਿੰਨੇ ਬਿੱਲ ਕਿਸਾਨਾਂ ਤੋਂ ਉਨਾਂ੍ਹ ਦੀ ਖੇਤੀ ਖੋਹ ਕੇ ਕੁਝ ਪੂੰਜੀਪਤੀਆਂ ਨੂੰ ਸੌਂਪ ਦੇਣਗੇ।ਹੁਣ ਕਿਸਾਨਾਂ ਲਈ ਸਵਾਲ ਹੈ ਕਿ ਜੇਕਰ ਸੜਕਾਂ ‘ਤੇ ਨਹੀਂ ਆਏ ਤਾਂ ਕਿਸਾਨੀ ਨਹੀਂ ਬਚੇਗੀ ਅਤੇ ਕਿਸਾਨੀ ਨਾ ਬਚੀ ਤਾਂ ਕਿਸਾਨ ਆਪਣੇ ਪਰਿਵਾਰ ਕਿਵੇਂ ਪਾਲੇਗਾ।ਇੰਨੀ ਠੰਡ ‘ਚ ਕਿਸਾਨ ਇਸ ਲਈ ਹੀ ਬੈਠੇ ਸਨ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਨਹੀਂ ਬੈਠਣਗੇ ਤਾਂ ਕੁਝ ਨਹੀਂ ਬਚੇਗਾ।

ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…

The post 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਏ ਹੰਗਾਮੇ ਨੂੰ ਲੈ ਪਹਿਲੀ ਵਾਰ ਬੋਲੇ ਅਰਵਿੰਦ ਕੇਜਰੀਵਾਲ, ਕਿਹਾ, ਕਿਸਾਨਾਂ ‘ਤੇ ਫਰਜ਼ੀ ਕੇਸ ਤੇ ਕੇਸ ਲਗਾਏ ਜਾ ਰਹੇ… appeared first on Daily Post Punjabi.

ਕੇਜਰੀਵਾਲ ਸਰਕਾਰ ਹੁਣ ਘਰ ਤੱਕ ਪਹੁੰਚਾਏਗੀ ਰਾਸ਼ਨ, ਮਾਰਚ 2021 ਤੋਂ ਹੋਵੇਗੀ ਸ਼ੁਰੂਆਤ…
dehli cm arvind kejriwal: ਦਿੱਲੀ ‘ਚ ਮਾਰਚ ਤੋਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਡੋਰ ਸਟੈਪ ਡਿਲੀਵਰੀ ਸ਼ੁਰੂ ਹੋਣ ਜਾ ਰਹੀ ਹੈ।ਰਾਸ਼ਨ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਘਰ ‘ਤੇ ਹੀ ਰਾਸ਼ਨ ਮਿਲ ਸਕੇਗਾ।ਸੀਐੱਮ ਅਰਵਿੰਦ ਕੇਜਰੀਵਾਲ ਨੇ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ, ਮਾਰਚ ਦੇ ਮਹੀਨੇ ਤੱਕ ਇੱਕ ਬਹੁਤ ਵੱਡੀ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ।ਸਾਡਾ ਇੱਕ ਸੁਪਨਾ ਸੀ ਕਿ ਗਰੀਬ ਲੋਕਾਂ ਦਾ ਸਰਕਾਰ ਜੋ ਰਾਸ਼ਨ ਦਿੰਦੀ ਹੈ।ਉਸਦੇ ਲਈ ਗਰੀਬ ਆਦਮੀ ਨੂੰ ਰਾਸ਼ਨ ਦੀ ਦੁਕਾਨ ‘ਤੇ ਜਾਣਾ ਪੈਂਦਾ ਹੈ।ਲਾਈਨਾਂ ‘ਚ ਲੱਗਣਾ ਪੈਂਦਾ ਹੈ।ਕਈ ਵਾਰ ਰਾਸ਼ਨ ਦੀ ਦੁਕਾਨ ਖੁੱਲਦੀ ਨਹੀਂ ਹੈ, ਕਦੇ-ਕਦੇ ਰਾਸ਼ਨ ਦੀ ਦੁਕਾਨ ਵਾਲਾ ਬਦਤਮੀਜ਼ੀ ਕਰਦਾ ਹੈ, ਕਦੇ-ਕਦੇ ਉਸ ਨੂੰ ਪੂਰਾ ਰਾਸ਼ਨ ਨਹੀਂ ਮਿਲਦਾ ਹੈ।

dehli cm arvind kejriwal

ਉਸਦੇ ਸਾਹਮਣੇ 100 ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।ਸੀਐੱਮ ਕੇਜਰੀਵਾਲ ਨੇ ਕਿਹਾ, ” ਮਾਰਚ ਦੇ ਮਹੀਨੇ ਤੱਕ ਡੋਰ ਸਟੇਪ ਡਿਲੀਵਰੀ ਆਫ ਰਾਸ਼ਨ ਚਾਲੂ ਕਰ ਦਿੱਤਾ ਜਾਵੇਗਾ।ਜਿਸ ‘ਚ ਹੁਣ ਲੋਕਾਂ ਨੂੰ ਰਾਸ਼ਨ ਦੀ ਦੁਕਾਨ ‘ਤੇ ਆਉਣ ਦੀ ਲੋੜ ਨਹੀਂ ਪਵੇਗੀ।ਜੇਕਰ ਤੁਹਾਨੂੰ 25 ਕਿਲੋ ਕਣਕ ਦੀ ਇੱਕ ਸ਼ਾਨਦਾਰ ਪੈਕਿੰਗ ‘ਚ ਸਾਫ-ਸੁਥਰੀ ਕਣਕ ਜਾਂ ਆਟਾ ਅਤੇ 10 ਕਿਲੋ ਚਾਵਲ ਦੀ ਇੱਕ ਬੋਰੀ ਬਣਾ ਕੇ ਤੁਹਾਨੂੰ ਘਰ ਪਹੁੰਚਾ ਦਿੱਤੀ ਜਾਵੇਗੀ।ਤੁਹਾਨੂੰ ਕਿਸੇ ਦੁਕਾਨਦਾਰ ਦੇ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ।ਕਿਤੇ ਵੀ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਹੈ।ਦੱਸ ਦੇਈਏ ਕਿ 21 ਜੁਲਾਈ 2020 ਨੂੰ, ਦਿੱਲੀ ਸਰਕਾਰ ਦੀ ਕੈਬਨਿਟ ਨੇ ਦਿੱਲੀ ਵਿਚ ਰਾਸ਼ਨ ਦੀ ਘਰ-ਘਰ ਪਹੁੰਚਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਬੱਬੂ ਮਾਨ ਵੀ ਬੈਠੇ ਕਿਸਾਨਾਂ ਦੀ PC ‘ਚ ਟਰੈਕਟਰ ਪਰੇਡ ਦੇ ਬਾਅਦ ਦੀ ਰਣਨੀਤੀ ਦਾ ਐਲਾਨ

The post ਕੇਜਰੀਵਾਲ ਸਰਕਾਰ ਹੁਣ ਘਰ ਤੱਕ ਪਹੁੰਚਾਏਗੀ ਰਾਸ਼ਨ, ਮਾਰਚ 2021 ਤੋਂ ਹੋਵੇਗੀ ਸ਼ੁਰੂਆਤ… appeared first on Daily Post Punjabi.