delhi accident Archives - Daily Post Punjabi

ਦਿੱਲੀ ਦੇ ਵਿਵੇਕ ਵਿਹਾਰ ‘ਚ 3 ਦੋਸਤਾ ਨੇ ਜ਼ਖਮੀ ਨੌਜ਼ਵਾਨ ਨੂੰ ਸੜਕ ‘ਤੇ ਸੁੱਟਿਆ, ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ
ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਇੱਕ ਅੰਡਰਪਾਸ ਨੇੜੇ ਕੁਝ ਲੋਕਾਂ ਨੇ ਇੱਕ ਨਾਬਾਲਗ ਨੂੰ ਬੁਰੀ ਹਾਲਤ ਵਿੱਚ ਸੁੱਟ ਦਿੱਤਾ। ਇਹ ਸਾਰੇ ਇੱਕ ਦੂਜੇ ਦੇ ਦੋਸਤ ਹਨ। ਦਰਅਸਲ, ਇੱਥੇ ਚਾਰ ਦੋਸਤ ਇੱਕ ਆਟੋ ਵਿੱਚ ਸਫ਼ਰ ਕਰ ਰਹੇ ਸਨ। ਸਫ਼ਰ ਦੌਰਾਨ ਹੀ ਆਟੋ ਪਲਟ ਗਿਆ। ਇਸ ਹਾਦਸੇ ‘ਚ ਇਕ ਨਾਬਾਲਗ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਦੋਸਤ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੌਕੇ ‘ਤੇ ਹੀ ਛੱਡ ਕੇ ਭੱਜ ਗਏ।

Delhi Vivek Vihar Accident

ਪੁਲਿਸ ਨੇ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸੜਕ ਹਾਦਸਾ 7-8 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰਿਆ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਦੱਸਿਆ ਕਿ 7-8 ਮਾਰਚ ਦੀ ਦਰਮਿਆਨੀ ਰਾਤ ਨੂੰ ਤਿੰਨ ਲੋਕਾਂ ਨੇ ਆਪਣੇ ਦੋਸਤ ਨੂੰ ਵਿਵੇਕ ਵਿਹਾਰ ਇਲਾਕੇ ‘ਚ ਇਕ ਅੰਡਰਪਾਸ ‘ਚ ਗੰਭੀਰ ਜ਼ਖਮੀ ਹਾਲਤ ‘ਚ ਸੁੱਟ ਦਿੱਤਾ। ਉਹ ਇੱਕ ਆਟੋ ਵਿੱਚ ਸਵਾਰ ਸਨ ਜੋ ਨੰਦ ਨਗਰੀ ਨੇੜੇ ਪਲਟ ਗਿਆ, ਜਿਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੁਲਿਸ ਨੇ ਅੱਗੇ ਦੱਸਿਆ ਕਿ ਤਿੰਨੇ ਦੋਸਤਾਂ ਨੇ ਉਸਨੂੰ ਹਸਪਤਾਲ ਲਿਜਾਣ ਦੀ ਬਜਾਏ ਮੌਕੇ ਤੋਂ ਉਸੇ ਆਟੋ ਵਿੱਚ ਬਿਠਾ ਕੇ ਅੰਡਰਪਾਸ ਵਿੱਚ ਸੁੱਟ ਦਿੱਤਾ। ਆਟੋ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਦਾ ਸੀ। ਇਕ ਦੋਸ਼ੀ (ਨਾਬਾਲਗ) ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਦੋ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹੋਲੀ ਦੀ ਰਾਤ ਦਿੱਲੀ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ।

The post ਦਿੱਲੀ ਦੇ ਵਿਵੇਕ ਵਿਹਾਰ ‘ਚ 3 ਦੋਸਤਾ ਨੇ ਜ਼ਖਮੀ ਨੌਜ਼ਵਾਨ ਨੂੰ ਸੜਕ ‘ਤੇ ਸੁੱਟਿਆ, ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ appeared first on Daily Post Punjabi.

