delhi bjp leader Archives - Daily Post Punjabi

ਦਿੱਲੀ ‘ਚ ਦਿਨ-ਦਿਹਾੜੇ BJP ਨੇਤਾ ਰਾਹੁਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
BJP rahul singh: ਨਵੀਂ ਦਿੱਲੀ: ਦਿੱਲੀ ਵਿੱਚ ਦਿਨ-ਦਿਹਾੜੇ ਭਾਰਤੀ ਜਨਤਾ ਪਾਰਟੀ (BJP) ਦੇ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਪੂਰਬੀ ਦਿੱਲੀ ਦੇ ਪੱਛਮੀ ਵਿਨੋਦ ਨਗਰ ਦੇ ਰਹਿਣ ਵਾਲੇ ਸਾਬਕਾ ਨਿਗਮ ਉਮੀਦਵਾਰ ਰਾਹੁਲ ਸਿੰਘ ਉਰਫ ਭੂਰੂ ਸਿੰਘ ਨੂੰ 6 ਗੋਲੀਆਂ ਮਾਰੀਆਂ ਗਈਆਂ ਹਨ । ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ ਰਾਹੁਲ ਸਿੰਘ ‘ਤੇ ਇਹ ਹਮਲਾ ਬੁੱਧਵਾਰ ਸਵੇਰੇ ਉਸ ਸਮੇਂ ਹੋਇਆ, ਜਦੋਂ ਉਹ ਸਵੇਰ ਦੀ ਸੈਰ ‘ਤੇ ਨਿਕਲੇ ਸਨ ।

BJP rahul singh

ਦੱਸਿਆ ਜਾ ਰਿਹਾ ਹੈ ਬਦਮਾਸ਼ਾਂ ਨੇ ਉਨ੍ਹਾਂ ਨੂੰ ਮਯੂਰ ਪਬਲਿਕ ਸਕੂਲ ਨੇੜੇ ਗੋਲੀਆਂ ਮਾਰੀਆਂ । 8 ਮਹੀਨੇ ਪਹਿਲਾਂ ਵੀ ਰਾਹੁਲ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ ਸੀ ਪਰ ਉਹ ਬਾਲ-ਬਾਲ ਬਚ ਗਏ ਸਨ । ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇਤਾ ਰਾਹੁਲ ਸਿੰਘ ਦਾ ਆਪਸੀ ਰੰਜਿਸ਼ ਵਿੱਚ ਕਤਲ ਕਰ ਦਿੱਤਾ ਗਿਆ ਹੈ ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਰਾਹੁਲ ਸਿੰਘ ਦੇ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਦਿੱਲੀ ‘ਚ ਦਿਨ-ਦਿਹਾੜੇ BJP ਨੇਤਾ ਰਾਹੁਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ appeared first on Daily Post Punjabi.