dehli hc Archives - Daily Post Punjabi

ਆਕਸੀਜਨ ਦੀ ਕਿੱਲਤ ‘ਤੇ ਦਿੱਲੀ HC ਦੀ ਕੇਂਦਰ ਸਰਕਾਰ ਨੂੰ ਫਟਕਾਰ, ਕਿਹਾ- ਤੁਸੀਂ ਅੰਨੇ ਹੋ ਸਕਦੇ ਹੋ, ਅਸੀਂ ਨਹੀਂ…
delhi hc hearing on oxygen shortage centre: ਰਾਜਧਾਨੀ ਦਿੱਲੀ ‘ਚ ਕੋਰੋਨਾ ਦੀ ਬੇਕਾਬੂ ਰਫਤਾਰ ਦੇ ਦੌਰਾਨ ਆਕਸੀਜਨ ਦੀ ਕਿੱਲਤ ਵੀ ਜਾਰੀ ਹੈ।ਮੰਗਲਵਾਰ ਨੂੰ ਇੱਕ ਵਾਰ ਫਿਰ ਹਾਈਕੋਰਟ ‘ਚ ਇਸ ਮਾਮਲੇ ‘ਤੇ ਸੁਣਵਾਈ ਹੋਈ।ਦਿੱਲੀ ਹਾਈਕੋਰਟ ਨੇ ਇੱਕ ਵਾਰ ਫਿਰ ਆਕਸੀਜਨ ਦੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ।ਸੁਣਵਾਈ ਦੌਰਾਨ ਹਾਈਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੁਸੀਂ ਅੰਨੇ ਹੋ ਸਕਦੇ ਹੋ, ਪਰ ਅਸੀਂ ਨਹੀਂ।ਹਾਈਕੋਰਟ ‘ਚ ਅਮਿਕਸ ਕਿਉਰੀ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ‘ਚ ਕਈ ਲੋਕ ਆਕਸੀਜਨ ਦੀ ਕਮੀ ਨਾਲ ਮਰ ਰਹੇ ਹਨ।

delhi hc hearing on oxygen shortage centre

ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਮਹਾਰਾਸ਼ਟਰ ‘ਚ ਇਸ ਸਮੇਂ ਆਕਸੀਜਨ ਦੀ ਖਪਤ ਘੱਟ ਹੈ, ਤਾਂ ਦੂਜੇ ਪਾਸੇ ਕੁਝ ਟੈਂਕਰ ਦਿੱਲੀ ਭੇਜੇ ਜਾ ਸਕਦੇ ਹਨ।ਕੇਂਦਰ ਨੇ ਅਦਾਲਤ ‘ਚ ਦੱਸਿਆ ਕਿ ਅਸੀਂ ਅੱਜ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਰਿਪੋਰਟ ਦਾਖਲ ਕਰ ਰਹੇ ਹਾਂ, ਅਸੀਂ ਇਸ ਤੱਥ ‘ਤੇ ਨਹੀਂ ਜਾਵਾਂਗੇ ਕਿ 700 ਐੱਮਟੀ ਦੀ ਪੂਰਤੀ ਕਰਨੀ ਹੈ ਜਾਂ ਗੈਸ ਦੇ ਬਾਕੀ ਕੋਟੇ ਨੂੰ ਪੂਰਾ ਕਰਨਾ ਹੈ।ਸੂਬਾ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ, ਪਰ ਕੇਂਦਰ ਸਹੀ ਤਰ੍ਹਾਂ ਸਪਲਾਈ ਨਹੀਂ ਕਰ ਰਿਹਾ ਹੈ,ਸੁਣਵਾਈ ਦੌਰਾਨ ਦੋਵਾਂ ਪੱਖਾਂ ‘ਚ ਤਿੱਖੀ ਬਹਿਸ ਹੋਈ, ਜਿਸਤੋਂ ਬਾਅਦ ਅਦਾਲਤ ਨੇ ਦਖਤ ਦਿੱਤਾ।

Lockdown Guidelines ‘ਚ ਕੋਈ ਭੰਬਲਭੂਸਾ ਹੈ? ਤਾਂ ਇਸ ਵੀਡੀਓ ‘ਚ ਮਿਲਣਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ

The post ਆਕਸੀਜਨ ਦੀ ਕਿੱਲਤ ‘ਤੇ ਦਿੱਲੀ HC ਦੀ ਕੇਂਦਰ ਸਰਕਾਰ ਨੂੰ ਫਟਕਾਰ, ਕਿਹਾ- ਤੁਸੀਂ ਅੰਨੇ ਹੋ ਸਕਦੇ ਹੋ, ਅਸੀਂ ਨਹੀਂ… appeared first on Daily Post Punjabi.