ਦਿੱਲੀ : ਕਾਰ ਸਵਾਰ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਕੁੜੀ ਨੂੰ ਦਿੱਤੀ ਦਰਦਨਾਕ ਮੌਤ, 8 km ਤੱਕ ਦਰੜਿਆ
ਦਿੱਲੀ ਦੇ ਕਾਂਝਵਾਲਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 31 ਦਸੰਬਰ ਦੀ ਰਾਤ ਨੂੰ ਕਰ ਇਕ ਲੜਕੀ ਨੂੰ 7-8 ਕਿਲੋਮੀਟਰ ਤੱਕ ਘਸੀਟਦੀ ਗਈ। ਇਸ ਦਰਦਨਾਕ ਹਾਦਸੇ ਵਿੱਚ ਲੜਕੀ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਸਵਾਰ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ ਸਬੰਧੀ DCP ਆਊਟਰ ਨੇ ਦੱਸਿਆ ਕਿ ਦਿੱਲੀ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਵਿੱਚ ਇੱਕ ਲਾਸ਼ ਲਟਕ ਰਹੀ ਹੈ। ਮੌਕੇ ‘ਤੇ ਪਹੁੰਚ ਕੇ ਕ੍ਰਾਈਮ ਟੀਮ ਨੂੰ ਬੁਲਾਇਆ ਗਿਆ ਅਤੇ ਫੋਰੈਂਸਿਕ ਸਬੂਤ ਵੀ ਇਕੱਠੇ ਕੀਤੇ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਗੱਡੀ ਕੁਤੁਬਗੜ੍ਹ ਵੱਲ ਜਾ ਰਹੀ ਸੀ। ਪੁਲੀਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਟੁੱਟੀ ਹਾਲਤ ਵਿੱਚ ਮਿਲੀ। ਇਸ ਦੇ ਨਾਲ ਹੀ ਪੁਲਿਸ ਨੂੰ ਇੱਕ ਸਕੂਟੀ ਵੀ ਮਿਲੀ ਜੋ ਹਾਦਸੇ ਦਾ ਸ਼ਿਕਾਰ ਹੋਈ ਸੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, ਲਾਹਣ ਅਤੇ ਨਜਾਇਜ਼ ਸ਼ਰਾਬ ਸਣੇ ਇੱਕ ਕਾਬੂ

ਜਾਣਕਾਰੀ ਅਨੁਸਾਰ ਮ੍ਰਿਤਕ ਮੁਰਥਲ ਸੋਨੀਪਤ ਤੋਂ ਕੰਮ ਕਰਕੇ ਮੰਗੋਲਪੁਰੀ ਸਥਿਤ ਆਪਣੇ ਘਰ ਵਾਪਸ ਜਾ ਰਹੀ ਸੀ। ਇਸੇ ਦੌਰਾਨ ਸੁਲਤਾਨਪੁਰੀ ਨੇੜੇ ਲੜਕੀ ਦੀ ਸਕੂਟੀ ਨਾਲ ਕਾਰ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਾਰ ਸਵਾਰ ਲੜਕੇ ਨਸ਼ੇ ਦੀ ਹਾਲਤ ‘ਚ ਸਨ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਸਕੂਟੀ ਸਵਾਰ ਲੜਕੀ ਗੱਡੀ ਦੇ ਪਹੀਏ ‘ਚ ਫਸ ਗਈ ਅਤੇ ਵਾਹਨ ਉਸ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਪੁਲਿਸ ਸਾਰੇ ਪਹਿਲੂਆਂ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਹਾਦਸੇ ਦੌਰਾਨ ਕਾਂਝਵਾਲਾ ਦੇ ਪਿੰਡ ਜੌਂਟੀ ਨੇੜੇ ਕਾਰ ਹੇਠਾਂ ਲੜਕੀ ਦੀ ਲਾਸ਼ ਫਸੀ ਹੋਈ ਦੇਖ ਕੇ ਰਾਹਗੀਰ ਨੇ ਪੁਲੀਸ ਨੂੰ ਫੋਨ ਕੀਤਾ। ਫਿਲਹਾਲ ਪੁਲਿਸ ਨੇ ਗੱਡੀ ਚਲਾ ਰਹੇ ਦੋਸ਼ੀ ਅਮਿਤ, ਉਸ ਦੇ ਸਾਹਮਣੇ ਬੈਠੇ ਕਾਲੂ ਸਮੇਤ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦਿੱਲੀ : ਕਾਰ ਸਵਾਰ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਕੁੜੀ ਨੂੰ ਦਿੱਤੀ ਦਰਦਨਾਕ ਮੌਤ, 8 km ਤੱਕ ਦਰੜਿਆ appeared first on Daily Post Punjabi.