delete tik tok Archives - Daily Post Punjabi

ਹਿੰਦੁਸਤਾਨੀ ਭਾਊ ਨੇ Tik-Tok ਡਿਲੀਟ ਕਰਨ ਤੋਂ ਬਾਅਦ ਟਵਿੱਟਰ ‘ਤੇ ਕੀਤਾ ਡੈਬਿਊ
hindustani bhau twitter debut:ਬਿੱਗ ਬੌਸ ਦੇ 13ਵੇਂ ਸੀਜਨ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ। ਬਿੱਗ ਬੌਸ 13 ‘ਚ ਆਪਣੇ ਅੰਦਾਜ਼ ਨਾਲ ਲੋਕ ਪ੍ਰਸਿੱਧ ਹੋਏ ਹਿੰਦੁਸਤਾਨੀ ਭਾਊ ਹੁਣ ਅਧਿਕਾਰਿਤ ਰੂਪ ਨਾਲ ਟਵਿੱਟਰ ‘ਤੇ ਡੈਬਿਊ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਸ਼ੇਅਰ ਕੀਤਾ ਹੈ ਕਿ ਉਨ੍ਹਾਂ ਦੇ ਨਾਮ ਨਾਲ ਬਣੇ ਨਕਲੀ ਅਕਾਊਂਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਬਿੱਗ ਬੌਸ 13 ਦੀ ਫੇਮਸ ਪਰਸਨੈਲਿਟੀ ਹਿੰਦੁਸਤਾਨੀ ਭਾਊ ਨੇ ਯੂ-ਟਿਊਬ ਅਤੇ ਟਿਕ-ਟਾਕ ਵੀਡੀਓ ਦੇ ਨਾਲ ਮਨੋਰੰਜਨ ਤੋਂ ਬਾਅਦ ਹੁਣ ਆਪਣਾ ਟਵਿੱਟਰ ‘ਤੇ ਡੈਬਿਊ ਕੀਤਾ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਹਿੰਦੁਸਤਾਨੀ ਭਾਊ ਸੰਜੇ ਦੱਤ ਦੇ ਬਹੁਤ ਵੱਡੇ ਫੈਨ ਹਨ ਅਤੇ ਉਹ ਅਕਸਰ ਹੀ ਉਨ੍ਹਾਂ ਦੀ ਨਕਲ ਕਰਦੇ ਦਿਖਦੇ ਹਨ। ਹੁਣ ਸੰਜੇ ਦੱਤ ਦੀ ਨਕਲ ਕਰਕੇ ਮਸ਼ਹੂਰ ਹੋਏ ਇੰਟਰਨੈੱਟ ਸਟਾਰ ਨੇ ਟਵਿੱਟਰ ਦੀ ਦੁਨੀਆ ‘ਚ ਐਂਟਰੀ ਕਰ ਲਈ ਹੈ ਅਤੇ ਆਪਣੀਆਂ ਪਹਿਲੀਆਂ ਕੁਝ ਪੋਸਟਾਂ ਦੇ ਵਿਚਕਾਰ ਉਨ੍ਹਾਂ ਨੇ ਲੋਕਾਂ ਖ਼ਿਲਾਫ਼ ਮੋਰਚੇ ਖੋਲ੍ਹ ਦਿੱਤੇ ਹਨ ਜੋ ਉਨ੍ਹਾਂ ਦੇ ਨਾਮ ਨਾਲ ਫ਼ਰਜ਼ੀ ਅਕਾਊਂਟ ਚਲਾ ਰਹੇ ਹਨ। ਬਿੱਗ ਬੌਸ 13 ‘ਚ ਆਪਣੀ ਨਿਮਰਤਾ ਲਈ ਪਸੰਦ ਕੀਤੇ ਜਾਣ ਵਾਲੇ ਹਿੰਦੁਸਤਾਨੀ ਭਾਊ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਦੇ ਨਾਮ ਤਹਿਤ ਚੱਲ ਰਹੇ ਸਾਰੇ ਫ਼ਰਜ਼ੀ ਖ਼ਾਤਿਆਂ ਨੂੰ Inactive ਕਰਨ ਲਈ ਸਾਈਬਰ ਸੈੱਲ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਸੋਸ਼ਲ ਮੀਡੀਆ ਮਤਲਬ ਕਿ ਟਵਿੱਟਰ ‘ਤੇ ਭਾਊ ਨੇ ਲਿਖਿਆ, ‘ਮੈਂ ਸਾਈਬਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸਾਰੇ ਮੇਰੇ ਨਾਮ ਨਾਲ ਫ਼ਰਜ਼ੀ ਅਕਾਊਂਟ ਚਲਾ ਰਹੇ ਹਨ। ਪਲੀਜ਼ ਰਿਕਵੈਸਟ ਹੈ ਕਿ ਫੇਕ ਅਕਾਊਂਟ ਨਾ ਬਣਾਓ। ਜੈ ਹਿੰਦ। ‘ਉਨ੍ਹਾਂ ਨੇ ਇਸ ਪੋਸਟ ਦੇ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਇਸ ‘ਚ ਉਨ੍ਹਾਂ ਨੇ ਆਪਣੇ ਸਾਰੇ ਫੋਲੋਅਰਸ ਨੂੰ ਟਵਿੱਟਰ ‘ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਧੰਨਵਾਦ ਅਦਾ ਕੀਤਾ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਹਿੰਦੁਸਤਾਨੀ ਭਾਊ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਇਸ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਬਿਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਉਹ ਜ਼ਿਆਦਾ ਫੇਮਸ ਹੋ ਗਏ ਹਨ।

The post ਹਿੰਦੁਸਤਾਨੀ ਭਾਊ ਨੇ Tik-Tok ਡਿਲੀਟ ਕਰਨ ਤੋਂ ਬਾਅਦ ਟਵਿੱਟਰ ‘ਤੇ ਕੀਤਾ ਡੈਬਿਊ appeared first on Daily Post Punjabi.