ਬਿਨ੍ਹਾਂ ਮਾਸਕ ਤੋਂ ਚੋਣ ਪ੍ਰਚਾਰ ਕਰਨ ‘ਤੇ ਹਾਈਕੋਰਟ ਨੇ ਕਮਿਸ਼ਨ ਅਤੇ ਕੇਂਦਰ ਨੂੰ ਭੇਜਿਆ ਨੋਟਿਸ
delhi hc issues notice to cente: ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਚੋਣ ਪ੍ਰਚਾਰ ਦੌਰਾਨ ਮਾਸਕ ਪਹਿਨਣਾ ਸੁਨਿਸ਼ਚਿਤ ਕਰਨ ਦੇ ਅਨੁਰੋਧ ਸੰਬੰਧੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਚੋਣ ਕਮਿਸ਼ਨ ਅਤੇ ਕੇਂਦਰ ਨੂੰ ਨੋਟਿਸ ਭੇਜਿਆ ਹੈ।ਦਿੱਲੀ ਹਾਈਕੋਰਟ ‘ਚ ਵੱਖ-ਵੱਖ ਸੂਬਿਆਂ ‘ਚ ਜਾਰੀ ਚੋਣਾਂ ਦੌਰਾਨ ਕੀਤੇ ਜਾ ਰਹੇ ਪ੍ਰਚਾਰ ‘ਚ ਸ਼ਾਮਲ ਹਰ ਵਿਅਕਤੀ ਲਈ ਮਾਸਕ ਦਾ ਵਰਤੋਂ ਜ਼ਰੂਰੀ ਕਰਨ ਦਾ ਅਨੁਰੋਧ ਕਰਨ ਵਾਲੀ ਪਟੀਸ਼ਨ ਦਾਇਰ ਹੋਈ ਸੀ, ਜਿਸ ‘ਤੇ ਸੁਣਵਾਈ ਕਰਦਿਆਂ ਹੋਏ ਵੀਰਵਾਰ ਨੂੰ ਹਾਈਕੋਰਟ ਨੇ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ।ਮੁੱਖ ਜੱਜ ਡੀ ਐੱਨ ਪਟੇਲ ਅਤੇ ਜਸਮੀਤ ਸਿੰਘ ਦੀ ਪਿੱਠ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਤੇ ਥਿੰਕ ਟੈਂਕ ‘ਸੈਂਟਰ ਫਾਰ ਅਕਾਉਂਟਬਿਲਿਟੀ ਐਂਡ ਸਿਸਟਮਿਕ ਚੇਂਜ ਦੇ ਪ੍ਰਮੁੱਖ ਵਿਕਰਮ ਸਿੰਘ ਦੀ ਪਟੀਸ਼ਨ ‘ਤੇ ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਕੇ ਉਨਾਂ੍ਹ ਦਾ ਜਵਾਬ ਮੰਗਿਆ ਹੈ।

Delhi HC issues notice to Cente & Election Commission, on a plea seeking direction to EC to publish prominently on its website, mobile apps, election material & other platforms, “EC guidelines for conduct of general elections/bye-elections during COVID19” published in Aug 2020 pic.twitter.com/OiafsKD4r5

ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਨਿਰਧਾਰਤ ਕੀਤੀ ਹੈ, ਜਦੋਂ ਉਹ ਸਿੰਘ ਦੀ ਮੁੱਖ ਪਟੀਸ਼ਨ ’ਤੇ ਵੀ ਸੁਣਵਾਈ ਕਰੇਗੀ। ਮੁੱਖ ਪਟੀਸ਼ਨ ਵਿਚ, ਸਿੰਘ ਨੇ ਬੇਨਤੀ ਕੀਤੀ ਹੈ ਕਿ ਕੋਵਿਡ -19 ਗਲੋਬਲ ਮਹਾਂਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰਕਾਂ ਅਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੀ ਬੇਨਤੀ ਕੀਤੀ ਗਈ ਹੈ।

ਸਕੂਲ ਖੋਲ੍ਹਣ ‘ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਪ੍ਰਾਈਵੇਟ ਸਕੂਲ ਵਾਲਿਆਂ ਨੂੰ ਦਿੱਤੀ ਵਾਰਨਿੰਗ

The post ਬਿਨ੍ਹਾਂ ਮਾਸਕ ਤੋਂ ਚੋਣ ਪ੍ਰਚਾਰ ਕਰਨ ‘ਤੇ ਹਾਈਕੋਰਟ ਨੇ ਕਮਿਸ਼ਨ ਅਤੇ ਕੇਂਦਰ ਨੂੰ ਭੇਜਿਆ ਨੋਟਿਸ appeared first on Daily Post Punjabi.