Delhi borders sealed Archives - Daily Post Punjabi

ਦਿੱਲੀ ਸਰਹੱਦ ਵਿਵਾਦ ‘ਤੇ SC ਦਾ ਫੈਸਲਾ, NCR ਲਈ ਕਾਮਨ ਪਾਸ ਬਣਵਾਉਣ ਤਿੰਨੋਂ ਸੂਬੇ
Delhi border seal issue: ਨਵੀਂ ਦਿੱਲੀ: ਕੋਰੋਨਾ ਸੰਕਟ ਕਾਰਨ ਦਿੱਲੀ-ਐਨਸੀਆਰ ਦੀਆਂ ਹੱਦਾਂ ਸੀਲ ਹਨ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਆ ਰਹੀ ਹੈ । ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ । ਇਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਬੁੱਧਵਾਰ ਨੂੰ ਐਨਸੀਆਰ ਖੇਤਰ ਲਈ ਇੱਕ ਕਾਮਨ ਪਾਸ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ।

Delhi border seal issue

ਐਨਸੀਆਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਦਾਇਰ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਐਨਸੀਆਰ ਖੇਤਰ ਵਿੱਚ ਆਵਾਜਾਈ ਲਈ ਇੱਕ ਸਾਂਝਾ ਪੋਰਟਲ ਬਣਾਇਆ ਜਾਣਾ ਚਾਹੀਦਾ ਹੈ । ਇਸ ਦੇ ਲਈ ਸਾਰੇ ਸਟੇਕ ਹੋਲਡਰ ਮੀਟਿੰਗ ਕਰਨ ਅਤੇ ਐਨਸੀਆਰ ਖੇਤਰ ਲਈ ਇੱਕ ਸਾਂਝਾ ਪਾਸ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਹੀ ਪਾਸ ਤੋਂ ਪੂਰੇ ਐਨਸੀਆਰ ਵਿੱਚ ਆਵਾਜਾਈ ਕੀਤੀ ਜਾ ਸਕੇ ।

Delhi border seal issue

ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐਨਸੀਆਰ ਖੇਤਰ ਵਿੱਚ ਟ੍ਰੈਫਿਕ ਲਈ ਇਕਸਾਰ ਨੀਤੀ ਹੋਣੀ ਚਾਹੀਦੀ ਹੈ । ਅਦਾਲਤ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਇਸ ਲਈ ਇਕਸਾਰ ਨੀਤੀ ਤਿਆਰ ਕਰਨੀ ਚਾਹੀਦੀ ਹੈ । ਇਹ ਨੀਤੀ ਇੱਕ ਹਫਤੇ ਦੇ ਅੰਦਰ ਤਿਆਰ ਹੋਣੀ ਚਾਹੀਦੀ ਹੈ । ਇਸ ਦੇ ਲਈ ਤਿੰਨਾਂ ਰਾਜਾਂ ਦੀ ਬੈਠਕ ਵੀ ਕਰਵਾਈ ਜਾਣੀ ਚਾਹੀਦੀ ਹੈ ।

ਦੱਸ ਦੇਈਏ ਕਿ ਸੁਣਵਾਈ ਦੌਰਾਨ ਹਰਿਆਣਾ ਨੇ ਕਿਹਾ ਕਿ ਅਸੀਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ । ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਇੱਕ ਨੀਤੀ, ਇੱਕ ਤਰੀਕਾ ਅਤੇ ਇੱਕ ਪੋਰਟਲ ਬਣਾਇਆ ਜਾਣਾ ਚਾਹੀਦਾ ਹੈ । ਉੱਥੇ ਹੀ ਦੂਜੇ ਪਾਸੇ ਕੇਂਦਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਇਸ ਲਈ ਕੇਂਦਰ ਸਰਕਾਰ ਤੋਂ ਨਿਰਦੇਸ਼ ਲੈਣਗੇ ਤਾਂ ਜੋ ਇਕਸਾਰ ਨੀਤੀ ਬਣੇ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

The post ਦਿੱਲੀ ਸਰਹੱਦ ਵਿਵਾਦ ‘ਤੇ SC ਦਾ ਫੈਸਲਾ, NCR ਲਈ ਕਾਮਨ ਪਾਸ ਬਣਵਾਉਣ ਤਿੰਨੋਂ ਸੂਬੇ appeared first on Daily Post Punjabi.

