Delhi Amritsar Shatabdi Express Archives - Daily Post Punjabi

ਸ਼ਤਾਬਦੀ ਐਕਸਪ੍ਰੈੱਸ ਗੱਡੀ ਦਾ ਹਾਲ! ਬਾਥਰੂਮ ਦਾ ਬੂਹਾ ਖੋਲ੍ਹਦੇ ਸਟੀਲ ਪੈਨਲ ਡਿੱਗਿਆ, 2 ਯਾਤਰੀ ਫੱਟੜ
ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਸ਼ਨੀਵਾਰ ਨੂੰ ਫਿਰ ਵਿਵਾਦਾਂ ‘ਚ ਆ ਗਈ। ਟਰੇਨ ‘ਚ ਸਵਾਰ 2 ਯਾਤਰੀ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਗੁੱਸੇ ‘ਚ ਆਏ ਯਾਤਰੀਆਂ ਦੀ ਰੇਲ ਕਰਮਚਾਰੀਆਂ ਨਾਲ ਬਹਿਸ ਹੋ ਗਈ। ਅੰਤ ਵਿੱਚ ਰੇਲਵੇ ਕਰਮਚਾਰੀਆਂ ਨੇ ਉਨ੍ਹਾਂ ਦਾ ਗੁੱਸਾ ਸ਼ਾਂਤ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਸ਼ਤਾਬਦੀ ਐਕਸਪ੍ਰੈਸ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਇਸ ਦੌਰਾਨ ਸੀ 13 ਕੋਚ ‘ਚ ਸੀਟ ਨੰਬਰ 21 ‘ਤੇ ਬੈਠੀ ਇਕ ਔਰਤ ਆਪਣੀ ਸੀਟ ਤੋਂ ਉੱਠੀ ਅਤੇ ਟਾਇਲਟ ਵੱਲ ਜਾਣ ਲਈ ਕੋਚ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਦਰਵਾਜ਼ੇ ਦੇ ਉੱਪਰ ਵਾਲਾ ਵੱਡਾ ਸਟੀਲ ਪੈਨਲ ਹੇਠਾਂ ਡਿੱਗ ਗਿਆ। ਇਹ ਪੈਨਲ ਸਿੱਧਾ ਸੀਟ ਨੰਬਰ 2-3 ‘ਤੇ ਬੈਠੇ ਦੋ ਯਾਤਰੀਆਂ ‘ਤੇ ਡਿੱਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਪੈਨਲ ਯਾਤਰੀਆਂ ਦੇ ਸਿਰ ‘ਤੇ ਨਹੀਂ ਡਿੱਗਿਆ ਅਤੇ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਯਾਤਰੀ ਗੁੱਸੇ ‘ਚ ਆ ਗਏ।

ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਭਾਵੇਂ ਵੀਆਈਪੀ ਟਰੇਨ ਵਜੋਂ ਰਜਿਸਟਰਡ ਹੈ ਪਰ ਇਸ ਦੇ ਡੱਬਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਰੇਲਵੇ ਇਸ ਦੇ ਰੱਖ-ਰਖਾਅ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਾਰਨ ਇਸ ਰੇਲ ਗੱਡੀ ਦੇ ਯਾਤਰੀਆਂ ਨੂੰ ਹਰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : PM ਮੋਦੀ ਦਾ ਅੱਜ 73ਵਾਂ ਜਨਮ ਦਿਨ, ਰਾਸ਼ਟਰਪਤੀ ਸਣੇ ਮੁੱਖ ਮੰਤਰੀਆਂ ਨੇ ਨੇ ਦਿੱਤੀ ਵਧਾਈ, ਕਾਸ਼ੀ ‘ਚ ਹੋਈ ਵਿਸ਼ੇਸ਼ ਆਰਤੀ

ਇਸ ਤੋਂ ਪਹਿਲਾਂ ਵੀ ਇਹ ਗੱਡੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਹਾਲ ਹੀ ‘ਚ 9-10 ਸਤੰਬਰ ਨੂੰ ਇਸ ਟਰੇਨ ‘ਚ ਬਿਜਲੀ ਖਰਾਬ ਹੋਣ ‘ਤੇ ਯਾਤਰੀ ਭੜਕ ਗਏ ਸਨ। 10 ਸਤੰਬਰ ਨੂੰ ਯਾਤਰੀਆਂ ਨੂੰ ਕਾਫੀ ਦੇਰ ਤੱਕ ਹਨੇਰੇ ਵਿੱਚ ਬੈਠਣਾ ਪਿਆ। 9 ਸਤੰਬਰ ਨੂੰ ਅੰਮ੍ਰਿਤਸਰ-ਦਿੱਲੀ ਵਿਚਾਲੇ ਸਫਰ ਦੌਰਾਨ C3 ਕੋਚ ‘ਚ ਲਾਈਟਾਂ ਅਤੇ ਏਸੀ ਨਾ ਹੋਣ ‘ਤੇ ਯਾਤਰੀ ਗੁੱਸੇ ‘ਚ ਆ ਗਏ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਸ਼ਤਾਬਦੀ ਐਕਸਪ੍ਰੈੱਸ ਗੱਡੀ ਦਾ ਹਾਲ! ਬਾਥਰੂਮ ਦਾ ਬੂਹਾ ਖੋਲ੍ਹਦੇ ਸਟੀਲ ਪੈਨਲ ਡਿੱਗਿਆ, 2 ਯਾਤਰੀ ਫੱਟੜ appeared first on Daily Post Punjabi.

ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਤੇ ਪਥਰਾਅ, ਐਗਜ਼ੀਕਿਊਟਿਵ ਕਲਾਸ ਸਣੇ 2 ਬੋਗੀਆਂ ਦੇ ਸ਼ੀਸ਼ੇ ਟੁੱਟੇ
ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲ ਰਹੀ ਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈੱਸ ‘ਤੇ ਐਤਵਾਰ ਰਾਤ ਪਥਰਾਅ ਕੀਤਾ ਗਿਆ। ਇਸ ਕਾਰਨ ਟਰੇਨ ਦੀਆਂ 2 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਪਥਰਾਅ ਕਾਰਨ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਟਰੇਨ ‘ਚ ਬੈਠੇ ਯਾਤਰੀਆਂ ਨੇ ਇਸ ਦੀ ਸ਼ਿਕਾਇਤ RPF ਨੂੰ ਕੀਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Stone pelting on Delhi Amritsar

ਜਾਣਕਰੀ ਅਨੁਸਾਰ ਇਹ ਘਟਨਾ ਰਾਤ ਕਰੀਬ 10 ਵਜੇ ਦਿੱਲੀ ਤੋਂ ਆ ਰਹੀ ਸ਼ਤਾਬਦੀ ਟਰੇਨ ਨੰਬਰ 12013 ਨਾਲ ਵਾਪਰੀ। ਟਰੇਨ ਕਰੀਬ 20 ਮਿੰਟ ਲੇਟ ਸੀ, ਜਿਸ ਕਾਰਨ ਰਾਤ ਸਮੇਂ ਲੁਧਿਆਣਾ ਆਊਟਰ ‘ਤੇ ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਟਰੇਨ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਟਰੇਨ ਦੇ ਐਗਜ਼ੀਕਿਊਟਿਵ ਕਲਾਸ ਕੋਚ K1 ਅਤੇ C13 ਦੇ ਸ਼ੀਸ਼ੇ ਟੁੱਟ ਗਏ। ਪਥਰਾਅ ਤੋਂ ਬਾਅਦ ਬੋਗੀਆਂ ‘ਚ ਬੈਠੇ ਯਾਤਰੀ ਡਰ ਗਏ। ਲੋਕਾਂ ਨੇ ਇਸ ਦੀ ਸੂਚਨਾ RPF ਨੂੰ ਦਿੱਤੀ। ਕਰੀਬ 5 ਮਿੰਟ ਰੁਕਣ ਤੋਂ ਬਾਅਦ ਟਰੇਨ ਅੱਗੇ ਵਧੀ।

ਇਹ ਵੀ ਪੜ੍ਹੋ : ਚੋਰਾਂ ਦਾ ਪਸੀਜਿਆ ਦਿਲ… ਇੰਜੀਨੀਅਰ ਦੇ ਘਰੋਂ ਚੋਰੀ ਲਾਇਕ ਕੁੱਝ ਨਾ ਮਿਲਣ ‘ਤੇ 500 ਰੁਪਏ ਛੱਡ ਕੇ ਗਏ ਚੋਰ

ਦੱਸ ਦੇਈਏ ਕਿ ਰੇਲ ਗੱਡੀ ‘ਤੇ ਪਥਰਾਅ ਦੀ ਇਹ ਕੋਈ ਨਵੀਂ ਘਟਨਾ ਨਹੀਂ ਹੈ। ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਦੋ ਮਹੀਨੇ ਪਹਿਲਾਂ ਬਿਆਸ ਨੇੜੇ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਹਰਿਮੰਦਰ ਸਾਹਿਬ ਮੇਲ ‘ਤੇ ਪਥਰਾਅ ਕੀਤਾ ਗਿਆ ਸੀ, ਜਿਸ ਕਾਰਨ ਏਸੀ ਕੋਚ ਦੀਆਂ 2 ਬੋਗੀਆਂ ਦੇ ਸ਼ੀਸ਼ੇ ਟੁੱਟ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਤੇ ਪਥਰਾਅ, ਐਗਜ਼ੀਕਿਊਟਿਵ ਕਲਾਸ ਸਣੇ 2 ਬੋਗੀਆਂ ਦੇ ਸ਼ੀਸ਼ੇ ਟੁੱਟੇ appeared first on Daily Post Punjabi.