delete pics Archives - Daily Post Punjabi

ਜਨਮ ਦਿਨ ਮਨਾਉਣ ਤੋਂ ਬਾਅਦ ਵਿਕਾਸ ਗੁਪਤਾ ਨੇ Delete ਕੀਤੀਆਂ ਸਾਰੀਆਂ ਇੰਸਟਾਗ੍ਰਾਮ ਪੋਸਟਾਂ !
vikas birthday deleted pics:ਬਿੱਗ ਬੌਸ ਤੋਂ ਮਸ਼ਹੂਰ ਹੋਏ ਵਿਕਾਸ ਗੁਪਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਫੈਨਜ਼ ਨਾਲ ਉਹ ਹਰ ਛੋਟੀ ਵੱਡੀ ਚੀਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸੇ ਵਿੱਚ ਇੰਸਟਾਗ੍ਰਾਮ ‘ਤੇ ਵਿਕਾਸ ਗੁਪਤਾ ਨੇ ਕੁਝ ਅਜਿਹਾ ਹੀ ਕੀਤਾ ਜੋ ਉਨ੍ਹਾਂ ਦੇ ਫੈਨਜ਼ ਨੂੰ ਪ੍ਰੇਸ਼ਾਨ ਕਰ ਰਿਹਾ ਹੈ। 7 ਮਈ ਨੂੰ ਵਿਕਾਸ ਗੁਪਤਾ ਨੇ ਆਪਣਾ ਜਨਮ ਦਿਨ ਮਨਾਇਆ। ਟੀਵੀ ਦੀ ਦੁਨੀਆ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਚਾਨਕ ਆਪਣੇ ਸਾਰੇ ਇੰਸਟਾਗ੍ਰਾਮ ਪੋਸਟ ਡਿਲੀਟ ਕਰ ਦਿੱਤੇ। ਵਿਕਾਸ ਗੁਪਤਾ ਦੇ ਇੰਸਟਾਗ੍ਰਾਮ ਪੇਜ ‘ਤੇ ਇੱਕ ਵੀ ਪੋਸਟ ਨਹੀਂ ਹੈ। ਅਜਿਹੇ ਵਿੱਚ ਜ਼ਾਹਿਰ ਹੈ ਫੈਨਜ਼ ਤਾਂ ਪ੍ਰੇਸ਼ਾਨ ਹੋਣਗੇ ਹੀ।

ਅਜੇ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਵਿਕਾਸ ਨੇ ਅਜਿਹਾ ਕਿਉਂ ਕੀਤਾ ? ਆਖਿਰ ਕਿਉਂ ਉਨ੍ਹਾਂ ਨੇ ਆਪਣੀਆਂ ਸਾਰੀਆਂ ਪੋਸਟਾਂ ਡਲੀਟ ਕਰ ਦਿੱਤੀਆਂ। ਵਿਕਾਸ ਗੁਪਤਾ ਦੇ ਟਵਿੱਟਰ ਹੈਂਡਲ ‘ਤੇ ਨਜ਼ਰ ਮਾਰੀਏ ਤਾਂ ਉਹ ਹਰ ਦਿਨ ਕੁਝ ਨਾ ਕੁਝ ਨਵਾਂ ਪੋਸਟ ਵੀ ਕਰਦੇ ਹਨ ਪਰ 6 ਮਈ ਤੋਂ ਬਾਅਦ ਵਿਕਾਸ ਟਵਿੱਟਰ ਤੋਂ ਵੀ ਗਾਇਬ ਹਨ।

ਵਿਕਾਸ ਗੁਪਤਾ ਟੀਵੀ ਦੇ ਮੰਨੇ ਪ੍ਰਮੰਨੇ ਨਿਰਮਾਤਾ ਹਨ। ਉਹ ਟੀ ਵੀ ਦੇ ਕਈ ਸ਼ੋਅਜ਼ ਬਣਾਉਂਦੇ ਹਨ। ਬੀਤੇ ਦਿਨੀਂ ਵਿਕਾਸ ਗੁਪਤਾ ਨੇ ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਸੀ। ਦੋਨਾਂ ਦੀ ਮੁਲਾਕਾਤ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਦੋਨੋਂ ਇੱਕ ਦੂਜੇ ਨਾਲ ਕੰਮ ਕਰਨ ਜਾ ਰਹੇ ਹਨ। ਵਿਕਾਸ ਨੇ ਇਸ ਦੇ ਬਾਰੇ ਵਿੱਚ ਦੱਸਿਆ ਕਿ ਮੈਂ ਸਿਧਾਰਥ ਸ਼ੁਕਲਾ ਦੇ ਘਰ ਬਿੱਗ ਬੌਸ ਦੇ ਬਾਰੇ ਵਿੱਚ ਗੱਲ ਕਰਨ ਨਹੀਂ ਬਲਕਿ ਸਿਧਾਰਥ ਦੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਵਿਚ ਜਾਨਣ ਲਈ ਗਿਆ ਸੀ। ਇੱਕ ਦੋਸਤ ਹੋਣ ਦੇ ਨਾਤੇ ਮੇਰੇ ਲਈ ਜਾਣਨਾ ਜ਼ਰੂਰੀ ਸੀ ਕਿ ਉਹ ਹੁਣ ਅੱਗੇ ਕੀ ਕਰਨ ਦੀ ਸੋਚ ਰਿਹਾ ਹੈ। ਹਾਲਾਂਕਿ ਅਜੇ ਲਾਕਡਾਊਨ ਦੀ ਵਜ੍ਹਾ ਨਾਲ ਸਭ ਕੁੱਝ ਬੰਦ ਪਿਆ ਹੈ।ਅਜਿਹੇ ਵਿੱਚ ਜੇਕਰ ਵਿਕਾਸ ਦੀ ਕੁਝ ਪਲੈਨਿੰਗ ਹੈ ਵੀ ਤਾੰ ਵੀ ਕੁਝ ਸਮੇਂ ਬਾਅਦ ਹੀ ਕਰ ਪਾਉਣਗੇ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਵਿਕਾਸ ਗੁਪਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਵਿਕਾਸ ਨੂੰ ਬਿੱਗ ‘ਚ ਕਾਫੀ ਪਸੰਦ ਕੀਤਾ ਗਿਆ ਸੀ।

The post ਜਨਮ ਦਿਨ ਮਨਾਉਣ ਤੋਂ ਬਾਅਦ ਵਿਕਾਸ ਗੁਪਤਾ ਨੇ Delete ਕੀਤੀਆਂ ਸਾਰੀਆਂ ਇੰਸਟਾਗ੍ਰਾਮ ਪੋਸਟਾਂ ! appeared first on Daily Post Punjabi.