CM ਕੇਜਰੀਵਾਲ ਹੋਏ ਸਖ਼ਤ, ਇੱਕ ਹਫ਼ਤੇ ਲਈ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ
Delhi borders sealed: ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ । ਰਾਜਧਾਨੀ ਦਿੱਲੀ ਦੀ ਸਰਹੱਦ ਨੂੰ ਹੁਣ ਅਗਲੇ ਇੱਕ ਹਫਤੇ ਲਈ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਫੈਸਲਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ । ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਨੋਇਡਾ-ਗਾਜ਼ੀਆਬਾਦ ਵਰਗੇ ਸ਼ਹਿਰਾਂ ਨੇ ਪਹਿਲਾਂ ਹੀ ਦਿੱਲੀ ਨਾਲ ਲੱਗਦੀ ਸਰਹੱਦ ਬੰਦ ਕਰ ਦਿੱਤੀ ਹੈ ।

Delhi borders sealed

ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਲਾਕਡਾਊਨ-5 ਨਾਲ ਸਬੰਧਿਤ ਰਿਆਇਤਾਂ ਦਾ ਐਲਾਨ ਕੀਤਾ । ਪਰ ਸਭ ਤੋਂ ਵੱਡਾ ਫੈਸਲਾ ਦਿੱਲੀ ਦੀ ਸਰਹੱਦ ਨੂੰ ਸੀਲ ਕਰਨ ਦਾ ਰਿਹਾ । ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਜਨਤਾ ਤੋਂ ਸੁਝਾਅ ਵੀ ਮੰਗੇ ਹਨ, ਜੋ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਭੇਜੇ ਜਾ ਸਕਦੇ ਹਨ ।

Delhi borders sealed

ਇਸ ਤੋਂ ਦਿੱਲੀ ਸਰਕਾਰ ਵੱਲੋਂ ਸੁਝਾਅ ਲਈ ਕੁਝ ਨੰਬਰ ਜਾਰੀ ਕੀਤੇ ਗਏ ਹਨ । ਜਿਨ੍ਹਾਂ ਵਿੱਚ 8800007722,1031 , Delhicm.suggestions@gmail.com ਆਦਿ ਜਾਰੀ ਕੀਤੇ ਗਏ ਹਨ । ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ ਕਿ ਕੀ ਸਿਰਫ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਦਿੱਲੀ ਦੇ ਹਸਪਤਾਲਾਂ ਵਿੱਚ ਇਲਾਜ ਕਰਨ ਦਿੱਤਾ ਜਾਵੇ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਹੱਦ ਦੇ ਖੁੱਲ੍ਹਣ ਕਾਰਨ ਦੂਸਰੇ ਰਾਜਾਂ ਦੇ ਲੋਕ ਇੱਥੇ ਇਲਾਜ ਲਈ ਆਉਂਦੇ ਹਨ, ਪਰ ਹੁਣ ਕੋਰੋਨਾ ਦੇ ਕੇਸ ਵੱਧ ਰਹੇ ਹਨ, ਫਿਰ ਅਜਿਹੀ ਮੰਗ ਸਾਹਮਣੇ ਆ ਰਹੀ ਹੈ । ਹਾਲਾਂਕਿ, ਇਸ ਬਾਰੇ ਕੋਈ ਫੈਸਲਾ ਲੋਕਾਂ ਦੇ ਸੁਝਾਵਾਂ ਤੋਂ ਬਾਅਦ ਹੀ ਲਿਆ ਜਾਵੇਗਾ ।

ਦੱਸ ਦੇਈਏ ਕਿ ਕੇਜਰੀਵਾਰ ਨੇ ਐਲਾਨ ਕਰਦਿਆਂ ਕਿਹਾ ਕਿ ਲਾਕਡਾਊਨ 4 ਵਿੱਚ ਜੋ ਛੋਟ ਦਿੱਤੀ ਗਈ ਸੀ, ਉਹ ਜਾਰੀ ਰਹੇਗੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੈਲੂਨ ਦੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ, ਆਟੋ, ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਆਦਿ ਖੁਲ੍ਹੀਆਂ ਰਹਿਣਗੀਆਂ । ਜ਼ਿਕਰਯੋਗ ਹੈ ਕਿ ਲਾਕਡਾਊਨ 5 ਯਾਨੀ ਅਨਲਾਕ 1 ਦੇ ਤਹਿਤ ਗ੍ਰਹਿ ਮੰਤਰਾਲੇ ਨੇ ਇੱਕ ਰਾਜ ਤੋਂ ਦੂਜੇ ਰਾਜ ਨੂੰ ਪੂਰੀ ਛੋਟ ਦਿੱਤੀ ਗਈ  ਹੈ, ਪਰ ਅੰਤਮ ਫੈਸਲਾ ਰਾਜ ਸਰਕਾਰਾਂ ਲੈ ਰਹੀਆਂ ਹਨ । ਨੋਇਡਾ, ਗਾਜ਼ੀਆਬਾਦ ਨੇ ਦਿੱਲੀ ਨਾਲ ਲੱਗਦੀ ਸਰਹੱਦ ਬੰਦ ਰੱਖੀ ਹੋਈ ਹੈ, ਜਦੋਂ ਕਿ ਗੁਰੂਗਰਾਮ ਨੇ ਇਸਨੂੰ ਲੰਬੇ ਸਮੇਂ ਬਾਅਦ ਖੋਲ੍ਹਿਆ ਹੈ । ਪਰ ਹੁਣ ਦਿੱਲੀ ਨੇ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ।

The post CM ਕੇਜਰੀਵਾਲ ਹੋਏ ਸਖ਼ਤ, ਇੱਕ ਹਫ਼ਤੇ ਲਈ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ appeared first on Daily Post Punjabi.