delhi bomb blast Archives - Daily Post Punjabi

ਦਿੱਲੀ ਧਮਾਕੇ ਦਾ ਲੁਧਿਆਣਾ ਕਨੈਕਸ਼ਨ ਆਇਆ ਸਾਹਮਣੇ, NIA ਨੇ ਡਾਕਟਰ ਤੋਂ ਕੀਤੀ ਪੁੱਛਗਿਛ
ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਮਾਮਲੇ ਵਿਚ NIA ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਲੁਧਿਆਣਾ ਦੇ ਡਾਕਟਰ ਨਾਲ ਇਸ ਧਮਾਕੇ ਦੇ ਤਾਰ ਜੁੜੇ ਹਨ। ਇਲਾਕੇ NIA ਅਲ-ਫਲਾਹ ਯੂਨੀਵਰਸਿਟੀ ਦੇ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਖੰਗਾਲ ਰਹੀ ਹੈ ਜਿਹੜੇ ਵਿਦਿਆਰਥੀਆਂ ਦੇ ਇਥੇ ਪੜ੍ਹਾਉਣ ਵਾਲੇ ਮੁਲਜ਼ਮ ਤੇ ਸ਼ੱਕੀ ਪ੍ਰੋਫੈਸਰਾਂ ਦੇ ਲਿੰਕ ਸਾਹਮਣੇ ਆ ਰਿਹਾ ਹੈ। ਬੰਬ ਧਮਾਕੇ ਦਾ ਲੁਧਿਆਣਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ। 13 ਨਵੰਬਰ ਨੂੰ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਚ ਵੀ NIA ਨੇ ਰੇਡ ਕੀਤੀ ਸੀ।

ਇਸ ਦੌਰਾਨ ਟੀਮ ਨੇ ਅਲ-ਫਲਾਹ ਯੂਨੀਵਰਸਿਟੀ ਤੋਂ MBBS ਕਰਨ ਵਾਲੇ ਡਾਕਟਰ ਜਾਨ ਨਿਸਾਰ ਆਲਮ ਦੀ ਕਲੀਨਿਕ ‘ਤੇ ਦਬਿਸ਼ ਦਿੱਤੀ। ਡਾਕਟਰ ਇਥੇ ਮੌਜੂਦ ਨਹੀਂ ਸਨ ਤਾਂ ਕਲੀਨਿਕ ਦੇ ਨੇੜੇ ਹਨ। ਕੁਝ ਦੂਰੀ ‘ਤੇ ਡਾਕਟਰ ਦਾ ਘਰ ਹੈ। ਉਨ੍ਹਾਂ ਦੇ ਪਿਤਾ ਤੋਂ ਟੀਮ ਨੇ ਪੁੱਛਗਿਛ ਕੀਤੀ ਤਾਂ ਟੀਮ ਨੂੰ ਪਤਾ ਲੱਗਾ ਕਿ ਡਾਕਟਰ ਜਾਨ ਨਿਸਾਰ ਰਿਸ਼ਤੇਦਾਰੀ ਵਿਚ ਕੁਝ ਦਿਨ ਪਹਿਲਾਂ ਹੀ ਪਿੰਡ ਡਾਲਖੋਲਾ ਬੰਗਾਲ ਗਏ ਹੋਏ ਹਨ। NIA ਦੀ ਟੀਮ ਨੇ ਬੰਗਾਲ ਵਿਚ ਛਾਪਾ ਮਾਰ ਕੇ ਡਾਕਟਰ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਸੀ। ਪੂਰਾ ਦਿਨ ਉਸ ਤੋਂ ਪੁੱਛਗਿਛ ਕਰਕੇ ਸ਼ਾਮ ਨੂੰ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਡਾਕਟਰ ਦਾ ਲੈਪਟਾਪ ਤੇ ਮੋਬਾਈਲ ਟੀਮ ਦੇ ਕਬਜ਼ੇ ਵਿਚ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਤੋਂ ਟੀਮ ਨੇ ਕਿਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਇਸ ਕੇਸ ਵਿਚ ਉਨ੍ਹਾਂ ਦੀ ਲੋੜ ਹੋਵੇਗੀ ਤਾਂ ਉਹ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਉਣਗੇ ਤੇ ਉਨ੍ਹਾਂ ਨੂੰ ਆਉਣਾ ਪਵੇਗਾ। ਅੱਜ ਡਾ. ਆਲਮ ਨੂੰ ਦਿੱਲੀ ਵਿਚ NIA ਨੇ ਪੁੱਛਗਿਛ ਲਈ ਆਪਣੇ ਦਫਤਰ ਬੁਲਾਇਆ ਹੈ।

ਡਾਕਟਰ ਜਾਨ ਨਿਸਾਰ ਆਲਮ ਦੇ ਪਿਤਾ ਤੋਹਿਤ ਆਲਮ ਨੇ ਦੱਸਿਆ ਕਿ ਅਧਿਕਾਰੀਆਂ ਦੀ ਟੀਮ ਉਨ੍ਹਾਂ ਦੇ ਘਰ ਜ਼ਰੂਰ ਆਈ ਸੀ। ਉੁਨ੍ਹਾਂ ਨੇ ਪੁੱਛਗਿਛ ਕੀਤੀ। ਉਨ੍ਹਾਂ ਦੱਸਿਆ ਕਿ ਮੇਰੇ ਪੁੱਤ ਨੇ 2020 ਵਿਚ MBBS ਵਿਚ ਦਾਖਲਾ ਲਿਆ ਸੀ ਤੇ 2025 ਵਿਚ MBBS ਪੂਰਾ ਕਰਕੇ ਇੰਟਰਨਸ਼ਿਪ ਕੀਤੀ ਹੈ। ਹੁਣ ਉਹ ਲੁਧਿਆਣਾ ਵਿਚ ਆਪਣਾ ਕਲੀਨਿਕ ਚਲਾ ਰਿਹਾ ਹੈ। ਪਿਤਾ ਤੋਹਿਤ ਆਲਮ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ 12ਵੀਂ ਕਲਾਸ ਤੱਕ ਦੀ ਪੜ੍ਹਾਈ ਗ੍ਰੀਨਲੈਂਡ ਸਕੂਲ ਸੁਭਾਸ਼ ਨਗਰ ਤੋਂ ਕੀਤੀ ਹੈ। ਉਸ ਦੇ ਬਾਅਦ MBBS ਲਈ ਯੂਨੀਵਰਸਿਟੀ ਵਿਚ ਦਾਖਲਾ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1984 ਤੋਂ ਲੁਧਿਆਣਾ ਵਿਚ ਰਹਿ ਰਿਹਾ ਹੈ।

ਇਹ ਵੀ ਪੜ੍ਹੋ : PRTC ਤੇ ਪਨਬਸ ਮੁਲਾਜ਼ਮ ਅੱਜ ਕਰਨਗੇ ਹੜਤਾਲ, ਦੁਪਹਿਰ 12 ਵਜੇ ਤੋਂ ਬਾਅਦ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਉਨ੍ਹਾਂ ਦਾ ਜੱਦੀ ਘਰ ਪੱਛਮੀ ਬੰਗਾਲ ਵਿਚ ਹੈ। ਪਿੰਡ ਵਿਚ ਉਨ੍ਹਾਂ ਦੀ ਭਤੀਜੀ ਦਾ ਵਿਆਹ ਹੈ ਤੇਦਸੰਬਰ 24 ਨੂੰ ਉਨ੍ਹਾਂ ਦੀ ਆਪਣੀ ਧੀ ਦਾ ਵੀ ਵਿਆਹ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੁੱਤ-ਧੀ ਤੇ ਪਤਨੀ ਨੂੰ ਪਿੰਡ ਭੇਜਿਆ ਹੈ। NIA ਨੇ ਉਥੇ ਹੀ ਉਨ੍ਹਾਂ ਦੇ ਪੁੱਤ ਤੋਂ ਪੁੱਛਗਿਛ ਕੀਤੀ ਹੈ। ਪੁੱਛਗਿਛ ਦੇ ਬਾਅਦ NIA ਨੇ ਉਨ੍ਹਾਂ ਦੇ ਪੁੱਤ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਾਂਚ ਏਜੰਸੀ ਦੀ ਹਰ ਤਰ੍ਹਾਂ ਤੋਂ ਮਦਦ ਕਰਨਗੇ ਤੇ ਜਾਂਚ ਵਿਚ ਉਨ੍ਹਾਂ ਦਾ ਸਹਿਯੋਗ ਦੇਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦਿੱਲੀ ਧਮਾਕੇ ਦਾ ਲੁਧਿਆਣਾ ਕਨੈਕਸ਼ਨ ਆਇਆ ਸਾਹਮਣੇ, NIA ਨੇ ਡਾਕਟਰ ਤੋਂ ਕੀਤੀ ਪੁੱਛਗਿਛ appeared first on Daily Post Punjabi.